ਪ੍ਹੈਰਾ ਕਿਤਾਬ

pa ਖੇਲ   »   uk Спорт

49 [ਉਨੰਜਾ]

ਖੇਲ

ਖੇਲ

49 [сорок дев’ять]

49 [sorok devʺyatʹ]

Спорт

[Sport]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਤੁਸੀਂ ਕਸਰਤ ਕਰਦੇ ਹੋ? Ти--а---є-ся-спо-то-? Т_ з________ с_______ Т- з-й-а-ш-я с-о-т-м- --------------------- Ти займаєшся спортом? 0
Ty----̆m-y-s---a -p--t--? T_ z___________ s_______ T- z-y-m-y-s-s-a s-o-t-m- ------------------------- Ty zay̆mayeshsya sportom?
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। Т--,-----в-не--/ -о-инн-------ис-. Т___ я п______ / п______ р________ Т-к- я п-в-н-н / п-в-н-а р-х-т-с-. ---------------------------------- Так, я повинен / повинна рухатися. 0
T-k- -a-------- - pov-n----ukha-y-ya. T___ y_ p______ / p______ r__________ T-k- y- p-v-n-n / p-v-n-a r-k-a-y-y-. ------------------------------------- Tak, ya povynen / povynna rukhatysya.
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। Я-хо--у д- --орт-вн--- к----. Я х____ д_ с__________ к_____ Я х-д-у д- с-о-т-в-о-о к-у-у- ----------------------------- Я ходжу до спортивного клубу. 0
YA-k--dzh--do s-ortyvno-- kl---. Y_ k______ d_ s__________ k_____ Y- k-o-z-u d- s-o-t-v-o-o k-u-u- -------------------------------- YA khodzhu do sportyvnoho klubu.
ਅਸੀਂ ਫੁੱਟਬਾਲ ਖੇਡਦੇ ਹਾਂ। М- г-ає---- ф-----. М_ г_____ у ф______ М- г-а-м- у ф-т-о-. ------------------- Ми граємо у футбол. 0
My h-aye-o - f---o-. M_ h______ u f______ M- h-a-e-o u f-t-o-. -------------------- My hrayemo u futbol.
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। Ін--- -- ---в-ємо. І____ м_ п________ І-о-і м- п-а-а-м-. ------------------ Іноді ми плаваємо. 0
In--- m---l---ye--. I____ m_ p_________ I-o-i m- p-a-a-e-o- ------------------- Inodi my plavayemo.
ਜਾਂ ਅਸੀਂ ਸਾਈਕਲ ਚਲਾਂਦੇ ਹਾਂ। А-о ми-к-та--ось----велос--ед-х. А__ м_ к________ н_ в___________ А-о м- к-т-є-о-ь н- в-л-с-п-д-х- -------------------------------- Або ми катаємось на велосипедах. 0
Ab- m--ka-a--mo---na vel-s--e-akh. A__ m_ k_________ n_ v____________ A-o m- k-t-y-m-s- n- v-l-s-p-d-k-. ---------------------------------- Abo my katayemosʹ na velosypedakh.
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। У на-ом--------- ф-т----н----т-д--н. У н_____ м____ є ф_________ с_______ У н-ш-м- м-с-і є ф-т-о-ь-и- с-а-і-н- ------------------------------------ У нашому місті є футбольний стадіон. 0
U---s-o-u m-s---y--f-tb---n-y̆--t--ion. U n______ m____ y_ f_________ s_______ U n-s-o-u m-s-i y- f-t-o-ʹ-y-̆ s-a-i-n- --------------------------------------- U nashomu misti ye futbolʹnyy̆ stadion.
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। Є----ож -асе-----с-ун-. Є т____ б_____ і с_____ Є т-к-ж б-с-й- і с-у-а- ----------------------- Є також басейн і сауна. 0
