ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   kk Бағыныңқы сөйлем:

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [тоқсан үш]

93 [toqsan üş]

Бағыныңқы сөйлем:

Bağınıñqı söylem:

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। О-----і --қ-ы ---е---, -іл--й-ін. О_ м___ ж____ к___ м__ б_________ О- м-н- ж-қ-ы к-р- м-, б-л-е-м-н- --------------------------------- Ол мені жақсы көре ме, білмеймін. 0
O- me-i -aq-ı k--e m-,----m-----. O_ m___ j____ k___ m__ b_________ O- m-n- j-q-ı k-r- m-, b-l-e-m-n- --------------------------------- Ol meni jaqsı köre me, bilmeymin.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Ол қа-т---к-ле-м-, бі----м--. О_ қ_____ к___ м__ б_________ О- қ-й-ы- к-л- м-, б-л-е-м-н- ----------------------------- Ол қайтып келе ме, білмеймін. 0
Ol--ay--- k--e-me, b-l--ymin. O_ q_____ k___ m__ b_________ O- q-y-ı- k-l- m-, b-l-e-m-n- ----------------------------- Ol qaytıp kele me, bilmeymin.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Ол ма--- қоңы-ау-ш--а--а- бі-ме---н. О_ м____ қ______ ш___ м__ б_________ О- м-ғ-н қ-ң-р-у ш-л- м-, б-л-е-м-н- ------------------------------------ Ол маған қоңырау шала ма, білмеймін. 0
O- ma--- qo-ı--- --l--m-, -il-eym--. O_ m____ q______ ş___ m__ b_________ O- m-ğ-n q-ñ-r-w ş-l- m-, b-l-e-m-n- ------------------------------------ Ol mağan qoñıraw şala ma, bilmeymin.
ਕੀ ਉਹ ਮੈਨੂੰ ਪਿਆਰ ਕਰਦਾ ਹੈ? Ол-ме-- ж-қсы ------е е-ен -зі? О_ м___ ж____ к___ м_ е___ ө___ О- м-н- ж-қ-ы к-р- м- е-е- ө-і- ------------------------------- Ол мені жақсы көре ме екен өзі? 0
Ol---n------ı --re -e----n ---? O_ m___ j____ k___ m_ e___ ö___ O- m-n- j-q-ı k-r- m- e-e- ö-i- ------------------------------- Ol meni jaqsı köre me eken özi?
ਕੀ ਉਹ ਵਾਪਸ ਆਏਗਾ? Ол---йт-п-к-ле-м--е-е--өзі? О_ қ_____ к___ м_ е___ ө___ О- қ-й-ы- к-л- м- е-е- ө-і- --------------------------- Ол қайтып келе ме екен өзі? 0
O- -a---p-kele-m- -ke---zi? O_ q_____ k___ m_ e___ ö___ O- q-y-ı- k-l- m- e-e- ö-i- --------------------------- Ol qaytıp kele me eken özi?
ਕੀ ਉਹ ਫੋਨ ਕਰੇਗਾ? Ол--а-ан--о-ыр-у-шал- -а -кен--зі? О_ м____ қ______ ш___ м_ е___ ө___ О- м-ғ-н қ-ң-р-у ш-л- м- е-е- ө-і- ---------------------------------- Ол маған қоңырау шала ма екен өзі? 0
Ol -a--n -oñ---- ---a ma--k-- ---? O_ m____ q______ ş___ m_ e___ ö___ O- m-ğ-n q-ñ-r-w ş-l- m- e-e- ö-i- ---------------------------------- Ol mağan qoñıraw şala ma eken özi?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Ол -ені-ойлай ма екен- де---ұр-йм-- --імне-. О_ м___ о____ м_ е____ д__ с_______ ө_______ О- м-н- о-л-й м- е-е-, д-п с-р-й-ы- ө-і-н-н- -------------------------------------------- Ол мені ойлай ма екен, деп сұраймын өзімнен. 0
O- -e-i-oyl-y-m- eken- ----s-r--m-n-ö---n--. O_ m___ o____ m_ e____ d__ s_______ ö_______ O- m-n- o-l-y m- e-e-, d-p s-r-y-ı- ö-i-n-n- -------------------------------------------- Ol meni oylay ma eken, dep suraymın özimnen.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Он-ң--ас-а б----і б-р ма екен, д-п----а---н -------. О___ б____ б_____ б__ м_ е____ д__ с_______ ө_______ О-ы- б-с-а б-р-у- б-р м- е-е-, д-п с-р-й-ы- ө-і-н-н- ---------------------------------------------------- Оның басқа біреуі бар ма екен, деп сұраймын өзімнен. 0
O-ıñ----q- b----i --r -- e--n---e- ---a-------im-en. O___ b____ b_____ b__ m_ e____ d__ s_______ ö_______ O-ı- b-s-a b-r-w- b-r m- e-e-, d-p s-r-y-ı- ö-i-n-n- ---------------------------------------------------- Onıñ basqa birewi bar ma eken, dep suraymın özimnen.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Ол мені а-дап-жүр--е- деп-----ймы----і----. О_ м___ а____ ж__ м__ д__ с_______ ө_______ О- м-н- а-д-п ж-р м-, д-п с-р-й-ы- ө-і-н-н- ------------------------------------------- Ол мені алдап жүр ме, деп сұраймын өзімнен. 0
