ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   bn শহর – ভ্রমণ

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

৪২ [বিয়াল্লিশ]

42 [biẏālliśa]

শহর – ভ্রমণ

[śahara – bhramaṇa]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ব-জা---ি-রব--ার ---া -া-ে? বা__ কি র___ খো_ থা__ ব-জ-র ক- র-ি-া- খ-ল- থ-ক-? -------------------------- বাজার কি রবিবার খোলা থাকে? 0
b--ā---ki--a-i--ra k-ōlā t-ā--? b_____ k_ r_______ k____ t_____ b-j-r- k- r-b-b-r- k-ō-ā t-ā-ē- ------------------------------- bājāra ki rabibāra khōlā thākē?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ম-ল--কি স---ার-খোলা থা-ে? মে_ কি সো___ খো_ থা__ ম-ল- ক- স-ম-া- খ-ল- থ-ক-? ------------------------- মেলা কি সোমবার খোলা থাকে? 0
M-l- k--sōma---a -hōl---hā-ē? M___ k_ s_______ k____ t_____ M-l- k- s-m-b-r- k-ō-ā t-ā-ē- ----------------------------- Mēlā ki sōmabāra khōlā thākē?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? প্-----নী ---ম-্গলবার খোল- -া-ে? প্_____ কি ম_____ খো_ থা__ প-র-র-শ-ী ক- ম-্-ল-া- খ-ল- থ-ক-? -------------------------------- প্রদর্শনী কি মঙ্গলবার খোলা থাকে? 0
Pra--r--nī--i-maṅga----ra--h--- thā-ē? P_________ k_ m__________ k____ t_____ P-a-a-ś-n- k- m-ṅ-a-a-ā-a k-ō-ā t-ā-ē- -------------------------------------- Pradarśanī ki maṅgalabāra khōlā thākē?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? চ-ড-ি-াখ-না-ক-----বা----ল- -া--? চি____ কি বু___ খো_ থা__ চ-ড-ি-া-া-া ক- ব-ধ-া- খ-ল- থ-ক-? -------------------------------- চিড়িয়াখানা কি বুধবার খোলা থাকে? 0
Ciṛ-ẏ-k---ā -i b---a--r--khō---thā--? C__________ k_ b________ k____ t_____ C-ṛ-ẏ-k-ā-ā k- b-d-a-ā-a k-ō-ā t-ā-ē- ------------------------------------- Ciṛiẏākhānā ki budhabāra khōlā thākē?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? মি-জিয়-ম -- জাদুঘ- কি-ব-হ-্-ত-বার খ--া ----? মি____ বা জা___ কি বৃ______ খো_ থা__ ম-উ-ি-া- ব- জ-দ-ঘ- ক- ব-হ-্-ত-ব-র খ-ল- থ-ক-? -------------------------------------------- মিউজিয়াম বা জাদুঘর কি বৃহস্পতিবার খোলা থাকে? 0
Mi'-ji-ā-a bā jād-g---a----br-has-a--b--- -h-l- -h--ē? M_________ b_ j________ k_ b____________ k____ t_____ M-'-j-ẏ-m- b- j-d-g-a-a k- b-̥-a-p-t-b-r- k-ō-ā t-ā-ē- ------------------------------------------------------ Mi'ujiẏāma bā jādughara ki br̥haspatibāra khōlā thākē?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? গ্য-লার-----চ----প্রদ-্--- ------র--ি ----রবা--খোলা---ক-? গ্___ বা চি________ কে___ কি শু____ খো_ থা__ গ-য-ল-র- ব- চ-ত-র-্-দ-্-ন- ক-ন-দ-র ক- শ-ক-র-া- খ-ল- থ-ক-? --------------------------------------------------------- গ্যালারি বা চিত্রপ্রদর্শনী কেন্দ্র কি শুক্রবার খোলা থাকে? 0
Gy-lāri--- -i----ra--rśanī-k-n--a ki śukrab-r---h--ā--hā-ē? G______ b_ c______________ k_____ k_ ś________ k____ t_____ G-ā-ā-i b- c-t-a-r-d-r-a-ī k-n-r- k- ś-k-a-ā-a k-ō-ā t-ā-ē- ----------------------------------------------------------- Gyālāri bā citrapradarśanī kēndra ki śukrabāra khōlā thākē?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? ছ-- --লার অন-মতি আছ- কি? ছ_ তো__ অ___ আ_ কি_ ছ-ি ত-ল-র অ-ু-ত- আ-ে ক-? ------------------------ ছবি তোলার অনুমতি আছে কি? 0
C-abi-t-------nu-ati --h--k-? C____ t_____ a______ ā___ k__ C-a-i t-l-r- a-u-a-i ā-h- k-? ----------------------------- Chabi tōlāra anumati āchē ki?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? এ-া----ি------শ ---্--দিতে হ-ে? এ__ কি প্___ শু__ দি_ হ__ এ-া-ে ক- প-র-ে- শ-ল-ক দ-ত- হ-ে- ------------------------------- এখানে কি প্রবেশ শুল্ক দিতে হবে? 0
