ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   ta நகர சுற்றுலா

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [நாற்பத்தி இரண்டு]

42 [Nāṟpatti iraṇṭu]

நகர சுற்றுலா

[nakara cuṟṟulā]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ம--்க்-ெ----ாயி--றுக்-ிழ-- திறந--ு -ருக்கு-ா? மா____ ஞா_______ தி___ இ_____ ம-ர-க-க-ட- ஞ-ய-ற-ற-க-க-ழ-ை த-ற-்-ு இ-ு-்-ு-ா- --------------------------------------------- மார்க்கெட் ஞாயிற்றுக்கிழமை திறந்து இருக்குமா? 0
mā--ke--ñ--i-ṟ-kk-ḻ-m-i-t-ṟ-ntu-ir-k-umā? m______ ñ______________ t______ i________ m-r-k-ṭ ñ-y-ṟ-u-k-ḻ-m-i t-ṟ-n-u i-u-k-m-? ----------------------------------------- mārkkeṭ ñāyiṟṟukkiḻamai tiṟantu irukkumā?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? பொரு--கா--ச----ங--ட-கி-மை-த-றந-த--இ--க--ும-? பொ_____ தி______ தி___ இ_____ ப-ர-ட-க-ட-ச- த-ங-க-்-ி-ம- த-ற-்-ு இ-ு-்-ு-ா- -------------------------------------------- பொருட்காட்சி திங்கட்கிழமை திறந்து இருக்குமா? 0
Po-----ṭc-----k-ṭki-a--i -----t---rukk-m-? P_________ t____________ t______ i________ P-r-ṭ-ā-c- t-ṅ-a-k-ḻ-m-i t-ṟ-n-u i-u-k-m-? ------------------------------------------ Poruṭkāṭci tiṅkaṭkiḻamai tiṟantu irukkumā?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? க---ா-்சி -க-ஸி--ஷன் ச-வ்வாய்-்-ி-----ி-ந-து -ரு--கும-? க____ எ_____ செ_______ தி___ இ_____ க-்-ா-்-ி எ-்-ி-ி-ன- ச-வ-வ-ய-க-க-ழ-ை த-ற-்-ு இ-ு-்-ு-ா- ------------------------------------------------------- கண்காட்சி எக்ஸிபிஷன் செவ்வாய்க்கிழமை திறந்து இருக்குமா? 0
K--kā--i--ks--iṣa- -evv-y-ki--ma- ti--n-u iru-k---? K_______ e________ c_____________ t______ i________ K-ṇ-ā-c- e-s-p-ṣ-ṉ c-v-ā-k-i-a-a- t-ṟ-n-u i-u-k-m-? --------------------------------------------------- Kaṇkāṭci eksipiṣaṉ cevvāykkiḻamai tiṟantu irukkumā?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ஃ---மிர---்கா--சி ---ை-ப---்------திற--து -ர-க்கு-ா? ஃ_ மி______ சா_ பு_____ தி___ இ_____ ஃ-ூ ம-ர-க-்-ா-்-ி ச-ல- ப-த-்-ி-ம- த-ற-்-ு இ-ு-்-ு-ா- ---------------------------------------------------- ஃஜூ மிருகக்காட்சி சாலை புதன்கிழமை திறந்து இருக்குமா? 0
Ḥ-ū-m--u-ak-ā-ci--ālai pu-aṉ--ḻ---- -i-a-t- i--kk-m-? Ḥ__ m___________ c____ p___________ t______ i________ Ḥ-ū m-r-k-k-ā-c- c-l-i p-t-ṉ-i-a-a- t-ṟ-n-u i-u-k-m-? ----------------------------------------------------- Ḥjū mirukakkāṭci cālai putaṉkiḻamai tiṟantu irukkumā?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ம-யூ-ியம-------காட்-ிய--- -ியாழக-க்----ை த--ந்----ர-க-க-மா? ம்____ அ________ வி_______ தி___ இ_____ ம-ய-ஸ-ய-் அ-ு-்-ா-்-ி-க-் வ-ய-ழ-்-்-ி-ம- த-ற-்-ு இ-ு-்-ு-ா- ----------------------------------------------------------- ம்யூஸியம் அருங்காட்சியகம் வியாழக்க்கிழமை திறந்து இருக்குமா? 0
