ਪ੍ਹੈਰਾ ਕਿਤਾਬ

pa ਕੰਮ   »   am መሥራት

55 [ਪਚਵੰਜਾ]

ਕੰਮ

ਕੰਮ

55 [ሃምሣ አምስት]

55 [hamiša āmisiti]

መሥራት

[sira]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? ምንድ--ነው--ሚ-ሩ-? ም___ ነ_ የ_____ ም-ድ- ነ- የ-ሰ-ት- -------------- ምንድን ነው የሚሰሩት? 0
mini--ni-new- y--ī---ut-? m_______ n___ y__________ m-n-d-n- n-w- y-m-s-r-t-? ------------------------- minidini newi yemīseruti?
ਮੇਰੇ ਪਤੀ ਡਾਕਟਰ ਹਨ। ባሌ----ር --። ባ_ ዶ___ ነ__ ባ- ዶ-ተ- ነ-። ----------- ባሌ ዶክተር ነው። 0
balē --ki-e-- ne--. b___ d_______ n____ b-l- d-k-t-r- n-w-. ------------------- balē dokiteri newi.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। እኔ -ማሽ -ን ነ---------ው። እ_ ግ__ ቀ_ ነ____ እ_____ እ- ግ-ሽ ቀ- ነ-ስ-ት እ-ራ-ው- ---------------------- እኔ ግማሽ ቀን ነርስነት እሰራለው። 0
i-ē-gimash--k--ni--e-isinet----erale-i. i__ g______ k____ n_________ i_________ i-ē g-m-s-i k-e-i n-r-s-n-t- i-e-a-e-i- --------------------------------------- inē gimashi k’eni nerisineti iseralewi.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। በቅ-ቡ -ርታ -ንወ-ለ-። በ___ ጡ__ እ______ በ-ር- ጡ-ታ እ-ወ-ለ-። ---------------- በቅርቡ ጡርታ እንወጣለን። 0
b-k-i--b------i-a---iwet---eni. b________ t______ i____________ b-k-i-i-u t-u-i-a i-i-e-’-l-n-. ------------------------------- bek’iribu t’urita iniwet’aleni.
ਪਰ ਕਰ ਬਹੁਤ ਜ਼ਿਆਦਾ ਹੈ। ግ- ግብ- -ፍተኛ-ነ-። ግ_ ግ__ ከ___ ነ__ ግ- ግ-ሩ ከ-ተ- ነ-። --------------- ግን ግብሩ ከፍተኛ ነው። 0
gi-i-gib--- ----ten-a-ne--. g___ g_____ k________ n____ g-n- g-b-r- k-f-t-n-a n-w-. --------------------------- gini gibiru kefitenya newi.
ਅਤੇ ਬੀਮਾ ਬਹੁਤ ਜ਼ਿਆਦਾ ਹੈ। እ- -ጤ--ዋ-ት-ውም-ውድ---። እ_ የ__ ዋ_____ ው_ ነ__ እ- የ-ና ዋ-ት-ው- ው- ነ-። -------------------- እና የጤና ዋስትናውም ውድ ነው። 0
in- y--’ēn---as-tin-w--i--i----ew-. i__ y______ w___________ w___ n____ i-a y-t-ē-a w-s-t-n-w-m- w-d- n-w-. ----------------------------------- ina yet’ēna wasitinawimi widi newi.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? ወ--- ምን-መሆ- ትፈልጋ---ሽ? ወ___ ም_ መ__ ት________ ወ-ፊ- ም- መ-ን ት-ል-ለ-/-? --------------------- ወደፊት ምን መሆን ትፈልጋለህ/ሽ? 0
w-def-ti --n- -eh-ni-t-----gale---s-i? w_______ m___ m_____ t________________ w-d-f-t- m-n- m-h-n- t-f-l-g-l-h-/-h-? -------------------------------------- wedefīti mini mehoni tifeligalehi/shi?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। መሐንዲ- ----እ--ጋለው። መ____ መ__ እ______ መ-ን-ስ መ-ን እ-ል-ለ-። ----------------- መሐንዲስ መሆን እፈልጋለው። 0
m---ā-idī--------i ife--gal---. m_________ m_____ i___________ m-h-ā-i-ī-i m-h-n- i-e-i-a-e-i- ------------------------------- meḥānidīsi mehoni ifeligalewi.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ዩንቨ-ስቲ መ-----ል--ው። ዩ_____ መ__ እ______ ዩ-ቨ-ስ- መ-ር እ-ል-ለ-። ------------------ ዩንቨርስቲ መማር እፈልጋለው። 0
y-n-v----i-ī -emari i--l-gale--. y___________ m_____ i___________ y-n-v-r-s-t- m-m-r- i-e-i-a-e-i- -------------------------------- yuniverisitī memari ifeligalewi.
