ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   ka ტაქსში

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

38 [ოცდათვრამეტი]

38 [otsdatvramet'i]

ტაქსში

t'aksshi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। გ--ოიძ-ხ-თ-ტა--ი -უ შეიძ-ლ-ბა. გ_________ ტ____ თ_ შ_________ გ-მ-ი-ა-ე- ტ-ქ-ი თ- შ-ი-ე-ე-ა- ------------------------------ გამოიძახეთ ტაქსი თუ შეიძელება. 0
gamoi--ak--t----ks- t- s--i--el-b-. g___________ t_____ t_ s___________ g-m-i-z-k-e- t-a-s- t- s-e-d-e-e-a- ----------------------------------- gamoidzakhet t'aksi tu sheidzeleba.
ਸਟੇਸ਼ਨ ਤੱਕ ਕਿੰਨਾ ਲੱਗੇਗਾ? რ- --რს --დგ-რ--დ---ისვ--? რ_ ღ___ ს_________ მ______ რ- ღ-რ- ს-დ-უ-ა-დ- მ-ს-ლ-? -------------------------- რა ღირს სადგურამდე მისვლა? 0
ra---irs -ad---a-d- m--vla? r_ g____ s_________ m______ r- g-i-s s-d-u-a-d- m-s-l-? --------------------------- ra ghirs sadguramde misvla?
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? რა-ღ-------ოპ--ტ-მდ--მ----ა? რ_ ღ___ ა___________ მ______ რ- ღ-რ- ა-რ-პ-რ-ა-დ- მ-ს-ლ-? ---------------------------- რა ღირს აეროპორტამდე მისვლა? 0
r- g---s-a-ro--o--'am------v--? r_ g____ a_____________ m______ r- g-i-s a-r-p-o-t-a-d- m-s-l-? ------------------------------- ra ghirs aerop'ort'amde misvla?
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। თუ---იძ-ე-ა-–--ირდაპ-რ. თ_ შ_______ – პ________ თ- შ-ი-ლ-ბ- – პ-რ-ა-ი-. ----------------------- თუ შეიძლება – პირდაპირ. 0
tu--heidz------ ---r-a-'-r. t_ s_________ – p__________ t- s-e-d-l-b- – p-i-d-p-i-. --------------------------- tu sheidzleba – p'irdap'ir.
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। თუ-შე----ბა,--ქ-მ-----ი-. თ_ შ________ ა_ მ________ თ- შ-ი-ლ-ბ-, ა- მ-რ-ვ-ი-. ------------------------- თუ შეიძლება, აქ მარჯვნივ. 0
t- sh-id------ a- ---j--i-. t_ s__________ a_ m________ t- s-e-d-l-b-, a- m-r-v-i-. --------------------------- tu sheidzleba, ak marjvniv.
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। თუ შე-ძლ-----ი- -უ--ე-- -არცხ-ი-. თ_ შ________ ი_ კ______ მ________ თ- შ-ი-ლ-ბ-, ი- კ-თ-ე-ი მ-რ-ხ-ი-. --------------------------------- თუ შეიძლება, იქ კუთხეში მარცხნივ. 0
t- -----zleb-,----k--t--es-i---r--khniv. t_ s__________ i_ k_________ m__________ t- s-e-d-l-b-, i- k-u-k-e-h- m-r-s-h-i-. ---------------------------------------- tu sheidzleba, ik k'utkheshi martskhniv.
ਮੈਂ ਜਲਦੀ ਵਿੱਚ ਹਾਂ। მ--ქარ-ბა. მ_________ მ-ჩ-ა-ე-ა- ---------- მეჩქარება. 0
me-hka-eb-. m__________ m-c-k-r-b-. ----------- mechkareba.
ਮੇਰੇ ਕੋਲ ਸਮਾਂ ਹੈ। დ-ო--ა-ვს. დ__ მ_____ დ-ო მ-ქ-ს- ---------- დრო მაქვს. 0
dro m-k-s. d__ m_____ d-o m-k-s- ---------- dro makvs.
ਕਿਰਪਾ ਕਰਕੇ ਹੌਲੀ ਚਲਾਓ। თ--შ-ი--ება- უ--ო---ლა -არე-! თ_ შ________ უ___ ნ___ ი_____ თ- შ-ი-ლ-ბ-, უ-რ- ნ-ლ- ი-რ-თ- ----------------------------- თუ შეიძლება, უფრო ნელა იარეთ! 0
t- --eid-le-a- -pr- nela ia-e-! t_ s__________ u___ n___ i_____ t- s-e-d-l-b-, u-r- n-l- i-r-t- ------------------------------- tu sheidzleba, upro nela iaret!
