ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   ta விருப்பப்படுதல்

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [எழுபது]

70 [Eḻupatu]

விருப்பப்படுதல்

[viruppappaṭutal]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? உ--களுக-கு-ப--ை-பிடி-்க-வேண்டும-? உ_____ பு_ பி___ வே____ உ-்-ள-க-க- ப-க- ப-ட-க-க வ-ண-ட-ம-? --------------------------------- உங்களுக்கு புகை பிடிக்க வேண்டுமா? 0
uṅkaḷ---- p--ai-piṭ--k--v--ṭu-ā? u________ p____ p______ v_______ u-k-ḷ-k-u p-k-i p-ṭ-k-a v-ṇ-u-ā- -------------------------------- uṅkaḷukku pukai piṭikka vēṇṭumā?
ਕੀ ਤੁਸੀਂ ਨੱਚਣਾ ਹੈ? உ-்-ள-க்க---ட--ாட -ே-்--மா? உ_____ ந____ வே____ உ-்-ள-க-க- ந-ன-ா- வ-ண-ட-ம-? --------------------------- உங்களுக்கு நடனமாட வேண்டுமா? 0
Uṅkaḷ-------ṭa----ṭa -ēṇṭ-m-? U________ n_________ v_______ U-k-ḷ-k-u n-ṭ-ṉ-m-ṭ- v-ṇ-u-ā- ----------------------------- Uṅkaḷukku naṭaṉamāṭa vēṇṭumā?
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? உங்-ள----- நட--கப் ப-க -ேண்டு--? உ_____ ந____ போ_ வே____ உ-்-ள-க-க- ந-க-க-் ப-க வ-ண-ட-ம-? -------------------------------- உங்களுக்கு நடக்கப் போக வேண்டுமா? 0
Uṅk-ḷ---u-naṭakk-p---k- --ṇṭu-ā? U________ n_______ p___ v_______ U-k-ḷ-k-u n-ṭ-k-a- p-k- v-ṇ-u-ā- -------------------------------- Uṅkaḷukku naṭakkap pōka vēṇṭumā?
ਮੈਂ ਸਿਗਰਟ ਪੀਣੀ ਹੈ। எனக்-- ப-கை -ிடிக்---ே-்டு--. எ___ பு_ பி___ வே____ எ-க-க- ப-க- ப-ட-க-க வ-ண-ட-ம-. ----------------------------- எனக்கு புகை பிடிக்க வேண்டும். 0
E-ak-u--ukai-----k-a-------. E_____ p____ p______ v______ E-a-k- p-k-i p-ṭ-k-a v-ṇ-u-. ---------------------------- Eṉakku pukai piṭikka vēṇṭum.
ਕੀ ਤੈਨੂੰ ਸਿਗਰਟ ਚਾਹੀਦੀ ਹੈ? உ--்-- ஒரு--ி-ர--்--ே-்டு-ா? உ___ ஒ_ சி___ வே____ உ-க-க- ஒ-ு ச-க-ெ-் வ-ண-ட-ம-? ---------------------------- உனக்கு ஒரு சிகரெட் வேண்டுமா? 0
Uṉ-k----r- ---a-e- vē--u--? U_____ o__ c______ v_______ U-a-k- o-u c-k-r-ṭ v-ṇ-u-ā- --------------------------- Uṉakku oru cikareṭ vēṇṭumā?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? அ-ன--்-ு லை--டர் வே-்--ம-. அ____ லை___ வே____ அ-ன-க-க- ல-ட-ட-் வ-ண-ட-ம-. -------------------------- அவனுக்கு லைட்டர் வேண்டும். 0
A--ṉuk-----iṭ--r -----m. A_______ l______ v______ A-a-u-k- l-i-ṭ-r v-ṇ-u-. ------------------------ Avaṉukku laiṭṭar vēṇṭum.