Ē--ā-ē-k- p-abēś- ś-lka-d-tē -ab-? Ē_____ k_ p______ ś____ d___ h____ Ē-h-n- k- p-a-ē-a ś-l-a d-t- h-b-? ---------------------------------- Ēkhānē ki prabēśa śulka ditē habē?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? প----- -ুল-ক কত টাক-? প্___ শু__ ক_ টা__ প-র-ে- শ-ল-ক ক- ট-ক-? --------------------- প্রবেশ শুল্ক কত টাকা? 0
Pra-ēśa-ś-l-a-kata-ṭ-k-? P______ ś____ k___ ṭ____ P-a-ē-a ś-l-a k-t- ṭ-k-? ------------------------ Prabēśa śulka kata ṭākā?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? দ--র জন্য -ি ক-নো -া-- ---? দ__ জ__ কি কো_ ছা_ আ__ দ-ে- জ-্- ক- ক-ন- ছ-ড- আ-ে- --------------------------- দলের জন্য কি কোনো ছাড় আছে? 0
Dal--- --n-ya-ki-k-n- --ā-----hē? D_____ j_____ k_ k___ c____ ā____ D-l-r- j-n-y- k- k-n- c-ā-a ā-h-? --------------------------------- Dalēra jan'ya ki kōnō chāṛa āchē?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? শ-শ-দের -ন-য-ক--কো-- -াড় আ-ে? শি___ জ__ কি কো_ ছা_ আ__ শ-শ-দ-র জ-্- ক- ক-ন- ছ-ড- আ-ে- ------------------------------ শিশুদের জন্য কি কোনো ছাড় আছে? 0
Śi-u---a --n-y---i k----c------chē? Ś_______ j_____ k_ k___ c____ ā____ Ś-ś-d-r- j-n-y- k- k-n- c-ā-a ā-h-? ----------------------------------- Śiśudēra jan'ya ki kōnō chāṛa āchē?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? ব-দ্-ার---দের - শি-্ষা--থী--র -ন্য--ি--ো-ো-ছাড---ছ-? বি______ / শি______ জ__ কি কো_ ছা_ আ__ ব-দ-য-র-থ-দ-র / শ-ক-ষ-র-থ-দ-র জ-্- ক- ক-ন- ছ-ড- আ-ে- ---------------------------------------------------- বিদ্যার্থীদের / শিক্ষার্থীদের জন্য কি কোনো ছাড় আছে? 0
B-dyār-h----- /-ś----r-hī---a -an-ya ki ---ō-c--ṛ--āchē? B____________ / ś____________ j_____ k_ k___ c____ ā____ B-d-ā-t-ī-ē-a / ś-k-ā-t-ī-ē-a j-n-y- k- k-n- c-ā-a ā-h-? -------------------------------------------------------- Bidyārthīdēra / śikṣārthīdēra jan'ya ki kōnō chāṛa āchē?
ਉਹ ਇਮਾਰਤ ਕੀ ਹੈ? ওই----িটা-কী? ও_ বা__ কী_ ও- ব-ড়-ট- ক-? ------------- ওই বাড়িটা কী? 0
Ō'- -ā--ṭā-k-? Ō__ b_____ k__ Ō-i b-ṛ-ṭ- k-? -------------- Ō'i bāṛiṭā kī?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? ওই -াড়ি-- কত-দিনের পু-োন-? ও_ বা__ ক_ দি__ পু___ ও- ব-ড়-ট- ক- দ-ন-র প-র-ন-? -------------------------- ওই বাড়িটা কত দিনের পুরোনো? 0
Ō-i bāṛi-ā ka----inē----u----? Ō__ b_____ k___ d_____ p______ Ō-i b-ṛ-ṭ- k-t- d-n-r- p-r-n-? ------------------------------ Ō'i bāṛiṭā kata dinēra purōnō?
ਉਹ ਇਮਾਰਤ ਕਿਸਨੇ ਬਣਾਈ ਹੈ? ও- বাড়িটা--- ত-র--করে--লে-? ও_ বা__ কে তৈ_ ক_____ ও- ব-ড়-ট- ক- ত-র- ক-ে-ি-ে-? --------------------------- ওই বাড়িটা কে তৈরী করেছিলেন? 0
Ō---b-ṛ-ṭ- k- t--rī -a-ē-------? Ō__ b_____ k_ t____ k___________ Ō-i b-ṛ-ṭ- k- t-i-ī k-r-c-i-ē-a- -------------------------------- Ō'i bāṛiṭā kē tairī karēchilēna?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। আ-ি---থ--ত্যশ-ল্প- আগ---ী-৷ আ_ স্_______ আ___ ৷ আ-ি স-থ-প-্-শ-ল-প- আ-্-হ- ৷ --------------------------- আমি স্থাপত্যশিল্পে আগ্রহী ৷ 0
Ā-i--t--paty-ś-lp--ā--a-ī Ā__ s_____________ ā_____ Ā-i s-h-p-t-a-i-p- ā-r-h- ------------------------- Āmi sthāpatyaśilpē āgrahī
ਮੇਰੀ ਰੁਚੀ ਕਲਾ ਵਿੱਚ ਹੈ। আমি--ি--প-লা- --্--- ৷ আ_ শি_____ আ___ ৷ আ-ি শ-ল-প-ল-য় আ-্-হ- ৷ ---------------------- আমি শিল্পকলায় আগ্রহী ৷ 0
ā-i śilpa-a--ẏ---gra-ī ā__ ś__________ ā_____ ā-i ś-l-a-a-ā-a ā-r-h- ---------------------- āmi śilpakalāẏa āgrahī
ਮੇਰੀ ਰੁਚੀ ਚਿਤਰਕਲਾ ਵਿੱਚ ਹੈ। আম---ি--র-লায় আগ্-হ--৷ আ_ চি_____ আ___ ৷ আ-ি চ-ত-র-ল-য় আ-্-হ- ৷ ---------------------- আমি চিত্রকলায় আগ্রহী ৷ 0
ā-------ak-lā-a --r--ī ā__ c__________ ā_____ ā-i c-t-a-a-ā-a ā-r-h- ---------------------- āmi citrakalāẏa āgrahī

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।