ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   ko 대중 교통

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [서른여섯]

36 [seoleun-yeoseos]

대중 교통

daejung gyotong

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? 버----장--어--요? 버_ 정___ 어____ 버- 정-장- 어-예-? ------------- 버스 정류장이 어디예요? 0
be-s-- --ongl----n--- eodiy-yo? b_____ j_____________ e________ b-o-e- j-o-g-y-j-n--- e-d-y-y-? ------------------------------- beoseu jeonglyujang-i eodiyeyo?
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? 어- -스가---로 --? 어_ 버__ 시__ 가__ 어- 버-가 시-로 가-? -------------- 어떤 버스가 시내로 가요? 0
eotte-n b-os-u-----n-elo-g---? e______ b_______ s______ g____ e-t-e-n b-o-e-g- s-n-e-o g-y-? ------------------------------ eotteon beoseuga sinaelo gayo?
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? 어- 버스- 타----? 어_ 버__ 타_ 해__ 어- 버-를 타- 해-? ------------- 어떤 버스를 타야 해요? 0
eo----n-be-s-ul-u- -a-- -a---? e______ b_________ t___ h_____ e-t-e-n b-o-e-l-u- t-y- h-e-o- ------------------------------ eotteon beoseuleul taya haeyo?
ਕੀ ਮੈਨੂੰ ਬਦਲਣਾ ਪਵੇਗਾ? 갈아타야 -요? 갈___ 해__ 갈-타- 해-? -------- 갈아타야 해요? 0
g-l--t-y--h--yo? g________ h_____ g-l-a-a-a h-e-o- ---------------- gal-ataya haeyo?
ਮੈਨੂੰ ਕਿੱਥੇ ਬਦਲਣਾ ਪਵੇਗਾ? 어디서-갈아타야-해요? 어__ 갈___ 해__ 어-서 갈-타- 해-? ------------ 어디서 갈아타야 해요? 0
e-d-s-----l-ata-a h-ey-? e______ g________ h_____ e-d-s-o g-l-a-a-a h-e-o- ------------------------ eodiseo gal-ataya haeyo?
ਟਿਕਟ ਕਿੰਨੇ ਦੀ ਹੈ? 표 -장이-얼마-요? 표 한__ 얼____ 표 한-이 얼-예-? ----------- 표 한장이 얼마예요? 0
p-o h-n-----i eol--yeyo? p__ h________ e_________ p-o h-n-a-g-i e-l-a-e-o- ------------------------ pyo hanjang-i eolmayeyo?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? 시--지-몇 정거장이에-? 시___ 몇 정______ 시-까- 몇 정-장-에-? -------------- 시내까지 몇 정거장이에요? 0
si-a--ka-- --eoc- j-on---e-ja-g-iey-? s_________ m_____ j__________________ s-n-e-k-j- m-e-c- j-o-g-g-o-a-g-i-y-? ------------------------------------- sinaekkaji myeoch jeong-geojang-ieyo?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। 여기- 내리셔- -요. 여__ 내___ 해__ 여-서 내-셔- 해-. ------------ 여기서 내리셔야 해요. 0
y--g-s----a-l-s--oya------. y_______ n__________ h_____ y-o-i-e- n-e-i-y-o-a h-e-o- --------------------------- yeogiseo naelisyeoya haeyo.
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। 뒤로 내-셔- 해요. 뒤_ 내___ 해__ 뒤- 내-셔- 해-. ----------- 뒤로 내리셔야 해요. 0
d--l- nael-s--oy- ha---. d____ n__________ h_____ d-i-o n-e-i-y-o-a h-e-o- ------------------------ dwilo naelisyeoya haeyo.
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। 다---차는 오-분 -에-와요. 다_ 기__ 오 분 후_ 와__ 다- 기-는 오 분 후- 와-. ----------------- 다음 기차는 오 분 후에 와요. 0
d--e-m -i-hane-- o bun---- w-y-. d_____ g________ o b__ h__ w____ d---u- g-c-a-e-n o b-n h-e w-y-. -------------------------------- da-eum gichaneun o bun hue wayo.
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। 다- -철- --분 후--와요. 다_ 전__ 십 분 후_ 와__ 다- 전-은 십 분 후- 와-. ----------------- 다음 전철은 십 분 후에 와요. 0
da-e-m -eo----ol-e--------u- hue wayo. d_____ j____________ s__ b__ h__ w____ d---u- j-o-c-e-l-e-n s-b b-n h-e w-y-. -------------------------------------- da-eum jeoncheol-eun sib bun hue wayo.
ਅਗਲੀ ਬੱਸ 15 ਮਿੰਟ ਵਿੱਚ ਆਏਗੀ। 다- 버-는-십오 분 후에 와요. 다_ 버__ 십_ 분 후_ 와__ 다- 버-는 십- 분 후- 와-. ------------------ 다음 버스는 십오 분 후에 와요. 0
da---m--eos----u----b-o-bu- --- w---. d_____ b_________ s____ b__ h__ w____ d---u- b-o-e-n-u- s-b-o b-n h-e w-y-. ------------------------------------- da-eum beoseuneun sib-o bun hue wayo.
ਆਖਰੀ ਮੈਟਰੋ ਕਦੋਂ ਹੈ? 마-- ----언-예-? 마__ 기__ 언____ 마-막 기-가 언-예-? ------------- 마지막 기차가 언제예요? 0
m--i--g --c---a----jey-y-? m______ g______ e_________ m-j-m-g g-c-a-a e-n-e-e-o- -------------------------- majimag gichaga eonjeyeyo?
ਆਖਰੀ ਟ੍ਰਾਮ ਕਦੋਂ ਹੈ? 마지막 전-이 -제예-? 마__ 전__ 언____ 마-막 전-이 언-예-? ------------- 마지막 전철이 언제예요? 0
m-ji----je---h-ol-i e-nj-y-yo? m______ j__________ e_________ m-j-m-g j-o-c-e-l-i e-n-e-e-o- ------------------------------ majimag jeoncheol-i eonjeyeyo?
ਆਖਰੀ ਬੱਸ ਕਦੋਂ ਹੈ? 마지막-----언제예-? 마__ 버__ 언____ 마-막 버-가 언-예-? ------------- 마지막 버스가 언제예요? 0
m----a- beo-euga e-n--ye-o? m______ b_______ e_________ m-j-m-g b-o-e-g- e-n-e-e-o- --------------------------- majimag beoseuga eonjeyeyo?
ਕੀ ਤੁਹਾਡੇ ਕੋਲ ਟਿਕਟ ਹੈ? 표- -어-? 표_ 있___ 표- 있-요- ------- 표가 있어요? 0
p-o-a -s--eo-o? p____ i________ p-o-a i-s-e-y-? --------------- pyoga iss-eoyo?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। 표---–--니-- ---. 표__ – 아___ 없___ 표-? – 아-요- 없-요- --------------- 표요? – 아니요, 없어요. 0
p--yo?-- an--o---o----o--. p_____ – a_____ e_________ p-o-o- – a-i-o- e-b---o-o- -------------------------- pyoyo? – aniyo, eobs-eoyo.
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। 그럼---을 -야-해요. 그_ 벌__ 내_ 해__ 그- 벌-을 내- 해-. ------------- 그럼 벌금을 내야 해요. 0
ge----- b-o-geu--e-l n--y--h-e-o. g______ b___________ n____ h_____ g-u-e-m b-o-g-u---u- n-e-a h-e-o- --------------------------------- geuleom beolgeum-eul naeya haeyo.

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?