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। என---- -தும---ுடிக---வே-்டு-். எ___ ஏ__ கு___ வே____ எ-க-க- ஏ-ு-் க-ட-க-க வ-ண-ட-ம-. ------------------------------ எனக்கு ஏதும் குடிக்க வேண்டும். 0
Eṉ-kk- ē-u- ku--kk- --ṇ-u-. E_____ ē___ k______ v______ E-a-k- ē-u- k-ṭ-k-a v-ṇ-u-. --------------------------- Eṉakku ētum kuṭikka vēṇṭum.
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। எ--்-ு ஏத--்--ாப்----வே----ம். எ___ ஏ__ சா___ வே____ எ-க-க- ஏ-ு-் ச-ப-ப-ட வ-ண-ட-ம-. ------------------------------ எனக்கு ஏதும் சாப்பிட வேண்டும். 0
E--kk- ---m-cāppiṭa-v-ṇṭ-m. E_____ ē___ c______ v______ E-a-k- ē-u- c-p-i-a v-ṇ-u-. --------------------------- Eṉakku ētum cāppiṭa vēṇṭum.
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। எனக-கு--ிறி-- -ளைப-பா- -ே---ும-. எ___ சி__ இ____ வே____ எ-க-க- ச-ற-த- இ-ை-்-ா- வ-ண-ட-ம-. -------------------------------- எனக்கு சிறிது இளைப்பாற வேண்டும். 0
Eṉa--u-c-ṟ--u----i---ṟ--v-ṇṭ--. E_____ c_____ i________ v______ E-a-k- c-ṟ-t- i-a-p-ā-a v-ṇ-u-. ------------------------------- Eṉakku ciṟitu iḷaippāṟa vēṇṭum.
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। எ----ு -ங்--ை-ஒ-------ட்க---ண-ட--். எ___ உ___ ஒ__ கே__ வே____ எ-க-க- உ-்-ள- ஒ-்-ு க-ட-க வ-ண-ட-ம-. ----------------------------------- எனக்கு உங்களை ஒன்று கேட்க வேண்டும். 0
Eṉ--k----kaḷ-i-o-ṟ--k-ṭka v---u-. E_____ u______ o___ k____ v______ E-a-k- u-k-ḷ-i o-ṟ- k-ṭ-a v-ṇ-u-. --------------------------------- Eṉakku uṅkaḷai oṉṟu kēṭka vēṇṭum.
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। எனக-க--உ-்க---ம-ர-ந்து -ன-று வேண-----. எ___ உ________ ஒ__ வே____ எ-க-க- உ-்-ள-ட-ி-ு-்-ு ஒ-்-ு வ-ண-ட-ம-. -------------------------------------- எனக்கு உங்களிடமிருந்து ஒன்று வேண்டும். 0
E-a-----ṅka--ṭam-r-ntu-oṉ-u-vē-ṭ--. E_____ u______________ o___ v______ E-a-k- u-k-ḷ-ṭ-m-r-n-u o-ṟ- v-ṇ-u-. ----------------------------------- Eṉakku uṅkaḷiṭamiruntu oṉṟu vēṇṭum.
