ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   am ጥያቄዎች - ያለፈው ውጥረት 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [ሰማንያ ስድስት]

86 [semaniya sidisiti]

ጥያቄዎች - ያለፈው ውጥረት 2

[t’iyak’ē - ḥālafī gīzē 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? የት--ን-ከ--- ነ----ረ-ው? የ____ ከ___ ነ_ ያ_____ የ-ኛ-ን ከ-ባ- ነ- ያ-ረ-ው- -------------------- የትኛውን ከረባት ነው ያደረከው? 0
yetiny--in- ker-b-t--n-wi ya--rekewi? y__________ k_______ n___ y__________ y-t-n-a-i-i k-r-b-t- n-w- y-d-r-k-w-? ------------------------------------- yetinyawini kerebati newi yaderekewi?
ਤੂੰ ਕਿਹੜੀ ਗੱਡੀ ਖਰੀਦੀ ਹੈ? የ-ን -----ው-የገዛ-----? የ__ መ__ ነ_ የ________ የ-ን መ-ና ነ- የ-ዛ-ው-ሽ-? -------------------- የቱን መኪና ነው የገዛከው/ሽው? 0
y-t-ni ---īna---w- -egeza----/--i--? y_____ m_____ n___ y________________ y-t-n- m-k-n- n-w- y-g-z-k-w-/-h-w-? ------------------------------------ yetuni mekīna newi yegezakewi/shiwi?
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? ለ-ትኛው--ዜ--ነው ----ገበ---ሽው? ለ____ ጋ__ ነ_ የ___________ ለ-ት-ው ጋ-ጣ ነ- የ-መ-ገ-ከ-/-ው- ------------------------- ለየትኛው ጋዜጣ ነው የተመዘገበከው/ሽው? 0
l-y-------i--az--’a--ew--y-t----eg-bek-w--s--w-? l__________ g______ n___ y______________________ l-y-t-n-a-i g-z-t-a n-w- y-t-m-z-g-b-k-w-/-h-w-? ------------------------------------------------ leyetinyawi gazēt’a newi yetemezegebekewi/shiwi?
ਤੁਸੀਂ ਕਿਸਨੂੰ ਦੇਖਿਆ ਸੀ? እ------ን---? እ___ ማ__ አ__ እ-ስ- ማ-ን አ-? ------------ እርስዎ ማንን አዩ? 0
ir-si-o -a-i---ā-u? i______ m_____ ā___ i-i-i-o m-n-n- ā-u- ------------------- irisiwo manini āyu?
ਤੁਸੀਂ ਕਿਸਨੂੰ ਮਿਲੇ ਸੀ? እርስ- -ን- ---ቁ? እ___ ማ__ ተ____ እ-ስ- ማ-ን ተ-ወ-? -------------- እርስዎ ማንን ተዋወቁ? 0
iri---o--a--ni --w-----u? i______ m_____ t_________ i-i-i-o m-n-n- t-w-w-k-u- ------------------------- irisiwo manini tewawek’u?
ਤੁਸੀਂ ਕਿਸਨੂੰ ਪਹਿਚਾਣਿਆ ਸੀ? እርስዎ ማ-ን -ስ-ወሱ? እ___ ማ__ አ_____ እ-ስ- ማ-ን አ-ታ-ሱ- --------------- እርስዎ ማንን አስታወሱ? 0
iri--w- mani-i---------u? i______ m_____ ā_________ i-i-i-o m-n-n- ā-i-a-e-u- ------------------------- irisiwo manini āsitawesu?
ਤੁਸੀਂ ਕਦੋਂ ਉੱਠੇ ਹੋ? እርስ---ቼ -----ከእ--ልፍ)? እ___ መ_ ተ__ (________ እ-ስ- መ- ተ-ሱ (-እ-ቅ-ፍ-? --------------------- እርስዎ መቼ ተነሱ (ከእንቅልፍ)? 0
irisi-o m--hē tene---(-e’-nik’-l-fi)? i______ m____ t_____ (_______________ i-i-i-o m-c-ē t-n-s- (-e-i-i-’-l-f-)- ------------------------------------- irisiwo mechē tenesu (ke’inik’ilifi)?
ਤੁਸੀਂ ਕਦੋਂ ਆਰੰਭ ਕੀਤਾ ਹੈ? እርስ--መቼ-ጀመሩ? እ___ መ_ ጀ___ እ-ስ- መ- ጀ-ሩ- ------------ እርስዎ መቼ ጀመሩ? 0
irisi-o-m---ē j-me-u? i______ m____ j______ i-i-i-o m-c-ē j-m-r-? --------------------- irisiwo mechē jemeru?
ਤੁਸੀਂ ਕਦੋਂ ਖਤਮ ਕੀਤਾ ਹੈ? እ--ዎ--ቼ----? እ___ መ_ ጨ___ እ-ስ- መ- ጨ-ሱ- ------------ እርስዎ መቼ ጨረሱ? 0
