ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   bg В ресторанта 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [трийсет]

30 [triyset]

В ресторанта 2

V restoranta 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। Е-и- --ъ---в-со-, м--я. Е___ я______ с___ м____ Е-и- я-ъ-к-в с-к- м-л-. ----------------------- Един ябълков сок, моля. 0
E-in y--y-k-- s----m-ly-. E___ y_______ s___ m_____ E-i- y-b-l-o- s-k- m-l-a- ------------------------- Edin yabylkov sok, molya.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। Е-н- -и---а--- -о-я. Е___ л________ м____ Е-н- л-м-н-д-, м-л-. -------------------- Една лимонада, моля. 0
Ed-a l-mo--d-, --l-a. E___ l________ m_____ E-n- l-m-n-d-, m-l-a- --------------------- Edna limonada, molya.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। Еди- -омат-н-со-,-м-ля. Е___ д______ с___ м____ Е-и- д-м-т-н с-к- м-л-. ----------------------- Един доматен сок, моля. 0
Ed----o---en s-k-----ya. E___ d______ s___ m_____ E-i- d-m-t-n s-k- m-l-a- ------------------------ Edin domaten sok, molya.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। Би---ск-- /--с--л-----а------н----н-. Б__ и____ / и_____ ч___ ч______ в____ Б-х и-к-л / и-к-л- ч-ш- ч-р-е-о в-н-. ------------------------------------- Бих искал / искала чаша червено вино. 0
B--- -sk---/-i--al- c-as-a c-e-veno--i--. B___ i____ / i_____ c_____ c_______ v____ B-k- i-k-l / i-k-l- c-a-h- c-e-v-n- v-n-. ----------------------------------------- Bikh iskal / iskala chasha cherveno vino.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। Б-х-и---л-/ искал--ч-ша бя---в---. Б__ и____ / и_____ ч___ б___ в____ Б-х и-к-л / и-к-л- ч-ш- б-л- в-н-. ---------------------------------- Бих искал / искала чаша бяло вино. 0
B-k---s--l-/----a-- ----ha-b--l---i-o. B___ i____ / i_____ c_____ b____ v____ B-k- i-k-l / i-k-l- c-a-h- b-a-o v-n-. -------------------------------------- Bikh iskal / iskala chasha byalo vino.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। Б---ис-ал-- и-к----чаш- ---илка-ш------к-. Б__ и____ / и_____ ч___ б______ ш_________ Б-х и-к-л / и-к-л- ч-ш- б-т-л-а ш-м-а-с-о- ------------------------------------------ Бих искал / искала чаша бутилка шампанско. 0
B--h---ka--- is-al- -hasha bu-ilka s-a--an--o. B___ i____ / i_____ c_____ b______ s__________ B-k- i-k-l / i-k-l- c-a-h- b-t-l-a s-a-p-n-k-. ---------------------------------------------- Bikh iskal / iskala chasha butilka shampansko.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? Обич-ш-л- ---а? О_____ л_ р____ О-и-а- л- р-б-? --------------- Обичаш ли риба? 0
O-ich-s---- ri-a? O_______ l_ r____ O-i-h-s- l- r-b-? ----------------- Obichash li riba?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? О-и-а---и--ов--до м-со? О_____ л_ г______ м____ О-и-а- л- г-в-ж-о м-с-? ----------------------- Обичаш ли говеждо месо? 0
Obicha-h li -ovez-do -es-? O_______ l_ g_______ m____ O-i-h-s- l- g-v-z-d- m-s-? -------------------------- Obichash li govezhdo meso?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? О-и-----и ---н------со? О_____ л_ с______ м____ О-и-а- л- с-и-с-о м-с-? ----------------------- Обичаш ли свинско месо? 0