ਮੈਂ ਇੱਕ ਸਿਖਿਆਰਥੀ ਹਾਂ। እኔ ተለ-ማ- -ኝ። እ_ ተ____ ነ__ እ- ተ-ማ-ጂ ነ-። ------------ እኔ ተለማማጂ ነኝ። 0
i-ē-tel--am------n-i. i__ t_________ n_____ i-ē t-l-m-m-j- n-n-i- --------------------- inē telemamajī nenyi.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। ብ--አ-ከ-ለኝም። ብ_ አ_______ ብ- አ-ከ-ለ-ም- ----------- ብዙ አይከፈለኝም። 0
b-zu--yikefele-----. b___ ā______________ b-z- ā-i-e-e-e-y-m-. -------------------- bizu āyikefelenyimi.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। በ------ -የ-ለ-መደኩኝ ነው። በ__ አ__ እ________ ነ__ በ-ላ አ-ር እ-ተ-ማ-ደ-ኝ ነ-። --------------------- በሌላ አገር እየተለማመደኩኝ ነው። 0
b---la--g--i-i---e-emame-e--nyi-n---. b_____ ā____ i_________________ n____ b-l-l- ā-e-i i-e-e-e-a-e-e-u-y- n-w-. ------------------------------------- belēla āgeri iyetelemamedekunyi newi.
ਉਹ ਮੇਰੇ ਸਾਹਿਬ ਹਨ। ያ---------ው። ያ የ_ አ__ ነ__ ያ የ- አ-ቃ ነ-። ------------ ያ የኔ አለቃ ነው። 0
ya -------ek’---e--. y_ y___ ā_____ n____ y- y-n- ā-e-’- n-w-. -------------------- ya yenē ālek’a newi.
ਮੇਰੇ ਸਹਿਕਰਮੀ ਚੰਗੇ ਹਨ। እኔ ጥ---ልደ--ች---ኝ። እ_ ጥ_ ባ_____ አ___ እ- ጥ- ባ-ደ-ቦ- አ-ኝ- ----------------- እኔ ጥሩ ባልደረቦች አሉኝ። 0
in--t’i-u---l-dere--c-i -lunyi. i__ t____ b____________ ā______ i-ē t-i-u b-l-d-r-b-c-i ā-u-y-. ------------------------------- inē t’iru baliderebochi ālunyi.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। ሁሌ ከሰዓት በ----ደ--ፊ--- ---ዳ--። ሁ_ ከ___ በ__ ወ_ ካ____ እ______ ሁ- ከ-ዓ- በ-ላ ወ- ካ-ቴ-ያ እ-ሄ-ለ-። ---------------------------- ሁሌ ከሰዓት በኋላ ወደ ካፊቴርያ እንሄዳለን። 0
hul----se‘a-i b--̮-al- ---- ---īt--i-- -ni-ē-aleni. h___ k_______ b______ w___ k_________ i___________ h-l- k-s-‘-t- b-h-w-l- w-d- k-f-t-r-y- i-i-ē-a-e-i- --------------------------------------------------- hulē kese‘ati beḫwala wede kafītēriya inihēdaleni.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। ስ--እየፈለኩኝ--- ። ስ_ እ_____ ነ_ ። ስ- እ-ፈ-ኩ- ነ- ። -------------- ስራ እየፈለኩኝ ነው ። 0
si-a iye-e-e---y--ne-- . s___ i___________ n___ . s-r- i-e-e-e-u-y- n-w- . ------------------------ sira iyefelekunyi newi .
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। ለአ-ት ያ-ል-ስ---ጥ-ነኝ። ለ___ ያ__ ስ_ አ_ ነ__ ለ-መ- ያ-ል ስ- አ- ነ-። ------------------ ለአመት ያክል ስራ አጥ ነኝ። 0
le--m-t----k-----i-a-ā-’- -e--i. l_______ y_____ s___ ā___ n_____ l-’-m-t- y-k-l- s-r- ā-’- n-n-i- -------------------------------- le’āmeti yakili sira āt’i nenyi.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। በዚ- --ር -----ዙ--- -ጦች---። በ__ ሃ__ ው__ ብ_ ስ_ አ__ አ__ በ-ህ ሃ-ር ው-ጥ ብ- ስ- አ-ች አ-። ------------------------- በዚህ ሃገር ውስጥ ብዙ ስራ አጦች አሉ። 0
b-z-hi-h---r- --sit-----zu s-ra-āt--c----lu. b_____ h_____ w______ b___ s___ ā______ ā___ b-z-h- h-g-r- w-s-t-i b-z- s-r- ā-’-c-i ā-u- -------------------------------------------- bezīhi hageri wisit’i bizu sira āt’ochi ālu.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?