ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   am በታክሲ ውስጥ

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

38 [ሰላሣ ስምንት]

38 [selaša siminiti]

በታክሲ ውስጥ

[betakisī wisit’i]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। እባክዎ ታክሲ-ይጥ---። እ___ ታ__ ይ_____ እ-ክ- ታ-ሲ ይ-ሩ-ኝ- --------------- እባክዎ ታክሲ ይጥሩልኝ። 0
i--ki-o -aki------’i-u--ny-. i______ t_____ y____________ i-a-i-o t-k-s- y-t-i-u-i-y-. ---------------------------- ibakiwo takisī yit’irulinyi.
ਸਟੇਸ਼ਨ ਤੱਕ ਕਿੰਨਾ ਲੱਗੇਗਾ? ወ- ባ-ር ጣ-ያው ለመሄ- ስ-ት-ነው----? ወ_ ባ__ ጣ___ ለ___ ስ__ ነ_ ዋ___ ወ- ባ-ር ጣ-ያ- ለ-ሄ- ስ-ት ነ- ዋ-ው- ---------------------------- ወደ ባቡር ጣቢያው ለመሄድ ስንት ነው ዋጋው? 0
w--- ---u-i -’a-īy--i l--ehē-- --nit- -e---waga--? w___ b_____ t________ l_______ s_____ n___ w______ w-d- b-b-r- t-a-ī-a-i l-m-h-d- s-n-t- n-w- w-g-w-? -------------------------------------------------- wede baburi t’abīyawi lemehēdi siniti newi wagawi?
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? ወ--አየር--ረ-----መሄ- ስ-ት-ነ--ዋጋው? ወ_ አ__ ማ____ ለ___ ስ__ ነ_ ዋ___ ወ- አ-ር ማ-ፊ-ው ለ-ሄ- ስ-ት ነ- ዋ-ው- ----------------------------- ወደ አየር ማረፊያው ለመሄድ ስንት ነው ዋጋው? 0
w--e-āye-- mar--ī-----l-me-ēdi--initi ------a--wi? w___ ā____ m_________ l_______ s_____ n___ w______ w-d- ā-e-i m-r-f-y-w- l-m-h-d- s-n-t- n-w- w-g-w-? -------------------------------------------------- wede āyeri marefīyawi lemehēdi siniti newi wagawi?
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। እ-ክህ/ሽ -ጥታ እ_____ ቀ__ እ-ክ-/- ቀ-ታ ---------- እባክህ/ሽ ቀጥታ 0
ibak-h-/--- k’-t-ita i__________ k_______ i-a-i-i-s-i k-e-’-t- -------------------- ibakihi/shi k’et’ita
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। እ----ሽ -ዚህ-ጋር--ደ--ኝ እ_____ እ__ ጋ_ ወ_ ቀ_ እ-ክ-/- እ-ህ ጋ- ወ- ቀ- ------------------- እባክህ/ሽ እዚህ ጋር ወደ ቀኝ 0
i--kihi--hi-----i-g------de k’-nyi i__________ i____ g___ w___ k_____ i-a-i-i-s-i i-ī-i g-r- w-d- k-e-y- ---------------------------------- ibakihi/shi izīhi gari wede k’enyi
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। እ--ህ-- ማእዘ--ጋ---ደ -ራ እ_____ ማ___ ጋ_ ወ_ ግ_ እ-ክ-/- ማ-ዘ- ጋ- ወ- ግ- -------------------- እባክህ/ሽ ማእዘኑ ጋር ወደ ግራ 0
i---i--/s---m---ze------- -ede--ira i__________ m_______ g___ w___ g___ i-a-i-i-s-i m-’-z-n- g-r- w-d- g-r- ----------------------------------- ibakihi/shi ma’izenu gari wede gira
ਮੈਂ ਜਲਦੀ ਵਿੱਚ ਹਾਂ। እ-ኩ--ው። እ______ እ-ኩ-ለ-። ------- እቸኩላለው። 0
i-hekul-l---. i____________ i-h-k-l-l-w-. ------------- ichekulalewi.
ਮੇਰੇ ਕੋਲ ਸਮਾਂ ਹੈ। ጊ--አለ-። ጊ_ አ___ ጊ- አ-ኝ- ------- ጊዜ አለኝ። 0
g----ā-enyi. g___ ā______ g-z- ā-e-y-. ------------ gīzē ālenyi.
ਕਿਰਪਾ ਕਰਕੇ ਹੌਲੀ ਚਲਾਓ। እባ-ዎ- ቀ- ብለው ይን-። እ____ ቀ_ ብ__ ይ___ እ-ክ-ን ቀ- ብ-ው ይ-ዱ- ----------------- እባክዎን ቀስ ብለው ይንዱ። 0
i-aki-o-i--’--i bile-i--i-idu. i________ k____ b_____ y______ i-a-i-o-i k-e-i b-l-w- y-n-d-. ------------------------------ ibakiwoni k’esi bilewi yinidu.
