ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   zh 从句连词:是否/会不会

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93[九十三]

93 [Jiǔshísān]

从句连词:是否/会不会

[cóngjù liáncí: Shìfǒu/ huì bù huì]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। 我-不知道- - -否 -我-。 我 不___ 他 是_ 爱_ 。 我 不-道- 他 是- 爱- 。 ---------------- 我 不知道, 他 是否 爱我 。 0
wǒ bù--h--à-- tā--h-f-- -i wǒ. w_ b_ z______ t_ s_____ à_ w__ w- b- z-ī-à-, t- s-ì-ǒ- à- w-. ------------------------------ wǒ bù zhīdào, tā shìfǒu ài wǒ.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। 我--知-- 他 是---来-。 我 不___ 他 是_ 回_ 。 我 不-道- 他 是- 回- 。 ---------------- 我 不知道, 他 是否 回来 。 0
Wǒ -ù--hī--o--tā -h-f-----í-á-. W_ b_ z______ t_ s_____ h______ W- b- z-ī-à-, t- s-ì-ǒ- h-í-á-. ------------------------------- Wǒ bù zhīdào, tā shìfǒu huílái.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। 我 --道, --是- ------ 。 我 不___ 他 是_ 给_ 打__ 。 我 不-道- 他 是- 给- 打-话 。 -------------------- 我 不知道, 他 是否 给我 打电话 。 0
Wǒ bù ---d--- t- -h-f---g----ǒ dǎ--ià-h-à. W_ b_ z______ t_ s_____ g__ w_ d_ d_______ W- b- z-ī-à-, t- s-ì-ǒ- g-i w- d- d-à-h-à- ------------------------------------------ Wǒ bù zhīdào, tā shìfǒu gěi wǒ dǎ diànhuà.
ਕੀ ਉਹ ਮੈਨੂੰ ਪਿਆਰ ਕਰਦਾ ਹੈ? 他 是- 爱- - ? 他 是_ 爱_ 呢 ? 他 是- 爱- 呢 ? ----------- 他 是否 爱我 呢 ? 0
T--s--fǒ- ài--ǒ--e? T_ s_____ à_ w_ n__ T- s-ì-ǒ- à- w- n-? ------------------- Tā shìfǒu ài wǒ ne?
ਕੀ ਉਹ ਵਾਪਸ ਆਏਗਾ? 他 -不会-回来-- ? 他 会__ 回_ 呢 ? 他 会-会 回- 呢 ? ------------ 他 会不会 回来 呢 ? 0
Tā-h-ì bù-hu--h------ne? T_ h__ b_ h__ h_____ n__ T- h-ì b- h-ì h-í-á- n-? ------------------------ Tā huì bù huì huílái ne?
ਕੀ ਉਹ ਫੋਨ ਕਰੇਗਾ? 他-会不- -我 打-话-- ? 他 会__ 给_ 打__ 呢 ? 他 会-会 给- 打-话 呢 ? ---------------- 他 会不会 给我 打电话 呢 ? 0
Tā -u- b----- gěi-------di--huà-n-? T_ h__ b_ h__ g__ w_ d_ d______ n__ T- h-ì b- h-ì g-i w- d- d-à-h-à n-? ----------------------------------- Tā huì bù huì gěi wǒ dǎ diànhuà ne?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। 我 问-己,-他 -- 想 - 。 我 问___ 他 是_ 想 我 。 我 问-己- 他 是- 想 我 。 ----------------- 我 问自己, 他 是否 想 我 。 0
W- w-n---jǐ- tā ---fǒ---i-n----. W_ w__ z____ t_ s_____ x____ w__ W- w-n z-j-, t- s-ì-ǒ- x-ǎ-g w-. -------------------------------- Wǒ wèn zìjǐ, tā shìfǒu xiǎng wǒ.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। 我 -自己, 他 -否---人-。 我 问___ 他 是_ 有__ 。 我 问-己- 他 是- 有-人 。 ----------------- 我 问自己, 他 是否 有别人 。 0
Wǒ--èn z------- shìf-- ----b-éré-. W_ w__ z____ t_ s_____ y__ b______ W- w-n z-j-, t- s-ì-ǒ- y-u b-é-é-. ---------------------------------- Wǒ wèn zìjǐ, tā shìfǒu yǒu biérén.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। 我---己, 他--- 撒谎 。 我 问___ 他 是_ 撒_ 。 我 问-己- 他 是- 撒- 。 ---------------- 我 问自己, 他 是否 撒谎 。 0
Wǒ--èn -ì--,-t----ìfǒ---ā--ǎng. W_ w__ z____ t_ s_____ s_______ W- w-n z-j-, t- s-ì-ǒ- s-h-ǎ-g- ------------------------------- Wǒ wèn zìjǐ, tā shìfǒu sāhuǎng.
