ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   be Даданыя сказы з ці

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [дзевяноста тры]

93 [dzevyanosta try]

Даданыя сказы з ці

[Dadanyya skazy z tsі]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Я не вед--,-ці-л-біць ё- --не. Я н_ в_____ ц_ л_____ ё_ м____ Я н- в-д-ю- ц- л-б-ц- ё- м-н-. ------------------------------ Я не ведаю, ці любіць ён мяне. 0
Ya-n- ve-a-u, --- ----і----yon-m---e. Y_ n_ v______ t__ l_______ y__ m_____ Y- n- v-d-y-, t-і l-u-і-s- y-n m-a-e- ------------------------------------- Ya ne vedayu, tsі lyubіts’ yon myane.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Я--- ве---, -- -е-н-цц- -н. Я н_ в_____ ц_ в_______ ё__ Я н- в-д-ю- ц- в-р-е-ц- ё-. --------------------------- Я не ведаю, ці вернецца ён. 0
Ya--e ---a-u---sі-v---e-s-s- y--. Y_ n_ v______ t__ v_________ y___ Y- n- v-d-y-, t-і v-r-e-s-s- y-n- --------------------------------- Ya ne vedayu, tsі vernetstsa yon.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Я -е ------ ці п--э-е-------н-мн-. Я н_ в_____ ц_ п__________ ё_ м___ Я н- в-д-ю- ц- п-т-л-ф-н-е ё- м-е- ---------------------------------- Я не ведаю, ці патэлефануе ён мне. 0
Y- n- ve----------p--e--f-n-e -o--mne. Y_ n_ v______ t__ p__________ y__ m___ Y- n- v-d-y-, t-і p-t-l-f-n-e y-n m-e- -------------------------------------- Ya ne vedayu, tsі patelefanue yon mne.
ਕੀ ਉਹ ਮੈਨੂੰ ਪਿਆਰ ਕਰਦਾ ਹੈ? Ці люб--- ён -ян-? Ц_ л_____ ё_ м____ Ц- л-б-ц- ё- м-н-? ------------------ Ці любіць ён мяне? 0
T-і --u---s- --n m-an-? T__ l_______ y__ m_____ T-і l-u-і-s- y-n m-a-e- ----------------------- Tsі lyubіts’ yon myane?
ਕੀ ਉਹ ਵਾਪਸ ਆਏਗਾ? Ці-пры--зе-ён? Ц_ п______ ё__ Ц- п-ы-д-е ё-? -------------- Ці прыйдзе ён? 0
Ts--p-yydz- --n? T__ p______ y___ T-і p-y-d-e y-n- ---------------- Tsі pryydze yon?
ਕੀ ਉਹ ਫੋਨ ਕਰੇਗਾ? Ц----т-----ну- ё- м--? Ц_ п__________ ё_ м___ Ц- п-т-л-ф-н-е ё- м-е- ---------------------- Ці патэлефануе ён мне? 0
Ts- p------a-u---o- m-e? T__ p__________ y__ m___ T-і p-t-l-f-n-e y-n m-e- ------------------------ Tsі patelefanue yon mne?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Я п--а--с-бе,-ц- --м-е-ё----а мян-. Я п____ с____ ц_ д____ ё_ п__ м____ Я п-т-ю с-б-, ц- д-м-е ё- п-а м-н-. ----------------------------------- Я пытаю сябе, ці думае ён пра мяне. 0
Y----tayu-s-abe,--s---um-e-y---pr- myane. Y_ p_____ s_____ t__ d____ y__ p__ m_____ Y- p-t-y- s-a-e- t-і d-m-e y-n p-a m-a-e- ----------------------------------------- Ya pytayu syabe, tsі dumae yon pra myane.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Я п--аю--яб-,-ці -сць---яг---ншая. Я п____ с____ ц_ ё___ у я__ і_____ Я п-т-ю с-б-, ц- ё-ц- у я-о і-ш-я- ---------------------------------- Я пытаю сябе, ці ёсць у яго іншая. 0
Y- -----u s-a-e- tsі---s-s’-u--a-o --shaya. Y_ p_____ s_____ t__ y_____ u y___ і_______ Y- p-t-y- s-a-e- t-і y-s-s- u y-g- і-s-a-a- ------------------------------------------- Ya pytayu syabe, tsі yosts’ u yago іnshaya.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Я ---аю сяб-,--- --у-іць---. Я п____ с____ ц_ х______ ё__ Я п-т-ю с-б-, ц- х-у-і-ь ё-. ---------------------------- Я пытаю сябе, ці хлусіць ён. 0
