ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   kn ನಗರದರ್ಶನ

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

೪೨ [ನಲವತ್ತೆರಡು]

42 [Nalavatteraḍu]

ನಗರದರ್ಶನ

nagaradarśana.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ಭ-ನುವ----ದ--ಮಾರ-ಕಟ್ಟ------ ---ಡಿ-ಳು ತ-ರ--ಿ----ತ--ಯೆ? ಭಾ_____ ಮಾ_______ ಅಂ____ ತೆ________ ಭ-ನ-ವ-ರ-ಂ-ು ಮ-ರ-ಕ-್-ೆ-ಲ-ಲ- ಅ-ಗ-ಿ-ಳ- ತ-ರ-ದ-ರ-ತ-ತ-ೆ-ೆ- ---------------------------------------------------- ಭಾನುವಾರದಂದು ಮಾರುಕಟ್ಟೆಯಲ್ಲಿ ಅಂಗಡಿಗಳು ತೆರೆದಿರುತ್ತವೆಯೆ? 0
Bhā-u--ra----u-m----aṭṭey--li-aṅg-ḍi-a-u--e-e---u--a--y-? B_____________ m_____________ a_________ t_______________ B-ā-u-ā-a-a-d- m-r-k-ṭ-e-a-l- a-g-ḍ-g-ḷ- t-r-d-r-t-a-e-e- --------------------------------------------------------- Bhānuvāradandu mārukaṭṭeyalli aṅgaḍigaḷu terediruttaveye?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ಸೋ-ವಾ---ದು -ತ್-- -ೆರ--ಿ-ುತ-ತದ---? ಸೋ_____ ಉ___ ತೆ________ ಸ-ಮ-ಾ-ದ-ದ- ಉ-್-ವ ತ-ರ-ದ-ರ-ತ-ತ-ೆ-ೆ- --------------------------------- ಸೋಮವಾರದಂದು ಉತ್ಸವ ತೆರೆದಿರುತ್ತದೆಯೆ? 0
S--a---adan-- ut-a-------d--u-tad-ye? S____________ u_____ t_______________ S-m-v-r-d-n-u u-s-v- t-r-d-r-t-a-e-e- ------------------------------------- Sōmavāradandu utsava terediruttadeye?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ಮ--ಳ-----ದ- --್-ು-ಪ----್ಶನ---ರ-ದಿರು-್---ಯ-? ಮಂ______ ವ__ ಪ್_____ ತೆ________ ಮ-ಗ-ವ-ರ-ಂ-ು ವ-್-ು ಪ-ರ-ರ-ಶ- ತ-ರ-ದ-ರ-ತ-ತ-ೆ-ೆ- ------------------------------------------- ಮಂಗಳವಾರದಂದು ವಸ್ತು ಪ್ರದರ್ಶನ ತೆರೆದಿರುತ್ತದೆಯೆ? 0
Maṅ-a---ā-a--n-u-va-t---r-darś-na t-r---r---a--ye? M_______________ v____ p_________ t_______________ M-ṅ-a-a-ā-a-a-d- v-s-u p-a-a-ś-n- t-r-d-r-t-a-e-e- -------------------------------------------------- Maṅgaḷavāradandu vastu pradarśana terediruttadeye?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ಮೃಗಾ-ಯ -ು-ವಾ-ದ--ು --ರೆದಿರುತ್ತದೆಯೆ? ಮೃ___ ಬು_____ ತೆ________ ಮ-ಗ-ಲ- ಬ-ಧ-ಾ-ದ-ದ- ತ-ರ-ದ-ರ-ತ-ತ-ೆ-ೆ- ---------------------------------- ಮೃಗಾಲಯ ಬುಧವಾರದಂದು ತೆರೆದಿರುತ್ತದೆಯೆ? 0
Mr--ā-a-- bud---ār--a-du-t-re--r-t-ad---? M_______ b_____________ t_______________ M-̥-ā-a-a b-d-a-ā-a-a-d- t-r-d-r-t-a-e-e- ----------------------------------------- Mr̥gālaya budhavāradandu terediruttadeye?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ವಸ್-ು-ಂಗ-ರಹ-ಲ- ಗುರ---ರ-ಂ-ು--ೆರೆದ---ತ-ತದ---? ವ________ ಗು_____ ತೆ________ ವ-್-ು-ಂ-್-ಹ-ಲ- ಗ-ರ-ವ-ರ-ಂ-ು ತ-ರ-ದ-ರ-ತ-ತ-ೆ-ೆ- ------------------------------------------- ವಸ್ತುಸಂಗ್ರಹಾಲಯ ಗುರುವಾರದಂದು ತೆರೆದಿರುತ್ತದೆಯೆ? 0