i--s--o----h--c---res-? i______ m____ c________ i-i-i-o m-c-ē c-’-r-s-? ----------------------- irisiwo mechē ch’eresu?
ਤੁਹਾਡੀ ਦ ਕਦੋਂ ਖੁਲ੍ਹੀ ਸੀ? እርስዎ-ለም- --ሱ-(ከ---ልፍ-? እ___ ለ__ ተ__ (________ እ-ስ- ለ-ን ተ-ሱ (-እ-ቅ-ፍ-? ---------------------- እርስዎ ለምን ተነሱ (ከእንቅልፍ)? 0
i----------------n--- ---------ili-i)? i______ l_____ t_____ (_______________ i-i-i-o l-m-n- t-n-s- (-e-i-i-’-l-f-)- -------------------------------------- irisiwo lemini tenesu (ke’inik’ilifi)?
ਤੁਸੀਂ ਅਧਿਆਪਕ ਕਿਉਂ ਬਣੇ ਸੀ? እ--ዎ ----መም-ር -ኑ? እ___ ለ__ መ___ ሆ__ እ-ስ- ለ-ን መ-ህ- ሆ-? ----------------- እርስዎ ለምን መምህር ሆኑ? 0
irisiw- lem-n- m-m-hiri hon-? i______ l_____ m_______ h____ i-i-i-o l-m-n- m-m-h-r- h-n-? ----------------------------- irisiwo lemini memihiri honu?
ਤੁਸੀਂ ਟੈਕਸੀ ਕਿਉਂ ਲਈ ਹੈ? እ--ዎ--ምን-ታ---ያ- --ጠ--)? እ___ ለ__ ታ__ ያ_ (______ እ-ስ- ለ-ን ታ-ሲ ያ- (-ጠ-ሙ-? ----------------------- እርስዎ ለምን ታክሲ ያዙ (ተጠቀሙ)? 0
i-i--w- lem-----aki-ī-y--- (-et--k---u-? i______ l_____ t_____ y___ (____________ i-i-i-o l-m-n- t-k-s- y-z- (-e-’-k-e-u-? ---------------------------------------- irisiwo lemini takisī yazu (tet’ek’emu)?
ਤੁਸੀਂ ਕਿੱਥੋਂ ਆਏ ਹੋ? እ----ከየት-ነው -መ--? እ___ ከ__ ነ_ የ____ እ-ስ- ከ-ት ነ- የ-ጡ-? ----------------- እርስዎ ከየት ነው የመጡት? 0
iris-wo---y----ne----e--t’u-i? i______ k_____ n___ y_________ i-i-i-o k-y-t- n-w- y-m-t-u-i- ------------------------------ irisiwo keyeti newi yemet’uti?
ਤੁਸੀਂ ਕਿੱਥੇ ਗਏ ਸੀ? እርስዎ--ት ነው-የ-ሄ-ት? እ___ የ_ ነ_ የ_____ እ-ስ- የ- ነ- የ-ሄ-ት- ----------------- እርስዎ የት ነው የሚሄዱት? 0
i-isiw- ---i-ne-i --m-----ti? i______ y___ n___ y__________ i-i-i-o y-t- n-w- y-m-h-d-t-? ----------------------------- irisiwo yeti newi yemīhēduti?
ਤੁਸੀਂ ਕਿੱਥੇ ਸੀ? እርስዎ-የ-----? እ___ የ_ ነ___ እ-ስ- የ- ነ-ሩ- ------------ እርስዎ የት ነበሩ? 0
iri-----yet- ne--r-? i______ y___ n______ i-i-i-o y-t- n-b-r-? -------------------- irisiwo yeti neberu?
ਤੁਸੀਂ ਕਿਸਦੀ ਮਦਦ ਕੀਤੀ ਹੈ? ማ-ን--- የረ--ው/--? ማ__ ነ_ የ________ ማ-ን ነ- የ-ዳ-ው-ሺ-? ---------------- ማንን ነው የረዳከው/ሺው? 0
m-ni-- n-wi-y--e-a-ew-/----i? m_____ n___ y________________ m-n-n- n-w- y-r-d-k-w-/-h-w-? ----------------------------- manini newi yeredakewi/shīwi?
ਤੁਸੀਂ ਕਿਸਨੂੰ ਲਿਖਿਆ ਹੈ? ለ-ን ነ- -ፃፍ-ው/-ው? ለ__ ነ_ የ________ ለ-ን ነ- የ-ፍ-ው-ሺ-? ---------------- ለማን ነው የፃፍከው/ሺው? 0
l--a-i-n--i -et͟s----kew----ī--? l_____ n___ y__________________ l-m-n- n-w- y-t-s-a-i-e-i-s-ī-i- -------------------------------- lemani newi yet͟s’afikewi/shīwi?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? ለ-ን -- --ትመል-----? ለ__ ነ_ የ__________ ለ-ን ነ- የ-ት-ል-ው-ሺ-? ------------------ ለማን ነው የምትመልሰው/ሺው? 0
lem--- --w- -emi--me--sew-/s-ī--? l_____ n___ y____________________ l-m-n- n-w- y-m-t-m-l-s-w-/-h-w-? --------------------------------- lemani newi yemitimelisewi/shīwi?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...