ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   fa ‫در مطب دکتر‬

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

‫57 [پنجاه و هفت]‬

57 [panjâ-ho-haft]

‫در مطب دکتر‬

[dar matab-be doktor]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। ‫م--و---د-ت--دارم-‬ ‫__ و__ د___ د_____ ‫-ن و-ت د-ت- د-ر-.- ------------------- ‫من وقت دکتر دارم.‬ 0
m-----g-te-d--tor dâ--m. m__ v_____ d_____ d_____ m-n v-g-t- d-k-o- d-r-m- ------------------------ man vaghte doktor dâram.
ਮੇਰੀ ਮੁਲਾਕਾਤ 10 ਵਜੇ ਹੈ। ‫م- س--ت-ده-‫و-- ---- --رم-‬ ‫__ س___ د_ ‫___ د___ د_____ ‫-ن س-ع- د- ‫-ق- د-ت- د-ر-.- ---------------------------- ‫من ساعت ده ‫وقت دکتر دارم.‬ 0
v--h-- -a------t--dah-m-bâshad. v_____ m__ s_____ d__ m________ v-g-t- m-n s---t- d-h m-b-s-a-. ------------------------------- vaghte man sâ-ate dah mibâshad.
ਤੁਹਾਡਾ ਨਾਮ ਕੀ ਹੈ? ‫--م-شما چیس-؟‬ ‫___ ش__ چ_____ ‫-س- ش-ا چ-س-؟- --------------- ‫اسم شما چیست؟‬ 0
e--e s---â c----? e___ s____ c_____ e-m- s-o-â c-i-t- ----------------- esme shomâ chist?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। ‫لط--ً-د--ات-ق ان-ظار ----ف-دا-ت--ب-شی--‬ ‫____ د_ ا___ ا_____ ت____ د____ ب______ ‫-ط-ا- د- ا-ا- ا-ت-ا- ت-ر-ف د-ش-ه ب-ش-د-‬ ----------------------------------------- ‫لطفاً در اتاق انتظار تشریف داشته باشید.‬ 0
lo---- d-- otâ-h--ent--â- -a--r-f dâsh-e---shi-. l_____ d__ o_____ e______ t______ d_____ b______ l-t-a- d-r o-â-h- e-t-z-r t-s-r-f d-s-t- b-s-i-. ------------------------------------------------ lotfan dar otâghe entezâr tashrif dâshte bâshid.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ‫-ک-ر ---ن-م--آی--‬ ‫____ ا___ م______ ‫-ک-ر ا-ا- م-‌-ی-.- ------------------- ‫دکتر الان می‌آید.‬ 0
dokt----l-â--mi-â-a-. d_____ a____ m_______ d-k-o- a---n m---y-d- --------------------- doktor al-ân mi-âyad.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? ‫ب--ه ----هس--د-‬ ‫____ ک__ ه______ ‫-ی-ه ک-ا ه-ت-د-‬ ----------------- ‫بیمه کجا هستید؟‬ 0
bime--- --j- h-sti-? b______ k___ h______ b-m---e k-j- h-s-i-? -------------------- bime-ye kojâ hastid?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? ‫چک---می--وانم بر-- ش---ا--ا--دهم؟‬ ‫____ م______ ب___ ش__ ا____ د____ ‫-ک-ر م-‌-و-ن- ب-ا- ش-ا ا-ج-م د-م-‬ ----------------------------------- ‫چکار می‌توانم برای شما انجام دهم؟‬ 0
c-e--r mit--â-a--b--â-e shomâ-anjâm d----? c_____ m________ b_____ s____ a____ d_____ c-e-â- m-t-v-n-m b-r-y- s-o-â a-j-m d-h-m- ------------------------------------------ chekâr mitavânam barâye shomâ anjâm daham?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? ‫د---دارید-‬ ‫___ د______ ‫-ر- د-ر-د-‬ ------------ ‫درد دارید؟‬ 0
d--d -ârid? d___ d_____ d-r- d-r-d- ----------- dard dârid?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? ‫-ج---ر--می‌--د-‬ ‫___ د__ م______ ‫-ج- د-د م-‌-ن-؟- ----------------- ‫کجا درد می‌کند؟‬ 0
kojâ-e-b-d--e--hom--da---mi--n--? k_____ b_____ s____ d___ m_______ k-j-y- b-d-n- s-o-â d-r- m-k-n-d- --------------------------------- kojâye badane shomâ dard mikonad?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। ‫---ه---ه-کم----د-دا---‬ ‫__ ه____ ک__ د__ د_____ ‫-ن ه-ی-ه ک-ر د-د د-ر-.- ------------------------ ‫من همیشه کمر درد دارم.‬ 0