YE -ak-zh b-sey̆----s-un-. Y_ t_____ b_____ i s_____ Y- t-k-z- b-s-y-n i s-u-a- -------------------------- YE takozh basey̆n i sauna.
ਅਤੇ ਇੱਕ ਗੋਲਫ ਦਾ ਮੈਦਾਨ ਹੈ। І---м---- --я--ольф-. І є м____ д__ г______ І є м-с-е д-я г-л-ф-. --------------------- І є місце для гольфу. 0
I--- ---t-e---ya--ol-f-. I y_ m_____ d___ h______ I y- m-s-s- d-y- h-l-f-. ------------------------ I ye mistse dlya holʹfu.
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? Що-й-е ---т-л-б---нні? Щ_ й__ н_ т___________ Щ- й-е н- т-л-б-ч-н-і- ---------------------- Що йде на телебаченні? 0
S---o y̆d- -a-t--e--c-en--? S____ y̆__ n_ t____________ S-c-o y-d- n- t-l-b-c-e-n-? --------------------------- Shcho y̆de na telebachenni?
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। Са----------бол---- --т-. С___ й__ ф_________ м____ С-м- й-е ф-т-о-ь-и- м-т-. ------------------------- Саме йде футбольний матч. 0
S-me--̆de --t-----y-----tc-. S___ y̆__ f_________ m_____ S-m- y-d- f-t-o-ʹ-y-̆ m-t-h- ---------------------------- Same y̆de futbolʹnyy̆ match.
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। Н---ць-а-к-ман-а ---є-п---- ан--і----о-. Н_______ к______ г___ п____ а___________ Н-м-ц-к- к-м-н-а г-а- п-о-и а-г-і-с-к-ї- ---------------------------------------- Німецька команда грає проти англійської. 0
Ni-etsʹ-- ---anda hra-e-pro-- --h-i-̆--koï. N________ k______ h____ p____ a___________ N-m-t-ʹ-a k-m-n-a h-a-e p-o-y a-h-i-̆-ʹ-o-̈- -------------------------------------------- Nimetsʹka komanda hraye proty anhliy̆sʹkoï.
ਕੌਣ ਜਿੱਤ ਰਿਹਾ ਹੈ? Х-- -и----? Х__ в______ Х-о в-г-а-? ----------- Хто виграє? 0
K-to -y---ye? K___ v_______ K-t- v-h-a-e- ------------- Khto vyhraye?
ਪਤਾ ਨਹੀਂ। Я ---зн-ю. Я н_ з____ Я н- з-а-. ---------- Я не знаю. 0
YA ---zn---. Y_ n_ z_____ Y- n- z-a-u- ------------ YA ne znayu.
ਇਸ ਵੇਲੇ ਇਹ ਅਨਿਸ਼ਚਿਤ ਹੈ। По-и -- нічия. П___ щ_ н_____ П-к- щ- н-ч-я- -------------- Поки що нічия. 0
P-k----c---nich-y-. P___ s____ n_______ P-k- s-c-o n-c-y-a- ------------------- Poky shcho nichyya.
ਅੰਪਾਇਰ ਬੈਲਜੀਅਮ ਤੋਂ ਹੈ। А-бі-- з-Б--ь-і-. А_____ з Б_______ А-б-т- з Б-л-г-ї- ----------------- Арбітр з Бельгії. 0
Arbit--- Be--h-ï. A_____ z B_______ A-b-t- z B-l-h-i-. ------------------ Arbitr z Belʹhiï.
ਹੁਣ ਪੈਨਲਟੀ ਕਿੱਕ ਹੋਵੇਗੀ। Зара- --де------ь-і. З____ б___ п________ З-р-з б-д- п-н-л-т-. -------------------- Зараз буде пенальті. 0
Zaraz bu---pe-----i. Z____ b___ p________ Z-r-z b-d- p-n-l-t-. -------------------- Zaraz bude penalʹti.
ਗੋਲ! ਇੱਕ – ਸਿਫਰ! Гол----и-: -у--! Г___ О____ н____ Г-л- О-и-: н-л-! ---------------- Гол! Один: нуль! 0
Ho-- -d-n---u-ʹ! H___ O____ n____ H-l- O-y-: n-l-! ---------------- Hol! Odyn: nulʹ!

ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!

ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ, ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨਾਲੋਂ ਜ਼ਿਆਦਾ ਵਾਰ ਬਦਲਦੇ ਹਨ। ਇਹ ਉਤਪੱਤੀ ਦੇ ਨਿਯਮਾਂ ਦੇ ਕਾਰਨ ਹੋ ਸਕਦਾ ਹੈ। ਸਾਂਝੇ ਅਨੁਵੰਸ਼ਕ ਤੱਤ ਸਮੇਂ ਦੇ ਨਾਲ ਘੱਟ ਬਦਲਦੇ ਹਨ। ਇਹ ਆਪਣੇ ਰੂਪ ਵਿੱਚ ਵਧੇਰੇ ਸਥਿਰ ਹੁੰਦੇ ਹਨ। ਅਤੇ ਪ੍ਰਤੱਖ ਤੌਰ 'ਤੇ ਇਹ ਸ਼ਬਦਾਂ ਉੱਤੇ ਵੀ ਲਾਗੂ ਹੁੰਦਾ ਹੈ। ਅੰਗਰੇਜ਼ੀ ਕ੍ਰਿਆਵਾਂ ਦੀ ਅਧਿਐਨ ਦੇ ਲਈ ਜਾਂਚ ਕੀਤੀ ਗਈ। ਇਸ ਵਿੱਚ, ਕ੍ਰਿਆਵਾਂ ਦੇ ਮੌਜੂਦਾ ਰੂਪਾਂ ਦੀ ਤੁਲਨਾ ਪੁਰਾਣੇ ਰੂਪਾਂ ਨਾਲ ਕੀਤੀ ਗਈ। ਅੰਗਰੇਜ਼ੀ ਵਿੱਚ ਦੱਸ ਸਭ ਤੋਂ ਵੱਧ ਸਧਾਰਨ ਕ੍ਰਿਆਵਾਂ ਅਨਿਯਮਿਤ ਹਨ। ਹੋਰ ਜ਼ਿਆਦਾਤਰ ਕ੍ਰਿਆਵਾਂ ਨਿਯਮਿਤ ਹਨ। ਪਰ ਮੱਧਕਾਲੀਨ ਯੁੱਗ ਵਿੱਚ, ਵਧੇਰੇ ਕ੍ਰਿਆਵਾਂ ਅਨਿਯਮਿਤ ਸਨ। ਇਸਲਈ ਅਨਿਯਮਿਤ ਕ੍ਰਿਆਵਾਂ ਜਿਹੜੀਆਂ ਸ਼ਾਇਦ ਹੀ ਕਦੀ ਵਰਤੀਆਂ ਜਾਂਦੀਆਂ ਸਨ, ਨਿਯਮਿਤ ਕ੍ਰਿਆਵਾਂ ਬਣ ਗਈਆਂ। 300 ਸਾਲਾਂ ਵਿੱਚ, ਅੰਗਰੇਜ਼ੀ ਵਿੱਚ ਸ਼ਾਇਦ ਹੀ ਕੋਈ ਬਚੀਆਂ ਹੋਈਆਂ ਅਨਿਯਮਿਤ ਕ੍ਰਿਆਵਾਂ ਰਹਿ ਜਾਣਗੀਆਂ। ਹੋਰ ਅਧਿਐਨ ਵੀ ਦਰਸਾਉਂਦੇ ਹਨ ਕਿ ਭਾਸ਼ਾਵਾਂ ਦੀ ਚੋਣ ਅਨੁਵੰਸ਼ਕ ਤੱਤਾਂ ਵਾਂਗ ਕੀਤੀ ਜਾਂਦੀ ਹੈ। ਖੋਜਕਰਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਮ ਸ਼ਬਦਾਂ ਦੀ ਤੁਲਨਾ ਕੀਤੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਨੇ ਸਮਾਨ ਅਰਥ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਚੋਣ ਕੀਤੀ। ਉਦਾਹਰਣ ਵਜੋਂ: water, Wasser, vatten ਇਨ੍ਹਾਂ ਸ਼ਬਦਾਂ ਦਾ ਮੂਲ ਸਾਂਝਾ ਹੈ ਅਤੇ ਇਸਲਈ ਇਹ ਇੱਕ-ਦੂਜੇ ਨਾਲ ਬਹੁਤ ਮਿਲਦੇ ਹਨ। ਕਿਉਂਕਿ ਇਹ ਮਹੱਤਵਪੂਰਨ ਸ਼ਬਦ ਹਨ, ਇਹ ਸਾਰੀਆਂ ਭਾਸ਼ਾਵਾਂ ਵਿੱਚ ਜ਼ਿਆਦਾਤਰ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਇਹ ਆਪਣਾ ਰੂਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ - ਅਤੇ ਹੁਣ ਤੱਕ ਸਮਾਨ ਹਨ। ਘੱਟ ਮਹੱਤਵਪੂਰਨ ਸ਼ਬਦ ਵਧੇਰੇ ਤੇਜ਼ੀ ਨਾਲ ਬਦਲਦੇ ਹਨ। ਬਲਕਿ, ਇਹ ਹੋਰ ਸ਼ਬਦਾਂ ਨਾਲ ਤਬਦੀਲ ਹੋ ਜਾਂਦੇ ਹਨ। ਇਸ ਤਰ੍ਹਾਂ, ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਆਪਣੇ ਆਪ ਨੂੰ ਵੱਖ-ਵੱਖ ਭਾਸ਼ਾਵਾਂਵਿੱਚ ਅਲੱਗ ਕਰਦੇ ਹਨ। ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਕਿਉਂ ਬਦਲਦੇ ਹਨ, ਇਹ ਅਸਪੱਸ਼ਟ ਹੈ। ਇਹ ਸੰਭਵ ਹੈ ਕਿ ਅਕਸਰ ਇਨ੍ਹਾਂ ਦੀ ਵਰਤੋਂ ਗ਼ਲਤ ਜਾਂ ਉਚਾਰਨ ਅਸ਼ੁੱਧ ਹੁੰਦਾ ਹੈ। ਇਸਦਾ ਕਾਰਨ ਇਹ ਤੱਥ ਹੈ ਕਿ ਬੁਲਾਰੇ ਇਨ੍ਹਾਂ ਨਾਲ ਪਰਿਚਿਤ ਨਹੀਂ ਹੁੰਦੇ। ਪਰ ਸ਼ਾਇਦ ਮਹੱਤਵਪੂਰਨ ਸ਼ਬਦ ਹਮੇਸ਼ਾਂ ਇੱਕ-ਸਮਾਨ ਹੋਣੇ ਚਾਹੀਦੇ ਹਨ। ਕਿਉਂਕਿ ਤਾਂ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਅਤੇ ਸਮਝਣ ਦੇ ਉਦੇਸ਼ ਨਾਲ ਹੀ ਸ਼ਬਦਾਂ ਦੀ ਹੋਂਦ ਹੈ...