ਪ੍ਹੈਰਾ ਕਿਤਾਬ

pa ਖਰੀਦਦਾਰੀ   »   kk Сауда жасау

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [елу төрт]

54 [elw tört]

Сауда жасау

[Sawda jasaw]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। М-н-----ық-сат-п-а---ы--деп-едім. М__ с_____ с____ а_____ д__ е____ М-н с-й-ы- с-т-п а-а-ы- д-п е-і-. --------------------------------- Мен сыйлық сатып алайын деп едім. 0
Me------ı- sa-ı- -----n de- --i-. M__ s_____ s____ a_____ d__ e____ M-n s-y-ı- s-t-p a-a-ı- d-p e-i-. --------------------------------- Men sıylıq satıp alayın dep edim.
ਪਰ ਜ਼ਿਆਦਾ ਕੀਮਤੀ ਨਹੀਂ। Бірақ-өт- --м--т--о--а-ын. Б____ ө__ қ_____ б________ Б-р-қ ө-е қ-м-а- б-л-а-ы-. -------------------------- Бірақ өте қымбат болмасын. 0
B-r----te-qı-ba- b---as-n. B____ ö__ q_____ b________ B-r-q ö-e q-m-a- b-l-a-ı-. -------------------------- Biraq öte qımbat bolmasın.
ਸ਼ਾਇਦ ਇੱਕ ਹੈਂਡ ਬੈਗ? М-м--н- сө-ке---тып -ла----? М______ с____ с____ а_______ М-м-і-, с-м-е с-т-п а-а-с-з- ---------------------------- Мүмкін, сөмке сатып аларсыз? 0
M--kin, -ö--- -a--p-a--rsız? M______ s____ s____ a_______ M-m-i-, s-m-e s-t-p a-a-s-z- ---------------------------- Mümkin, sömke satıp alarsız?
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? Қа-д-й т--ін қал-йс--? Қ_____ т____ қ________ Қ-н-а- т-с-н қ-л-й-ы-? ---------------------- Қандай түсін қалайсыз? 0
Q--day -üs-n-q-lay--z? Q_____ t____ q________ Q-n-a- t-s-n q-l-y-ı-? ---------------------- Qanday tüsin qalaysız?
ਕਾਲਾ,ਭੂਰਾ ਜਾਂ ਸਫੈਦ? Қар-,--оңы- әлд---- па? Қ____ қ____ ә___ а_ п__ Қ-р-, қ-ң-р ә-д- а- п-? ----------------------- Қара, қоңыр әлде ақ па? 0
Qar-,--o-ı--ä-de ---pa? Q____ q____ ä___ a_ p__ Q-r-, q-ñ-r ä-d- a- p-? ----------------------- Qara, qoñır älde aq pa?
ਛੋਟਾ ਜਾਂ ਵੱਡਾ? Үлкен-- бе ---- к-шкен-айы- --? Ү______ б_ ә___ к__________ б__ Ү-к-н-н б- ә-д- к-ш-е-т-й-н б-? ------------------------------- Үлкенін бе әлде кішкентайын ба? 0
Ülke-in -e äl-- ----e----ı- b-? Ü______ b_ ä___ k__________ b__ Ü-k-n-n b- ä-d- k-ş-e-t-y-n b-? ------------------------------- Ülkenin be älde kişkentayın ba?
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? М--а-----рс-м-б-л- -а? М_____ к_____ б___ м__ М-н-н- к-р-е- б-л- м-? ---------------------- Мынаны көрсем бола ма? 0
Mı-anı--örs---b--a -a? M_____ k_____ b___ m__ M-n-n- k-r-e- b-l- m-? ---------------------- Mınanı körsem bola ma?
ਕੀ ਇਹ ਚਮੜੇ ਨਾਲ ਬਣਿਆ ਹੈ? Бы---р- -а? Б______ м__ Б-л-а-ы м-? ----------- Былғары ма? 0
B--ğa-ı -a? B______ m__ B-l-a-ı m-? ----------- Bılğarı ma?
