ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   ru Подчиненные предложения с ли

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [девяносто три]

93 [devyanosto tri]

Подчиненные предложения с ли

Podchinennyye predlozheniya s li

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Я--е -н-ю--лю--т--- -- -е-я. Я н_ з____ л____ л_ о_ м____ Я н- з-а-, л-б-т л- о- м-н-. ---------------------------- Я не знаю, любит ли он меня. 0
Y- ne-zn-yu- lyub---li -n--e---. Y_ n_ z_____ l_____ l_ o_ m_____ Y- n- z-a-u- l-u-i- l- o- m-n-a- -------------------------------- Ya ne znayu, lyubit li on menya.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Я не -на---ве-н--ся-л---н. Я н_ з____ в_______ л_ о__ Я н- з-а-, в-р-ё-с- л- о-. -------------------------- Я не знаю, вернётся ли он. 0
Ya--- z--y-,-ve-në-s-- -- --. Y_ n_ z_____ v________ l_ o__ Y- n- z-a-u- v-r-ë-s-a l- o-. ----------------------------- Ya ne znayu, vernëtsya li on.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Я н- зн-ю- позво-ит ли--н м--. Я н_ з____ п_______ л_ о_ м___ Я н- з-а-, п-з-о-и- л- о- м-е- ------------------------------ Я не знаю, позвонит ли он мне. 0
Ya -e-----u- -o-vo-i-----on mne. Y_ n_ z_____ p_______ l_ o_ m___ Y- n- z-a-u- p-z-o-i- l- o- m-e- -------------------------------- Ya ne znayu, pozvonit li on mne.
ਕੀ ਉਹ ਮੈਨੂੰ ਪਿਆਰ ਕਰਦਾ ਹੈ? Л---- -- -н-м-н-? Л____ л_ о_ м____ Л-б-т л- о- м-н-? ----------------- Любит ли он меня? 0
L-ubit-li -n m-n--? L_____ l_ o_ m_____ L-u-i- l- o- m-n-a- ------------------- Lyubit li on menya?
ਕੀ ਉਹ ਵਾਪਸ ਆਏਗਾ? В--н-тс---- о-? В_______ л_ о__ В-р-ё-с- л- о-? --------------- Вернётся ли он? 0
V-r----ya -i --? V________ l_ o__ V-r-ë-s-a l- o-? ---------------- Vernëtsya li on?
ਕੀ ਉਹ ਫੋਨ ਕਰੇਗਾ? По----ит-ли--н -н-? П_______ л_ о_ м___ П-з-о-и- л- о- м-е- ------------------- Позвонит ли он мне? 0
P----ni--l- -- m-e? P_______ l_ o_ m___ P-z-o-i- l- o- m-e- ------------------- Pozvonit li on mne?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Я се----пр---ваю, д-ма-- ли он обо мн-. Я с___ с_________ д_____ л_ о_ о__ м___ Я с-б- с-р-ш-в-ю- д-м-е- л- о- о-о м-е- --------------------------------------- Я себя спрашиваю, думает ли он обо мне. 0
Y--seby- --r-s-i--y-- d-m-yet-li -n -bo m--. Y_ s____ s___________ d______ l_ o_ o__ m___ Y- s-b-a s-r-s-i-a-u- d-m-y-t l- o- o-o m-e- -------------------------------------------- Ya sebya sprashivayu, dumayet li on obo mne.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Я --б--с-р-шив-ю- ес-- л- у ---- д-----. Я с___ с_________ е___ л_ у н___ д______ Я с-б- с-р-ш-в-ю- е-т- л- у н-г- д-у-а-. ---------------------------------------- Я себя спрашиваю, есть ли у него другая. 0
Y---e--a sp--s-iv-yu- -e-tʹ-------ego drugay-. Y_ s____ s___________ y____ l_ u n___ d_______ Y- s-b-a s-r-s-i-a-u- y-s-ʹ l- u n-g- d-u-a-a- ---------------------------------------------- Ya sebya sprashivayu, yestʹ li u nego drugaya.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Я---б- с---ш-в-ю--лжё--ли о- мн-. Я с___ с_________ л___ л_ о_ м___ Я с-б- с-р-ш-в-ю- л-ё- л- о- м-е- --------------------------------- Я себя спрашиваю, лжёт ли он мне. 0
