ਪ੍ਹੈਰਾ ਕਿਤਾਬ

pa ਸਕੂਲ ਵਿੱਚ   »   bg В училище

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [четири]

4 [chetiri]

В училище

[V uchilishche]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਅਸੀਂ ਕਿੱਥੇ ਹਾਂ? Къд--с--? Къде сме? К-д- с-е- --------- Къде сме? 0
K--- s-e? Kyde sme? K-d- s-e- --------- Kyde sme?
ਅਸੀਂ ਸਕੂਲ ਵਿੱਚ ਹਾਂ। Ни---ме в у-----е. Ние сме в училище. Н-е с-е в у-и-и-е- ------------------ Ние сме в училище. 0
N-e --- v -c-ili-h---. Nie sme v uchilishche. N-e s-e v u-h-l-s-c-e- ---------------------- Nie sme v uchilishche.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। И--м- ча--ве. Имаме часове. И-а-е ч-с-в-. ------------- Имаме часове. 0
Im-m- -h--ove. Imame chasove. I-a-e c-a-o-e- -------------- Imame chasove.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। Т-ва с---чени---е. Това са учениците. Т-в- с- у-е-и-и-е- ------------------ Това са учениците. 0
Tova-sa-uc-e-it-it-. Tova sa uchenitsite. T-v- s- u-h-n-t-i-e- -------------------- Tova sa uchenitsite.
ਉਹ ਅਧਿਆਪਕ ਹੈ। Това -----т-л---а. Това е учителката. Т-в- е у-и-е-к-т-. ------------------ Това е учителката. 0
T--a -e---h-te-k--a. Tova ye uchitelkata. T-v- y- u-h-t-l-a-a- -------------------- Tova ye uchitelkata.
ਉਹ ਜਮਾਤ ਹੈ। Т-в- --кла---. Това е класът. Т-в- е к-а-ъ-. -------------- Това е класът. 0
To-a -e -las--. Tova ye klasyt. T-v- y- k-a-y-. --------------- Tova ye klasyt.
ਅਸੀਂ ਕੀ ਕਰ ਰਹੇ / ਰਹੀਆਂ ਹਾਂ? Как-о-п-ав-- --е? Какво правим ние? К-к-о п-а-и- н-е- ----------------- Какво правим ние? 0
Kak-o-pra-im---e? Kakvo pravim nie? K-k-o p-a-i- n-e- ----------------- Kakvo pravim nie?
ਅਸੀਂ ਸਿੱਖ ਰਹੇ / ਰਹੀਆਂ ਹਾਂ। Н-- -чим. Ние учим. Н-е у-и-. --------- Ние учим. 0
Nie--c-i-. Nie uchim. N-e u-h-m- ---------- Nie uchim.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। Ние---им---ик. Ние учим език. Н-е у-и- е-и-. -------------- Ние учим език. 0
Ni- ---i----zik. Nie uchim yezik. N-e u-h-m y-z-k- ---------------- Nie uchim yezik.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। Аз--ча-а-г-ийс--. Аз уча английски. А- у-а а-г-и-с-и- ----------------- Аз уча английски. 0
Az -cha--ngl-y---. Az ucha angliyski. A- u-h- a-g-i-s-i- ------------------ Az ucha angliyski.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । Т- учиш-ис--нск-. Ти учиш испански. Т- у-и- и-п-н-к-. ----------------- Ти учиш испански. 0
T---chi-h--s--ns--. Ti uchish ispanski. T- u-h-s- i-p-n-k-. ------------------- Ti uchish ispanski.
ਉਹ ਜਰਮਨ ਸਿੱਖਦਾ ਹੈ। Т-- у-и ---с--. Той учи немски. Т-й у-и н-м-к-. --------------- Той учи немски. 0
T-y -chi n----i. Toy uchi nemski. T-y u-h- n-m-k-. ---------------- Toy uchi nemski.
ਅਸੀਂ ਫਰਾਂਸੀਸੀ ਸਿੱਖਦੇ ਹਾਂ। Н----ч-м -ренс--. Ние учим френски. Н-е у-и- ф-е-с-и- ----------------- Ние учим френски. 0
N-----hi------s--. Nie uchim frenski. N-e u-h-m f-e-s-i- ------------------ Nie uchim frenski.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। В-----ите----ли-н--и. Вие учите италиански. В-е у-и-е и-а-и-н-к-. --------------------- Вие учите италиански. 0
Vie u---t--it-l-ans-i. Vie uchite italianski. V-e u-h-t- i-a-i-n-k-. ---------------------- Vie uchite italianski.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। Те--ча- р-с--. Те учат руски. Т- у-а- р-с-и- -------------- Те учат руски. 0
T---ch------k-. Te uchat ruski. T- u-h-t r-s-i- --------------- Te uchat ruski.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। Да----у----е-ици --и----е-н-. Да се учат езици е интересно. Д- с- у-а- е-и-и е и-т-р-с-о- ----------------------------- Да се учат езици е интересно. 0
Da se-u------e--t-i -e--n-ere-no. Da se uchat yezitsi ye interesno. D- s- u-h-t y-z-t-i y- i-t-r-s-o- --------------------------------- Da se uchat yezitsi ye interesno.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। Н-е -ска---да ра-б----е---ра-а. Ние искаме да разбираме хората. Н-е и-к-м- д- р-з-и-а-е х-р-т-. ------------------------------- Ние искаме да разбираме хората. 0
Ni--isk--- da--a-b-r--e kho----. Nie iskame da razbirame khorata. N-e i-k-m- d- r-z-i-a-e k-o-a-a- -------------------------------- Nie iskame da razbirame khorata.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। Н---и--а-- -- -а--ов-р-м--с --р-та. Ние искаме да разговаряме с хората. Н-е и-к-м- д- р-з-о-а-я-е с х-р-т-. ----------------------------------- Ние искаме да разговаряме с хората. 0
Ni---s-ame d- -a---v-ry--- --k-o--t-. Nie iskame da razgovaryame s khorata. N-e i-k-m- d- r-z-o-a-y-m- s k-o-a-a- ------------------------------------- Nie iskame da razgovaryame s khorata.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!