ਪ੍ਹੈਰਾ ਕਿਤਾਬ

pa ਖੇਲ   »   ko 스포츠

49 [ਉਨੰਜਾ]

ਖੇਲ

ਖੇਲ

49 [마흔아홉]

49 [maheun-ahob]

스포츠

[seupocheu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਤੁਸੀਂ ਕਸਰਤ ਕਰਦੇ ਹੋ? 운동-----? 운__ 하___ 운-을 하-요- -------- 운동을 하세요? 0
un-ong-e-l-haseyo? u_________ h______ u-d-n---u- h-s-y-? ------------------ undong-eul haseyo?
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। 네---는 -동- 필-해-. 네_ 저_ 운__ 필____ 네- 저- 운-이 필-해-. --------------- 네, 저는 운동이 필요해요. 0
n-, j-one----ndo---i-p---yoha-y-. n__ j______ u_______ p___________ n-, j-o-e-n u-d-n--- p-l-y-h-e-o- --------------------------------- ne, jeoneun undong-i pil-yohaeyo.
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। 저--스포츠-클럽--원이에요. 저_ 스__ 클_ 회_____ 저- 스-츠 클- 회-이-요- ---------------- 저는 스포츠 클럽 회원이에요. 0
jeoneu-----po-h-u---u---o--h-e-o---e--. j______ s________ k_______ h___________ j-o-e-n s-u-o-h-u k-u-l-o- h-e-o---e-o- --------------------------------------- jeoneun seupocheu keulleob hoewon-ieyo.
ਅਸੀਂ ਫੁੱਟਬਾਲ ਖੇਡਦੇ ਹਾਂ। 우리--축구--해-. 우__ 축__ 해__ 우-는 축-를 해-. ----------- 우리는 축구를 해요. 0
ul---u- -hug-u------a-y-. u______ c_________ h_____ u-i-e-n c-u-g-l-u- h-e-o- ------------------------- ulineun chugguleul haeyo.
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। 우----끔 --- 해-. 우__ 가_ 수__ 해__ 우-는 가- 수-을 해-. -------------- 우리는 가끔 수영을 해요. 0
ul-ne-- g-kk--- s--e-----ul-ha---. u______ g______ s__________ h_____ u-i-e-n g-k-e-m s-y-o-g-e-l h-e-o- ---------------------------------- ulineun gakkeum suyeong-eul haeyo.
ਜਾਂ ਅਸੀਂ ਸਾਈਕਲ ਚਲਾਂਦੇ ਹਾਂ। 아----전-를 --. 아__ 자___ 타__ 아-면 자-거- 타-. ------------ 아니면 자전거를 타요. 0
an------ -aje-ng--l-ul ta-o. a_______ j____________ t____ a-i-y-o- j-j-o-g-o-e-l t-y-. ---------------------------- animyeon jajeongeoleul tayo.
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। 우--도-에는-축- 경기장- -어-. 우_ 도___ 축_ 경___ 있___ 우- 도-에- 축- 경-장- 있-요- -------------------- 우리 도시에는 축구 경기장이 있어요. 0
uli----ien--n ch---u--y-o---g--a-g---i-s-e-yo. u__ d________ c_____ g______________ i________ u-i d-s-e-e-n c-u-g- g-e-n---i-a-g-i i-s-e-y-. ---------------------------------------------- uli dosieneun chuggu gyeong-gijang-i iss-eoyo.
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। 사-나- -는-수-장- -어-. 사___ 있_ 수___ 있___ 사-나- 있- 수-장- 있-요- ----------------- 사우나가 있는 수영장도 있어요. 0
sa-------ssn-u- ----o-gjang-o---------. s______ i______ s____________ i________ s-u-a-a i-s-e-n s-y-o-g-a-g-o i-s-e-y-. --------------------------------------- saunaga issneun suyeongjangdo iss-eoyo.
