ਪ੍ਹੈਰਾ ਕਿਤਾਬ

pa ਬਾਤਚੀਤ 3   »   am አነስተኛ ንግግር 3

22 [ਬਾਈ]

ਬਾਤਚੀਤ 3

ਬਾਤਚੀਤ 3

22 [ሃያ ሁለት]

22 [ሃያ ሁለት]

አነስተኛ ንግግር 3

āch’ach’iri nigigiri 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? ሲጋራ----ሉ? ሲ__ ያ____ ሲ-ራ ያ-ሳ-? --------- ሲጋራ ያጨሳሉ? 0
sī-------ch----l-? s_____ y__________ s-g-r- y-c-’-s-l-? ------------------ sīgara yach’esalu?
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। በ-ት አ-ስ -በረ። በ__ አ__ ነ___ በ-ት አ-ስ ነ-ረ- ------------ በፊት አጨስ ነበረ። 0
b-fīti --h’--i -eb-r-. b_____ ā______ n______ b-f-t- ā-h-e-i n-b-r-. ---------------------- befīti āch’esi nebere.
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। ግ- --ን-አላጨ-ም። ግ_ አ__ አ_____ ግ- አ-ን አ-ጨ-ም- ------------- ግን አሁን አላጨስም። 0
g--i --un- --a-h’-simi. g___ ā____ ā___________ g-n- ā-u-i ā-a-h-e-i-i- ----------------------- gini āhuni ālach’esimi.
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? ሲ----ጨስ ይ-ብሾታል? ሲ__ ባ__ ይ______ ሲ-ራ ባ-ስ ይ-ብ-ታ-? --------------- ሲጋራ ባጨስ ይረብሾታል? 0
s-ga------h-es-----e-is---a-i? s_____ b_______ y_____________ s-g-r- b-c-’-s- y-r-b-s-o-a-i- ------------------------------ sīgara bach’esi yirebishotali?
ਜੀ ਨਹੀਂ, ਬਿਲਕੁਲ ਨਹੀਂ। አያይ-በ--ም-። አ__ በ___ ። አ-ይ በ-ጹ- ። ---------- አያይ በፍጹም ። 0
ā---i ---i-s’umi-. ā____ b_________ . ā-a-i b-f-t-’-m- . ------------------ āyayi befits’umi .
ਮੈਨੂੰ ਤਕਲੀਫ ਨਹੀਂ ਹੋਵੇਗੀ। እኔን--ይረ-ሽ-ም። እ__ አ_______ እ-ን አ-ረ-ሽ-ም- ------------ እኔን አይረብሽኝም። 0
i-ēni-ā-ire-ish---i--. i____ ā_______________ i-ē-i ā-i-e-i-h-n-i-i- ---------------------- inēni āyirebishinyimi.
ਕੀ ਤੁਸੀਂ ਕੁਝ ਪੀਵੋਗੇ? የ---ነ---ይጠጣ-? የ__ ነ__ ይ____ የ-ነ ነ-ር ይ-ጣ-? ------------- የሆነ ነገር ይጠጣሉ? 0
yeh-----ege-- yi--e-’-l-? y_____ n_____ y__________ y-h-n- n-g-r- y-t-e-’-l-? ------------------------- yehone negeri yit’et’alu?
ਇੱਕ ਬ੍ਰਾਂਡੀ? ኮ-ክ? ኮ___ ኮ-ክ- ---- ኮኛክ? 0
ko-yak-? k_______ k-n-a-i- -------- konyaki?
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ አ-ይ--ቢ- ቢ-ን እ----። አ___ ቢ_ ቢ__ እ_____ አ-ይ- ቢ- ቢ-ን እ-ዳ-ው- ------------------ አያይ። ቢራ ቢሆን እወዳለው። 0
āy-yi.---r---īho-i-i--da-e-i. ā_____ b___ b_____ i_________ ā-a-i- b-r- b-h-n- i-e-a-e-i- ----------------------------- āyayi. bīra bīhoni iwedalewi.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? ብዙ -ዜ-ወደ-ሌላ-ሃገር ይ-ዳሉ? ብ_ ጊ_ ወ_ ሌ_ ሃ__ ይ____ ብ- ጊ- ወ- ሌ- ሃ-ር ይ-ዳ-? --------------------- ብዙ ጊዜ ወደ ሌላ ሃገር ይሄዳሉ? 0
