ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   ta இயற்கையில்

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [இருபத்து ஆறு]

26 [Irupattu āṟu]

இயற்கையில்

[iyaṟkaiyil]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? உ-க்க--அ-்த-கோப-ரம- --ர-கிறதா? உ___ அ__ கோ___ தெ_____ உ-க-க- அ-்- க-ப-ர-் த-ர-க-ற-ா- ------------------------------ உனக்கு அந்த கோபுரம் தெரிகிறதா? 0
u---k- ------ō-u------------t-? u_____ a___ k______ t__________ u-a-k- a-t- k-p-r-m t-r-k-ṟ-t-? ------------------------------- uṉakku anta kōpuram terikiṟatā?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? உன---- ----------ெரி--ற--? உ___ அ__ ம_ தெ_____ உ-க-க- அ-்- ம-ை த-ர-க-ற-ா- -------------------------- உனக்கு அந்த மலை தெரிகிறதா? 0
U-a-k- -nt---alai te-ik-ṟ--ā? U_____ a___ m____ t__________ U-a-k- a-t- m-l-i t-r-k-ṟ-t-? ----------------------------- Uṉakku anta malai terikiṟatā?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? உ-க்க---ந்----ரா-ம்-த-ரி---தா? உ___ அ__ கி___ தெ_____ உ-க-க- அ-்- க-ர-ம-் த-ர-க-ற-ா- ------------------------------ உனக்கு அந்த கிராமம் தெரிகிறதா? 0
U--k-u-a-ta -i----m -----i--tā? U_____ a___ k______ t__________ U-a-k- a-t- k-r-m-m t-r-k-ṟ-t-? ------------------------------- Uṉakku anta kirāmam terikiṟatā?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? உனக--- -ந-த ----த-----றதா? உ___ அ__ ந_ தெ_____ உ-க-க- அ-்- ந-ி த-ர-க-ற-ா- -------------------------- உனக்கு அந்த நதி தெரிகிறதா? 0
U-akk---n-a --ti ---i-i----? U_____ a___ n___ t__________ U-a-k- a-t- n-t- t-r-k-ṟ-t-? ---------------------------- Uṉakku anta nati terikiṟatā?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? உ---க----்--பால-்-தெ-ி--ற--? உ___ அ__ பா__ தெ_____ உ-க-க- அ-்- ப-ல-் த-ர-க-ற-ா- ---------------------------- உனக்கு அந்த பாலம் தெரிகிறதா? 0
Uṉakk--a--a --lam ter-k--at-? U_____ a___ p____ t__________ U-a-k- a-t- p-l-m t-r-k-ṟ-t-? ----------------------------- Uṉakku anta pālam terikiṟatā?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? உ-க்க- -ந்த---ி-----கிற--? உ___ அ__ ஏ_ தெ_____ உ-க-க- அ-்- ஏ-ி த-ர-க-ற-ா- -------------------------- உனக்கு அந்த ஏரி தெரிகிறதா? 0
U-a-ku --ta---- ---ik-ṟ--ā? U_____ a___ ē__ t__________ U-a-k- a-t- ē-i t-r-k-ṟ-t-? --------------------------- Uṉakku anta ēri terikiṟatā?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। எ---க---ந-- பற-ை-பி--த்திரு--கிறத-. எ___ அ__ ப__ பி_________ எ-க-க- அ-்- ப-வ- ப-ட-த-த-ர-க-க-ற-ு- ----------------------------------- எனக்கு அந்த பறவை பிடித்திருக்கிறது. 0
E--kk- -nt--p----ai pi-i-ti--k-i----. E_____ a___ p______ p________________ E-a-k- a-t- p-ṟ-v-i p-ṭ-t-i-u-k-ṟ-t-. ------------------------------------- Eṉakku anta paṟavai piṭittirukkiṟatu.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। எ----ு-அ-்- --ம- ---ி-்--ர-க்கி---. எ___ அ__ ம__ பி_________ எ-க-க- அ-்- ம-ம- ப-ட-த-த-ர-க-க-ற-ு- ----------------------------------- எனக்கு அந்த மரம் பிடித்திருக்கிறது. 0
E-akku --ta--ara- -iṭi----ukk--at-. E_____ a___ m____ p________________ E-a-k- a-t- m-r-m p-ṭ-t-i-u-k-ṟ-t-. ----------------------------------- Eṉakku anta maram piṭittirukkiṟatu.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। எனக-க- -ந-த-கல---ி-ித--ி---்கிறது. எ___ இ__ க_ பி_________ எ-க-க- இ-்- க-் ப-ட-த-த-ர-க-க-ற-ு- ---------------------------------- எனக்கு இந்த கல் பிடித்திருக்கிறது. 0
Eṉa--- -n-a-ka----ṭitti-u--i-atu. E_____ i___ k__ p________________ E-a-k- i-t- k-l p-ṭ-t-i-u-k-ṟ-t-. --------------------------------- Eṉakku inta kal piṭittirukkiṟatu.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। எ--்கு--ந-த பூங-க-----ித்-ி-ுக்-ி--ு. எ___ அ__ பூ__ பி_________ எ-க-க- அ-்- ப-ங-க- ப-ட-த-த-ர-க-க-ற-ு- ------------------------------------- எனக்கு அந்த பூங்கா பிடித்திருக்கிறது. 0
