ਪ੍ਹੈਰਾ ਕਿਤਾਬ

pa ਅਗਿਆ ਦੇਣਾ   »   bg мога / разрешено ми е / бива

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [седемдесет и три]

73 [sedemdeset i tri]

мога / разрешено ми е / бива

moga / razresheno mi ye / biva

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? Мо-----и-в-ч- -----ра- ---а? М____ л_ в___ д_ к____ к____ М-ж-ш л- в-ч- д- к-р-ш к-л-? ---------------------------- Можеш ли вече да караш кола? 0
M-zh-s- -----c-e d- -ar----k-l-? M______ l_ v____ d_ k_____ k____ M-z-e-h l- v-c-e d- k-r-s- k-l-? -------------------------------- Mozhesh li veche da karash kola?
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? Мож----- -еч--да пиеш --к-х-л? М____ л_ в___ д_ п___ а_______ М-ж-ш л- в-ч- д- п-е- а-к-х-л- ------------------------------ Можеш ли вече да пиеш алкохол? 0
M--he-h -i ve-h- d- -i-sh-a---kh-l? M______ l_ v____ d_ p____ a________ M-z-e-h l- v-c-e d- p-e-h a-k-k-o-? ----------------------------------- Mozhesh li veche da piesh alkokhol?
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? Мо-------ве-е д- пъ----ш --- --са---в -ужб-на? М____ л_ в___ д_ п______ с__ / с___ в ч_______ М-ж-ш л- в-ч- д- п-т-в-ш с-м / с-м- в ч-ж-и-а- ---------------------------------------------- Можеш ли вече да пътуваш сам / сама в чужбина? 0
M--hesh -- --c-e-da--ytuvas--s-m-/ --m--v--huz-bi--? M______ l_ v____ d_ p_______ s__ / s___ v c_________ M-z-e-h l- v-c-e d- p-t-v-s- s-m / s-m- v c-u-h-i-a- ---------------------------------------------------- Mozhesh li veche da pytuvash sam / sama v chuzhbina?
ਕਰ ਸਕਣਾ мог- ----зр-ш-но -- е /-б--а м___ / р________ м_ е / б___ м-г- / р-з-е-е-о м- е / б-в- ---------------------------- мога / разрешено ми е / бива 0
m------r-----h-n- -- y- / ---a m___ / r_________ m_ y_ / b___ m-g- / r-z-e-h-n- m- y- / b-v- ------------------------------ moga / razresheno mi ye / biva
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। Може ли -а пу-им ---? М___ л_ д_ п____ т___ М-ж- л- д- п-ш-м т-к- --------------------- Може ли да пушим тук? 0
Mozh- l--d---u-him tu-? M____ l_ d_ p_____ t___ M-z-e l- d- p-s-i- t-k- ----------------------- Mozhe li da pushim tuk?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? М-же л- да -е --ш- --к? М___ л_ д_ с_ п___ т___ М-ж- л- д- с- п-ш- т-к- ----------------------- Може ли да се пуши тук? 0
M-z-- ---d- -- -us-i---k? M____ l_ d_ s_ p____ t___ M-z-e l- d- s- p-s-i t-k- ------------------------- Mozhe li da se pushi tuk?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? М-же--и-да ----ла-а с--р--и--а -а-т-? М___ л_ д_ с_ п____ с к_______ к_____ М-ж- л- д- с- п-а-а с к-е-и-н- к-р-а- ------------------------------------- Може ли да се плаща с кредитна карта? 0
M--h- -i d--s- --as-c-- - -red-tn- -a---? M____ l_ d_ s_ p_______ s k_______ k_____ M-z-e l- d- s- p-a-h-h- s k-e-i-n- k-r-a- ----------------------------------------- Mozhe li da se plashcha s kreditna karta?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Мо-е--------е -ла-а с--е-? М___ л_ д_ с_ п____ с ч___ М-ж- л- д- с- п-а-а с ч-к- -------------------------- Може ли да се плаща с чек? 0
M-z----- ---s- pla---h--- ----? M____ l_ d_ s_ p_______ s c____ M-z-e l- d- s- p-a-h-h- s c-e-? ------------------------------- Mozhe li da se plashcha s chek?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? Мо-е ли-да-с- пл-----амо-в-б-ой? М___ л_ д_ с_ п____ с___ в б____ М-ж- л- д- с- п-а-а с-м- в б-о-? -------------------------------- Може ли да се плаща само в брой? 0
