ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   ru Общественный транспорт

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [тридцать шесть]

36 [tridtsatʹ shestʹ]

Общественный транспорт

[Obshchestvennyy transport]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? Гд- --т--у--а- --т---в-а? Г__ а_________ о_________ Г-е а-т-б-с-а- о-т-н-в-а- ------------------------- Где автобусная остановка? 0
G----v--b-sn-ya o-t--o-k-? G__ a__________ o_________ G-e a-t-b-s-a-a o-t-n-v-a- -------------------------- Gde avtobusnaya ostanovka?
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? К---й а-т---с ---т-в--е-т-? К____ а______ и___ в ц_____ К-к-й а-т-б-с и-ё- в ц-н-р- --------------------------- Какой автобус идёт в центр? 0
Kak-y -vtobu--id-----t-----? K____ a______ i___ v t______ K-k-y a-t-b-s i-ë- v t-e-t-? ---------------------------- Kakoy avtobus idët v tsentr?
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? Как-- -и------е---жна? К____ л____ м__ н_____ К-к-я л-н-я м-е н-ж-а- ---------------------- Какая линия мне нужна? 0
Kak--- l---y- --- n----a? K_____ l_____ m__ n______ K-k-y- l-n-y- m-e n-z-n-? ------------------------- Kakaya liniya mne nuzhna?
ਕੀ ਮੈਨੂੰ ਬਦਲਣਾ ਪਵੇਗਾ? М---на-о----есаж-ва-ь-я? М__ н___ п______________ М-е н-д- п-р-с-ж-в-т-с-? ------------------------ Мне надо пересаживаться? 0
M-- -----p--es-----atʹ--a? M__ n___ p________________ M-e n-d- p-r-s-z-i-a-ʹ-y-? -------------------------- Mne nado peresazhivatʹsya?
ਮੈਨੂੰ ਕਿੱਥੇ ਬਦਲਣਾ ਪਵੇਗਾ? Г-----е --до -ер-саж-в--ься? Г__ м__ н___ п______________ Г-е м-е н-д- п-р-с-ж-в-т-с-? ---------------------------- Где мне надо пересаживаться? 0
Gde --- ---o p--e---hivat-sya? G__ m__ n___ p________________ G-e m-e n-d- p-r-s-z-i-a-ʹ-y-? ------------------------------ Gde mne nado peresazhivatʹsya?
ਟਿਕਟ ਕਿੰਨੇ ਦੀ ਹੈ? Ско--к--с--ит-один ---ет? С______ с____ о___ б_____ С-о-ь-о с-о-т о-и- б-л-т- ------------------------- Сколько стоит один билет? 0
S----ko -toit-o-in -----? S______ s____ o___ b_____ S-o-ʹ-o s-o-t o-i- b-l-t- ------------------------- Skolʹko stoit odin bilet?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? Скольк- о-та-овок -о-це---а? С______ о________ д_ ц______ С-о-ь-о о-т-н-в-к д- ц-н-р-? ---------------------------- Сколько остановок до центра? 0
S-o-ʹk- o-t-n-v----o-t-e-t-a? S______ o________ d_ t_______ S-o-ʹ-o o-t-n-v-k d- t-e-t-a- ----------------------------- Skolʹko ostanovok do tsentra?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। В----у--о-в-ходи-- -десь. В__ н____ в_______ з_____ В-м н-ж-о в-х-д-т- з-е-ь- ------------------------- Вам нужно выходить здесь. 0
Vam--uzh--------dit--zdes-. V__ n_____ v________ z_____ V-m n-z-n- v-k-o-i-ʹ z-e-ʹ- --------------------------- Vam nuzhno vykhoditʹ zdesʹ.
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। Вы--о--ны вы-од-т- сза-и. В_ д_____ в_______ с_____ В- д-л-н- в-х-д-т- с-а-и- ------------------------- Вы должны выходить сзади. 0
Vy --lzh-y --k--di---sz-di. V_ d______ v________ s_____ V- d-l-h-y v-k-o-i-ʹ s-a-i- --------------------------- Vy dolzhny vykhoditʹ szadi.
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। Сл-дую-ий-поез- ме--о -р---т-чер-з-- ----т. С________ п____ м____ п_____ ч____ 5 м_____ С-е-у-щ-й п-е-д м-т-о п-и-ё- ч-р-з 5 м-н-т- ------------------------------------------- Следующий поезд метро придёт через 5 минут. 0