ਅਤੇ ਇੱਕ ਗੋਲਫ ਦਾ ਮੈਦਾਨ ਹੈ। 그-고--프---있어요. 그__ 골___ 있___ 그-고 골-장- 있-요- ------------- 그리고 골프장이 있어요. 0
geul-g--g-lp--ja---i -ss-----. g______ g___________ i________ g-u-i-o g-l-e-j-n--- i-s-e-y-. ------------------------------ geuligo golpeujang-i iss-eoyo.
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? T------해-? T___ 뭐 해__ T-에- 뭐 해-? ---------- TV에서 뭐 해요? 0
T-e--- -wo-h--yo? T_____ m__ h_____ T-e-e- m-o h-e-o- ----------------- TVeseo mwo haeyo?
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। 지금--구--기를 -고 있어-. 지_ 축_ 경__ 하_ 있___ 지- 축- 경-를 하- 있-요- ----------------- 지금 축구 경기를 하고 있어요. 0
j--eu- c----- g---n--g----l------is--eo--. j_____ c_____ g____________ h___ i________ j-g-u- c-u-g- g-e-n---i-e-l h-g- i-s-e-y-. ------------------------------------------ jigeum chuggu gyeong-gileul hago iss-eoyo.
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। 독- -이--국----경기하-----. 독_ 팀_ 영_ 팀_ 경___ 있___ 독- 팀- 영- 팀- 경-하- 있-요- --------------------- 독일 팀이 영국 팀과 경기하고 있어요. 0
do---l t-m-i -eo-g-g-- ti---a -y-o---g--ago--s------. d_____ t____ y________ t_____ g____________ i________ d-g-i- t-m-i y-o-g-g-g t-m-w- g-e-n---i-a-o i-s-e-y-. ----------------------------------------------------- dog-il tim-i yeong-gug timgwa gyeong-gihago iss-eoyo.
ਕੌਣ ਜਿੱਤ ਰਿਹਾ ਹੈ? 누----고 -어-? 누_ 이__ 있___ 누- 이-고 있-요- ----------- 누가 이기고 있어요? 0
n----i--go --s--oyo? n___ i____ i________ n-g- i-i-o i-s-e-y-? -------------------- nuga igigo iss-eoyo?
ਪਤਾ ਨਹੀਂ। 잘 모르겠-요. 잘 모_____ 잘 모-겠-요- -------- 잘 모르겠어요. 0
j-l mo-eug-s--eoyo. j__ m______________ j-l m-l-u-e-s-e-y-. ------------------- jal moleugess-eoyo.
ਇਸ ਵੇਲੇ ਇਹ ਅਨਿਸ਼ਚਿਤ ਹੈ। 현-는 --부예-. 현__ 무_____ 현-는 무-부-요- ---------- 현재는 무승부예요. 0
h----jae-e-n-m---u--b--ey-. h___________ m_____________ h-e-n-a-n-u- m-s-u-g-u-e-o- --------------------------- hyeonjaeneun museungbuyeyo.
ਅੰਪਾਇਰ ਬੈਲਜੀਅਮ ਤੋਂ ਹੈ। 심-이---- --이에요. 심__ 벨__ 사_____ 심-이 벨-에 사-이-요- -------------- 심판이 벨기에 사람이에요. 0
s-m--n------g---s-la----yo. s_______ b_____ s__________ s-m-a--- b-l-i- s-l-m-i-y-. --------------------------- simpan-i belgie salam-ieyo.
ਹੁਣ ਪੈਨਲਟੀ ਕਿੱਕ ਹੋਵੇਗੀ। 이제-패---킥-에-. 이_ 패__ 킥____ 이- 패-티 킥-에-. ------------ 이제 패널티 킥이에요. 0
i-e---en-o-ti kig--ey-. i__ p________ k________ i-e p-e-e-l-i k-g-i-y-. ----------------------- ije paeneolti kig-ieyo.
ਗੋਲ! ਇੱਕ – ਸਿਫਰ! 골인--- ---! 골__ 일 대 영_ 골-! 일 대 영- ---------- 골인! 일 대 영! 0
go----- i- d-- ye-n-! g______ i_ d__ y_____ g-l-i-! i- d-e y-o-g- --------------------- gol-in! il dae yeong!

ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!

ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ, ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨਾਲੋਂ ਜ਼ਿਆਦਾ ਵਾਰ ਬਦਲਦੇ ਹਨ। ਇਹ ਉਤਪੱਤੀ ਦੇ ਨਿਯਮਾਂ ਦੇ ਕਾਰਨ ਹੋ ਸਕਦਾ ਹੈ। ਸਾਂਝੇ ਅਨੁਵੰਸ਼ਕ ਤੱਤ ਸਮੇਂ ਦੇ ਨਾਲ ਘੱਟ ਬਦਲਦੇ ਹਨ। ਇਹ ਆਪਣੇ ਰੂਪ ਵਿੱਚ ਵਧੇਰੇ ਸਥਿਰ ਹੁੰਦੇ ਹਨ। ਅਤੇ ਪ੍ਰਤੱਖ ਤੌਰ 'ਤੇ ਇਹ ਸ਼ਬਦਾਂ ਉੱਤੇ ਵੀ ਲਾਗੂ ਹੁੰਦਾ ਹੈ। ਅੰਗਰੇਜ਼ੀ ਕ੍ਰਿਆਵਾਂ ਦੀ ਅਧਿਐਨ ਦੇ ਲਈ ਜਾਂਚ ਕੀਤੀ ਗਈ। ਇਸ ਵਿੱਚ, ਕ੍ਰਿਆਵਾਂ ਦੇ ਮੌਜੂਦਾ ਰੂਪਾਂ ਦੀ ਤੁਲਨਾ ਪੁਰਾਣੇ ਰੂਪਾਂ ਨਾਲ ਕੀਤੀ ਗਈ। ਅੰਗਰੇਜ਼ੀ ਵਿੱਚ ਦੱਸ ਸਭ ਤੋਂ ਵੱਧ ਸਧਾਰਨ ਕ੍ਰਿਆਵਾਂ ਅਨਿਯਮਿਤ ਹਨ। ਹੋਰ ਜ਼ਿਆਦਾਤਰ ਕ੍ਰਿਆਵਾਂ ਨਿਯਮਿਤ ਹਨ। ਪਰ ਮੱਧਕਾਲੀਨ ਯੁੱਗ ਵਿੱਚ, ਵਧੇਰੇ ਕ੍ਰਿਆਵਾਂ ਅਨਿਯਮਿਤ ਸਨ। ਇਸਲਈ ਅਨਿਯਮਿਤ ਕ੍ਰਿਆਵਾਂ ਜਿਹੜੀਆਂ ਸ਼ਾਇਦ ਹੀ ਕਦੀ ਵਰਤੀਆਂ ਜਾਂਦੀਆਂ ਸਨ, ਨਿਯਮਿਤ ਕ੍ਰਿਆਵਾਂ ਬਣ ਗਈਆਂ। 300 ਸਾਲਾਂ ਵਿੱਚ, ਅੰਗਰੇਜ਼ੀ ਵਿੱਚ ਸ਼ਾਇਦ ਹੀ ਕੋਈ ਬਚੀਆਂ ਹੋਈਆਂ ਅਨਿਯਮਿਤ ਕ੍ਰਿਆਵਾਂ ਰਹਿ ਜਾਣਗੀਆਂ। ਹੋਰ ਅਧਿਐਨ ਵੀ ਦਰਸਾਉਂਦੇ ਹਨ ਕਿ ਭਾਸ਼ਾਵਾਂ ਦੀ ਚੋਣ ਅਨੁਵੰਸ਼ਕ ਤੱਤਾਂ ਵਾਂਗ ਕੀਤੀ ਜਾਂਦੀ ਹੈ। ਖੋਜਕਰਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਮ ਸ਼ਬਦਾਂ ਦੀ ਤੁਲਨਾ ਕੀਤੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਨੇ ਸਮਾਨ ਅਰਥ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਚੋਣ ਕੀਤੀ। ਉਦਾਹਰਣ ਵਜੋਂ: water, Wasser, vatten ਇਨ੍ਹਾਂ ਸ਼ਬਦਾਂ ਦਾ ਮੂਲ ਸਾਂਝਾ ਹੈ ਅਤੇ ਇਸਲਈ ਇਹ ਇੱਕ-ਦੂਜੇ ਨਾਲ ਬਹੁਤ ਮਿਲਦੇ ਹਨ। ਕਿਉਂਕਿ ਇਹ ਮਹੱਤਵਪੂਰਨ ਸ਼ਬਦ ਹਨ, ਇਹ ਸਾਰੀਆਂ ਭਾਸ਼ਾਵਾਂ ਵਿੱਚ ਜ਼ਿਆਦਾਤਰ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਇਹ ਆਪਣਾ ਰੂਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ - ਅਤੇ ਹੁਣ ਤੱਕ ਸਮਾਨ ਹਨ। ਘੱਟ ਮਹੱਤਵਪੂਰਨ ਸ਼ਬਦ ਵਧੇਰੇ ਤੇਜ਼ੀ ਨਾਲ ਬਦਲਦੇ ਹਨ। ਬਲਕਿ, ਇਹ ਹੋਰ ਸ਼ਬਦਾਂ ਨਾਲ ਤਬਦੀਲ ਹੋ ਜਾਂਦੇ ਹਨ। ਇਸ ਤਰ੍ਹਾਂ, ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਆਪਣੇ ਆਪ ਨੂੰ ਵੱਖ-ਵੱਖ ਭਾਸ਼ਾਵਾਂਵਿੱਚ ਅਲੱਗ ਕਰਦੇ ਹਨ। ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਕਿਉਂ ਬਦਲਦੇ ਹਨ, ਇਹ ਅਸਪੱਸ਼ਟ ਹੈ। ਇਹ ਸੰਭਵ ਹੈ ਕਿ ਅਕਸਰ ਇਨ੍ਹਾਂ ਦੀ ਵਰਤੋਂ ਗ਼ਲਤ ਜਾਂ ਉਚਾਰਨ ਅਸ਼ੁੱਧ ਹੁੰਦਾ ਹੈ। ਇਸਦਾ ਕਾਰਨ ਇਹ ਤੱਥ ਹੈ ਕਿ ਬੁਲਾਰੇ ਇਨ੍ਹਾਂ ਨਾਲ ਪਰਿਚਿਤ ਨਹੀਂ ਹੁੰਦੇ। ਪਰ ਸ਼ਾਇਦ ਮਹੱਤਵਪੂਰਨ ਸ਼ਬਦ ਹਮੇਸ਼ਾਂ ਇੱਕ-ਸਮਾਨ ਹੋਣੇ ਚਾਹੀਦੇ ਹਨ। ਕਿਉਂਕਿ ਤਾਂ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਅਤੇ ਸਮਝਣ ਦੇ ਉਦੇਸ਼ ਨਾਲ ਹੀ ਸ਼ਬਦਾਂ ਦੀ ਹੋਂਦ ਹੈ...