Obi-has--li s-insko -eso? O_______ l_ s______ m____ O-i-h-s- l- s-i-s-o m-s-? ------------------------- Obichash li svinsko meso?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। Би---с--л / --ка-- --щ- -е--м-с-. Б__ и____ / и_____ н___ б__ м____ Б-х и-к-л / и-к-л- н-щ- б-з м-с-. --------------------------------- Бих искал / искала нещо без месо. 0
B-k--i-k---- i-kal- -e-h-ho bez m---. B___ i____ / i_____ n______ b__ m____ B-k- i-k-l / i-k-l- n-s-c-o b-z m-s-. ------------------------------------- Bikh iskal / iskala neshcho bez meso.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। Би- -с----/ и-ка-а ----о -ъс -ел-н--ц-. Б__ и____ / и_____ п____ с__ з_________ Б-х и-к-л / и-к-л- п-а-о с-с з-л-н-у-и- --------------------------------------- Бих искал / искала плато със зеленчуци. 0
B-k- i---l-/---k--a ----o s-s---l----u--i. B___ i____ / i_____ p____ s__ z___________ B-k- i-k-l / i-k-l- p-a-o s-s z-l-n-h-t-i- ------------------------------------------ Bikh iskal / iskala plato sys zelenchutsi.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। Б-х иск-л-/ и-ка-- нещ-, ---т- с- -р-г-т---бъ-зо. Б__ и____ / и_____ н____ к____ с_ п_______ б_____ Б-х и-к-л / и-к-л- н-щ-, к-е-о с- п-и-о-в- б-р-о- ------------------------------------------------- Бих искал / искала нещо, което се приготвя бързо. 0
Bik- ---a- --i-k----n----h----oe-o se --i-ot------rz-. B___ i____ / i_____ n_______ k____ s_ p________ b_____ B-k- i-k-l / i-k-l- n-s-c-o- k-e-o s- p-i-o-v-a b-r-o- ------------------------------------------------------ Bikh iskal / iskala neshcho, koeto se prigotvya byrzo.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? Же--ете-ли т-ва ----и-? Ж______ л_ т___ с о____ Ж-л-е-е л- т-в- с о-и-? ----------------------- Желаете ли това с ориз? 0
Zh-l--t---i tov- s--riz? Z_______ l_ t___ s o____ Z-e-a-t- l- t-v- s o-i-? ------------------------ Zhelaete li tova s oriz?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? Жела-------т-в- - ---та? Ж______ л_ т___ с п_____ Ж-л-е-е л- т-в- с п-с-а- ------------------------ Желаете ли това с паста? 0
Z--la--- l--to-a-- pas-a? Z_______ l_ t___ s p_____ Z-e-a-t- l- t-v- s p-s-a- ------------------------- Zhelaete li tova s pasta?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? Ж--аете--и---ва--------фи? Ж______ л_ т___ с к_______ Ж-л-е-е л- т-в- с к-р-о-и- -------------------------- Желаете ли това с картофи? 0
Zh--aete-l- to-a-s ka---fi? Z_______ l_ t___ s k_______ Z-e-a-t- l- t-v- s k-r-o-i- --------------------------- Zhelaete li tova s kartofi?
ਮੈਨੂੰ ਪਸੰਦ ਨਹੀਂ ਆਇਆ। То-- -е -----сн-. Т___ н_ е в______ Т-в- н- е в-у-н-. ----------------- Това не е вкусно. 0
Tov---- ye-v--s--. T___ n_ y_ v______ T-v- n- y- v-u-n-. ------------------ Tova ne ye vkusno.
ਖਾਣਾ ਠੰਡਾ ਹੈ। Хран--а е с-уд---. Х______ е с_______ Х-а-а-а е с-у-е-а- ------------------ Храната е студена. 0
Kh-a-ata-ye-stud-n-. K_______ y_ s_______ K-r-n-t- y- s-u-e-a- -------------------- Khranata ye studena.
ਮੈਂ ਇਹ ਨਹੀਂ ਮੰਗਵਾਇਆ ਸੀ। Н--с----о-ъчва- /-----ч-----т-ва. Н_ с__ п_______ / п________ т____ Н- с-м п-р-ч-а- / п-р-ч-а-а т-в-. --------------------------------- Не съм поръчвал / поръчвала това. 0
N---ym p--y-hv-l-/ -oryc---la -ova. N_ s__ p________ / p_________ t____ N- s-m p-r-c-v-l / p-r-c-v-l- t-v-. ----------------------------------- Ne sym porychval / porychvala tova.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!