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। நா-- --்-ள-க்-ு---ா--ு ----- -ிரு-்பப- ---கி-ேன-. நா_ உ_____ ஏ___ செ__ வி____ ப_____ ந-ன- உ-்-ள-க-க- ஏ-ா-த- ச-ய-ய வ-ர-ப-ப-் ப-ு-ி-ே-்- ------------------------------------------------- நான் உங்களுக்கு ஏதாவது செய்ய விருப்பப் படுகிறேன். 0
Nā- uṅ-a-ukku --ā--t--ce-ya --r-p-ap-p---kiṟē-. N__ u________ ē______ c____ v_______ p_________ N-ṉ u-k-ḷ-k-u ē-ā-a-u c-y-a v-r-p-a- p-ṭ-k-ṟ-ṉ- ----------------------------------------------- Nāṉ uṅkaḷukku ētāvatu ceyya viruppap paṭukiṟēṉ.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? உங----க-க- எ----விர-ப-ப-்? உ_____ எ__ வி_____ உ-்-ள-க-க- எ-்- வ-ர-ப-ப-்- -------------------------- உங்களுக்கு என்ன விருப்பம்? 0
Uṅkaḷ-kk---ṉṉa vir-p-am? U________ e___ v________ U-k-ḷ-k-u e-ṉ- v-r-p-a-? ------------------------ Uṅkaḷukku eṉṉa viruppam?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? உங-க---்க--காபி---டிக-- வி-ு-்பம-? உ_____ கா_ கு___ வி_____ உ-்-ள-க-க- க-ப- க-ட-க-க வ-ர-ப-ப-ா- ---------------------------------- உங்களுக்கு காபி குடிக்க விருப்பமா? 0
U-----kk- k--i-k--ik-a-vi----amā? U________ k___ k______ v_________ U-k-ḷ-k-u k-p- k-ṭ-k-a v-r-p-a-ā- --------------------------------- Uṅkaḷukku kāpi kuṭikka viruppamā?
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? அல---- ----ு----க --ர-ப்-மா? அ___ டீ கு___ வி_____ அ-்-த- ட- க-ட-க-க வ-ர-ப-ப-ா- ---------------------------- அல்லது டீ குடிக்க விருப்பமா? 0
A--a-u--ī-k---kk- v--up-am-? A_____ ṭ_ k______ v_________ A-l-t- ṭ- k-ṭ-k-a v-r-p-a-ā- ---------------------------- Allatu ṭī kuṭikka viruppamā?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। நாங--ள------டுக்குச்-செல்- வ-ரு-்பு-ி----. நா___ வீ_____ செ__ வி_______ ந-ங-க-் வ-ட-ட-க-க-ச- ச-ல-ல வ-ர-ம-ப-க-ற-ம-. ------------------------------------------ நாங்கள் வீட்டுக்குச் செல்ல விரும்புகிறோம். 0
Nā---- v--ṭ----c-cell- -ir--p---ṟōm. N_____ v________ c____ v____________ N-ṅ-a- v-ṭ-u-k-c c-l-a v-r-m-u-i-ō-. ------------------------------------ Nāṅkaḷ vīṭṭukkuc cella virumpukiṟōm.
ਕੀ ਤੈਨੂੰ ਟੈਕਸੀ ਚਾਹੀਦੀ ਹੈ? உ---ளு------ா-கை --்டி------ு-ா? உ_____ வா__ வ__ வே____ உ-்-ள-க-க- வ-ட-ை வ-்-ி வ-ண-ட-ம-? -------------------------------- உங்களுக்கு வாடகை வண்டி வேண்டுமா? 0
Uṅ-aḷuk-u -āṭa-ai---ṇṭi--ē-----? U________ v______ v____ v_______ U-k-ḷ-k-u v-ṭ-k-i v-ṇ-i v-ṇ-u-ā- -------------------------------- Uṅkaḷukku vāṭakai vaṇṭi vēṇṭumā?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। அ-ர---ு--க- த-------யி-- --்-------- செய---வ--்ட--். அ______ தொ_____ ஓ_ அ___ செ__ வே____ அ-ர-க-ு-்-ு த-ல-ப-ச-ய-ல- ஓ-் அ-ை-்-ு ச-ய-ய வ-ண-ட-ம-. ---------------------------------------------------- அவர்களுக்கு தொலைபேசியில் ஓர் அழைப்பு செய்ய வேண்டும். 0
Avark-ḷ-kku -olai-ē-i--l--- --ai------y-a-vē-ṭum. A__________ t___________ ō_ a______ c____ v______ A-a-k-ḷ-k-u t-l-i-ē-i-i- ō- a-a-p-u c-y-a v-ṇ-u-. ------------------------------------------------- Avarkaḷukku tolaipēciyil ōr aḻaippu ceyya vēṇṭum.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।