Ya-----yu sya--, --і----u-і-s- --n. Y_ p_____ s_____ t__ k________ y___ Y- p-t-y- s-a-e- t-і k-l-s-t-’ y-n- ----------------------------------- Ya pytayu syabe, tsі khlusіts’ yon.
ਕੀ ਉਹ ਮੇਰੇ ਬਾਰੇ ਸੋਚਦਾ ਹੈ? Ці--ум----- пра-мян-? Ц_ д____ ё_ п__ м____ Ц- д-м-е ё- п-а м-н-? --------------------- Ці думае ён пра мяне? 0
T-і --ma--y-n pr- m-a--? T__ d____ y__ p__ m_____ T-і d-m-e y-n p-a m-a-e- ------------------------ Tsі dumae yon pra myane?
ਕੀ ਉਸਦੀ ਕੋਈ ਹੋਰ ਹੈ? Ц--ё----у яг- іншая? Ц_ ё___ у я__ і_____ Ц- ё-ц- у я-о і-ш-я- -------------------- Ці ёсць у яго іншая? 0
Tsі--o-t-’-- -a-----s-a-a? T__ y_____ u y___ і_______ T-і y-s-s- u y-g- і-s-a-a- -------------------------- Tsі yosts’ u yago іnshaya?
ਕੀ ਉਹ ਸੱਚ ਬੋਲ ਰਿਹਾ ਹੈ? Ц--ка-а-ё- -----у? Ц_ к___ ё_ п______ Ц- к-ж- ё- п-а-д-? ------------------ Ці кажа ён праўду? 0
T-- ka--a y-- pra-d-? T__ k____ y__ p______ T-і k-z-a y-n p-a-d-? --------------------- Tsі kazha yon praudu?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Я с--н-ваю-я,-ц- сап-аў-ы-ё--мя-е------ь. Я с__________ ц_ с_______ ё_ м___ л______ Я с-м-я-а-с-, ц- с-п-а-д- ё- м-н- л-б-ц-. ----------------------------------------- Я сумняваюся, ці сапраўды ён мяне любіць. 0
Ya sum-y---yu--a- t---s-p----y -on-m-a-e ---bі-s’. Y_ s_____________ t__ s_______ y__ m____ l________ Y- s-m-y-v-y-s-a- t-і s-p-a-d- y-n m-a-e l-u-і-s-. -------------------------------------------------- Ya sumnyavayusya, tsі sapraudy yon myane lyubіts’.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Я--у-н--аю-я- -і на---- -н -не. Я с__________ ц_ н_____ ё_ м___ Я с-м-я-а-с-, ц- н-п-ш- ё- м-е- ------------------------------- Я сумняваюся, ці напіша ён мне. 0
Y------ya-a---ya,--sі na----- ------e. Y_ s_____________ t__ n______ y__ m___ Y- s-m-y-v-y-s-a- t-і n-p-s-a y-n m-e- -------------------------------------- Ya sumnyavayusya, tsі napіsha yon mne.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Я су-н-в-юс----і а--ніцц- ё- с- -но-. Я с__________ ц_ а_______ ё_ с_ м____ Я с-м-я-а-с-, ц- а-э-і-ц- ё- с- м-о-. ------------------------------------- Я сумняваюся, ці ажэніцца ён са мной. 0
Ya ----y--a--s--- ------hen-ts-----o--s- ----. Y_ s_____________ t__ a__________ y__ s_ m____ Y- s-m-y-v-y-s-a- t-і a-h-n-t-t-a y-n s- m-o-. ---------------------------------------------- Ya sumnyavayusya, tsі azhenіtstsa yon sa mnoy.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Ц- ----а-д---- м-н------ць? Ц_ с_______ ё_ м___ л______ Ц- с-п-а-д- ё- м-н- л-б-ц-? --------------------------- Ці сапраўды ён мяне любіць? 0
T-- sa-rau------ my-ne l----ts-? T__ s_______ y__ m____ l________ T-і s-p-a-d- y-n m-a-e l-u-і-s-? -------------------------------- Tsі sapraudy yon myane lyubіts’?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Ц----піша-ё--м--? Ц_ н_____ ё_ м___ Ц- н-п-ш- ё- м-е- ----------------- Ці напіша ён мне? 0
T-і n-pі--a-------e? T__ n______ y__ m___ T-і n-p-s-a y-n m-e- -------------------- Tsі napіsha yon mne?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Ц- а--ніцц- -н -- --ой? Ц_ а_______ ё_ с_ м____ Ц- а-э-і-ц- ё- с- м-о-? ----------------------- Ці ажэніцца ён са мной? 0
Ts--a------------o- ---mno-? T__ a__________ y__ s_ m____ T-і a-h-n-t-t-a y-n s- m-o-? ---------------------------- Tsі azhenіtstsa yon sa mnoy?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...