ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   am ምግብ ቤቱ 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [ሰላሳ]

30 [selasa]

ምግብ ቤቱ 2

[bemigibi bēti wisit’i 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। እ--ህ/ሽ -ፖም ጭማቂ እ_____ የ__ ጭ__ እ-ክ-/- የ-ም ጭ-ቂ -------------- እባክህ/ሽ የፖም ጭማቂ 0
ib--------i-yep-mi-ch’---k’ī i__________ y_____ c________ i-a-i-i-s-i y-p-m- c-’-m-k-ī ---------------------------- ibakihi/shi yepomi ch’imak’ī
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। እ-ክህ/ሽ ውሃ--ሎሚ እ_____ ው_ በ__ እ-ክ-/- ው- በ-ሚ ------------- እባክህ/ሽ ውሃ በሎሚ 0
ibak--i--hi w--a be--mī i__________ w___ b_____ i-a-i-i-s-i w-h- b-l-m- ----------------------- ibakihi/shi wiha belomī
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। እባክ-/- ----ም ጭማቂ እ_____ የ____ ጭ__ እ-ክ-/- የ-ማ-ም ጭ-ቂ ---------------- እባክህ/ሽ የቲማቲም ጭማቂ 0
i--kih-/s-- ---ī----m- --’--ak’ī i__________ y_________ c________ i-a-i-i-s-i y-t-m-t-m- c-’-m-k-ī -------------------------------- ibakihi/shi yetīmatīmi ch’imak’ī
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। አን- -ርጭ- ቀይ ወይ--ጠጅ እ-ል-ለ-። አ__ ብ___ ቀ_ ወ__ ጠ_ እ______ አ-ድ ብ-ጭ- ቀ- ወ-ን ጠ- እ-ል-ለ-። -------------------------- አንድ ብርጭቆ ቀይ ወይን ጠጅ እፈልጋለው። 0
ān--i bir-ch’i-’- k--y--w----i t’e-i---e--g---wi. ā____ b__________ k____ w_____ t____ i___________ ā-i-i b-r-c-’-k-o k-e-i w-y-n- t-e-i i-e-i-a-e-i- ------------------------------------------------- ānidi birich’ik’o k’eyi weyini t’eji ifeligalewi.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। አንድ-ብርጭቆ------ን ጠ- እ--ጋለው። አ__ ብ___ ነ_ ወ__ ጠ_ እ______ አ-ድ ብ-ጭ- ነ- ወ-ን ጠ- እ-ል-ለ-። -------------------------- አንድ ብርጭቆ ነጭ ወይን ጠጅ እፈልጋለው። 0
ā---i--------ik-o -ec--i--eyin- -’e-i ifel---lewi. ā____ b__________ n_____ w_____ t____ i___________ ā-i-i b-r-c-’-k-o n-c-’- w-y-n- t-e-i i-e-i-a-e-i- -------------------------------------------------- ānidi birich’ik’o nech’i weyini t’eji ifeligalewi.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। አን- -ር----ም-ኝ ---ጋለ-። አ__ ጠ___ ሻ___ እ______ አ-ድ ጠ-ሙ- ሻ-ፓ- እ-ል-ለ-። --------------------- አንድ ጠርሙስ ሻምፓኝ እፈልጋለው። 0
ā---- t--r---s- --am--any---fe--g--ew-. ā____ t________ s_________ i___________ ā-i-i t-e-i-u-i s-a-i-a-y- i-e-i-a-e-i- --------------------------------------- ānidi t’erimusi shamipanyi ifeligalewi.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? አ---ወዳ----ጃ--? አ_ ት_____ ጃ___ አ- ት-ዳ-ህ- ጃ-ሽ- -------------- አሳ ትወዳለህ/ ጃለሽ? 0
ā---------l---/ -a-e-h-? ā__ t__________ j_______ ā-a t-w-d-l-h-/ j-l-s-i- ------------------------ āsa tiwedalehi/ jaleshi?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? የ-- ----ወዳ-ህ- -ለ-? የ__ ስ_ ት_____ ጃ___ የ-ሬ ስ- ት-ዳ-ህ- ጃ-ሽ- ------------------ የበሬ ስጋ ትወዳለህ/ ጃለሽ? 0
yeb-----i-----wed-le-i/ j-les-i? y_____ s___ t__________ j_______ y-b-r- s-g- t-w-d-l-h-/ j-l-s-i- -------------------------------- yeberē siga tiwedalehi/ jaleshi?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? የአ-ማ-ስጋ---ዳ-ህ/ ጃለሽ? የ___ ስ_ ት_____ ጃ___ የ-ሳ- ስ- ት-ዳ-ህ- ጃ-ሽ- ------------------- የአሳማ ስጋ ትወዳለህ/ ጃለሽ? 0
