ਪ੍ਹੈਰਾ ਕਿਤਾਬ

pa ਖਰੀਦਦਾਰੀ   »   am ግብይት

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [ሃምሳ አራት]

54 [ሃምሳ አራት]

ግብይት

gibiyiti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। ስጦታ--ግዛ- እ-ል-ለ-። ስ__ መ___ እ______ ስ-ታ መ-ዛ- እ-ል-ለ-። ---------------- ስጦታ መግዛት እፈልጋለው። 0
s---ota me-i---i -f-li----w-. s______ m_______ i___________ s-t-o-a m-g-z-t- i-e-i-a-e-i- ----------------------------- sit’ota megizati ifeligalewi.
ਪਰ ਜ਼ਿਆਦਾ ਕੀਮਤੀ ਨਹੀਂ। ግን-በጣም--ዶ-- አ-ደለ-። ግ_ በ__ ው___ አ_____ ግ- በ-ም ው-ቹ- አ-ደ-ም- ------------------ ግን በጣም ውዶቹን አይደለም። 0
gini --t-ami--id--h--- ā--d-l-m-. g___ b______ w________ ā_________ g-n- b-t-a-i w-d-c-u-i ā-i-e-e-i- --------------------------------- gini bet’ami widochuni āyidelemi.
ਸ਼ਾਇਦ ਇੱਕ ਹੈਂਡ ਬੈਗ? ድ----የእ--ቦ--? ድ___ የ__ ቦ___ ድ-ገ- የ-ጅ ቦ-ሳ- ------------- ድንገት የእጅ ቦርሳ? 0
dini-e-i -e-i-i b---sa? d_______ y_____ b______ d-n-g-t- y-’-j- b-r-s-? ----------------------- dinigeti ye’iji borisa?
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? የ---ን ቀለ- ይፈ---? የ____ ቀ__ ይ_____ የ-ኛ-ን ቀ-ም ይ-ል-ሉ- ---------------- የትኛውን ቀለም ይፈልጋሉ? 0
y-t-----------e--m--y-f-l---lu? y__________ k______ y__________ y-t-n-a-i-i k-e-e-i y-f-l-g-l-? ------------------------------- yetinyawini k’elemi yifeligalu?
ਕਾਲਾ,ਭੂਰਾ ਜਾਂ ਸਫੈਦ? ጥቁ- --ኒ ወይ- -ጭ? ጥ__ ፤__ ወ__ ነ__ ጥ-ር ፤-ኒ ወ-ስ ነ-? --------------- ጥቁር ፤ቡኒ ወይስ ነጭ? 0
t-i--u-- -b-n- wey-s---e---i? t_______ ;____ w_____ n______ t-i-’-r- ;-u-ī w-y-s- n-c-’-? ----------------------------- t’ik’uri ;bunī weyisi nech’i?
ਛੋਟਾ ਜਾਂ ਵੱਡਾ? ት-ቁ- -ይ----ሻ-? ት___ ወ__ ት____ ት-ቁ- ወ-ስ ት-ሻ-? -------------- ትልቁን ወይስ ትንሻን? 0
t--i--u-i wey-s- --nish---? t________ w_____ t_________ t-l-k-u-i w-y-s- t-n-s-a-i- --------------------------- tilik’uni weyisi tinishani?
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? የ----ማ-ት-እችላ--? የ___ ማ__ እ_____ የ-ን- ማ-ት እ-ላ-ው- --------------- የሄንን ማየት እችላለው? 0
yehē-i-- -a-eti ----la-e--? y_______ m_____ i__________ y-h-n-n- m-y-t- i-h-l-l-w-? --------------------------- yehēnini mayeti ichilalewi?
ਕੀ ਇਹ ਚਮੜੇ ਨਾਲ ਬਣਿਆ ਹੈ? ከቆ---ተ---ነ-? ከ__ የ___ ነ__ ከ-ዳ የ-ሰ- ነ-? ------------ ከቆዳ የተሰራ ነው? 0
k----da ---es-r---e--? k______ y_______ n____ k-k-o-a y-t-s-r- n-w-? ---------------------- kek’oda yetesera newi?
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? ወይ- -ፕ-ስ-----ሰራ--ው? ወ__ ከ_____ የ___ ነ__ ወ-ስ ከ-ላ-ቲ- የ-ሰ- ነ-? ------------------- ወይስ ከፕላስቲክ የተሰራ ነው? 0
weyis---e-il--it-k- y---s-ra ne-i? w_____ k___________ y_______ n____ w-y-s- k-p-l-s-t-k- y-t-s-r- n-w-? ---------------------------------- weyisi kepilasitīki yetesera newi?