M-zhe--i -- -e p--s---- sa---v-broy? M____ l_ d_ s_ p_______ s___ v b____ M-z-e l- d- s- p-a-h-h- s-m- v b-o-? ------------------------------------ Mozhe li da se plashcha samo v broy?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? М-ж- ли -а----об-д- по-т-леф---? М___ л_ д_ с_ о____ п_ т________ М-ж- л- д- с- о-а-я п- т-л-ф-н-? -------------------------------- Може ли да се обадя по телефона? 0
M-zh- li-d--s----a-ya -----l--ona? M____ l_ d_ s_ o_____ p_ t________ M-z-e l- d- s- o-a-y- p- t-l-f-n-? ---------------------------------- Mozhe li da se obadya po telefona?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? Мож-----да п-пит-м---щ-? М___ л_ д_ п______ н____ М-ж- л- д- п-п-т-м н-щ-? ------------------------ Може ли да попитам нещо? 0
M-zhe--i d- --pi-a---e--ch-? M____ l_ d_ p______ n_______ M-z-e l- d- p-p-t-m n-s-c-o- ---------------------------- Mozhe li da popitam neshcho?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? Мо-е--- д- к-ж--н---? М___ л_ д_ к___ н____ М-ж- л- д- к-ж- н-щ-? --------------------- Може ли да кажа нещо? 0
M---- l--d----zha neshch-? M____ l_ d_ k____ n_______ M-z-e l- d- k-z-a n-s-c-o- -------------------------- Mozhe li da kazha neshcho?
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। То- -- ------а--п- в -ар-а. Т__ н_ м___ д_ с__ в п_____ Т-й н- м-ж- д- с-и в п-р-а- --------------------------- Той не може да спи в парка. 0
T----e mozhe -a-s-- - p-r--. T__ n_ m____ d_ s__ v p_____ T-y n- m-z-e d- s-i v p-r-a- ---------------------------- Toy ne mozhe da spi v parka.
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। Т-- -- мож- д---пи---колат-. Т__ н_ м___ д_ с__ в к______ Т-й н- м-ж- д- с-и в к-л-т-. ---------------------------- Той не може да спи в колата. 0
T--------zh---- spi v---la--. T__ n_ m____ d_ s__ v k______ T-y n- m-z-e d- s-i v k-l-t-. ----------------------------- Toy ne mozhe da spi v kolata.
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। Т-й--- ---е--а ----на---рат-. Т__ н_ м___ д_ с__ н_ г______ Т-й н- м-ж- д- с-и н- г-р-т-. ----------------------------- Той не може да спи на гарата. 0
T-- n- -o-h- da-s-i-na ga-a--. T__ n_ m____ d_ s__ n_ g______ T-y n- m-z-e d- s-i n- g-r-t-. ------------------------------ Toy ne mozhe da spi na garata.
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? Мож---и -- -едне-? М___ л_ д_ с______ М-ж- л- д- с-д-е-? ------------------ Може ли да седнем? 0
Moz-- l---a s-dnem? M____ l_ d_ s______ M-z-e l- d- s-d-e-? ------------------- Mozhe li da sednem?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? М--- л------то? М___ л_ м______ М-ж- л- м-н-т-? --------------- Може ли менюто? 0
M-zhe--- --n--t-? M____ l_ m_______ M-z-e l- m-n-u-o- ----------------- Mozhe li menyuto?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। М--е--и--а------м п-----лн-? М___ л_ д_ п_____ п_________ М-ж- л- д- п-а-и- п-о-д-л-о- ---------------------------- Може ли да платим поотделно? 0
Moz---l--d--p-at-m po-----no? M____ l_ d_ p_____ p_________ M-z-e l- d- p-a-i- p-o-d-l-o- ----------------------------- Mozhe li da platim pootdelno?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!