ਪ੍ਹੈਰਾ ਕਿਤਾਬ

pa ਖਰੀਦਦਾਰੀ   »   he ‫לעשות קניות‬

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

‫54 [חמישים וארבע]‬

54 [xamishim w'arba]

‫לעשות קניות‬

la'assot qniot

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। ‫-נ- -------נו--מתנ-.‬ ‫___ ר___ ל____ מ_____ ‫-נ- ר-צ- ל-נ-ת מ-נ-.- ---------------------- ‫אני רוצה לקנות מתנה.‬ 0
ani--otse-/ro-s-h--i-no--mat----. a__ r____________ l_____ m_______ a-i r-t-e-/-o-s-h l-q-o- m-t-n-h- --------------------------------- ani rotseh/rotsah liqnot matanah.
ਪਰ ਜ਼ਿਆਦਾ ਕੀਮਤੀ ਨਹੀਂ। ‫א-ל-ל- -שה--י-ר --י.‬ ‫___ ל_ מ___ י__ מ____ ‫-ב- ל- מ-ה- י-ר מ-י-‬ ---------------------- ‫אבל לא משהו יקר מדי.‬ 0
a-al lo----he-u yaq-r m-da-. a___ l_ m______ y____ m_____ a-a- l- m-s-e-u y-q-r m-d-y- ---------------------------- aval lo mashehu yaqar miday.
ਸ਼ਾਇਦ ਇੱਕ ਹੈਂਡ ਬੈਗ? ‫-ו---ת-ק יד?‬ ‫____ ת__ י___ ‫-ו-י ת-ק י-?- -------------- ‫אולי תיק יד?‬ 0
u-ay --- y--? u___ t__ y___ u-a- t-q y-d- ------------- ulay tiq yad?
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? ‫--יז- -בע-‬ ‫_____ צ____ ‫-א-ז- צ-ע-‬ ------------ ‫באיזה צבע?‬ 0
b-e-zeh -s---? b______ t_____ b-e-z-h t-e-a- -------------- b'eyzeh tseva?
ਕਾਲਾ,ਭੂਰਾ ਜਾਂ ਸਫੈਦ? ‫---ר,---ם-א- ל--?‬ ‫_____ ח__ א_ ל____ ‫-ח-ר- ח-ם א- ל-ן-‬ ------------------- ‫שחור, חום או לבן?‬ 0
s-a--r---um - lavan? s______ x__ o l_____ s-a-o-, x-m o l-v-n- -------------------- shaxor, xum o lavan?
ਛੋਟਾ ਜਾਂ ਵੱਡਾ? ‫-----או ק-ן?‬ ‫____ א_ ק____ ‫-ד-ל א- ק-ן-‬ -------------- ‫גדול או קטן?‬ 0
g-d-l - q---n? g____ o q_____ g-d-l o q-t-n- -------------- gadol o qatan?
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? ‫א--ר--רא-ת אות-?‬ ‫____ ל____ א_____ ‫-פ-ר ל-א-ת א-ת-?- ------------------ ‫אפשר לראות אותו?‬ 0
ef--a- -ir--t ---? e_____ l_____ o___ e-s-a- l-r-o- o-o- ------------------ efshar lir'ot oto?
ਕੀ ਇਹ ਚਮੜੇ ਨਾਲ ਬਣਿਆ ਹੈ? ‫ה-ם --- -שוי--ע--?‬ ‫___ ה__ ע___ מ_____ ‫-א- ה-א ע-ו- מ-ו-?- -------------------- ‫האם הוא עשוי מעור?‬ 0
h-'i--h--as-uy-m-'or? h____ h_ a____ m_____ h-'-m h- a-s-y m-'-r- --------------------- ha'im hu assuy me'or?
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? ‫א-----מר-- סינ---ם-‬ ‫__ מ______ ס________ ‫-ו מ-ו-ר-ם ס-נ-ט-ם-‬ --------------------- ‫או מחומרים סינטטים?‬ 0
o m-xoma--m -in--t--? o m________ s________ o m-x-m-r-m s-n-e-i-? --------------------- o mixomarim sintetim?