ਕਿਰਪਾ ਕਰਕੇ ਇੱਥੇ ਰੁਕੋ। ა- გაჩ-რდი-,--უ -ეი----ა. ა_ გ________ თ_ შ________ ა- გ-ჩ-რ-ი-, თ- შ-ი-ლ-ბ-. ------------------------- აქ გაჩერდით, თუ შეიძლება. 0
ak -ac--r-i-- -u --e-dz-e--. a_ g_________ t_ s__________ a- g-c-e-d-t- t- s-e-d-l-b-. ---------------------------- ak gacherdit, tu sheidzleba.
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। დ-მ--ო----ე-თი---თი--თუ -ეიძლ---. დ________ ე___ წ____ თ_ შ________ დ-მ-ლ-დ-თ ე-თ- წ-თ-, თ- შ-ი-ლ-ბ-. --------------------------------- დამელოდეთ ერთი წუთი, თუ შეიძლება. 0
d--e---e---r-i--s'uti, ----he----e-a. d________ e___ t______ t_ s__________ d-m-l-d-t e-t- t-'-t-, t- s-e-d-l-b-. ------------------------------------- damelodet erti ts'uti, tu sheidzleba.
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। მ-ლე---ვბ-უნ----. მ___ დ___________ მ-ლ- დ-ვ-რ-ნ-ე-ი- ----------------- მალე დავბრუნდები. 0
ma-- da-br-n---i. m___ d___________ m-l- d-v-r-n-e-i- ----------------- male davbrundebi.
ਕਿਰਪਾ ਕਰਕੇ ਮੈਨੂੰ ਰਸੀਦ ਦਿਓ। თუ-შ-ი-ლ--ა --ი-არ--მომ----. თ_ შ_______ ქ______ მ_______ თ- შ-ი-ლ-ბ- ქ-ი-ა-ი მ-მ-ც-თ- ---------------------------- თუ შეიძლება ქვითარი მომეცით. 0
tu s--i---eba k-it-ri -o-e--it. t_ s_________ k______ m________ t- s-e-d-l-b- k-i-a-i m-m-t-i-. ------------------------------- tu sheidzleba kvitari mometsit.
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। მე--რ----ვს --რდა-ფ---. მ_ ა_ მ____ ხ____ ფ____ მ- ა- მ-ქ-ს ხ-რ-ა ფ-ლ-. ----------------------- მე არ მაქვს ხურდა ფული. 0
m--ar mak-- ---rda----i. m_ a_ m____ k_____ p____ m- a- m-k-s k-u-d- p-l-. ------------------------ me ar makvs khurda puli.
ਠੀਕ ਹੈ ਬਾਕੀ ਤੁਹਾਡੇ ਲਈ ਹੈ। მ--------ხუ--ა დაიტ---თ! მ_______ ხ____ დ________ მ-დ-ო-ა- ხ-რ-ა დ-ი-ო-ე-! ------------------------ მადლობა, ხურდა დაიტოვეთ! 0
m-d-oba, -hu--a --i-----t! m_______ k_____ d_________ m-d-o-a- k-u-d- d-i-'-v-t- -------------------------- madloba, khurda dait'ovet!
ਮੈਨੂੰ ਇਸ ਪਤੇ ਤੇ ਲੈ ਚੱਲੋ। ა--მის-მ-რთ-ე წ-მი--ან--. ა_ მ_________ წ__________ ა- მ-ს-მ-რ-ზ- წ-მ-ყ-ა-ე-. ------------------------- ამ მისამართზე წამიყვანეთ. 0
am -i--mart---t-'------n--. a_ m_________ t____________ a- m-s-m-r-z- t-'-m-q-a-e-. --------------------------- am misamartze ts'amiqvanet.
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। წამ-ყვანე- ჩ--ს-სასტ-მ-ოში. წ_________ ჩ___ ს__________ წ-მ-ყ-ა-ე- ჩ-მ- ს-ს-უ-რ-შ-. --------------------------- წამიყვანეთ ჩემს სასტუმროში. 0
t-'am-q-an----hem- -as--um-oshi. t___________ c____ s____________ t-'-m-q-a-e- c-e-s s-s-'-m-o-h-. -------------------------------- ts'amiqvanet chems sast'umroshi.
ਮੈਨੂੰ ਕਿਨਾਰੇ ਤੇ ਲੈ ਚੱਲੋ। წ-მ--ვა--თ პლაჟზ-. წ_________ პ______ წ-მ-ყ-ა-ე- პ-ა-ზ-. ------------------ წამიყვანეთ პლაჟზე. 0
ts'-m-qv---t-p'la--ze. t___________ p________ t-'-m-q-a-e- p-l-z-z-. ---------------------- ts'amiqvanet p'lazhze.

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?