ਕੀ ਉਹ ਮੇਰੇ ਬਾਰੇ ਸੋਚਦਾ ਹੈ? 他 -否 ---呢-? 他 是_ 想_ 呢 ? 他 是- 想- 呢 ? ----------- 他 是否 想我 呢 ? 0
Tā-----ǒu xiǎ-g-w--ne? T_ s_____ x____ w_ n__ T- s-ì-ǒ- x-ǎ-g w- n-? ---------------------- Tā shìfǒu xiǎng wǒ ne?
ਕੀ ਉਸਦੀ ਕੋਈ ਹੋਰ ਹੈ? 是否 -- ---一个 女人 呢-? 是_ 他_ 另_ 一_ 女_ 呢 ? 是- 他- 另- 一- 女- 呢 ? ------------------ 是否 他有 另外 一个 女人 呢 ? 0
S----u tā--ǒu lìn-wài--ī g---ǚrén-n-? S_____ t_ y__ l______ y_ g_ n____ n__ S-ì-ǒ- t- y-u l-n-w-i y- g- n-r-n n-? ------------------------------------- Shìfǒu tā yǒu lìngwài yī gè nǚrén ne?
ਕੀ ਉਹ ਸੱਚ ਬੋਲ ਰਿਹਾ ਹੈ? 他-- 是否--实--- ? 他__ 是__ 实_ 呢 ? 他-的 是-是 实- 呢 ? -------------- 他说的 是否是 实话 呢 ? 0
Tā sh-ō -- -h-------ì --í-uà-n-? T_ s___ d_ s_____ s__ s_____ n__ T- s-u- d- s-ì-ǒ- s-ì s-í-u- n-? -------------------------------- Tā shuō de shìfǒu shì shíhuà ne?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। 我-怀-, - 是---的--- - 。 我 怀__ 他 是_ 真_ 喜_ 我 。 我 怀-, 他 是- 真- 喜- 我 。 -------------------- 我 怀疑, 他 是否 真的 喜欢 我 。 0
W--hu-i--, t- -h--ǒ---h----e ---uān-wǒ. W_ h______ t_ s_____ z___ d_ x_____ w__ W- h-á-y-, t- s-ì-ǒ- z-ē- d- x-h-ā- w-. --------------------------------------- Wǒ huáiyí, tā shìfǒu zhēn de xǐhuān wǒ.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। 我---, 他--否-----信 。 我 怀__ 他 是_ 给_ 写_ 。 我 怀-, 他 是- 给- 写- 。 ------------------ 我 怀疑, 他 是否 给我 写信 。 0
Wǒ h-áiy-- t- s--fǒ- gě- w- x-ě xì-. W_ h______ t_ s_____ g__ w_ x__ x___ W- h-á-y-, t- s-ì-ǒ- g-i w- x-ě x-n- ------------------------------------ Wǒ huáiyí, tā shìfǒu gěi wǒ xiě xìn.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। 我-怀---他-是---- 。 我 怀__ 他 是_ 娶_ 。 我 怀-, 他 是- 娶- 。 --------------- 我 怀疑, 他 是否 娶我 。 0
W- h--i--- ----h---u-----ǒ. W_ h______ t_ s_____ q_ w__ W- h-á-y-, t- s-ì-ǒ- q- w-. --------------------------- Wǒ huáiyí, tā shìfǒu qǔ wǒ.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? 他 -否 ---喜欢 - 呢 ? 他 是_ 真_ 喜_ 我 呢 ? 他 是- 真- 喜- 我 呢 ? ---------------- 他 是否 真的 喜欢 我 呢 ? 0
T- ---fǒ--zhē- -- xǐhu--------? T_ s_____ z___ d_ x_____ w_ n__ T- s-ì-ǒ- z-ē- d- x-h-ā- w- n-? ------------------------------- Tā shìfǒu zhēn de xǐhuān wǒ ne?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? 他 是---的 -我-写--呢-? 他 是_ 真_ 给_ 写_ 呢 ? 他 是- 真- 给- 写- 呢 ? ----------------- 他 是否 真的 给我 写信 呢 ? 0
T---h-f-u-zhē---e--ěi w--x-----n---? T_ s_____ z___ d_ g__ w_ x__ x__ n__ T- s-ì-ǒ- z-ē- d- g-i w- x-ě x-n n-? ------------------------------------ Tā shìfǒu zhēn de gěi wǒ xiě xìn ne?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? 他 -- 真--- 娶- 呢-? 他 是_ 真_ 会 娶_ 呢 ? 他 是- 真- 会 娶- 呢 ? ---------------- 他 是否 真的 会 娶我 呢 ? 0
T- sh---u-z-ēn-d- --- -ǔ------? T_ s_____ z___ d_ h__ q_ w_ n__ T- s-ì-ǒ- z-ē- d- h-ì q- w- n-? ------------------------------- Tā shìfǒu zhēn de huì qǔ wǒ ne?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...