V-st---ṅ--------- -u-u--rad---u--e-edi-utta---e? V________________ g____________ t_______________ V-s-u-a-g-a-ā-a-a g-r-v-r-d-n-u t-r-d-r-t-a-e-e- ------------------------------------------------ Vastusaṅgrahālaya guruvāradandu terediruttadeye?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ಶ-ಕ್ರವಾರದಂದು-ಚಿ--ರ--ಲ--ತ-ರೆ-ಿರ-ತ------? ಶು______ ಚಿ____ ತೆ________ ಶ-ಕ-ರ-ಾ-ದ-ದ- ಚ-ತ-ರ-ಾ-ೆ ತ-ರ-ದ-ರ-ತ-ತ-ೆ-ೆ- --------------------------------------- ಶುಕ್ರವಾರದಂದು ಚಿತ್ರಶಾಲೆ ತೆರೆದಿರುತ್ತದೆಯೆ? 0
Śuk---āra--n---ci-r---le t--e----tt-d-ye? Ś_____________ c________ t_______________ Ś-k-a-ā-a-a-d- c-t-a-ā-e t-r-d-r-t-a-e-e- ----------------------------------------- Śukravāradandu citraśāle terediruttadeye?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? ಇಲ್-ಿ ಛ-ಯಚ--------ೆ-ಬ--ದೆ? ಇ__ ಛಾ____ ತೆ______ ಇ-್-ಿ ಛ-ಯ-ಿ-್- ತ-ಗ-ಯ-ಹ-ದ-? -------------------------- ಇಲ್ಲಿ ಛಾಯಚಿತ್ರ ತೆಗೆಯಬಹುದೆ? 0
Illi--hā----tra tegey-bah---? I___ c_________ t____________ I-l- c-ā-a-i-r- t-g-y-b-h-d-? ----------------------------- Illi chāyacitra tegeyabahude?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? ಪ--ವೇಶಶುಲ-ಕ ಕ-ಡಬೇ-ೆ? ಪ್______ ಕೊ____ ಪ-ರ-ೇ-ಶ-ಲ-ಕ ಕ-ಡ-ೇ-ೆ- -------------------- ಪ್ರವೇಶಶುಲ್ಕ ಕೊಡಬೇಕೆ? 0
Pr--ēś-ś---a--o-abēke? P___________ k________ P-a-ē-a-u-k- k-ḍ-b-k-? ---------------------- Pravēśaśulka koḍabēke?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? ಪ--ವ--ಶ--್- --್ಟ-? ಪ್______ ಎ___ ಪ-ರ-ೇ-ಶ-ಲ-ಕ ಎ-್-ು- ------------------ ಪ್ರವೇಶಶುಲ್ಕ ಎಷ್ಟು? 0
P-------u--a -ṣ-u? P___________ e____ P-a-ē-a-u-k- e-ṭ-? ------------------ Pravēśaśulka eṣṭu?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? ಗು-ಪಿನ-----ಬಂ--- ರಿ--ಯತ- -ೊ----ತ್ತದ-ಯ-? ಗುಂ____ ಬಂ__ ರಿ___ ದೊ_______ ಗ-ಂ-ಿ-ಲ-ಲ- ಬ-ದ-ೆ ರ-ಯ-ಯ-ಿ ದ-ರ-ಯ-ತ-ತ-ೆ-ೆ- --------------------------------------- ಗುಂಪಿನಲ್ಲಿ ಬಂದರೆ ರಿಯಾಯತಿ ದೊರೆಯುತ್ತದೆಯೆ? 0
Gu-p---lli b-n--re ---ā---- d-r--------ye? G_________ b______ r_______ d_____________ G-m-i-a-l- b-n-a-e r-y-y-t- d-r-y-t-a-e-e- ------------------------------------------ Gumpinalli bandare riyāyati doreyuttadeye?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? ಚ-ಕ್---ಕ-ಕ-ಿಗೆ ------ಿ -ೊ--ಯ----ದ--ೆ? ಚಿ__ ಮ____ ರಿ___ ದೊ_______ ಚ-ಕ-ಕ ಮ-್-ಳ-ಗ- ರ-ಯ-ಯ-ಿ ದ-ರ-ಯ-ತ-ತ-ೆ-ೆ- ------------------------------------- ಚಿಕ್ಕ ಮಕ್ಕಳಿಗೆ ರಿಯಾಯತಿ ದೊರೆಯುತ್ತದೆಯೆ? 0