Eṉa-k- a-t--p-ṅ---pi-----rukk-ṟ---. E_____ a___ p____ p________________ E-a-k- a-t- p-ṅ-ā p-ṭ-t-i-u-k-ṟ-t-. ----------------------------------- Eṉakku anta pūṅkā piṭittirukkiṟatu.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। எனக--ு-அ-்த ---்-ம்----ித-தி-ுக------. எ___ அ__ தோ___ பி_________ எ-க-க- அ-்- த-ட-ட-் ப-ட-த-த-ர-க-க-ற-ு- -------------------------------------- எனக்கு அந்த தோட்டம் பிடித்திருக்கிறது. 0
Eṉakku a--a-tōṭ-a--pi-i-t-ru--iṟatu. E_____ a___ t_____ p________________ E-a-k- a-t- t-ṭ-a- p-ṭ-t-i-u-k-ṟ-t-. ------------------------------------ Eṉakku anta tōṭṭam piṭittirukkiṟatu.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। எ-க-கு -ந்த -ூ-பி-ி--த-ருக்கிற--. எ___ இ__ பூ பி_________ எ-க-க- இ-்- ப- ப-ட-த-த-ர-க-க-ற-ு- --------------------------------- எனக்கு இந்த பூ பிடித்திருக்கிறது. 0
Eṉak-u in-- -ū --ṭitti---k-ṟ---. E_____ i___ p_ p________________ E-a-k- i-t- p- p-ṭ-t-i-u-k-ṟ-t-. -------------------------------- Eṉakku inta pū piṭittirukkiṟatu.
ਮੈਨੂੰ ਉਹ ਚੰਗਾ ਲੱਗਦਾ ਹੈ। எனக--ு -து அழ-ாகத- தெரி-ி-து எ___ அ_ அ____ தெ____ எ-க-க- அ-ு அ-க-க-் த-ர-க-ற-ு ---------------------------- எனக்கு அது அழகாகத் தெரிகிறது 0
Eṉakku atu aḻ--ā--t-t-r----atu E_____ a__ a_______ t_________ E-a-k- a-u a-a-ā-a- t-r-k-ṟ-t- ------------------------------ Eṉakku atu aḻakākat terikiṟatu
ਮੈਨੂੰ ਉਹ ਦਿਲਚਸਪ ਲੱਗਦਾ ਹੈ। என-்க--அத- ஸ-வ--ஸ-யம-க---த--ி--றது எ___ அ_ ஸ்_______ தெ____ எ-க-க- அ-ு ஸ-வ-ர-்-ம-க-் த-ர-க-ற-ு ---------------------------------- எனக்கு அது ஸ்வாரஸ்யமாகத் தெரிகிறது 0
e-a--- -t------a-y--āk-t--e----ṟ--u e_____ a__ s____________ t_________ e-a-k- a-u s-ā-a-y-m-k-t t-r-k-ṟ-t- ----------------------------------- eṉakku atu svārasyamākat terikiṟatu
ਮੈਨੂੰ ਉਹ ਸੋਹਣਾ ਲੱਗਦਾ ਹੈ। எ-க-----த- ம-கவ--- அழகா-த்---ர-----ு எ___ அ_ மி___ அ____ தெ____ எ-க-க- அ-ு ம-க-ு-் அ-க-க-் த-ர-க-ற-ு ------------------------------------ எனக்கு அது மிகவும் அழகாகத் தெரிகிறது 0
eṉakku --- -----u-----kāka--te-----atu e_____ a__ m______ a_______ t_________ e-a-k- a-u m-k-v-m a-a-ā-a- t-r-k-ṟ-t- -------------------------------------- eṉakku atu mikavum aḻakākat terikiṟatu
ਮੈਨੂੰ ਉਹ ਕਰੂਪ ਲੱਗਦਾ ਹੈ। எ-க்-ு-அது-அவ-ட்------்-தெரி----ு எ___ அ_ அ________ தெ____ எ-க-க- அ-ு அ-ல-்-ண-ா-த- த-ர-க-ற-ு --------------------------------- எனக்கு அது அவலட்சணமாகத் தெரிகிறது 0
e-ak-u at-----l-ṭca-----at--er---ṟa-u e_____ a__ a______________ t_________ e-a-k- a-u a-a-a-c-ṇ-m-k-t t-r-k-ṟ-t- ------------------------------------- eṉakku atu avalaṭcaṇamākat terikiṟatu
ਮੈਨੂੰ ਉਹ ਨੀਰਸ ਲੱਗਦਾ ਹੈ। எ---க- --- சல---பு-ஏற---ு--த-வதா-த் தெ-ிக----. எ___ அ_ ச___ ஏ_________ தெ_____ எ-க-க- அ-ு ச-ி-்-ு ஏ-்-ட-த-த-வ-ா-த- த-ர-க-ற-ு- ---------------------------------------------- எனக்கு அது சலிப்பு ஏற்படுத்துவதாகத் தெரிகிறது. 0
e--kku ----c-----u --paṭuttuv---ka--te-ik--at-. e_____ a__ c______ ē_______________ t__________ e-a-k- a-u c-l-p-u ē-p-ṭ-t-u-a-ā-a- t-r-k-ṟ-t-. ----------------------------------------------- eṉakku atu calippu ēṟpaṭuttuvatākat terikiṟatu.
ਮੈਨੂੰ ਉਹ ਖਰਾਬ ਲੱਗਦਾ ਹੈ। எனக--ு--து---ட--மாக-்-தெ--கி--ு எ___ அ_ கொ_____ தெ____ எ-க-க- அ-ு க-ட-ர-ா-த- த-ர-க-ற-ு ------------------------------- எனக்கு அது கொடூரமாகத் தெரிகிறது 0
E--k-u-at- -o-ūr--ā-a- t-r-k-ṟ--u E_____ a__ k__________ t_________ E-a-k- a-u k-ṭ-r-m-k-t t-r-k-ṟ-t- --------------------------------- Eṉakku atu koṭūramākat terikiṟatu

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!