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? Ә-д---а-ан-ы -ат-риал---? Ә___ ж______ м_______ м__ Ә-д- ж-с-н-ы м-т-р-а- м-? ------------------------- Әлде жасанды материал ма? 0
Ä----j---ndı--aterïal -a? Ä___ j______ m_______ m__ Ä-d- j-s-n-ı m-t-r-a- m-? ------------------------- Älde jasandı materïal ma?
ਬਿਲਕੁਲ,ਚਮੜੇ ਨਾਲ ਬਣਿਆ ਹੈ। Ә-и---б-л--р-. Ә____ б_______ Ә-и-е б-л-а-ы- -------------- Әрине былғары. 0
Ä---- bıl----. Ä____ b_______ Ä-ï-e b-l-a-ı- -------------- Ärïne bılğarı.
ਇਹ ਕਾਫੀ ਵਧੀਆ ਕਿਸਮ ਦਾ ਹੈ। Сапа---ер---- ж--с-. С_____ е_____ ж_____ С-п-с- е-е-ш- ж-қ-ы- -------------------- Сапасы ерекше жақсы. 0
S-pa-ı er---e--a-s-. S_____ e_____ j_____ S-p-s- e-e-ş- j-q-ı- -------------------- Sapası erekşe jaqsı.
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। C-----і--б-ғ-сы, р--,-өте тиі--і. C_______ б______ р___ ө__ т______ C-м-е-і- б-ғ-с-, р-с- ө-е т-і-д-. --------------------------------- Cөмкенің бағасы, рас, өте тиімді. 0
Cömk-ni---a-ası, -as,--t- t--m--. C_______ b______ r___ ö__ t______ C-m-e-i- b-ğ-s-, r-s- ö-e t-i-d-. --------------------------------- Cömkeniñ bağası, ras, öte tïimdi.
ਇਹ ਮੈਨੂੰ ਪਸੰਦ ਹੈ। М-ғ-н-ұ-а---. М____ ұ______ М-ғ-н ұ-а-д-. ------------- Маған ұнайды. 0
M-ğa- un--dı. M____ u______ M-ğ-n u-a-d-. ------------- Mağan unaydı.
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। Ме- -ны ала-ы-. М__ о__ а______ М-н о-ы а-а-ы-. --------------- Мен оны аламын. 0
M-n -n- a-amı-. M__ o__ a______ M-n o-ı a-a-ı-. --------------- Men onı alamın.
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? Қал-са-, -у-ст-----л-м--а? Қ_______ а_______ а___ б__ Қ-л-с-м- а-ы-т-р- а-а- б-? -------------------------- Қаласам, ауыстыра алам ба? 0
Q--as--, a-ıstır- a--- b-? Q_______ a_______ a___ b__ Q-l-s-m- a-ı-t-r- a-a- b-? -------------------------- Qalasam, awıstıra alam ba?
ਜ਼ਰੂਰ। Ә----. Ә_____ Ә-и-е- ------ Әрине. 0
Ä-ïn-. Ä_____ Ä-ï-e- ------ Ärïne.
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। Бі- ----сы-лық е----ор---ыз. Б__ о__ с_____ е___ о_______ Б-з о-ы с-й-ы- е-і- о-а-м-з- ---------------------------- Біз оны сыйлық етіп ораймыз. 0
B-z-----s-ylı--et-p-or---ız. B__ o__ s_____ e___ o_______ B-z o-ı s-y-ı- e-i- o-a-m-z- ---------------------------- Biz onı sıylıq etip oraymız.
ਭੁਗਤਾਨ ਕਾਊਂਟਰ ਕਿੱਥੇ ਹੈ? К---а-а-а --қт-. К____ а__ ж_____ К-с-а а-а ж-қ-а- ---------------- Касса ана жақта. 0
Kass- --- -----. K____ a__ j_____ K-s-a a-a j-q-a- ---------------- Kassa ana jaqta.

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...