ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   kk Public transportation

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [отыз алты]

36 [otız altı]

Public transportation

[Jergilikti qoğamdıq kölik]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? А-т-бу- а-----а-- қ----? Автобус аялдамасы қайда? А-т-б-с а-л-а-а-ы қ-й-а- ------------------------ Автобус аялдамасы қайда? 0
A--ob---a-a-d---sı qayd-? Avtobws ayaldaması qayda? A-t-b-s a-a-d-m-s- q-y-a- ------------------------- Avtobws ayaldaması qayda?
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? Орт--ы-қ--қ---а-тобу--барады? Орталыққа қай автобус барады? О-т-л-қ-а қ-й а-т-б-с б-р-д-? ----------------------------- Орталыққа қай автобус барады? 0
Or---ıq-a -a--a----w- b----ı? Ortalıqqa qay avtobws baradı? O-t-l-q-a q-y a-t-b-s b-r-d-? ----------------------------- Ortalıqqa qay avtobws baradı?
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? Қай -вто--с-- -т----м --р--? Қай автобусқа отыруым керек? Қ-й а-т-б-с-а о-ы-у-м к-р-к- ---------------------------- Қай автобусқа отыруым керек? 0
Q-- a-t-bw--a-----wım kere-? Qay avtobwsqa otırwım kerek? Q-y a-t-b-s-a o-ı-w-m k-r-k- ---------------------------- Qay avtobwsqa otırwım kerek?
ਕੀ ਮੈਨੂੰ ਬਦਲਣਾ ਪਵੇਗਾ? Б-сқ- -ө--кк---уысуы--кере- -е? Басқа көлікке ауысуым керек пе? Б-с-а к-л-к-е а-ы-у-м к-р-к п-? ------------------------------- Басқа көлікке ауысуым керек пе? 0
B---a---l---- a--s-ı--k--ek-p-? Basqa kölikke awıswım kerek pe? B-s-a k-l-k-e a-ı-w-m k-r-k p-? ------------------------------- Basqa kölikke awıswım kerek pe?
ਮੈਨੂੰ ਕਿੱਥੇ ਬਦਲਣਾ ਪਵੇਗਾ? Бас---к-лі-к- -а--жер-е--уы-----ке---? Басқа көлікке қай жерде ауысуым керек? Б-с-а к-л-к-е қ-й ж-р-е а-ы-у-м к-р-к- -------------------------------------- Басқа көлікке қай жерде ауысуым керек? 0
Bas-- köl-kke qa--j-r-e -w-swı---e-ek? Basqa kölikke qay jerde awıswım kerek? B-s-a k-l-k-e q-y j-r-e a-ı-w-m k-r-k- -------------------------------------- Basqa kölikke qay jerde awıswım kerek?
ਟਿਕਟ ਕਿੰਨੇ ਦੀ ਹੈ? Б-р-б-лет--ан-а-тұр--ы? Бір билет қанша тұрады? Б-р б-л-т қ-н-а т-р-д-? ----------------------- Бір билет қанша тұрады? 0
B-- --let-------t-ra--? Bir bïlet qanşa turadı? B-r b-l-t q-n-a t-r-d-? ----------------------- Bir bïlet qanşa turadı?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? Ор-а-ыққа-д--і- не-е--я-д-м- -ар? Орталыққа дейін неше аялдама бар? О-т-л-қ-а д-й-н н-ш- а-л-а-а б-р- --------------------------------- Орталыққа дейін неше аялдама бар? 0
Ort--ıq-- ------n--e a--lda-- b-r? Ortalıqqa deyin neşe ayaldama bar? O-t-l-q-a d-y-n n-ş- a-a-d-m- b-r- ---------------------------------- Ortalıqqa deyin neşe ayaldama bar?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। Сізг- -сы--е-де- --ғ- -ере-. Сізге осы жерден шығу керек. С-з-е о-ы ж-р-е- ш-ғ- к-р-к- ---------------------------- Сізге осы жерден шығу керек. 0
Siz-e ----j-r--n-ş-ğw ---ek. Sizge osı jerden şığw kerek. S-z-e o-ı j-r-e- ş-ğ- k-r-k- ---------------------------- Sizge osı jerden şığw kerek.
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। Сіз---ар-қы-----а- --ғ----р--. Сізге артқы жақтан шығу керек. С-з-е а-т-ы ж-қ-а- ш-ғ- к-р-к- ------------------------------ Сізге артқы жақтан шығу керек. 0
