ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   bg В кухнята

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [деветнайсет]

19 [devetnayset]

В кухнята

[V kukhnyata]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? Н-в- -ух-я-л--и--ш? Нова кухня ли имаш? Н-в- к-х-я л- и-а-? ------------------- Нова кухня ли имаш? 0
N--a-ku--nya -i--m-sh? Nova kukhnya li imash? N-v- k-k-n-a l- i-a-h- ---------------------- Nova kukhnya li imash?
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? Ка-в- и--аш да-с--тв-ш-д---? Какво искаш да сготвиш днес? К-к-о и-к-ш д- с-о-в-ш д-е-? ---------------------------- Какво искаш да сготвиш днес? 0
Kakvo-i-k-s- d--s--t--s--dne-? Kakvo iskash da sgotvish dnes? K-k-o i-k-s- d- s-o-v-s- d-e-? ------------------------------ Kakvo iskash da sgotvish dnes?
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? На -л-к-рич-с-- --чк---и г-т--ш -л---а-г--? На електрическа печка ли готвиш или на газ? Н- е-е-т-и-е-к- п-ч-а л- г-т-и- и-и н- г-з- ------------------------------------------- На електрическа печка ли готвиш или на газ? 0
N- --le---i--eska --c--a--i----v--h-i-i na --z? Na yelektricheska pechka li gotvish ili na gaz? N- y-l-k-r-c-e-k- p-c-k- l- g-t-i-h i-i n- g-z- ----------------------------------------------- Na yelektricheska pechka li gotvish ili na gaz?
ਕੀ ਮੈਂ ਪਿਆਜ਼ ਕੱਟਾਂ? Да--ар-жа-ли--ук-? Да нарежа ли лука? Д- н-р-ж- л- л-к-? ------------------ Да нарежа ли лука? 0
Da --rez---l---uk-? Da narezha li luka? D- n-r-z-a l- l-k-? ------------------- Da narezha li luka?
ਕੀ ਮੈਂ ਆਲੂ ਛਿੱਲਾਂ? Да о--------кар-оф---? Да обеля ли картофите? Д- о-е-я л- к-р-о-и-е- ---------------------- Да обеля ли картофите? 0
Da--bel----------of--e? Da obelya li kartofite? D- o-e-y- l- k-r-o-i-e- ----------------------- Da obelya li kartofite?
ਕੀ ਮੈਂ ਸਲਾਦ ਧੋਵਾਂ? Д--из-ия ---са--т---? Да измия ли салатата? Д- и-м-я л- с-л-т-т-? --------------------- Да измия ли салатата? 0
D--izmiya--i sal-t---? Da izmiya li salatata? D- i-m-y- l- s-l-t-t-? ---------------------- Da izmiya li salatata?
ਪਿਆਲੇ ਕਿਥੇ ਹਨ? К-де-са-чаш--е? Къде са чашите? К-д- с- ч-ш-т-? --------------- Къде са чашите? 0
Ky-e-sa-c-a-----? Kyde sa chashite? K-d- s- c-a-h-t-? ----------------- Kyde sa chashite?
ਚੀਨੀ ਦੇ ਬਰਤਨ ਕਿੱਥੇ ਹਨ? К-д---а--ъ-овете? Къде са съдовете? К-д- с- с-д-в-т-? ----------------- Къде са съдовете? 0
K-de s- -y-o--te? Kyde sa sydovete? K-d- s- s-d-v-t-? ----------------- Kyde sa sydovete?
ਛੁਰੀ ਕਾਂਟੇ ਕਿੱਥੇ ਹਨ? К-де-с---рибор-те? Къде са приборите? К-д- с- п-и-о-и-е- ------------------ Къде са приборите? 0
Ky----- p-iborite? Kyde sa priborite? K-d- s- p-i-o-i-e- ------------------ Kyde sa priborite?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? Имаш-л- ---а---ка за-к-нс--в-? Имаш ли отварачка за консерви? И-а- л- о-в-р-ч-а з- к-н-е-в-? ------------------------------ Имаш ли отварачка за консерви? 0
Ima-h-l--o--ara-hka -------er--? Imash li otvarachka za konservi? I-a-h l- o-v-r-c-k- z- k-n-e-v-? -------------------------------- Imash li otvarachka za konservi?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? И------ -т---ач-а--- -у--л--? Имаш ли отварачка за бутилки? И-а- л- о-в-р-ч-а з- б-т-л-и- ----------------------------- Имаш ли отварачка за бутилки? 0