S--duyus-c-iy -o--z- ----o p-id-- -he--z-5-mi-u-. S____________ p_____ m____ p_____ c_____ 5 m_____ S-e-u-u-h-h-y p-y-z- m-t-o p-i-ë- c-e-e- 5 m-n-t- ------------------------------------------------- Sleduyushchiy poyezd metro pridët cherez 5 minut.
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। С----------ра---й-п--д-т--е--з -0----ут. С________ т______ п_____ ч____ 1_ м_____ С-е-у-щ-й т-а-в-й п-и-ё- ч-р-з 1- м-н-т- ---------------------------------------- Следующий трамвай придёт через 10 минут. 0
S-edu-u--c--y --------pr---- -here------i--t. S____________ t______ p_____ c_____ 1_ m_____ S-e-u-u-h-h-y t-a-v-y p-i-ë- c-e-e- 1- m-n-t- --------------------------------------------- Sleduyushchiy tramvay pridët cherez 10 minut.
ਅਗਲੀ ਬੱਸ 15 ਮਿੰਟ ਵਿੱਚ ਆਏਗੀ। С--ду--ий--в-об-с-п---ё- ч-р-- -- ми-ут. С________ а______ п_____ ч____ 1_ м_____ С-е-у-щ-й а-т-б-с п-и-ё- ч-р-з 1- м-н-т- ---------------------------------------- Следующий автобус придёт через 15 минут. 0
S--d-y----hiy ------s-p------cher-z 1---i-u-. S____________ a______ p_____ c_____ 1_ m_____ S-e-u-u-h-h-y a-t-b-s p-i-ë- c-e-e- 1- m-n-t- --------------------------------------------- Sleduyushchiy avtobus pridët cherez 15 minut.
ਆਖਰੀ ਮੈਟਰੋ ਕਦੋਂ ਹੈ? К-гд----------ос-едн------зд----р-? К____ у_____ п________ п____ м_____ К-г-а у-о-и- п-с-е-н-й п-е-д м-т-о- ----------------------------------- Когда уходит последний поезд метро? 0
Ko-da--k--dit --s---n-y ----zd-me-ro? K____ u______ p________ p_____ m_____ K-g-a u-h-d-t p-s-e-n-y p-y-z- m-t-o- ------------------------------------- Kogda ukhodit posledniy poyezd metro?
ਆਖਰੀ ਟ੍ਰਾਮ ਕਦੋਂ ਹੈ? Ко-да--х-д---пос-едн-й-тра--ай? К____ у_____ п________ т_______ К-г-а у-о-и- п-с-е-н-й т-а-в-й- ------------------------------- Когда уходит последний трамвай? 0
K-----u--o-i----s-e--iy --amva-? K____ u______ p________ t_______ K-g-a u-h-d-t p-s-e-n-y t-a-v-y- -------------------------------- Kogda ukhodit posledniy tramvay?
ਆਖਰੀ ਬੱਸ ਕਦੋਂ ਹੈ? К-гд--у-о----по-лед-и- ----б-с? К____ у_____ п________ а_______ К-г-а у-о-и- п-с-е-н-й а-т-б-с- ------------------------------- Когда уходит последний автобус? 0
K---- u-ho--t -o---dniy------u-? K____ u______ p________ a_______ K-g-a u-h-d-t p-s-e-n-y a-t-b-s- -------------------------------- Kogda ukhodit posledniy avtobus?
ਕੀ ਤੁਹਾਡੇ ਕੋਲ ਟਿਕਟ ਹੈ? У-Ва--е-----и---? У В__ е___ б_____ У В-с е-т- б-л-т- ----------------- У Вас есть билет? 0
U V-s-y-st--b----? U V__ y____ b_____ U V-s y-s-ʹ b-l-t- ------------------ U Vas yestʹ bilet?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। Бил-т?---Нет- - -еня его --т. Б_____ – Н___ у м___ е__ н___ Б-л-т- – Н-т- у м-н- е-о н-т- ----------------------------- Билет? – Нет, у меня его нет. 0
B-let? –-N--, u--enya-ye-o ne-. B_____ – N___ u m____ y___ n___ B-l-t- – N-t- u m-n-a y-g- n-t- ------------------------------- Bilet? – Net, u menya yego net.
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। Тогд----- придётся платит- --ра-. Т____ В__ п_______ п______ ш_____ Т-г-а В-м п-и-ё-с- п-а-и-ь ш-р-ф- --------------------------------- Тогда Вам придётся платить штраф. 0
To--a--a---r-d-ts---p---itʹ-sht--f. T____ V__ p________ p______ s______ T-g-a V-m p-i-ë-s-a p-a-i-ʹ s-t-a-. ----------------------------------- Togda Vam pridëtsya platitʹ shtraf.

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?