ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   uk На природі

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [двадцять шість]

26 [dvadtsyatʹ shistʹ]

На природі

Na pryrodi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? Ба--- та---е-у? Б____ т__ в____ Б-ч-ш т-м в-ж-? --------------- Бачиш там вежу? 0
Bachys- t-- v-z--? B______ t__ v_____ B-c-y-h t-m v-z-u- ------------------ Bachysh tam vezhu?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? Б--иш --- го-у? Б____ т__ г____ Б-ч-ш т-м г-р-? --------------- Бачиш там гору? 0
Bac-y-- -am -or-? B______ t__ h____ B-c-y-h t-m h-r-? ----------------- Bachysh tam horu?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? Бач-ш --м-сел-? Б____ т__ с____ Б-ч-ш т-м с-л-? --------------- Бачиш там село? 0
Bac--sh ta- -e-o? B______ t__ s____ B-c-y-h t-m s-l-? ----------------- Bachysh tam selo?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? Ба-и- т----ічк-? Б____ т__ р_____ Б-ч-ш т-м р-ч-у- ---------------- Бачиш там річку? 0
B-c-----ta- r--h--? B______ t__ r______ B-c-y-h t-m r-c-k-? ------------------- Bachysh tam richku?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? Ба-----ам -іс-? Б____ т__ м____ Б-ч-ш т-м м-с-? --------------- Бачиш там міст? 0
Bachys- t-- ----? B______ t__ m____ B-c-y-h t-m m-s-? ----------------- Bachysh tam mist?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? Б---ш--ам озеро? Б____ т__ о_____ Б-ч-ш т-м о-е-о- ---------------- Бачиш там озеро? 0
Bachys--t-m o--ro? B______ t__ o_____ B-c-y-h t-m o-e-o- ------------------ Bachysh tam ozero?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। Т-- -т-х-м-н-----о---т---. Т__ п___ м___ п___________ Т-й п-а- м-н- п-д-б-є-ь-я- -------------------------- Той птах мені подобається. 0
T--- -t-kh-me-- p---------s--. T__ p____ m___ p_____________ T-y- p-a-h m-n- p-d-b-y-t-s-a- ------------------------------ Toy̆ ptakh meni podobayetʹsya.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। Т- --------е-і по--баєть-я. Т_ д_____ м___ п___________ Т- д-р-в- м-н- п-д-б-є-ь-я- --------------------------- Те дерево мені подобається. 0
Te de-ev- --n- ---ob-y----ya. T_ d_____ m___ p_____________ T- d-r-v- m-n- p-d-b-y-t-s-a- ----------------------------- Te derevo meni podobayetʹsya.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। Той---мі---м--і --д--а-т---. Т__ к_____ м___ п___________ Т-й к-м-н- м-н- п-д-б-є-ь-я- ---------------------------- Той камінь мені подобається. 0
T--̆---m--ʹ -eni p-do-a--t--ya. T__ k_____ m___ p_____________ T-y- k-m-n- m-n- p-d-b-y-t-s-a- ------------------------------- Toy̆ kaminʹ meni podobayetʹsya.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। Той ---к-м-н--п-доб-ється. Т__ п___ м___ п___________ Т-й п-р- м-н- п-д-б-є-ь-я- -------------------------- Той парк мені подобається. 0
Toy- -a-- m--i -o-ob--e---y-. T__ p___ m___ p_____________ T-y- p-r- m-n- p-d-b-y-t-s-a- ----------------------------- Toy̆ park meni podobayetʹsya.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। Т-й сад-мені п-до--єть-я. Т__ с__ м___ п___________ Т-й с-д м-н- п-д-б-є-ь-я- ------------------------- Той сад мені подобається. 0
Toy---a- --ni po---ay-tʹ-ya. T__ s__ m___ p_____________ T-y- s-d m-n- p-d-b-y-t-s-a- ---------------------------- Toy̆ sad meni podobayetʹsya.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। Та --і-ка---н- -о---а-----. Т_ к_____ м___ п___________ Т- к-і-к- м-н- п-д-б-є-ь-я- --------------------------- Та квітка мені подобається. 0
Ta-kvi-ka ---- -o--b-y-t----. T_ k_____ m___ p_____________ T- k-i-k- m-n- p-d-b-y-t-s-a- ----------------------------- Ta kvitka meni podobayetʹsya.
ਮੈਨੂੰ ਉਹ ਚੰਗਾ ਲੱਗਦਾ ਹੈ। Я в-а-а- це гарни-. Я в_____ ц_ г______ Я в-а-а- ц- г-р-и-. ------------------- Я вважаю це гарним. 0
YA ---zh-y- tse h-r-ym. Y_ v_______ t__ h______ Y- v-a-h-y- t-e h-r-y-. ----------------------- YA vvazhayu tse harnym.
ਮੈਨੂੰ ਉਹ ਦਿਲਚਸਪ ਲੱਗਦਾ ਹੈ। Я-вв-жаю ц- ці---и-. Я в_____ ц_ ц_______ Я в-а-а- ц- ц-к-в-м- -------------------- Я вважаю це цікавим. 0
Y--vv-z-a-u tse-t-i--v--. Y_ v_______ t__ t________ Y- v-a-h-y- t-e t-i-a-y-. ------------------------- YA vvazhayu tse tsikavym.
ਮੈਨੂੰ ਉਹ ਸੋਹਣਾ ਲੱਗਦਾ ਹੈ। Я вва--ю-це -у-о-им. Я в_____ ц_ ч_______ Я в-а-а- ц- ч-д-в-м- -------------------- Я вважаю це чудовим. 0
YA-vv----yu tse ---do--m. Y_ v_______ t__ c________ Y- v-a-h-y- t-e c-u-o-y-. ------------------------- YA vvazhayu tse chudovym.
ਮੈਨੂੰ ਉਹ ਕਰੂਪ ਲੱਗਦਾ ਹੈ। Я -в-ж-ю це-б-ид-им. Я в_____ ц_ б_______ Я в-а-а- ц- б-и-к-м- -------------------- Я вважаю це бридким. 0
Y- vv-z--y- t---b-yd--m. Y_ v_______ t__ b_______ Y- v-a-h-y- t-e b-y-k-m- ------------------------ YA vvazhayu tse brydkym.
ਮੈਨੂੰ ਉਹ ਨੀਰਸ ਲੱਗਦਾ ਹੈ। Я-вв------е-н-д-и-. Я в_____ ц_ н______ Я в-а-а- ц- н-д-и-. ------------------- Я вважаю це нудним. 0
YA--v--ha-u ts- -u-n--. Y_ v_______ t__ n______ Y- v-a-h-y- t-e n-d-y-. ----------------------- YA vvazhayu tse nudnym.
ਮੈਨੂੰ ਉਹ ਖਰਾਬ ਲੱਗਦਾ ਹੈ। Я---ажаю це -т-----м. Я в_____ ц_ с________ Я в-а-а- ц- с-р-ш-и-. --------------------- Я вважаю це страшним. 0
YA v-azh--- tse --rashny-. Y_ v_______ t__ s_________ Y- v-a-h-y- t-e s-r-s-n-m- -------------------------- YA vvazhayu tse strashnym.

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!