Y- se--a sp-a---vay------ët -i o- m--. Y_ s____ s___________ l____ l_ o_ m___ Y- s-b-a s-r-s-i-a-u- l-h-t l- o- m-e- -------------------------------------- Ya sebya sprashivayu, lzhët li on mne.
ਕੀ ਉਹ ਮੇਰੇ ਬਾਰੇ ਸੋਚਦਾ ਹੈ? Думае--л- ---о----н-? Д_____ л_ о_ о__ м___ Д-м-е- л- о- о-о м-е- --------------------- Думает ли он обо мне? 0
D-ma-et -i--n--bo-mn-? D______ l_ o_ o__ m___ D-m-y-t l- o- o-o m-e- ---------------------- Dumayet li on obo mne?
ਕੀ ਉਸਦੀ ਕੋਈ ਹੋਰ ਹੈ? Ес-ь -----него----г--? Е___ л_ у н___ д______ Е-т- л- у н-г- д-у-а-? ---------------------- Есть ли у него другая? 0
Yes---l- -------dru---a? Y____ l_ u n___ d_______ Y-s-ʹ l- u n-g- d-u-a-a- ------------------------ Yestʹ li u nego drugaya?
ਕੀ ਉਹ ਸੱਚ ਬੋਲ ਰਿਹਾ ਹੈ? Го-о------ о- --а--у? Г______ л_ о_ п______ Г-в-р-т л- о- п-а-д-? --------------------- Говорит ли он правду? 0
G-vo--- l-----p-a---? G______ l_ o_ p______ G-v-r-t l- o- p-a-d-? --------------------- Govorit li on pravdu?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Я -о---в-ю-ь,-н-а-л-сь ---я ему-----тв-тель-о. Я с__________ н_______ л_ я е__ д_____________ Я с-м-е-а-с-, н-а-л-с- л- я е-у д-й-т-и-е-ь-о- ---------------------------------------------- Я сомневаюсь, нравлюсь ли я ему действительно. 0
Y-------va-u-ʹ, ----l-u-ʹ l- ---yemu d-ys--i--lʹ--. Y_ s___________ n________ l_ y_ y___ d_____________ Y- s-m-e-a-u-ʹ- n-a-l-u-ʹ l- y- y-m- d-y-t-i-e-ʹ-o- --------------------------------------------------- Ya somnevayusʹ, nravlyusʹ li ya yemu deystvitelʹno.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Я-со-н----с-- напишет----он мне. Я с__________ н______ л_ о_ м___ Я с-м-е-а-с-, н-п-ш-т л- о- м-е- -------------------------------- Я сомневаюсь, напишет ли он мне. 0
Y--som-ev-----,---p---et-l- -n-mne. Y_ s___________ n_______ l_ o_ m___ Y- s-m-e-a-u-ʹ- n-p-s-e- l- o- m-e- ----------------------------------- Ya somnevayusʹ, napishet li on mne.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Я---м-е-а-сь--ж--итс---и -н на-мне. Я с__________ ж______ л_ о_ н_ м___ Я с-м-е-а-с-, ж-н-т-я л- о- н- м-е- ----------------------------------- Я сомневаюсь, женится ли он на мне. 0
Y- --m-ev---s-,-----i-s-a ----n -a --e. Y_ s___________ z________ l_ o_ n_ m___ Y- s-m-e-a-u-ʹ- z-e-i-s-a l- o- n- m-e- --------------------------------------- Ya somnevayusʹ, zhenitsya li on na mne.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Н--вл-сь-ли я---- д-й-----е-ь-о? Н_______ л_ я е__ д_____________ Н-а-л-с- л- я е-у д-й-т-и-е-ь-о- -------------------------------- Нравлюсь ли я ему действительно? 0
Nra-lyu-- -i -----mu -ey--v-t--ʹno? N________ l_ y_ y___ d_____________ N-a-l-u-ʹ l- y- y-m- d-y-t-i-e-ʹ-o- ----------------------------------- Nravlyusʹ li ya yemu deystvitelʹno?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Н--иш-т -и-он --е? Н______ л_ о_ м___ Н-п-ш-т л- о- м-е- ------------------ Напишет ли он мне? 0
N-pi---t--i o- -ne? N_______ l_ o_ m___ N-p-s-e- l- o- m-e- ------------------- Napishet li on mne?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Же-и-ся--- он на----? Ж______ л_ о_ н_ м___ Ж-н-т-я л- о- н- м-е- --------------------- Женится ли он на мне? 0
Zh--i-sy- li-o- -a -ne? Z________ l_ o_ n_ m___ Z-e-i-s-a l- o- n- m-e- ----------------------- Zhenitsya li on na mne?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...