Myūsi-am ar-ṅk--c-ya-a- --yā-akkk-ḻa--- tiṟantu irukku-ā? M_______ a_____________ v______________ t______ i________ M-ū-i-a- a-u-k-ṭ-i-a-a- v-y-ḻ-k-k-ḻ-m-i t-ṟ-n-u i-u-k-m-? --------------------------------------------------------- Myūsiyam aruṅkāṭciyakam viyāḻakkkiḻamai tiṟantu irukkumā?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? கல--்----்--ெ-்-ி-்க-ழ---தி--்து -ரு---ு-ா? க_____ வெ______ தி___ இ_____ க-ை-்-ூ-ம- வ-ள-ள-க-க-ழ-ை த-ற-்-ு இ-ு-்-ு-ா- ------------------------------------------- கலைக்கூடம் வெள்ளிக்கிழமை திறந்து இருக்குமா? 0
K-l-i-k-ṭ-- -e--ik-iḻ-ma----ṟa-tu--r--ku--? K__________ v____________ t______ i________ K-l-i-k-ṭ-m v-ḷ-i-k-ḻ-m-i t-ṟ-n-u i-u-k-m-? ------------------------------------------- Kalaikkūṭam veḷḷikkiḻamai tiṟantu irukkumā?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? பு---்பட-- -டுக்கலாம-? பு_____ எ______ ப-க-ப-ப-ம- எ-ு-்-ல-ம-? ---------------------- புகைப்படம் எடுக்கலாமா? 0
Pu-----a-am-eṭu-----mā? P__________ e__________ P-k-i-p-ṭ-m e-u-k-l-m-? ----------------------- Pukaippaṭam eṭukkalāmā?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? அ-ு-த--்க--ட--- --்ட வ-ண்ட--ா? அ_________ க__ வே____ அ-ு-த-க-க-்-ண-் க-்- வ-ண-ட-ம-? ------------------------------ அனுமதிக்கட்டணம் கட்ட வேண்டுமா? 0
A-um----ka----am k--ṭa vē-ṭ---? A_______________ k____ v_______ A-u-a-i-k-ṭ-a-a- k-ṭ-a v-ṇ-u-ā- ------------------------------- Aṉumatikkaṭṭaṇam kaṭṭa vēṇṭumā?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? அ-ுமதிக----ட-ம--எவ்--வ-? அ_________ எ_____ அ-ு-த-க-க-்-ண-் எ-்-ள-ு- ------------------------ அனுமதிக்கட்டணம் எவ்வளவு? 0
Aṉumatikkaṭ---am -v---a-u? A_______________ e________ A-u-a-i-k-ṭ-a-a- e-v-ḷ-v-? -------------------------- Aṉumatikkaṭṭaṇam evvaḷavu?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? கு-ுவா----ு--தால--தள----டி உ-்ட-? கு___ இ____ த____ உ___ க-ழ-வ-க இ-ு-்-ா-் த-்-ு-ட- உ-்-ா- --------------------------------- குழுவாக இருந்தால் தள்ளுபடி உண்டா? 0
K--u-ā-a ir--t-l--aḷ---a-i-uṇṭ-? K_______ i______ t________ u____ K-ḻ-v-k- i-u-t-l t-ḷ-u-a-i u-ṭ-? -------------------------------- Kuḻuvāka iruntāl taḷḷupaṭi uṇṭā?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? க-ழ-்-ை-ளுக-க- த-்ளுபட--உ-்-ா? கு_______ த____ உ___ க-ழ-்-ை-ள-க-க- த-்-ு-ட- உ-்-ா- ------------------------------ குழந்தைகளுக்கு தள்ளுபடி உண்டா? 0
Ku---t--k--u-ku taḷ---a-----ṭā? K______________ t________ u____ K-ḻ-n-a-k-ḷ-k-u t-ḷ-u-a-i u-ṭ-? ------------------------------- Kuḻantaikaḷukku taḷḷupaṭi uṇṭā?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? மாண- ----ி-ளு-்கு-த--ள---- -ண---? மா__ மா______ த____ உ___ ம-ண- ம-ண-ி-ள-க-க- த-்-ு-ட- உ-்-ா- --------------------------------- மாணவ மாணவிகளுக்கு தள்ளுபடி உண்டா? 0
M---va m-ṇa-i-aḷu-k- -aḷḷup-----ṇ--? M_____ m____________ t________ u____ M-ṇ-v- m-ṇ-v-k-ḷ-k-u t-ḷ-u-a-i u-ṭ-? ------------------------------------ Māṇava māṇavikaḷukku taḷḷupaṭi uṇṭā?