m-n ham-s-e ka-ar--a-- dâ-a-. m__ h______ k____ d___ d_____ m-n h-m-s-e k-m-r d-r- d-r-m- ----------------------------- man hamishe kamar dard dâram.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। ‫من ا-ل- --درد دار--‬ ‫__ ا___ س____ د_____ ‫-ن ا-ل- س-د-د د-ر-.- --------------------- ‫من اغلب سردرد دارم.‬ 0
man---h-ab------ar- d-r--. m__ a_____ s_______ d_____ m-n a-h-a- s-r-d-r- d-r-m- -------------------------- man aghlab sar-dard dâram.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। ‫--------او-ا---کم--رد-د--م-‬ ‫__ گ___ ا____ ش__ د__ د_____ ‫-ن گ-ه- ا-ق-ت ش-م د-د د-ر-.- ----------------------------- ‫من گاهی اوقات شکم درد دارم.‬ 0
m-----h- o-hât -e----rd--âr--. m__ g___ o____ d_______ d_____ m-n g-h- o-h-t d-l-d-r- d-r-m- ------------------------------ man gâhi oghât del-dard dâram.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। ‫لطف- لب-س----ات-ه -----ا--ر--او-ید-‬ ‫____ ل___ ب______ خ__ ر_ د__________ ‫-ط-آ ل-ا- ب-ل-ت-ه خ-د ر- د-ب-ا-ر-د-‬ ------------------------------------- ‫لطفآ لباس بالاتنه خود را دربیاورید!‬ 0
l-t--- ------a---- kh-d -- -zâ- --n-d! l_____ b___ t_____ k___ r_ â___ k_____ l-t-a- b-l- t-n--- k-o- r- â-â- k-n-d- -------------------------------------- lotfan bâlâ tane-e khod râ âzâd konid!
ਕਿਰਪਾ ਕਰਕੇ ਬੈਡ ਤੇ ਲੇਟ ਜਾਓ। ‫-طفآ روی-ت------ز--کشی--‬ ‫____ ر__ ت__ د___ ب______ ‫-ط-آ ر-ی ت-ت د-ا- ب-ش-د-‬ -------------------------- ‫لطفآ روی تخت دراز بکشید!‬ 0
l-t--n -ooy--t-k-t----âz be------! l_____ r____ t____ d____ b________ l-t-a- r-o-e t-k-t d-r-z b-k-s-i-! ---------------------------------- lotfan rooye takht derâz bekeshid!
ਖੂਨ – ਦਾ ਦੌਰਾ ਠੀਕ ਹੈ। ‫فشا-خو--ش-- خوب-ا-ت-‬ ‫_______ ش__ خ__ ا____ ‫-ش-ر-و- ش-ا خ-ب ا-ت-‬ ---------------------- ‫فشارخون شما خوب است.‬ 0
fes-âr-----n- ---m---hub-a-t. f______ k____ s____ k___ a___ f-s-â-e k-u-e s-o-â k-u- a-t- ----------------------------- feshâre khune shomâ khub ast.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। ‫من -- آم-و- -ر-یتان-----و----‬ ‫__ ی_ آ____ ب______ م________ ‫-ن ی- آ-پ-ل ب-ا-ت-ن م-‌-و-س-.- ------------------------------- ‫من یک آمپول برایتان می‌نویسم.‬ 0
ma--ye- â-p--- ba--y-t-n m------a-. m__ y__ â_____ b________ m_________ m-n y-k â-p-o- b-r-y-t-n m-n-v-s-m- ----------------------------------- man yek âmpool barâyetân minevisam.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। ‫-ن --ا-ت-- ق---می---ی--.‬ ‫__ ب______ ق__ م________ ‫-ن ب-ا-ت-ن ق-ص م-‌-و-س-.- -------------------------- ‫من برایتان قرص می‌نویسم.‬ 0
m---barâ-etâ--gh-rs-m-n---sam. m__ b________ g____ m_________ m-n b-r-y-t-n g-o-s m-n-v-s-m- ------------------------------ man barâyetân ghors minevisam.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। ‫-من ---------ر-----رو-ان--ب- --ا می‌-هم.‬ ‫ م_ ی_ ن___ ب___ د_______ ب_ ش__ م______ ‫ م- ی- ن-خ- ب-ا- د-ر-خ-ن- ب- ش-ا م-‌-ه-.- ------------------------------------------ ‫ من یک نسخه برای داروخانه به شما می‌دهم.‬ 0
ma- y-- ----he--arâ-- -â-u--â---b- -ho-â--id---m. m__ y__ n_____ b_____ d________ b_ s____ m_______ m-n y-k n-s-h- b-r-y- d-r-k-â-e b- s-o-â m-d-h-m- ------------------------------------------------- man yek noskhe barâye dârukhâne be shomâ midaham.

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!