C--k--m-k--ḷi-e-riy---ti d-r-yu-t-d---? C____ m________ r_______ d_____________ C-k-a m-k-a-i-e r-y-y-t- d-r-y-t-a-e-e- --------------------------------------- Cikka makkaḷige riyāyati doreyuttadeye?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? ವಿ-್-ಾ---ಿ--ಿ-- --ಯಾಯತ- -ೊ----ತ--ದೆಯ-? ವಿ_______ ರಿ___ ದೊ_______ ವ-ದ-ಯ-ರ-ಥ-ಗ-ಿ-ೆ ರ-ಯ-ಯ-ಿ ದ-ರ-ಯ-ತ-ತ-ೆ-ೆ- -------------------------------------- ವಿದ್ಯಾರ್ಥಿಗಳಿಗೆ ರಿಯಾಯತಿ ದೊರೆಯುತ್ತದೆಯೆ? 0
Vidy-rthigaḷige-r-yāya-----reyutt-d-y-? V______________ r_______ d_____________ V-d-ā-t-i-a-i-e r-y-y-t- d-r-y-t-a-e-e- --------------------------------------- Vidyārthigaḷige riyāyati doreyuttadeye?
ਉਹ ਇਮਾਰਤ ਕੀ ਹੈ? ಇ-ು-ಯ-- ಕಟ---? ಇ_ ಯಾ_ ಕ____ ಇ-ು ಯ-ವ ಕ-್-ಡ- -------------- ಇದು ಯಾವ ಕಟ್ಟಡ? 0
Id----va k--ṭa--? I__ y___ k_______ I-u y-v- k-ṭ-a-a- ----------------- Idu yāva kaṭṭaḍa?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? ಇ-ು ಎಷ್ಟ- ಹಳೆಯ--ಟ್-ಡ? ಇ_ ಎ__ ಹ__ ಕ____ ಇ-ು ಎ-್-ು ಹ-ೆ- ಕ-್-ಡ- --------------------- ಇದು ಎಷ್ಟು ಹಳೆಯ ಕಟ್ಟಡ? 0
I-u----- -aḷe-----ṭṭaḍ-? I__ e___ h_____ k_______ I-u e-ṭ- h-ḷ-y- k-ṭ-a-a- ------------------------ Idu eṣṭu haḷeya kaṭṭaḍa?
ਉਹ ਇਮਾਰਤ ਕਿਸਨੇ ਬਣਾਈ ਹੈ? ಈ -ಟ್-ಡ---ನ----್ಟ-ದವರ--ಯ-ರ-? ಈ ಕ______ ಕ_____ ಯಾ__ ಈ ಕ-್-ಡ-ನ-ನ- ಕ-್-ಿ-ವ-ು ಯ-ರ-? ---------------------------- ಈ ಕಟ್ಟಡವನ್ನು ಕಟ್ಟಿದವರು ಯಾರು? 0
Ī k-ṭṭ--a-annu --ṭ-i--v----y-ru? Ī k___________ k__________ y____ Ī k-ṭ-a-a-a-n- k-ṭ-i-a-a-u y-r-? -------------------------------- Ī kaṭṭaḍavannu kaṭṭidavaru yāru?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। ನನ-ೆ-ವಾಸ್-ು-ಶ-ಲ-ಪದಲ್-- --ಕ-ತಿ-ಇದೆ. ನ__ ವಾ__ ಶಿ_____ ಆ___ ಇ__ ನ-ಗ- ವ-ಸ-ತ- ಶ-ಲ-ಪ-ಲ-ಲ- ಆ-ಕ-ತ- ಇ-ೆ- ---------------------------------- ನನಗೆ ವಾಸ್ತು ಶಿಲ್ಪದಲ್ಲಿ ಆಸಕ್ತಿ ಇದೆ. 0
N----- ------ś-l-ad--li ---kt- i--. N_____ v____ ś_________ ā_____ i___ N-n-g- v-s-u ś-l-a-a-l- ā-a-t- i-e- ----------------------------------- Nanage vāstu śilpadalli āsakti ide.
ਮੇਰੀ ਰੁਚੀ ਕਲਾ ਵਿੱਚ ਹੈ। ನನ-ೆ---ೆ--್ಲಿ ಆಸಕ್ತ- ಇ-ೆ. ನ__ ಕ____ ಆ___ ಇ__ ನ-ಗ- ಕ-ೆ-ಲ-ಲ- ಆ-ಕ-ತ- ಇ-ೆ- ------------------------- ನನಗೆ ಕಲೆಯಲ್ಲಿ ಆಸಕ್ತಿ ಇದೆ. 0
N--a---kal-y-l-i ā-a--i -d-. N_____ k________ ā_____ i___ N-n-g- k-l-y-l-i ā-a-t- i-e- ---------------------------- Nanage kaleyalli āsakti ide.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। ನನ-ೆ ಚಿತ-----ಯ--ಲಿ----್-ಿ -ದ-. ನ__ ಚಿ_______ ಆ___ ಇ__ ನ-ಗ- ಚ-ತ-ರ-ಲ-ಯ-್-ಿ ಆ-ಕ-ತ- ಇ-ೆ- ------------------------------ ನನಗೆ ಚಿತ್ರಕಲೆಯಲ್ಲಿ ಆಸಕ್ತಿ ಇದೆ. 0
Na--g- c--r-k-l-y-ll--ās-k-i --e. N_____ c_____________ ā_____ i___ N-n-g- c-t-a-a-e-a-l- ā-a-t- i-e- --------------------------------- Nanage citrakaleyalli āsakti ide.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।