ਬਿਲਕੁਲ,ਚਮੜੇ ਨਾਲ ਬਣਿਆ ਹੈ। ‫-דא--שמ--ר.‬ ‫____ ש______ ‫-ד-י ש-ע-ר-‬ ------------- ‫ודאי שמעור.‬ 0
w-da'i-s--me-o-. w_____ s________ w-d-'- s-e-e-o-. ---------------- wada'i sheme'or.
ਇਹ ਕਾਫੀ ਵਧੀਆ ਕਿਸਮ ਦਾ ਹੈ। ‫האיכ-ת -ו-ה במ-ו--.‬ ‫______ ט___ ב_______ ‫-א-כ-ת ט-ב- ב-י-ח-.- --------------------- ‫האיכות טובה במיוחד.‬ 0
ha'e-kh-t ----- b--y-xa-. h________ t____ b________ h-'-y-h-t t-v-h b-m-u-a-. ------------------------- ha'eykhut tovah bimyuxad.
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। ‫ו----ר--אמת-מצ----‬ ‫______ ב___ מ______ ‫-ה-ח-ר ב-מ- מ-י-ה-‬ -------------------- ‫והמחיר באמת מציאה.‬ 0
w--a--x-- v'-met-me-si'ah. w________ v_____ m________ w-h-m-x-r v-e-e- m-t-i-a-. -------------------------- w'hamexir v'emet metsi'ah.
ਇਹ ਮੈਨੂੰ ਪਸੰਦ ਹੈ। ‫ז----צא-חן--ע-נ--‬ ‫__ מ___ ח_ ב______ ‫-ה מ-צ- ח- ב-י-י-‬ ------------------- ‫זה מוצא חן בעיני.‬ 0
z---m--se -e----'e----. z__ m____ x__ b________ z-h m-t-e x-n b-'-y-a-. ----------------------- zeh motse xen be'eynay.
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। ‫אני -קנה א-ת--‬ ‫___ א___ א_____ ‫-נ- א-נ- א-ת-.- ---------------- ‫אני אקנה אותו.‬ 0
an- ---e---t-. a__ e____ o___ a-i e-n-h o-o- -------------- ani eqneh oto.
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? ‫אפ-- --יה ----י--‬ ‫____ י___ ל_______ ‫-פ-ר י-י- ל-ח-י-?- ------------------- ‫אפשר יהיה להחליף?‬ 0
e---ar--h-eh -'hax-if? e_____ i____ l________ e-s-a- i-y-h l-h-x-i-? ---------------------- efshar ihyeh l'haxlif?
ਜ਼ਰੂਰ। ‫-ו--י-‬ ‫_______ ‫-ו-א-.- -------- ‫בודאי.‬ 0
b----a'-. b________ b-w-d-'-. --------- bewada'y.
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। ‫א--נו--א--ז---ריזת -תנ-.‬ ‫_____ נ____ ב_____ מ_____ ‫-נ-נ- נ-ר-ז ב-ר-ז- מ-נ-.- -------------------------- ‫אנחנו נארוז באריזת מתנה.‬ 0
a-ax-- ne-----------iza- ma-a-a-. a_____ n______ b________ m_______ a-a-n- n-'-r-z b-'-r-z-t m-t-n-h- --------------------------------- anaxnu ne'eroz be'arizat matanah.
ਭੁਗਤਾਨ ਕਾਊਂਟਰ ਕਿੱਥੇ ਹੈ? ‫-קופ- --צאת-ש-.‬ ‫_____ נ____ ש___ ‫-ק-פ- נ-צ-ת ש-.- ----------------- ‫הקופה נמצאת שם.‬ 0
ha---ah n-m------sh-m. h______ n_______ s____ h-q-p-h n-m-s-'- s-a-. ---------------------- haqupah nimtse't sham.

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...