ਕਿਰਪਾ ਕਰਕੇ ਇੱਥੇ ਰੁਕੋ। እባክዎን-እ-ህ--ር--ቁሙ። እ____ እ__ ጋ_ ያ___ እ-ክ-ን እ-ህ ጋ- ያ-ሙ- ----------------- እባክዎን እዚህ ጋር ያቁሙ። 0
ib-k-w-ni -z--i-g-ri--a--umu. i________ i____ g___ y_______ i-a-i-o-i i-ī-i g-r- y-k-u-u- ----------------------------- ibakiwoni izīhi gari yak’umu.
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। እ---ን---- -ዜ-ይ-ብ-። እ____ ት__ ጊ_ ይ____ እ-ክ-ን ት-ሽ ጊ- ይ-ብ-። ------------------ እባክዎን ትንሽ ጊዜ ይጠብቁ። 0
i--ki-o-i-tin-sh- gī-ē--i-’e-ik’-. i________ t______ g___ y__________ i-a-i-o-i t-n-s-i g-z- y-t-e-i-’-. ---------------------------------- ibakiwoni tinishi gīzē yit’ebik’u.
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। ወዲያ--እመ-ሳ-ው ወ___ እ_____ ወ-ያ- እ-ለ-ለ- ----------- ወዲያው እመለሳለው 0
wed--a-------esalewi w_______ i__________ w-d-y-w- i-e-e-a-e-i -------------------- wedīyawi imelesalewi
ਕਿਰਪਾ ਕਰਕੇ ਮੈਨੂੰ ਰਸੀਦ ਦਿਓ। እባ-ዎ- --ሰኝ ይ-ጡ-። እ____ ደ___ ይ____ እ-ክ-ን ደ-ሰ- ይ-ጡ-። ---------------- እባክዎን ደረሰኝ ይስጡኝ። 0
i-akiw-n- der-s-ny--y-s--’--yi. i________ d________ y__________ i-a-i-o-i d-r-s-n-i y-s-t-u-y-. ------------------------------- ibakiwoni deresenyi yisit’unyi.
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। ዝር-- --ዘ---ለ--። ዝ___ ገ___ የ____ ዝ-ዝ- ገ-ዘ- የ-ኝ-። --------------- ዝርዝር ገንዘብ የለኝም። 0
zir----i--e-iz-bi---l----m-. z_______ g_______ y_________ z-r-z-r- g-n-z-b- y-l-n-i-i- ---------------------------- ziriziri genizebi yelenyimi.
ਠੀਕ ਹੈ ਬਾਕੀ ਤੁਹਾਡੇ ਲਈ ਹੈ। ም---አ-ደ-ም---ል---ይ----። ም__ አ_____ መ___ ይ___ ። ም-ም አ-ደ-ም- መ-ሱ- ይ-ዙ- ። ---------------------- ምንም አይደለም፤ መልሱን ይያዙት ። 0
mi-im--ā-i--l--i;----i-u-i------u-i-. m_____ ā_________ m_______ y_______ . m-n-m- ā-i-e-e-i- m-l-s-n- y-y-z-t- . ------------------------------------- minimi āyidelemi; melisuni yiyazuti .
ਮੈਨੂੰ ਇਸ ਪਤੇ ਤੇ ਲੈ ਚੱਲੋ। እ--ዎ- -- -ዚ- አ----ያ-ር-ኝ። እ____ ወ_ እ__ አ___ ያ_____ እ-ክ-ን ወ- እ-ህ አ-ራ- ያ-ር-ኝ- ------------------------ እባክዎን ወደ እዚህ አድራሻ ያድርሱኝ። 0
i-ak-w----------zī---ād-ra--a----iri----i. i________ w___ i____ ā_______ y___________ i-a-i-o-i w-d- i-ī-i ā-i-a-h- y-d-r-s-n-i- ------------------------------------------ ibakiwoni wede izīhi ādirasha yadirisunyi.
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। እ--ዎን-ወ- ሆ---ያ--ሱኝ። እ____ ወ_ ሆ__ ያ_____ እ-ክ-ን ወ- ሆ-ሌ ያ-ር-ኝ- ------------------- እባክዎን ወደ ሆቴሌ ያድርሱኝ። 0
ibakiwoni-w-de hotēl- ya-i-----yi. i________ w___ h_____ y___________ i-a-i-o-i w-d- h-t-l- y-d-r-s-n-i- ---------------------------------- ibakiwoni wede hotēlē yadirisunyi.
ਮੈਨੂੰ ਕਿਨਾਰੇ ਤੇ ਲੈ ਚੱਲੋ। እ-ክዎን-ወደ ----ዳርቻ-ያድ--ኝ። እ____ ወ_ ባ__ ዳ__ ያ_____ እ-ክ-ን ወ- ባ-ር ዳ-ቻ ያ-ር-ኝ- ----------------------- እባክዎን ወደ ባህር ዳርቻ ያድርሱኝ። 0
i-a-i---i-wede--a---i dar-c-a-yad-risu-yi. i________ w___ b_____ d______ y___________ i-a-i-o-i w-d- b-h-r- d-r-c-a y-d-r-s-n-i- ------------------------------------------ ibakiwoni wede bahiri daricha yadirisunyi.

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?