Sizg- --tq- ----an-şı-- -er--. Sizge artqı jaqtan şığw kerek. S-z-e a-t-ı j-q-a- ş-ğ- k-r-k- ------------------------------ Sizge artqı jaqtan şığw kerek.
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। Ке-ес- --т----ес ---ут--н со-----еді. Келесі метро бес минуттан соң келеді. К-л-с- м-т-о б-с м-н-т-а- с-ң к-л-д-. ------------------------------------- Келесі метро бес минуттан соң келеді. 0
K-le-i -etr---es -ïnwtt-n--o- --l--i. Kelesi metro bes mïnwttan soñ keledi. K-l-s- m-t-o b-s m-n-t-a- s-ñ k-l-d-. ------------------------------------- Kelesi metro bes mïnwttan soñ keledi.
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। Ке---і----мв-й-1- --н-т-а- -о------д-. Келесі трамвай 10 минуттан соң келеді. К-л-с- т-а-в-й 1- м-н-т-а- с-ң к-л-д-. -------------------------------------- Келесі трамвай 10 минуттан соң келеді. 0
K-l--i -r--v-y--- mïn-tt-n --ñ ke-edi. Kelesi tramvay 10 mïnwttan soñ keledi. K-l-s- t-a-v-y 1- m-n-t-a- s-ñ k-l-d-. -------------------------------------- Kelesi tramvay 10 mïnwttan soñ keledi.
ਅਗਲੀ ਬੱਸ 15 ਮਿੰਟ ਵਿੱਚ ਆਏਗੀ। Келе-- ав----- ---ми-у--ан с-ң ке--д-. Келесі автобус 15 минуттан соң келеді. К-л-с- а-т-б-с 1- м-н-т-а- с-ң к-л-д-. -------------------------------------- Келесі автобус 15 минуттан соң келеді. 0
K--es- a-tob-s-15-m-n------so- --l--i. Kelesi avtobws 15 mïnwttan soñ keledi. K-l-s- a-t-b-s 1- m-n-t-a- s-ñ k-l-d-. -------------------------------------- Kelesi avtobws 15 mïnwttan soñ keledi.
ਆਖਰੀ ਮੈਟਰੋ ਕਦੋਂ ਹੈ? С--------р- --шан----е--? Соңғы метро қашан кетеді? С-ң-ы м-т-о қ-ш-н к-т-д-? ------------------------- Соңғы метро қашан кетеді? 0
S--ğı me--o----an k-te-i? Soñğı metro qaşan ketedi? S-ñ-ı m-t-o q-ş-n k-t-d-? ------------------------- Soñğı metro qaşan ketedi?
ਆਖਰੀ ਟ੍ਰਾਮ ਕਦੋਂ ਹੈ? С--ғы------а- ----н-ке----? Соңғы трамвай қашан кетеді? С-ң-ы т-а-в-й қ-ш-н к-т-д-? --------------------------- Соңғы трамвай қашан кетеді? 0
So-ğ- t----a- -aş-- k--e--? Soñğı tramvay qaşan ketedi? S-ñ-ı t-a-v-y q-ş-n k-t-d-? --------------------------- Soñğı tramvay qaşan ketedi?
ਆਖਰੀ ਬੱਸ ਕਦੋਂ ਹੈ? Со-ғы------у---а--н-к-т-ді? Соңғы автобус қашан кетеді? С-ң-ы а-т-б-с қ-ш-н к-т-д-? --------------------------- Соңғы автобус қашан кетеді? 0
Soñ---a-to--s q-ş-- k-te-i? Soñğı avtobws qaşan ketedi? S-ñ-ı a-t-b-s q-ş-n k-t-d-? --------------------------- Soñğı avtobws qaşan ketedi?
ਕੀ ਤੁਹਾਡੇ ਕੋਲ ਟਿਕਟ ਹੈ? С--де б--ет-бар м-? Сізде билет бар ма? С-з-е б-л-т б-р м-? ------------------- Сізде билет бар ма? 0
S--de--ï-et bar-m-? Sizde bïlet bar ma? S-z-e b-l-t b-r m-? ------------------- Sizde bïlet bar ma?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। Би-ет п---–--о---менде --қ. Билет пе? – Жоқ, менде жоқ. Б-л-т п-? – Ж-қ- м-н-е ж-қ- --------------------------- Билет пе? – Жоқ, менде жоқ. 0
B-let pe?---Jo-- m---e-jo-. Bïlet pe? – Joq, mende joq. B-l-t p-? – J-q- m-n-e j-q- --------------------------- Bïlet pe? – Joq, mende joq.
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। О-д---із-- ай-ппұ- төл-- --р-к. Онда сізге айыппұл төлеу керек. О-д- с-з-е а-ы-п-л т-л-у к-р-к- ------------------------------- Онда сізге айыппұл төлеу керек. 0
O-d--------ayıpp-l --lew ----k. Onda sizge ayıppul tölew kerek. O-d- s-z-e a-ı-p-l t-l-w k-r-k- ------------------------------- Onda sizge ayıppul tölew kerek.

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?