ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   uk Питання – минулий час 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [вісімдесят п’ять]

85 [visimdesyat pʺyatʹ]

Питання – минулий час 1

[Pytannya – mynulyy̆ chas 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? С-і--к- -- ---или? С______ В_ в______ С-і-ь-и В- в-п-л-? ------------------ Скільки Ви випили? 0
S--lʹk---y vy-y-y? S______ V_ v______ S-i-ʹ-y V- v-p-l-? ------------------ Skilʹky Vy vypyly?
ਤੁਸੀਂ ਕਿੰਨਾ ਕੰਮ ਕੀਤਾ ਹੈ? С----к---- пр--юв-л-? С______ В_ п_________ С-і-ь-и В- п-а-ю-а-и- --------------------- Скільки Ви працювали? 0
Ski-ʹky--- ---ts---a--? S______ V_ p___________ S-i-ʹ-y V- p-a-s-u-a-y- ----------------------- Skilʹky Vy pratsyuvaly?
ਤੁਸੀਂ ਕਿੰਨਾ ਲਿਖਿਆ? Скі--ки -- -аписа-и? С______ В_ н________ С-і-ь-и В- н-п-с-л-? -------------------- Скільки Ви написали? 0
Sk--ʹ-- Vy n--ysaly? S______ V_ n________ S-i-ʹ-y V- n-p-s-l-? -------------------- Skilʹky Vy napysaly?
ਤੁਸੀਂ ਕਿੰਨਾ ਸੁੱਤੇ? Як ---спали? Я_ В_ с_____ Я- В- с-а-и- ------------ Як Ви спали? 0
Y-k V- -pa--? Y__ V_ s_____ Y-k V- s-a-y- ------------- Yak Vy spaly?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? Як----з---- і--и-? Я_ В_ з____ і_____ Я- В- з-а-и і-п-т- ------------------ Як Ви здали іспит? 0
Y-- V--zd-l- --py-? Y__ V_ z____ i_____ Y-k V- z-a-y i-p-t- ------------------- Yak Vy zdaly ispyt?
ਤੁਹਾਨੂੰ ਰਸਤਾ ਕਿਵੇਂ ਮਿਲਿਆ? Як ---знайш---до--гу? Я_ В_ з______ д______ Я- В- з-а-ш-и д-р-г-? --------------------- Як Ви знайшли дорогу? 0
Yak--y --ay---ly---r---? Y__ V_ z_______ d______ Y-k V- z-a-̆-h-y d-r-h-? ------------------------ Yak Vy znay̆shly dorohu?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? З --- Ви г-в----и? З к__ В_ г________ З к-м В- г-в-р-л-? ------------------ З ким Ви говорили? 0
Z kym--y hov--yly? Z k__ V_ h________ Z k-m V- h-v-r-l-? ------------------ Z kym Vy hovoryly?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? З ----Ви--омо--л---? З к__ В_ д__________ З к-м В- д-м-в-л-с-? -------------------- З ким Ви домовилися? 0
Z--ym V- ------lysy-? Z k__ V_ d___________ Z k-m V- d-m-v-l-s-a- --------------------- Z kym Vy domovylysya?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? З к-м-Ви ---ткув-----е-ь нар-дже-н-? З к__ В_ с_________ д___ н__________ З к-м В- с-я-к-в-л- д-н- н-р-д-е-н-? ------------------------------------ З ким Ви святкували день народження? 0
Z------y -vyat-uv--y-d--- --r-d--e----? Z k__ V_ s__________ d___ n____________ Z k-m V- s-y-t-u-a-y d-n- n-r-d-h-n-y-? --------------------------------------- Z kym Vy svyatkuvaly denʹ narodzhennya?
ਤੁਸੀਂ ਕਿੱਥੇ ਸੀ? Д- -- бу-и? Д_ В_ б____ Д- В- б-л-? ----------- Де Ви були? 0
De-V- -ul-? D_ V_ b____ D- V- b-l-? ----------- De Vy buly?
ਤੁਸੀਂ ਕਿੱਥੇ ਰਹਿੰਦੇ ਸੀ? Д------или? Д_ В_ ж____ Д- В- ж-л-? ----------- Де Ви жили? 0
De--y----ly? D_ V_ z_____ D- V- z-y-y- ------------ De Vy zhyly?
ਤੁਸੀਂ ਕਿੱਥੇ ਕੰਮ ਕੀਤਾ ਹੈ? Де -и-п-а--в---? Д_ В_ п_________ Д- В- п-а-ю-а-и- ---------------- Де Ви працювали? 0
D--V---rat-yuval-? D_ V_ p___________ D- V- p-a-s-u-a-y- ------------------ De Vy pratsyuvaly?
ਤੁਸੀਂ ਕੀ ਸਲਾਹ ਦਿੱਤੀ? Що-В---е-о-ен--ва--? Щ_ В_ р_____________ Щ- В- р-к-м-н-у-а-и- -------------------- Що Ви рекомендували? 0
Sh-h---- ---om--d--al-? S____ V_ r_____________ S-c-o V- r-k-m-n-u-a-y- ----------------------- Shcho Vy rekomenduvaly?
ਤੁਸੀਂ ਕੀ ਖਾਧਾ ਹੈ? Що Ви -л-? Щ_ В_ ї___ Щ- В- ї-и- ---------- Що Ви їли? 0
S-ch---y--̈l-? S____ V_ ï___ S-c-o V- i-l-? -------------- Shcho Vy ïly?
ਤੁਸੀਂ ਕੀ ਅਨੁਭਵ ਕੀਤਾ? Що В- ---н---ся? Щ_ В_ д_________ Щ- В- д-з-а-и-я- ---------------- Що Ви дізналися? 0
Shcho -- -i----ys--? S____ V_ d__________ S-c-o V- d-z-a-y-y-? -------------------- Shcho Vy diznalysya?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? Як-ш-ид-о--- -х---? Я_ ш_____ В_ ї_____ Я- ш-и-к- В- ї-а-и- ------------------- Як швидко Ви їхали? 0
Y-k-shv-d-o----i-k-aly? Y__ s______ V_ ï______ Y-k s-v-d-o V- i-k-a-y- ----------------------- Yak shvydko Vy ïkhaly?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? Я--до-г--В----т--и? Я_ д____ В_ л______ Я- д-в-о В- л-т-л-? ------------------- Як довго Ви летіли? 0
Y-------o ----et-l-? Y__ d____ V_ l______ Y-k d-v-o V- l-t-l-? -------------------- Yak dovho Vy letily?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? Я---и--к---и -т-иб-ул-? Я_ в_____ В_ с_________ Я- в-с-к- В- с-р-б-у-и- ----------------------- Як високо Ви стрибнули? 0
Y-----s-k---y----y---l-? Y__ v_____ V_ s_________ Y-k v-s-k- V- s-r-b-u-y- ------------------------ Yak vysoko Vy strybnuly?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!