ਬਿਲਕੁਲ,ਚਮੜੇ ਨਾਲ ਬਣਿਆ ਹੈ। በ-ክክል -ቆ- -ው። በ____ ከ__ ነ__ በ-ክ-ል ከ-ዳ ነ-። ------------- በትክክል ከቆዳ ነው። 0
beti-i---- -ek’od---ewi. b_________ k______ n____ b-t-k-k-l- k-k-o-a n-w-. ------------------------ betikikili kek’oda newi.
ਇਹ ਕਾਫੀ ਵਧੀਆ ਕਿਸਮ ਦਾ ਹੈ। ይሄ-በ--የ-በጥሩ-ደ-- --ሰራ--ው። ይ_ በ___ በ__ ደ__ የ___ ነ__ ይ- በ-ለ- በ-ሩ ደ-ጃ የ-ሰ- ነ-። ------------------------ ይሄ በተለየ በጥሩ ደረጃ የተሰራ ነው። 0
y-hē-b-tel--e--et--ru ----ja--e----ra newi. y___ b_______ b______ d_____ y_______ n____ y-h- b-t-l-y- b-t-i-u d-r-j- y-t-s-r- n-w-. ------------------------------------------- yihē beteleye bet’iru dereja yetesera newi.
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। እና-የ-ር---ዋ---ተ-ጣ-ኝ ነ-። እ_ የ____ ዋ__ ተ____ ነ__ እ- የ-ር-ው ዋ-ው ተ-ጣ-ኝ ነ-። ---------------------- እና የቦርሳው ዋጋው ተመጣጣኝ ነው። 0
in---e-ori-a-i-wa-a-i ---e-’--’-ny- n--i. i__ y_________ w_____ t____________ n____ i-a y-b-r-s-w- w-g-w- t-m-t-a-’-n-i n-w-. ----------------------------------------- ina yeborisawi wagawi temet’at’anyi newi.
ਇਹ ਮੈਨੂੰ ਪਸੰਦ ਹੈ। ወድ-ዋለ-። ወ______ ወ-ጄ-ለ-። ------- ወድጄዋለው። 0
w-----w-l-w-. w____________ w-d-j-w-l-w-. ------------- wedijēwalewi.
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। እ--ደ---። እ_______ እ-ስ-ዋ-ው- -------- እወስደዋለው። 0
i---i-ew--e-i. i_____________ i-e-i-e-a-e-i- -------------- iwesidewalewi.
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? መቀየር-ይ-ላል ካ-ፈለ-? መ___ ይ___ ካ_____ መ-የ- ይ-ላ- ካ-ፈ-ገ- ---------------- መቀየር ይቻላል ካስፈለገ? 0
mek-eyeri y-ch--a---kas-fe--ge? m________ y________ k__________ m-k-e-e-i y-c-a-a-i k-s-f-l-g-? ------------------------------- mek’eyeri yichalali kasifelege?
ਜ਼ਰੂਰ। በ--ክ- ። በ____ ። በ-ክ-ል ። ------- በትክክል ። 0
bet-k----- . b_________ . b-t-k-k-l- . ------------ betikikili .
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। በስ-- ---ኛ---ጠቀ-ለ--ን። በ___ መ___ እ_________ በ-ጦ- መ-ፈ- እ-ጠ-ል-ዋ-ን- -------------------- በስጦታ መሸፈኛ እንጠቀልለዋለን። 0
b---t’-ta ---h-f-ny----i---k’-l--ewalen-. b________ m_________ i___________________ b-s-t-o-a m-s-e-e-y- i-i-’-k-e-i-e-a-e-i- ----------------------------------------- besit’ota meshefenya init’ek’elilewaleni.
ਭੁਗਤਾਨ ਕਾਊਂਟਰ ਕਿੱਥੇ ਹੈ? ገ--ብ---ፈ-ው -ዛጋ-ነ-። ገ___ መ____ እ__ ነ__ ገ-ዘ- መ-ፈ-ው እ-ጋ ነ-። ------------------ ገንዘብ መክፈያው እዛጋ ነው። 0
g------i-mek---yawi-i-a----ewi. g_______ m_________ i____ n____ g-n-z-b- m-k-f-y-w- i-a-a n-w-. ------------------------------- genizebi mekifeyawi izaga newi.

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...