ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   bg Подчинени изречения с дали

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [деветдесет и три]

93 [devetdeset i tri]

Подчинени изречения с дали

[Podchineni izrecheniya s dali]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Не ---я----и---й--- о-и--. Не зная дали той ме обича. Н- з-а- д-л- т-й м- о-и-а- -------------------------- Не зная дали той ме обича. 0
Ne---a-- --li to---e-ob-ch-. Ne znaya dali toy me obicha. N- z-a-a d-l- t-y m- o-i-h-. ---------------------------- Ne znaya dali toy me obicha.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Не--н---д-ли то---е -е-в--н-. Не зная дали той ще се върне. Н- з-а- д-л- т-й щ- с- в-р-е- ----------------------------- Не зная дали той ще се върне. 0
Ne -n--a---l--to- -hc----e-vy--e. Ne znaya dali toy shche se vyrne. N- z-a-a d-l- t-y s-c-e s- v-r-e- --------------------------------- Ne znaya dali toy shche se vyrne.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Н---н-я--а---т---ще--- с----ади-п- ------на. Не зная дали той ще ми се обади по телефона. Н- з-а- д-л- т-й щ- м- с- о-а-и п- т-л-ф-н-. -------------------------------------------- Не зная дали той ще ми се обади по телефона. 0
Ne-z-ay- -ali-toy s--he-m- -- ------po----efon-. Ne znaya dali toy shche mi se obadi po telefona. N- z-a-a d-l- t-y s-c-e m- s- o-a-i p- t-l-f-n-. ------------------------------------------------ Ne znaya dali toy shche mi se obadi po telefona.
ਕੀ ਉਹ ਮੈਨੂੰ ਪਿਆਰ ਕਰਦਾ ਹੈ? Да-и ме о--ча? Дали ме обича? Д-л- м- о-и-а- -------------- Дали ме обича? 0
Da-i-m- ob-ch-? Dali me obicha? D-l- m- o-i-h-? --------------- Dali me obicha?
ਕੀ ਉਹ ਵਾਪਸ ਆਏਗਾ? Дал--ще с-----н-? Дали ще се върне? Д-л- щ- с- в-р-е- ----------------- Дали ще се върне? 0
D-l- sh-h- ---vy---? Dali shche se vyrne? D-l- s-c-e s- v-r-e- -------------------- Dali shche se vyrne?
ਕੀ ਉਹ ਫੋਨ ਕਰੇਗਾ? Д------ -и-с- -бад---- ---еф--а? Дали ще ми се обади по телефона? Д-л- щ- м- с- о-а-и п- т-л-ф-н-? -------------------------------- Дали ще ми се обади по телефона? 0
Da-- s-che -i ---o----------l-f---? Dali shche mi se obadi po telefona? D-l- s-c-e m- s- o-a-i p- t-l-f-n-? ----------------------------------- Dali shche mi se obadi po telefona?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Пита- се да-- той м-с---за ---. Питам се дали той мисли за мен. П-т-м с- д-л- т-й м-с-и з- м-н- ------------------------------- Питам се дали той мисли за мен. 0
Pi--m-s---ali-t---m-s-i--- ---. Pitam se dali toy misli za men. P-t-m s- d-l- t-y m-s-i z- m-n- ------------------------------- Pitam se dali toy misli za men.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Пит-м ----а-и -о--им----у-а. Питам се дали той има друга. П-т-м с- д-л- т-й и-а д-у-а- ---------------------------- Питам се дали той има друга. 0
P-ta- se da---toy i-a dr---. Pitam se dali toy ima druga. P-t-m s- d-l- t-y i-a d-u-a- ---------------------------- Pitam se dali toy ima druga.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Пита- с- ---и то----же. Питам се дали той лъже. П-т-м с- д-л- т-й л-ж-. ----------------------- Питам се дали той лъже. 0
Pi-am s----li---y-l---e. Pitam se dali toy lyzhe. P-t-m s- d-l- t-y l-z-e- ------------------------ Pitam se dali toy lyzhe.
ਕੀ ਉਹ ਮੇਰੇ ਬਾਰੇ ਸੋਚਦਾ ਹੈ? Д-------л--за-мен? Дали мисли за мен? Д-л- м-с-и з- м-н- ------------------ Дали мисли за мен? 0
D-li --sli za m--? Dali misli za men? D-l- m-s-i z- m-n- ------------------ Dali misli za men?
ਕੀ ਉਸਦੀ ਕੋਈ ਹੋਰ ਹੈ? Дал- --- и-а -руга? Дали той има друга? Д-л- т-й и-а д-у-а- ------------------- Дали той има друга? 0
D------y -m- ---ga? Dali toy ima druga? D-l- t-y i-a d-u-a- ------------------- Dali toy ima druga?
ਕੀ ਉਹ ਸੱਚ ਬੋਲ ਰਿਹਾ ਹੈ? Да-и к-з-- ист-н--а? Дали казва истината? Д-л- к-з-а и-т-н-т-? -------------------- Дали казва истината? 0
D-li---zv- ist-na--? Dali kazva istinata? D-l- k-z-a i-t-n-t-? -------------------- Dali kazva istinata?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। С--ня--м-се----т-й-н--с--на -е харесв-. Съмнявам се че той наистина ме харесва. С-м-я-а- с- ч- т-й н-и-т-н- м- х-р-с-а- --------------------------------------- Съмнявам се че той наистина ме харесва. 0
S--nyava- ----h---o- nai------m- khares--. Symnyavam se che toy naistina me kharesva. S-m-y-v-m s- c-e t-y n-i-t-n- m- k-a-e-v-. ------------------------------------------ Symnyavam se che toy naistina me kharesva.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Съ-н-вам с- -е--- м---иш-. Съмнявам се че ще ми пише. С-м-я-а- с- ч- щ- м- п-ш-. -------------------------- Съмнявам се че ще ми пише. 0
S-m---v-- s- -he--h-h- mi -i--e. Symnyavam se che shche mi pishe. S-m-y-v-m s- c-e s-c-e m- p-s-e- -------------------------------- Symnyavam se che shche mi pishe.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Съм----м -е ч- -е--е о--н- -а ---. Съмнявам се че ще се ожени за мен. С-м-я-а- с- ч- щ- с- о-е-и з- м-н- ---------------------------------- Съмнявам се че ще се ожени за мен. 0
Sy-n-avam s---h--s-che-----z--n--za me-. Symnyavam se che shche se ozheni za men. S-m-y-v-m s- c-e s-c-e s- o-h-n- z- m-n- ---------------------------------------- Symnyavam se che shche se ozheni za men.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Дали-на--ти---ме х-рес--? Дали наистина ме харесва? Д-л- н-и-т-н- м- х-р-с-а- ------------------------- Дали наистина ме харесва? 0
Dali-n-is-i-a--- k------a? Dali naistina me kharesva? D-l- n-i-t-n- m- k-a-e-v-? -------------------------- Dali naistina me kharesva?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Д-ли щ- -и---ше? Дали ще ми пише? Д-л- щ- м- п-ш-? ---------------- Дали ще ми пише? 0
Da-------- m- pi--e? Dali shche mi pishe? D-l- s-c-e m- p-s-e- -------------------- Dali shche mi pishe?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Да-- ----е-о-ен- ---мен? Дали ще се ожени за мен? Д-л- щ- с- о-е-и з- м-н- ------------------------ Дали ще се ожени за мен? 0
Dali -h--- -e ---en--za ---? Dali shche se ozheni za men? D-l- s-c-e s- o-h-n- z- m-n- ---------------------------- Dali shche se ozheni za men?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...