ਪ੍ਹੈਰਾ ਕਿਤਾਬ

pa ਖਰੀਦਦਾਰੀ   »   fa ‫خرید‬

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

‫54 [پنجاه و چهار]‬

54 [panjâ-ho-cha-hâr]

‫خرید‬

‫kharid‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। ‫من -ی‌خوا---ی----دو -خ---‬ ‫__ م______ ی_ ک___ ب_____ ‫-ن م-‌-و-ه- ی- ک-د- ب-ر-.- --------------------------- ‫من می‌خواهم یک کادو بخرم.‬ 0
‫m-- mi---aaham -ek-k-ad- -e--a--m--‬‬ ‫___ m_________ y__ k____ b___________ ‫-a- m---h-a-a- y-k k-a-o b-k-a-a-.-‬- -------------------------------------- ‫man mi-khaaham yek kaado bekharam.‬‬‬
ਪਰ ਜ਼ਿਆਦਾ ਕੀਮਤੀ ਨਹੀਂ। ‫-ما-ز--د -را- ------‬ ‫___ ز___ گ___ ن______ ‫-م- ز-ا- گ-ا- ن-ا-د-‬ ---------------------- ‫اما زیاد گران نباشد.‬ 0
‫--m--z-ya---era-- -ab-a--a---‬‬ ‫____ z____ g_____ n____________ ‫-m-a z-y-d g-r-a- n-b-a-h-d-‬-‬ -------------------------------- ‫amma ziyad geraan nabaashad.‬‬‬
ਸ਼ਾਇਦ ਇੱਕ ਹੈਂਡ ਬੈਗ? ‫-اید-ی- کیف--س-ی؟‬ ‫____ ی_ ک__ د_____ ‫-ا-د ی- ک-ف د-ت-؟- ------------------- ‫شاید یک کیف دستی؟‬ 0
‫shaayad -e- -if-dasti?‬‬‬ ‫_______ y__ k__ d________ ‫-h-a-a- y-k k-f d-s-i-‬-‬ -------------------------- ‫shaayad yek kif dasti?‬‬‬
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? ‫چه -ن-ی--و-- -ار--؟‬ ‫__ ر___ د___ د______ ‫-ه ر-گ- د-س- د-ر-د-‬ --------------------- ‫چه رنگی دوست دارید؟‬ 0
‫c-- r--gi-do--t--aarid?--‬ ‫___ r____ d____ d_________ ‫-h- r-n-i d-o-t d-a-i-?-‬- --------------------------- ‫che rangi doost daarid?‬‬‬
ਕਾਲਾ,ਭੂਰਾ ਜਾਂ ਸਫੈਦ? ‫-یا---ق--ه--ی ---سف---‬ ‫_____ ق_____ ی_ س_____ ‫-ی-ه- ق-و-‌-ی ی- س-ی-؟- ------------------------ ‫سیاه، قهوه‌ای یا سفید؟‬ 0
‫--aah,-----ve---e -a---e-i--‬-‬ ‫______ g_________ i__ s________ ‫-i-a-, g-a-v-h-e- i-a s-f-d-‬-‬ -------------------------------- ‫siaah, ghahveh-ee iaa sefid?‬‬‬
ਛੋਟਾ ਜਾਂ ਵੱਡਾ? ‫ب------شد-ی--ک--ک-‬ ‫____ ب___ ی_ ک_____ ‫-ز-گ ب-ش- ی- ک-چ-؟- -------------------- ‫بزرگ باشد یا کوچک؟‬ 0
‫b-zor- --as--- -aa ko---a----‬ ‫______ b______ i__ k__________ ‫-o-o-g b-a-h-d i-a k-o-h-k-‬-‬ ------------------------------- ‫bozorg baashad iaa koochak?‬‬‬
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? ‫می-تو-ن--ا-ن------- --ی-م؟‬ ‫_______ ا__ ی__ ر_ ب______ ‫-ی-ت-ا-م ا-ن ی-ی ر- ب-ی-م-‬ ---------------------------- ‫می‌توانم این یکی را ببینم؟‬ 0
‫m----v-a--m-in--ek------eb-nam---‬ ‫___________ i_ y___ r_ b__________ ‫-i-t-v-a-a- i- y-k- r- b-b-n-m-‬-‬ ----------------------------------- ‫mi-tavaanam in yeki ra bebinam?‬‬‬
ਕੀ ਇਹ ਚਮੜੇ ਨਾਲ ਬਣਿਆ ਹੈ? ‫ا-- -- --- -ر--ا-ت؟‬ ‫___ ا_ ج__ چ__ ا____ ‫-ی- ا- ج-س چ-م ا-ت-‬ --------------------- ‫این از جنس چرم است؟‬ 0
‫in-a- je-s ch----ast---‬ ‫__ a_ j___ c____ a______ ‫-n a- j-n- c-a-m a-t-‬-‬ ------------------------- ‫in az jens charm ast?‬‬‬
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? ‫یا -ز -نس-----ت-- -ست؟‬ ‫__ ا_ ج__ پ______ ا____ ‫-ا ا- ج-س پ-ا-ت-ک ا-ت-‬ ------------------------ ‫یا از جنس پلاستیک است؟‬ 0
‫i-a a----ns----a--t-k ---?-‬‬ ‫___ a_ j___ p________ a______ ‫-a- a- j-n- p-l-a-t-k a-t-‬-‬ ------------------------------ ‫iaa az jens pelaastik ast?‬‬‬
ਬਿਲਕੁਲ,ਚਮੜੇ ਨਾਲ ਬਣਿਆ ਹੈ। ‫قطعاً چر-------‬ ‫____ چ________ ‫-ط-ا- چ-م-‌-س-.- ----------------- ‫قطعاً چرمی‌است.‬ 0
‫g-ata-- cha-mi--s-.‬-‬ ‫______ c_____________ ‫-h-t-a- c-a-m---s-.-‬- ----------------------- ‫ghataaً charmi-ast.‬‬‬
