ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   ar ‫أسئلة –صيغة الماضي 1‬

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

‫85[خمسة وثمانون]‬

85[khamasat wathamanun]

‫أسئلة –صيغة الماضي 1‬

[asyilat -syghat almadi 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? ‫---ش-ب--‬ ‫كم شربت؟‬ ‫-م ش-ب-؟- ---------- ‫كم شربت؟‬ 0
km--ha--b-a? km sharabta? k- s-a-a-t-? ------------ km sharabta?
ਤੁਸੀਂ ਕਿੰਨਾ ਕੰਮ ਕੀਤਾ ਹੈ? ‫كم --ج-ت -- --ع-ل؟‬ ‫كم أنجزت من العمل؟‬ ‫-م أ-ج-ت م- ا-ع-ل-‬ -------------------- ‫كم أنجزت من العمل؟‬ 0
km '-----a--mi--a-ei-l? km 'anjazat min aleiml? k- '-n-a-a- m-n a-e-m-? ----------------------- km 'anjazat min aleiml?
ਤੁਸੀਂ ਕਿੰਨਾ ਲਿਖਿਆ? ‫كم -ت-ت-‬ ‫كم كتبت؟‬ ‫-م ك-ب-؟- ---------- ‫كم كتبت؟‬ 0
k---a-a--a? km katabta? k- k-t-b-a- ----------- km katabta?
ਤੁਸੀਂ ਕਿੰਨਾ ਸੁੱਤੇ? ‫ك----م--‬ ‫كيف نمت؟‬ ‫-ي- ن-ت-‬ ---------- ‫كيف نمت؟‬ 0
kif--a-t? kif namt? k-f n-m-? --------- kif namt?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? ‫كيف--ج-زت -لام-حان؟‬ ‫كيف اجتزت الامتحان؟‬ ‫-ي- ا-ت-ت ا-ا-ت-ا-؟- --------------------- ‫كيف اجتزت الامتحان؟‬ 0
k-f-a-j-az-t al-mt-ha--? kif aijtazat alamtahana? k-f a-j-a-a- a-a-t-h-n-? ------------------------ kif aijtazat alamtahana?
ਤੁਹਾਨੂੰ ਰਸਤਾ ਕਿਵੇਂ ਮਿਲਿਆ? ‫ك---عثر- ع----ل----؟‬ ‫كيف عثرت على الطريق؟‬ ‫-ي- ع-ر- ع-ى ا-ط-ي-؟- ---------------------- ‫كيف عثرت على الطريق؟‬ 0
k-f--at----t ea-aa--lt-ri-? kif eatharat ealaa altariq? k-f e-t-a-a- e-l-a a-t-r-q- --------------------------- kif eatharat ealaa altariq?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? ‫م- ----كلمت؟‬ ‫مع من تكلمت؟‬ ‫-ع م- ت-ل-ت-‬ -------------- ‫مع من تكلمت؟‬ 0
m--m-n -akalam-? me min takalamt? m- m-n t-k-l-m-? ---------------- me min takalamt?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? ‫-ع من---اعد--‬ ‫مع من تواعدت؟‬ ‫-ع م- ت-ا-د-؟- --------------- ‫مع من تواعدت؟‬ 0
me-m-- tawa-i--? me min tawaeidt? m- m-n t-w-e-d-? ---------------- me min tawaeidt?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? ‫-- م---ح--ل--ب-----يل-دك-‬ ‫مع من احتفلت بعيد ميلادك؟‬ ‫-ع م- ا-ت-ل- ب-ي- م-ل-د-؟- --------------------------- ‫مع من احتفلت بعيد ميلادك؟‬ 0
m- m-- -ihta--la----e-d myl---? me min aihtafalat baeid myladk? m- m-n a-h-a-a-a- b-e-d m-l-d-? ------------------------------- me min aihtafalat baeid myladk?
ਤੁਸੀਂ ਕਿੱਥੇ ਸੀ? ‫أي- -ن--‬ ‫أين كنت؟‬ ‫-ي- ك-ت-‬ ---------- ‫أين كنت؟‬ 0
ay-----t? ayn kunt? a-n k-n-? --------- ayn kunt?
ਤੁਸੀਂ ਕਿੱਥੇ ਰਹਿੰਦੇ ਸੀ? ‫أ--ن -----ع---‬ ‫أبين كنت تعيش؟‬ ‫-ب-ن ك-ت ت-ي-؟- ---------------- ‫أبين كنت تعيش؟‬ 0
a-i-----t--ae-sh? abin kunt taeish? a-i- k-n- t-e-s-? ----------------- abin kunt taeish?
ਤੁਸੀਂ ਕਿੱਥੇ ਕੰਮ ਕੀਤਾ ਹੈ? ‫أين-----تش-غ--‬ ‫أين كنت تشتغل؟‬ ‫-ي- ك-ت ت-ت-ل-‬ ---------------- ‫أين كنت تشتغل؟‬ 0
a-- --n- ts-tghl? ayn kunt tshtghl? a-n k-n- t-h-g-l- ----------------- ayn kunt tshtghl?
ਤੁਸੀਂ ਕੀ ਸਲਾਹ ਦਿੱਤੀ? ‫-ما--صح--‬ ‫بما نصحت؟‬ ‫-م- ن-ح-؟- ----------- ‫بما نصحت؟‬ 0
bma --s----? bma nasahat? b-a n-s-h-t- ------------ bma nasahat?
ਤੁਸੀਂ ਕੀ ਖਾਧਾ ਹੈ? ‫ما-- أكل--‬ ‫ماذا أكلت؟‬ ‫-ا-ا أ-ل-؟- ------------ ‫ماذا أكلت؟‬ 0
m-dha--aklt? madha 'aklt? m-d-a '-k-t- ------------ madha 'aklt?
ਤੁਸੀਂ ਕੀ ਅਨੁਭਵ ਕੀਤਾ? ‫م--ا-تع--ت-‬ ‫ماذا تعلمت؟‬ ‫-ا-ا ت-ل-ت-‬ ------------- ‫ماذا تعلمت؟‬ 0
m-dh--t---imt? madha taelimt? m-d-a t-e-i-t- -------------- madha taelimt?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? ‫ك- ك--ت-س--ت--وأ-ت ت--د-‬ ‫كم كانت سرعتك وأنت تقود؟‬ ‫-م ك-ن- س-ع-ك و-ن- ت-و-؟- -------------------------- ‫كم كانت سرعتك وأنت تقود؟‬ 0
k---ka--- s-ri--t-- wa'a-t t-q---? kum kanat surieatuk wa'ant taquda? k-m k-n-t s-r-e-t-k w-'-n- t-q-d-? ---------------------------------- kum kanat surieatuk wa'ant taquda?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? ‫كم -ا- --ط---ن-‬ ‫كم دام الطيران؟‬ ‫-م د-م ا-ط-ر-ن-‬ ----------------- ‫كم دام الطيران؟‬ 0
k- -a- al--y-a-? km dam altayran? k- d-m a-t-y-a-? ---------------- km dam altayran?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? ‫إلى -- ع-وّ ق--ت-‬ ‫إلى أي علو- قفزت؟‬ ‫-ل- أ- ع-و- ق-ز-؟- ------------------- ‫إلى أي علوّ قفزت؟‬ 0
'---aa----i--lw q---t? 'iilaa 'ayi elw qafzt? '-i-a- '-y- e-w q-f-t- ---------------------- 'iilaa 'ayi elw qafzt?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!