Ol-me-i al--p --r m-, dep-su------ ö-i-nen. O_ m___ a____ j__ m__ d__ s_______ ö_______ O- m-n- a-d-p j-r m-, d-p s-r-y-ı- ö-i-n-n- ------------------------------------------- Ol meni aldap jür me, dep suraymın özimnen.
ਕੀ ਉਹ ਮੇਰੇ ਬਾਰੇ ਸੋਚਦਾ ਹੈ? Ол -е- -ур--ы ой--й м- ек-н ө-і? О_ м__ т_____ о____ м_ е___ ө___ О- м-н т-р-л- о-л-й м- е-е- ө-і- -------------------------------- Ол мен туралы ойлай ма екен өзі? 0
O----- -wr-lı o-lay ma-eken ö-i? O_ m__ t_____ o____ m_ e___ ö___ O- m-n t-r-l- o-l-y m- e-e- ö-i- -------------------------------- Ol men twralı oylay ma eken özi?
ਕੀ ਉਸਦੀ ਕੋਈ ਹੋਰ ਹੈ? О--ң -асқа бір-у---ар -- өзі? О___ б____ б_____ б__ м_ ө___ О-ы- б-с-а б-р-у- б-р м- ө-і- ----------------------------- Оның басқа біреуі бар ма өзі? 0
On------q---i-ewi---- m---z-? O___ b____ b_____ b__ m_ ö___ O-ı- b-s-a b-r-w- b-r m- ö-i- ----------------------------- Onıñ basqa birewi bar ma özi?
ਕੀ ਉਹ ਸੱਚ ਬੋਲ ਰਿਹਾ ਹੈ? О- -ын-а-ты- тұ--м-----? О_ ш__ а____ т__ м_ ө___ О- ш-н а-т-п т-р м- ө-і- ------------------------ Ол шын айтып тұр ма өзі? 0
O- şı- aytıp tur m---z-? O_ ş__ a____ t__ m_ ö___ O- ş-n a-t-p t-r m- ö-i- ------------------------ Ol şın aytıp tur ma özi?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Ол-ме-- шы--ұ--та --,-----н-м--ар. О_ м___ ш__ ұ____ м__ к______ б___ О- м-н- ш-н ұ-а-а м-, к-м-н-м б-р- ---------------------------------- Ол мені шын ұната ма, күмәнім бар. 0
O- ---i -ın un--a -a, k-mäni---a-. O_ m___ ş__ u____ m__ k______ b___ O- m-n- ş-n u-a-a m-, k-m-n-m b-r- ---------------------------------- Ol meni şın unata ma, kümänim bar.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। О---а--н -а--------а, -ү--н-м--ар. О_ м____ х__ ж___ м__ к______ б___ О- м-ғ-н х-т ж-з- м-, к-м-н-м б-р- ---------------------------------- Ол маған хат жаза ма, күмәнім бар. 0
O- -a--n-xat--a-- --- ----ni- -a-. O_ m____ x__ j___ m__ k______ b___ O- m-ğ-n x-t j-z- m-, k-m-n-m b-r- ---------------------------------- Ol mağan xat jaza ma, kümänim bar.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Ол --ға- ---ен- ме, к--әнда--мын. О_ м____ ү_____ м__ к____________ О- м-ғ-н ү-л-н- м-, к-м-н-а-а-ы-. --------------------------------- Ол маған үйлене ме, күмәнданамын. 0
O- m-ğ---üy-e-- m-- -ümä-d------. O_ m____ ü_____ m__ k____________ O- m-ğ-n ü-l-n- m-, k-m-n-a-a-ı-. --------------------------------- Ol mağan üylene me, kümändanamın.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Ол---н- -ын-ж-қсы --р- м- ---? О_ м___ ш__ ж____ к___ м_ ө___ О- м-н- ш-н ж-қ-ы к-р- м- ө-і- ------------------------------ Ол мені шын жақсы көре ме өзі? 0
Ol-m-n- -----aqs---ör--me----? O_ m___ ş__ j____ k___ m_ ö___ O- m-n- ş-n j-q-ı k-r- m- ö-i- ------------------------------ Ol meni şın jaqsı köre me özi?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? О--маған--а-- -а---ен -з-? О_ м____ ж___ м_ е___ ө___ О- м-ғ-н ж-з- м- е-е- ө-і- -------------------------- Ол маған жаза ма екен өзі? 0
O---a-a- -a-- ma e--n---i? O_ m____ j___ m_ e___ ö___ O- m-ğ-n j-z- m- e-e- ö-i- -------------------------- Ol mağan jaza ma eken özi?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? О- м-ға--үйл--е -е ек-- ---? О_ м____ ү_____ м_ е___ ө___ О- м-ғ-н ү-л-н- м- е-е- ө-і- ---------------------------- Ол маған үйлене ме екен өзі? 0
O- -a--n-ü--en---e-e--n-özi? O_ m____ ü_____ m_ e___ ö___ O- m-ğ-n ü-l-n- m- e-e- ö-i- ---------------------------- Ol mağan üylene me eken özi?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...