ਇਹ ਕਾਫੀ ਵਧੀਆ ਕਿਸਮ ਦਾ ਹੈ। ‫ا---یف---خ-ل------------دار اس-.‬ ‫__ ک____ خ___ خ___ ب_______ ا____ ‫-ز ک-ف-ت خ-ل- خ-ب- ب-خ-ر-ا- ا-ت-‬ ---------------------------------- ‫از کیفیت خیلی خوبی برخوردار است.‬ 0
‫az----f-a--kheili-kh--b--ba---orda----s-.‬‬‬ ‫__ k______ k_____ k_____ b__________ a______ ‫-z k-y-i-t k-e-l- k-o-b- b-r-h-r-a-r a-t-‬-‬ --------------------------------------------- ‫az keyfiat kheili khoobi barkhordaar ast.‬‬‬
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। ‫- ق-مت-ا-ن-ک-ف-د--ی-وا--اً -نا-ب---ت-‬ ‫_ ق___ ا__ ک__ د___ و____ م____ ا____ ‫- ق-م- ا-ن ک-ف د-ت- و-ق-ا- م-ا-ب ا-ت-‬ --------------------------------------- ‫و قیمت این کیف دستی واقعاً مناسب است.‬ 0
‫-a ghey-at--- ----dast- -aa-h--n--m-naas-----t---‬ ‫__ g______ i_ k__ d____ v_______ m_______ a______ ‫-a g-e-m-t i- k-f d-s-i v-a-h-a-ً m-n-a-e- a-t-‬-‬ --------------------------------------------------- ‫va gheymat in kif dasti vaagheanً monaaseb ast.‬‬‬
ਇਹ ਮੈਨੂੰ ਪਸੰਦ ਹੈ। ‫-ز --ن-ی----و---م-‌-ی-.‬ ‫__ ا__ ی__ خ___ م______ ‫-ز ا-ن ی-ی خ-ش- م-‌-ی-.- ------------------------- ‫از این یکی خوشم می‌آید.‬ 0
‫-z i--y-----h--h-- m------.‬-‬ ‫__ i_ y___ k______ m__________ ‫-z i- y-k- k-o-h-m m---e-d-‬-‬ ------------------------------- ‫az in yeki khosham mi-aeid.‬‬‬
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। ‫-ی- ی----ا--- م---ار--‬ ‫___ ی__ ر_ ب_ م_______ ‫-ی- ی-ی ر- ب- م-‌-ا-م-‬ ------------------------ ‫این یکی را بر می‌دارم.‬ 0
‫in-y-ki -a-ba- mi---a-am.‬‬‬ ‫__ y___ r_ b__ m____________ ‫-n y-k- r- b-r m---a-r-m-‬-‬ ----------------------------- ‫in yeki ra bar mi-daaram.‬‬‬
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? ‫------خ-ا-م--ن ر----ض------------دا-د-‬ ‫____ ب_____ آ_ ر_ ع__ ک___ ا____ د_____ ‫-ا-د ب-و-ه- آ- ر- ع-ض ک-م- ا-ک-ن د-ر-؟- ---------------------------------------- ‫شاید بخواهم آن را عوض کنم، امکان دارد؟‬ 0
‫s-aa-ad---k-aah-m --n r-----z k-nam, em---n---ar---‬‬ ‫_______ b________ a__ r_ a___ k_____ e_____ d________ ‫-h-a-a- b-k-a-h-m a-n r- a-a- k-n-m- e-k-a- d-a-d-‬-‬ ------------------------------------------------------ ‫shaayad bekhaaham aan ra avaz konam, emkaan daard?‬‬‬
ਜ਼ਰੂਰ। ‫-ل---م--م---‬ ‫____ م______ ‫-ل-، م-ل-ا-.- -------------- ‫بله، مسلماً.‬ 0
‫b-leh---os--maaً-‬‬‬ ‫______ m___________ ‫-a-e-, m-s-a-a-ً-‬-‬ --------------------- ‫baleh, moslamaaً.‬‬‬
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। ‫-ن را--ه ص--ت-کادو--س---بندی----ک-یم-‬ ‫__ ر_ ب_ ص___ ک___ ب___ ب___ م_______ ‫-ن ر- ب- ص-ر- ک-د- ب-ت- ب-د- م-‌-ن-م-‬ --------------------------------------- ‫آن را به صورت کادو بسته بندی می‌کنیم.‬ 0
‫a-n r-----s----t-k---- b-s----b--d--------im.--‬ ‫___ r_ b_ s_____ k____ b_____ b____ m___________ ‫-a- r- b- s-o-a- k-a-o b-s-e- b-n-i m---o-i-.-‬- ------------------------------------------------- ‫aan ra be soorat kaado basteh bandi mi-konim.‬‬‬
ਭੁਗਤਾਨ ਕਾਊਂਟਰ ਕਿੱਥੇ ਹੈ? ‫آ--ر-برو-صند-ق ---ا-- ا-ت.‬ ‫__ ر____ ص____ پ_____ ا____ ‫-ن ر-ب-و ص-د-ق پ-د-خ- ا-ت-‬ ---------------------------- ‫آن روبرو صندوق پرداخت است.‬ 0
‫-----o-bero ------------d--kh--a-t---‬ ‫___ r______ s_______ p________ a______ ‫-a- r-o-e-o s-n-o-g- p-r-a-k-t a-t-‬-‬ --------------------------------------- ‫aan roobero sandoogh pardaakht ast.‬‬‬

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...