ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   ko 택시 안에서

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

38 [서른여덟]

38 [seoleun-yeodeolb]

택시 안에서

[taegsi an-eseo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। 택시-- -- --요. 택_ 좀 불_ 주___ 택- 좀 불- 주-요- ------------ 택시 좀 불러 주세요. 0
ta---i -----u-leo--use-o. t_____ j__ b_____ j______ t-e-s- j-m b-l-e- j-s-y-. ------------------------- taegsi jom bulleo juseyo.
ਸਟੇਸ਼ਨ ਤੱਕ ਕਿੰਨਾ ਲੱਗੇਗਾ? 기---지--마예요? 기____ 얼____ 기-역-지 얼-예-? ----------- 기차역까지 얼마예요? 0
g-ch--eog-k----eol----y-? g_____________ e_________ g-c-a-e-g-k-j- e-l-a-e-o- ------------------------- gichayeogkkaji eolmayeyo?
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? 공--지-얼마예요? 공___ 얼____ 공-까- 얼-예-? ---------- 공항까지 얼마예요? 0
go--h----k-j---olma---o? g____________ e_________ g-n-h-n-k-a-i e-l-a-e-o- ------------------------ gonghangkkaji eolmayeyo?
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। 앞에서 직진-하--. 앞__ 직_ 하___ 앞-서 직- 하-요- ----------- 앞에서 직진 하세요. 0
a--e-e----g-i- -as-yo. a______ j_____ h______ a---s-o j-g-i- h-s-y-. ---------------------- ap-eseo jigjin haseyo.
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। 여-서---전 -세요. 여__ 우__ 하___ 여-서 우-전 하-요- ------------ 여기서 우회전 하세요. 0
y-o-iseo u-oe--o----sey-. y_______ u_______ h______ y-o-i-e- u-o-j-o- h-s-y-. ------------------------- yeogiseo uhoejeon haseyo.
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। 코--서 좌회--하-요. 코___ 좌__ 하___ 코-에- 좌-전 하-요- ------------- 코너에서 좌회전 하세요. 0
k-neo---- jw----j--n----ey-. k________ j_________ h______ k-n-o-s-o j-a-o-j-o- h-s-y-. ---------------------------- koneoeseo jwahoejeon haseyo.
ਮੈਂ ਜਲਦੀ ਵਿੱਚ ਹਾਂ। 저는 -빠-. 저_ 바___ 저- 바-요- ------- 저는 바빠요. 0
j-on----ba-p--o. j______ b_______ j-o-e-n b-p-a-o- ---------------- jeoneun bappayo.
ਮੇਰੇ ਕੋਲ ਸਮਾਂ ਹੈ। 저는 시-- -어-. 저_ 시__ 있___ 저- 시-이 있-요- ----------- 저는 시간이 있어요. 0
j-oneun -igan-i -------o. j______ s______ i________ j-o-e-n s-g-n-i i-s-e-y-. ------------------------- jeoneun sigan-i iss-eoyo.
ਕਿਰਪਾ ਕਰਕੇ ਹੌਲੀ ਚਲਾਓ। 천-히 운전-세요. 천__ 운_____ 천-히 운-하-요- ---------- 천천히 운전하세요. 0
cheo--h-onhi un-e-nh--ey-. c___________ u____________ c-e-n-h-o-h- u-j-o-h-s-y-. -------------------------- cheoncheonhi unjeonhaseyo.
ਕਿਰਪਾ ਕਰਕੇ ਇੱਥੇ ਰੁਕੋ। 여-서 세워 주세-. 여__ 세_ 주___ 여-서 세- 주-요- ----------- 여기서 세워 주세요. 0
ye-gi-eo-s-wo ---e-o. y_______ s___ j______ y-o-i-e- s-w- j-s-y-. --------------------- yeogiseo sewo juseyo.
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। 잠깐---다려-주세-. 잠__ 기__ 주___ 잠-만 기-려 주-요- ------------ 잠깐만 기다려 주세요. 0
ja-k-a---- gi-alye- j-s-yo. j_________ g_______ j______ j-m-k-n-a- g-d-l-e- j-s-y-. --------------------------- jamkkanman gidalyeo juseyo.
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। 금- 돌---께-. 금_ 돌_ 올___ 금- 돌- 올-요- ---------- 금방 돌아 올께요. 0
g--mb--g --l-- ---k--o. g_______ d____ o_______ g-u-b-n- d-l-a o-k-e-o- ----------------------- geumbang dol-a olkkeyo.
ਕਿਰਪਾ ਕਰਕੇ ਮੈਨੂੰ ਰਸੀਦ ਦਿਓ। 영수증 좀 주세요. 영__ 좀 주___ 영-증 좀 주-요- ---------- 영수증 좀 주세요. 0
y---g-uj-un- -om --seyo. y___________ j__ j______ y-o-g-u-e-n- j-m j-s-y-. ------------------------ yeongsujeung jom juseyo.
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। 잔돈이 -어-. 잔__ 없___ 잔-이 없-요- -------- 잔돈이 없어요. 0
ja-don-i---bs-e---. j_______ e_________ j-n-o--- e-b---o-o- ------------------- jandon-i eobs-eoyo.
ਠੀਕ ਹੈ ਬਾਕੀ ਤੁਹਾਡੇ ਲਈ ਹੈ। 괜-아-, ----가지세-. 괜____ 잔__ 가____ 괜-아-, 잔-은 가-세-. --------------- 괜찮아요, 잔돈은 가지세요. 0
g----c-anh-a-o--j---on---n gajise-o. g______________ j_________ g________ g-a-n-h-n---y-, j-n-o---u- g-j-s-y-. ------------------------------------ gwaenchanh-ayo, jandon-eun gajiseyo.
ਮੈਨੂੰ ਇਸ ਪਤੇ ਤੇ ਲੈ ਚੱਲੋ। 이 주-로 --다--세요. 이 주__ 데__ 주___ 이 주-로 데-다 주-요- -------------- 이 주소로 데려다 주세요. 0
i jus--o--e-yeoda j-s---. i j_____ d_______ j______ i j-s-l- d-l-e-d- j-s-y-. ------------------------- i jusolo delyeoda juseyo.
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। 제-호-- 데-- ---. 제 호__ 데__ 주___ 제 호-로 데-다 주-요- -------------- 제 호텔로 데려다 주세요. 0
je h-tel----ely------us--o. j_ h______ d_______ j______ j- h-t-l-o d-l-e-d- j-s-y-. --------------------------- je hotello delyeoda juseyo.
ਮੈਨੂੰ ਕਿਨਾਰੇ ਤੇ ਲੈ ਚੱਲੋ। 해변으--데려- 주--. 해___ 데__ 주___ 해-으- 데-다 주-요- ------------- 해변으로 데려다 주세요. 0
h-e-ye---e--- ---ye-d----s-y-. h____________ d_______ j______ h-e-y-o---u-o d-l-e-d- j-s-y-. ------------------------------ haebyeon-eulo delyeoda juseyo.

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?