bi-- -īz- -ede--ē-a-ha-er---ihēd---? b___ g___ w___ l___ h_____ y________ b-z- g-z- w-d- l-l- h-g-r- y-h-d-l-? ------------------------------------ bizu gīzē wede lēla hageri yihēdalu?
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। አዎ- ----ዎቹ-ለስራ ጉዞ-ች ና-ው። አ__ አ_____ ለ__ ጉ___ ና___ አ-፤ አ-ዛ-ዎ- ለ-ራ ጉ-ዎ- ና-ው- ------------------------ አዎ፤ አብዛኛዎቹ ለስራ ጉዞዎች ናቸው። 0
ā----ā--zany-wo--u---s-r---u-o--c-- -a--ewi. ā___ ā____________ l_____ g________ n_______ ā-o- ā-i-a-y-w-c-u l-s-r- g-z-w-c-i n-c-e-i- -------------------------------------------- āwo; ābizanyawochu lesira guzowochi nachewi.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। ግ- አ-ን እ---ረ-- እየወሰ-ን -ው። ግ_ አ__ እ_ እ___ እ_____ ነ__ ግ- አ-ን እ- እ-ፍ- እ-ወ-ድ- ነ-። ------------------------- ግን አሁን እኛ እረፍት እየወሰድን ነው። 0
gin------i ------ref-t--i---e-e--ni ne--. g___ ā____ i___ i______ i__________ n____ g-n- ā-u-i i-y- i-e-i-i i-e-e-e-i-i n-w-. ----------------------------------------- gini āhuni inya irefiti iyewesedini newi.
ਕਿੰਨੀ ਗਰਮੀ ਹੈ! በ-ም-ቃጠ--ነ-! በ__ ቃ__ ነ__ በ-ም ቃ-ሎ ነ-! ----------- በጣም ቃጠሎ ነው! 0
bet’ami-------l------! b______ k_______ n____ b-t-a-i k-a-’-l- n-w-! ---------------------- bet’ami k’at’elo newi!
ਹਾਂ, ਅੱਜ ਬਹੁਤ ਗਰਮੀ ਹੈ। አ- ---በጣ---ቃ- ነው። አ_ ዛ_ በ__ ሞ__ ነ__ አ- ዛ- በ-ም ሞ-ት ነ-። ----------------- አዎ ዛሬ በጣም ሞቃት ነው። 0
āw--z-r--b--’a-- mo---ti----i. ā__ z___ b______ m______ n____ ā-o z-r- b-t-a-i m-k-a-i n-w-. ------------------------------ āwo zarē bet’ami mok’ati newi.
ਆਓ ਛੱਜੇ ਤੇ ਚੱਲੀਏ। ወደ በረ-ዳ-እንሂድ። ወ_ በ___ እ____ ወ- በ-ን- እ-ሂ-። ------------- ወደ በረንዳ እንሂድ። 0
w------ren-d- in-h-d-. w___ b_______ i_______ w-d- b-r-n-d- i-i-ī-i- ---------------------- wede berenida inihīdi.
ਕੱਲ੍ਹ ਇੱਥੇ ਇੱਕ ਪਾਰਟੀ ਹੈ। ነገ-እ---ድግስ-አ-። ነ_ እ__ ድ__ አ__ ነ- እ-ህ ድ-ስ አ-። -------------- ነገ እዚህ ድግስ አለ። 0
n--e i--h- di-i-----e. n___ i____ d_____ ā___ n-g- i-ī-i d-g-s- ā-e- ---------------------- nege izīhi digisi āle.
ਕੀ ਤੁਸੀਂ ਵੀ ਆਉਣਵਾਲੇ ਹੋ? እርስ-- -መጣሉ? እ____ ይ____ እ-ስ-ም ይ-ጣ-? ----------- እርስዎም ይመጣሉ? 0
iris---mi--ime-’al-? i________ y_________ i-i-i-o-i y-m-t-a-u- -------------------- irisiwomi yimet’alu?
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। አ---እኛ--ተ-----። አ__ እ__ ተ______ አ-። እ-ም ተ-ብ-ና-። --------------- አዎ። እኛም ተጋብዘናል። 0
ā--.---y------g---zen-li. ā___ i_____ t____________ ā-o- i-y-m- t-g-b-z-n-l-. ------------------------- āwo. inyami tegabizenali.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!