ਪ੍ਹੈਰਾ ਕਿਤਾਬ

pa ਸਕੂਲ ਵਿੱਚ   »   be У школе

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [чатыры]

4 [chatyry]

У школе

[U shkole]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਅਸੀਂ ਕਿੱਥੇ ਹਾਂ? Д---мы? Дзе мы? Д-е м-? ------- Дзе мы? 0
D-----? Dze my? D-e m-? ------- Dze my?
ਅਸੀਂ ਸਕੂਲ ਵਿੱਚ ਹਾਂ। Мы - ш-оле. Мы ў школе. М- ў ш-о-е- ----------- Мы ў школе. 0
My - --kole. My u shkole. M- u s-k-l-. ------------ My u shkole.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। У н-с-заня-кі. У нас заняткі. У н-с з-н-т-і- -------------- У нас заняткі. 0
U-n-- -a---tkі. U nas zanyatkі. U n-s z-n-a-k-. --------------- U nas zanyatkі.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। Гэ-а---чн-. Гэта вучні. Г-т- в-ч-і- ----------- Гэта вучні. 0
G--a-------. Geta vuchnі. G-t- v-c-n-. ------------ Geta vuchnі.
ਉਹ ਅਧਿਆਪਕ ਹੈ। Г-т- ---та-ні--. Гэта настаўніца. Г-т- н-с-а-н-ц-. ---------------- Гэта настаўніца. 0
G-t----s---nіt--. Geta nastaunіtsa. G-t- n-s-a-n-t-a- ----------------- Geta nastaunіtsa.
ਉਹ ਜਮਾਤ ਹੈ। Г----кла-. Гэта клас. Г-т- к-а-. ---------- Гэта клас. 0
Ge-a k-as. Geta klas. G-t- k-a-. ---------- Geta klas.
ਅਸੀਂ ਕੀ ਕਰ ਰਹੇ / ਰਹੀਆਂ ਹਾਂ? Ш-- -- р-б-м? Што мы робім? Ш-о м- р-б-м- ------------- Што мы робім? 0
S--o-my--obіm? Shto my robіm? S-t- m- r-b-m- -------------- Shto my robіm?
ਅਸੀਂ ਸਿੱਖ ਰਹੇ / ਰਹੀਆਂ ਹਾਂ। М--ву----я. Мы вучымся. М- в-ч-м-я- ----------- Мы вучымся. 0
My--u---ms--. My vuchymsya. M- v-c-y-s-a- ------------- My vuchymsya.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। Мы---в----м-м---. Мы вывучаем мову. М- в-в-ч-е- м-в-. ----------------- Мы вывучаем мову. 0
M--v-v-c--e- -ovu. My vyvuchaem movu. M- v-v-c-a-m m-v-. ------------------ My vyvuchaem movu.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। Я--ы---аю-анг-і--ку- м-ву. Я вывучаю англійскую мову. Я в-в-ч-ю а-г-і-с-у- м-в-. -------------------------- Я вывучаю англійскую мову. 0
Y- -yvu-h-yu--ngl-y-kuyu-mo-u. Ya vyvuchayu anglіyskuyu movu. Y- v-v-c-a-u a-g-і-s-u-u m-v-. ------------------------------ Ya vyvuchayu anglіyskuyu movu.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । Ты ----чаеш ---ан---ю м--у. Ты вывучаеш іспанскую мову. Т- в-в-ч-е- і-п-н-к-ю м-в-. --------------------------- Ты вывучаеш іспанскую мову. 0
Ty vy----------spa-sku-u ----. Ty vyvuchaesh іspanskuyu movu. T- v-v-c-a-s- і-p-n-k-y- m-v-. ------------------------------ Ty vyvuchaesh іspanskuyu movu.
ਉਹ ਜਰਮਨ ਸਿੱਖਦਾ ਹੈ। Ё---ы--чае ня-ецкую мо-у. Ён вывучае нямецкую мову. Ё- в-в-ч-е н-м-ц-у- м-в-. ------------------------- Ён вывучае нямецкую мову. 0
En----u--a- n-------uyu--ov-. En vyvuchae nyametskuyu movu. E- v-v-c-a- n-a-e-s-u-u m-v-. ----------------------------- En vyvuchae nyametskuyu movu.
ਅਸੀਂ ਫਰਾਂਸੀਸੀ ਸਿੱਖਦੇ ਹਾਂ। Мы ----ч-ем ф--н-узс-у- мов-. Мы вывучаем французскую мову. М- в-в-ч-е- ф-а-ц-з-к-ю м-в-. ----------------------------- Мы вывучаем французскую мову. 0
My-vy-u----m ---nts--skuyu ----. My vyvuchaem frantsuzskuyu movu. M- v-v-c-a-m f-a-t-u-s-u-u m-v-. -------------------------------- My vyvuchaem frantsuzskuyu movu.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। В- -ыв-ча-ц- італья-с-ую мову. Вы вывучаеце італьянскую мову. В- в-в-ч-е-е і-а-ь-н-к-ю м-в-. ------------------------------ Вы вывучаеце італьянскую мову. 0
Vy -y---hae-se-----’y-nsku-----v-. Vy vyvuchaetse іtal’yanskuyu movu. V- v-v-c-a-t-e і-a-’-a-s-u-u m-v-. ---------------------------------- Vy vyvuchaetse іtal’yanskuyu movu.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। Ян--вы--ча-ц- руск-- мо--. Яны вывучаюць рускую мову. Я-ы в-в-ч-ю-ь р-с-у- м-в-. -------------------------- Яны вывучаюць рускую мову. 0
Yany --v---ayut-- -u--u-- -ovu. Yany vyvuchayuts’ ruskuyu movu. Y-n- v-v-c-a-u-s- r-s-u-u m-v-. ------------------------------- Yany vyvuchayuts’ ruskuyu movu.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। Выв---ц- мовы-ціка--. Вывучаць мовы цікава. В-в-ч-ц- м-в- ц-к-в-. --------------------- Вывучаць мовы цікава. 0
Vyv--h-----mo-- --іk---. Vyvuchats’ movy tsіkava. V-v-c-a-s- m-v- t-і-a-a- ------------------------ Vyvuchats’ movy tsіkava.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। Мы-х-чам -аз--е-ь--юдз--. Мы хочам разумець людзей. М- х-ч-м р-з-м-ц- л-д-е-. ------------------------- Мы хочам разумець людзей. 0
My---och-- r----e--’--------. My khocham razumets’ lyudzey. M- k-o-h-m r-z-m-t-’ l-u-z-y- ----------------------------- My khocham razumets’ lyudzey.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। Мы-хоч-м-размаў-яц- - --дз--і. Мы хочам размаўляць з людзьмі. М- х-ч-м р-з-а-л-ц- з л-д-ь-і- ------------------------------ Мы хочам размаўляць з людзьмі. 0
M- ------- ---m--ly--s--z l-----mі. My khocham razmaulyats’ z lyudz’mі. M- k-o-h-m r-z-a-l-a-s- z l-u-z-m-. ----------------------------------- My khocham razmaulyats’ z lyudz’mі.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!