ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   bg Въпроси – Минало време 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [осемдесет и пет]

85 [osemdeset i pet]

Въпроси – Минало време 1

Vyprosi – Minalo vreme 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? Ко-ко-пих-е? К____ п_____ К-л-о п-х-е- ------------ Колко пихте? 0
K---o--ikhte? K____ p______ K-l-o p-k-t-? ------------- Kolko pikhte?
ਤੁਸੀਂ ਕਿੰਨਾ ਕੰਮ ਕੀਤਾ ਹੈ? К---о ---о-и-те? К____ р_________ К-л-о р-б-т-х-е- ---------------- Колко работихте? 0
K-----r-b----ht-? K____ r__________ K-l-o r-b-t-k-t-? ----------------- Kolko rabotikhte?
ਤੁਸੀਂ ਕਿੰਨਾ ਲਿਖਿਆ? Колк- п-с-хте? К____ п_______ К-л-о п-с-х-е- -------------- Колко писахте? 0
Ko-ko p--ak-t-? K____ p________ K-l-o p-s-k-t-? --------------- Kolko pisakhte?
ਤੁਸੀਂ ਕਿੰਨਾ ਸੁੱਤੇ? Как -пах-е? К__ с______ К-к с-а-т-? ----------- Как спахте? 0
K-- sp-k--e? K__ s_______ K-k s-a-h-e- ------------ Kak spakhte?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? Как -зех-е-и---т-? К__ в_____ и______ К-к в-е-т- и-п-т-? ------------------ Как взехте изпита? 0
K-- --e-hte---p-ta? K__ v______ i______ K-k v-e-h-e i-p-t-? ------------------- Kak vzekhte izpita?
ਤੁਹਾਨੂੰ ਰਸਤਾ ਕਿਵੇਂ ਮਿਲਿਆ? К-к --мер-х-- п--я? К__ н________ п____ К-к н-м-р-х-е п-т-? ------------------- Как намерихте пътя? 0
K-- nam--ik----py--a? K__ n_________ p_____ K-k n-m-r-k-t- p-t-a- --------------------- Kak namerikhte pytya?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? С---г---ов-рих--? С к___ г_________ С к-г- г-в-р-х-е- ----------------- С кого говорихте? 0
S--o-o-g-v-----te? S k___ g__________ S k-g- g-v-r-k-t-? ------------------ S kogo govorikhte?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? С-кого--- -гов-ри--е? С к___ с_ у__________ С к-г- с- у-о-о-и-т-? --------------------- С кого се уговорихте? 0
S -og--se -g--or--hte? S k___ s_ u___________ S k-g- s- u-o-o-i-h-e- ---------------------- S kogo se ugovorikhte?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? С--о----р--ну---те-р-ж-ен-я--е-? С к___ п__________ р_______ д___ С к-г- п-а-н-в-х-е р-ж-е-и- д-н- -------------------------------- С кого празнувахте рождения ден? 0
S----- -r-zn-vakht--r--h-en-ya --n? S k___ p___________ r_________ d___ S k-g- p-a-n-v-k-t- r-z-d-n-y- d-n- ----------------------------------- S kogo praznuvakhte rozhdeniya den?
ਤੁਸੀਂ ਕਿੱਥੇ ਸੀ? Къ-- -я---? К___ б_____ К-д- б-х-е- ----------- Къде бяхте? 0
Kyde-by-k-te? K___ b_______ K-d- b-a-h-e- ------------- Kyde byakhte?
ਤੁਸੀਂ ਕਿੱਥੇ ਰਹਿੰਦੇ ਸੀ? К--е --в--т-? К___ ж_______ К-д- ж-в-х-е- ------------- Къде живяхте? 0
K--e --i--a-h--? K___ z__________ K-d- z-i-y-k-t-? ---------------- Kyde zhivyakhte?
ਤੁਸੀਂ ਕਿੱਥੇ ਕੰਮ ਕੀਤਾ ਹੈ? К--- р----и---? К___ р_________ К-д- р-б-т-х-е- --------------- Къде работихте? 0
K-d- ----tik---? K___ r__________ K-d- r-b-t-k-t-? ---------------- Kyde rabotikhte?
ਤੁਸੀਂ ਕੀ ਸਲਾਹ ਦਿੱਤੀ? Какво п-еп---ч---е? К____ п____________ К-к-о п-е-о-ъ-а-т-? ------------------- Какво препоръчахте? 0
Kak-- -r-p-r---a-h--? K____ p______________ K-k-o p-e-o-y-h-k-t-? --------------------- Kakvo preporychakhte?
ਤੁਸੀਂ ਕੀ ਖਾਧਾ ਹੈ? К--е-с- х---и--е? К___ с_ х________ К-д- с- х-а-и-т-? ----------------- Къде се хранихте? 0
K--- -- --r-n--ht-? K___ s_ k__________ K-d- s- k-r-n-k-t-? ------------------- Kyde se khranikhte?
ਤੁਸੀਂ ਕੀ ਅਨੁਭਵ ਕੀਤਾ? Как-о н--ч--те? К____ н________ К-к-о н-у-и-т-? --------------- Какво научихте? 0
Ka-v----u--i----? K____ n__________ K-k-o n-u-h-k-t-? ----------------- Kakvo nauchikhte?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? Кол-о-бъ-зо-----р---е? К____ б____ ш_________ К-л-о б-р-о ш-ф-р-х-е- ---------------------- Колко бързо шофирахте? 0
K-lk- --rz- -hofira--te? K____ b____ s___________ K-l-o b-r-o s-o-i-a-h-e- ------------------------ Kolko byrzo shofirakhte?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? Ко-------м----тя-т-? К____ в____ л_______ К-л-о в-е-е л-т-х-е- -------------------- Колко време летяхте? 0
Ko-ko vre---l--y----e? K____ v____ l_________ K-l-o v-e-e l-t-a-h-e- ---------------------- Kolko vreme letyakhte?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? К-лко---со-о ск-ч--те? К____ в_____ с________ К-л-о в-с-к- с-о-и-т-? ---------------------- Колко високо скочихте? 0
Kolk- ----k--s-o-h-k---? K____ v_____ s__________ K-l-o v-s-k- s-o-h-k-t-? ------------------------ Kolko visoko skochikhte?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!