ਉਹ ਇਮਾਰਤ ਕੀ ਹੈ? அ-- ---ன க-்---ம-? அ_ எ__ க_____ அ-ு எ-்- க-்-ி-ம-? ------------------ அது என்ன கட்டிடம்? 0
Atu----- k-ṭ--ṭ-m? A__ e___ k________ A-u e-ṉ- k-ṭ-i-a-? ------------------ Atu eṉṉa kaṭṭiṭam?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? அந-- -ட்ட--ம்--த்த-ை--ழை-த-? அ__ க____ எ___ ப____ அ-்- க-்-ி-ம- எ-்-ன- ப-ை-த-? ---------------------------- அந்த கட்டிடம் எத்தனை பழையது? 0
A-ta-kaṭ-i--m---ta-ai paḻ-iyat-? A___ k_______ e______ p_________ A-t- k-ṭ-i-a- e-t-ṉ-i p-ḻ-i-a-u- -------------------------------- Anta kaṭṭiṭam ettaṉai paḻaiyatu?
ਉਹ ਇਮਾਰਤ ਕਿਸਨੇ ਬਣਾਈ ਹੈ? அந்த-க--டிட---ை-்---்ட-யவர் ய---? அ__ க______ க_____ யா__ அ-்- க-்-ி-த-த-க- க-்-ி-வ-் ய-ர-? --------------------------------- அந்த கட்டிடத்தைக் கட்டியவர் யார்? 0
A-ta--a-ṭ-ṭa----- k-ṭṭi---a- yār? A___ k___________ k_________ y___ A-t- k-ṭ-i-a-t-i- k-ṭ-i-a-a- y-r- --------------------------------- Anta kaṭṭiṭattaik kaṭṭiyavar yār?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। எ-க்கு க-்டி----க-ை---்-மே-் ஆ---ம்-உள்ள--. எ___ க____ க___ மே_ ஆ___ உ____ எ-க-க- க-்-ி-க- க-ை-ி-் ம-ல- ஆ-்-ம- உ-்-த-. ------------------------------------------- எனக்கு கட்டிடக் கலையின் மேல் ஆர்வம் உள்ளது. 0
E-ak-u---ṭ---ak ka----iṉ mēl ār-a- -ḷḷa--. E_____ k_______ k_______ m__ ā____ u______ E-a-k- k-ṭ-i-a- k-l-i-i- m-l ā-v-m u-ḷ-t-. ------------------------------------------ Eṉakku kaṭṭiṭak kalaiyiṉ mēl ārvam uḷḷatu.
ਮੇਰੀ ਰੁਚੀ ਕਲਾ ਵਿੱਚ ਹੈ। எ-க----வரைக-ையி-- ம-ல- -----்--ள்ள-ு. எ___ வ_____ மே_ ஆ___ உ____ எ-க-க- வ-ை-ல-ய-ன- ம-ல- ஆ-்-ம- உ-்-த-. ------------------------------------- எனக்கு வரைகலையின் மேல் ஆர்வம் உள்ளது. 0
Eṉ-kku-va-aik-l--y-- m-l ---am uḷḷa--. E_____ v____________ m__ ā____ u______ E-a-k- v-r-i-a-a-y-ṉ m-l ā-v-m u-ḷ-t-. -------------------------------------- Eṉakku varaikalaiyiṉ mēl ārvam uḷḷatu.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। எ-க--ு -விய-்க-ை-ின-ம-ல் -ர---்--ள---ு. எ___ ஓ_________ ஆ___ உ____ எ-க-க- ஓ-ி-க-க-ை-ி-்-ே-் ஆ-்-ம- உ-்-த-. --------------------------------------- எனக்கு ஓவியக்கலையின்மேல் ஆர்வம் உள்ளது. 0
E----- ōv-y--k-l---iṉmēl ā--a-------u. E_____ ō________________ ā____ u______ E-a-k- ō-i-a-k-l-i-i-m-l ā-v-m u-ḷ-t-. -------------------------------------- Eṉakku ōviyakkalaiyiṉmēl ārvam uḷḷatu.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।