y-----m- -i-a-t--e----------l----? y_______ s___ t__________ j_______ y-’-s-m- s-g- t-w-d-l-h-/ j-l-s-i- ---------------------------------- ye’āsama siga tiwedalehi/ jaleshi?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। ስ- የሌለው የሆ- -ገ---ፈ--ለው-። ስ_ የ___ የ__ ነ__ እ_____ ። ስ- የ-ለ- የ-ነ ነ-ር እ-ል-ለ- ። ------------------------ ስጋ የሌለው የሆነ ነገር እፈልጋለው ። 0
si-a--elē---i--e---e ne-eri--f---ga--wi . s___ y_______ y_____ n_____ i__________ . s-g- y-l-l-w- y-h-n- n-g-r- i-e-i-a-e-i . ----------------------------------------- siga yelēlewi yehone negeri ifeligalewi .
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। አ-ክል---ብ-- እ--ጋ-ው። አ____ ድ___ እ______ አ-ክ-ት ድ-ል- እ-ል-ለ-። ------------------ አታክልት ድብልቅ እፈልጋለው። 0
āt-k--i-i -ib--ik-i -fel----ewi. ā________ d________ i___________ ā-a-i-i-i d-b-l-k-i i-e-i-a-e-i- -------------------------------- ātakiliti dibilik’i ifeligalewi.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। ጊ--የማ-ወስ- የ-ነ---ር እ-ል--ው። ጊ_ የ_____ የ__ ነ__ እ______ ጊ- የ-ይ-ስ- የ-ነ ነ-ር እ-ል-ለ-። ------------------------- ጊዜ የማይወስድ የሆነ ነገር እፈልጋለው። 0
gīz--y-m--i-e------eh----n----i--fe---a--w-. g___ y___________ y_____ n_____ i___________ g-z- y-m-y-w-s-d- y-h-n- n-g-r- i-e-i-a-e-i- -------------------------------------------- gīzē yemayiwesidi yehone negeri ifeligalewi.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? ያን--ከ----ጋር-ይ---ሉ? ያ__ ከ___ ጋ_ ይ_____ ያ-ን ከ-ሩ- ጋ- ይ-ል-ሉ- ------------------ ያንን ከእሩዝ ጋር ይፈልጋሉ? 0
y---n- -e-----i--a---y-feligal-? y_____ k_______ g___ y__________ y-n-n- k-’-r-z- g-r- y-f-l-g-l-? -------------------------------- yanini ke’iruzi gari yifeligalu?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? ያን- ከ-ስ- ጋ- ይፈ-ጋሉ? ያ__ ከ___ ጋ_ ይ_____ ያ-ን ከ-ስ- ጋ- ይ-ል-ሉ- ------------------ ያንን ከፓስታ ጋር ይፈልጋሉ? 0
yan-ni--epasi-- g--i-y--e----l-? y_____ k_______ g___ y__________ y-n-n- k-p-s-t- g-r- y-f-l-g-l-? -------------------------------- yanini kepasita gari yifeligalu?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? ያ-ን-ከ----ጋር ይ----? ያ__ ከ___ ጋ_ ይ_____ ያ-ን ከ-ን- ጋ- ይ-ል-ሉ- ------------------ ያንን ከድንች ጋር ይፈልጋሉ? 0
y--i-- ---i--ch- --ri -ifelig-l-? y_____ k________ g___ y__________ y-n-n- k-d-n-c-i g-r- y-f-l-g-l-? --------------------------------- yanini kedinichi gari yifeligalu?
ਮੈਨੂੰ ਪਸੰਦ ਨਹੀਂ ਆਇਆ। ያ ጣ-ሙ-አይ-መ-። ያ ጣ__ አ_____ ያ ጣ-ሙ አ-ጥ-ኝ- ------------ ያ ጣእሙ አይጥመኝ። 0
ya---a-----āyi-’-me-yi. y_ t______ ā___________ y- t-a-i-u ā-i-’-m-n-i- ----------------------- ya t’a’imu āyit’imenyi.
ਖਾਣਾ ਠੰਡਾ ਹੈ। ምግ- ---ዛል። ም__ ቀ_____ ም-ቡ ቀ-ቅ-ል- ---------- ምግቡ ቀዝቅዛል። 0
mig--u-k’ez-k-i--l-. m_____ k____________ m-g-b- k-e-i-’-z-l-. -------------------- migibu k’ezik’izali.
ਮੈਂ ਇਹ ਨਹੀਂ ਮੰਗਵਾਇਆ ਸੀ। እኔ------ላዘዝኩ-። እ_ ይ__ አ______ እ- ይ-ን አ-ዘ-ኩ-። -------------- እኔ ይሄን አላዘዝኩም። 0
i---y---n--ā-az--i-u-i. i__ y_____ ā___________ i-ē y-h-n- ā-a-e-i-u-i- ----------------------- inē yihēni ālazezikumi.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!