I---- l------r-c-ka--a--u-i-k-? Imash li otvarachka za butilki? I-a-h l- o-v-r-c-k- z- b-t-l-i- ------------------------------- Imash li otvarachka za butilki?
ਕੀ ਤੇਰੇ ਕੋਲ ਕਾਰਕ – ਪੇਚ ਹੈ? И-аш--- т-рб--он? Имаш ли тирбушон? И-а- л- т-р-у-о-? ----------------- Имаш ли тирбушон? 0
Im--- l-----bu-h--? Imash li tirbushon? I-a-h l- t-r-u-h-n- ------------------- Imash li tirbushon?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? В----и---нд-ер- ли ще ---в-----пата? В тази тенджера ли ще готвиш супата? В т-з- т-н-ж-р- л- щ- г-т-и- с-п-т-? ------------------------------------ В тази тенджера ли ще готвиш супата? 0
V-taz--t---zh----li-sh-h- g-t---- -upata? V tazi tendzhera li shche gotvish supata? V t-z- t-n-z-e-a l- s-c-e g-t-i-h s-p-t-? ----------------------------------------- V tazi tendzhera li shche gotvish supata?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? В-то-и т---- -и-ще----ж---р--ат-? В този тиган ли ще пържиш рибата? В т-з- т-г-н л- щ- п-р-и- р-б-т-? --------------------------------- В този тиган ли ще пържиш рибата? 0
V -o-i-ti--n-li shch- -y-----h ---a--? V tozi tigan li shche pyrzhish ribata? V t-z- t-g-n l- s-c-e p-r-h-s- r-b-t-? -------------------------------------- V tozi tigan li shche pyrzhish ribata?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? Н- --з- -ка-а--- -е-п-че- зел-нчуцит-? На тази скара ли ще печеш зеленчуците? Н- т-з- с-а-а л- щ- п-ч-ш з-л-н-у-и-е- -------------------------------------- На тази скара ли ще печеш зеленчуците? 0
Na-t-----kar--li s--he pec-es---e-e------ite? Na tazi skara li shche pechesh zelenchutsite? N- t-z- s-a-a l- s-c-e p-c-e-h z-l-n-h-t-i-e- --------------------------------------------- Na tazi skara li shche pechesh zelenchutsite?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। А- сла--- мас--а. Аз слагам масата. А- с-а-а- м-с-т-. ----------------- Аз слагам масата. 0
A- s----m --s-ta. Az slagam masata. A- s-a-a- m-s-t-. ----------------- Az slagam masata.
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। Това-с--н--ове-е--в--------и ---и-и--. Това са ножовете, вилиците и лъжиците. Т-в- с- н-ж-в-т-, в-л-ц-т- и л-ж-ц-т-. -------------------------------------- Това са ножовете, вилиците и лъжиците. 0
T-v---a no--o--t----ili-s-te - -yz----it-. Tova sa nozhovete, vilitsite i lyzhitsite. T-v- s- n-z-o-e-e- v-l-t-i-e i l-z-i-s-t-. ------------------------------------------ Tova sa nozhovete, vilitsite i lyzhitsite.
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। Т-ва--а-ч--и--, -инии---- салфе-ките. Това са чашите, чиниите и салфетките. Т-в- с- ч-ш-т-, ч-н-и-е и с-л-е-к-т-. ------------------------------------- Това са чашите, чиниите и салфетките. 0
T-----a -h-sh-t-,-ch-nii-- i-salf-tk-t-. Tova sa chashite, chiniite i salfetkite. T-v- s- c-a-h-t-, c-i-i-t- i s-l-e-k-t-. ---------------------------------------- Tova sa chashite, chiniite i salfetkite.

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।