ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   bn ডাক্তারের কাছে

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

৫৭ [সাতান্ন]

57 [sātānna]

ডাক্তারের কাছে

[ḍāktārēra kāchē]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। আ-া---া--তার-র-স------ক্ষা-ক-র ----৷ আ__ ডা____ সা_ সা_____ আ_ ৷ আ-া- ড-ক-ত-র-র স-থ- স-ক-ষ-ৎ-া- আ-ে ৷ ------------------------------------ আমার ডাক্তারের সাথে সাক্ষাৎকার আছে ৷ 0
ā-ā---ḍāktā-ēr---āthē--āk-ā---ra-āc-ē ā____ ḍ________ s____ s_________ ā___ ā-ā-a ḍ-k-ā-ē-a s-t-ē s-k-ā-k-r- ā-h- ------------------------------------- āmāra ḍāktārēra sāthē sākṣāṯkāra āchē
ਮੇਰੀ ਮੁਲਾਕਾਤ 10 ਵਜੇ ਹੈ। আ--র --ক্ষ---ার----ার -ময়-৷ আ__ সা_____ 1___ স__ ৷ আ-া- স-ক-ষ-ৎ-া- 1-ট-র স-য় ৷ --------------------------- আমার সাক্ষাৎকার 10টার সময় ৷ 0
ām--a--ākṣāṯk-ra ---ār--s-m--a ā____ s_________ 1_____ s_____ ā-ā-a s-k-ā-k-r- 1-ṭ-r- s-m-ẏ- ------------------------------ āmāra sākṣāṯkāra 10ṭāra samaẏa
ਤੁਹਾਡਾ ਨਾਮ ਕੀ ਹੈ? আপন-র ন---কি? আ___ না_ কি_ আ-ন-র ন-ম ক-? ------------- আপনার নাম কি? 0
āpan--- --m---i? ā______ n___ k__ ā-a-ā-a n-m- k-? ---------------- āpanāra nāma ki?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। অনুগ--- --ে প্-ত-ক---ল-ে--স-ন ৷ অ____ ক_ প্______ ব__ ৷ অ-ু-্-হ ক-ে প-র-ী-্-া-য়- ব-ু- ৷ ------------------------------- অনুগ্রহ করে প্রতীক্ষালয়ে বসুন ৷ 0
An---a----a-- -r-tī-ṣālaẏē-b-su-a A_______ k___ p___________ b_____ A-u-r-h- k-r- p-a-ī-ṣ-l-ẏ- b-s-n- --------------------------------- Anugraha karē pratīkṣālaẏē basuna
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ড--্তা- ------ষ-ের---্-- ----যা--ন ৷ ডা___ কি_____ ম__ এ_ যা__ ৷ ড-ক-ত-র ক-ছ-ক-ষ-ে- ম-্-ে এ-ে য-ব-ন ৷ ------------------------------------ ডাক্তার কিছুক্ষণের মধ্যে এসে যাবেন ৷ 0
ḍā---r--k--h-kṣa--r--madhyē---- y---na ḍ______ k___________ m_____ ē__ y_____ ḍ-k-ā-a k-c-u-ṣ-ṇ-r- m-d-y- ē-ē y-b-n- -------------------------------------- ḍāktāra kichukṣaṇēra madhyē ēsē yābēna
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? আ-নি কো- ক---প--- ------ীমা-ক-িয়-ছ--? আ__ কো_ কো___ থে_ বী_ ক_____ আ-ন- ক-ন ক-ম-প-ন- থ-ক- ব-ম- ক-ি-ে-ে-? ------------------------------------- আপনি কোন কোম্পানী থেকে বীমা করিয়েছেন? 0
ā-ani---n--kō----- -hē-ē--ī-- ka-i-ē-hē-a? ā____ k___ k______ t____ b___ k___________ ā-a-i k-n- k-m-ā-ī t-ē-ē b-m- k-r-ẏ-c-ē-a- ------------------------------------------ āpani kōna kōmpānī thēkē bīmā kariẏēchēna?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? আ-----নার জ-্--কী-কর---পা--? আ_ আ___ জ__ কী ক__ পা__ আ-ি আ-ন-র জ-্- ক- ক-ত- প-র-? ---------------------------- আমি আপনার জন্য কী করতে পারি? 0
Ā-i---anā-----n'y---ī ka-atē pā--? Ā__ ā______ j_____ k_ k_____ p____ Ā-i ā-a-ā-a j-n-y- k- k-r-t- p-r-? ---------------------------------- Āmi āpanāra jan'ya kī karatē pāri?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? আপন--------য-- করছে? আ___ কী ব্__ ক___ আ-ন-র ক- ব-য-া ক-ছ-? -------------------- আপনার কী ব্যথা করছে? 0
Ā---ā-a-kī--y-t-ā---ra-h-? Ā______ k_ b_____ k_______ Ā-a-ā-a k- b-a-h- k-r-c-ē- -------------------------- Āpanāra kī byathā karachē?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? আ--ার-----য়---যথ--ক--ে -আ-াত -ে--ছে)? আ___ কো__ ব্__ ক__ (___ লে____ আ-ন-র ক-থ-য় ব-য-া ক-ছ- (-ঘ-ত ল-গ-ছ-)- ------------------------------------- আপনার কোথায় ব্যথা করছে (আঘাত লেগেছে)? 0
Āp-n-r----t--ẏ-------ā kara--ē -ā-hā-- lēgēc-ē-? Ā______ k______ b_____ k______ (______ l________ Ā-a-ā-a k-t-ā-a b-a-h- k-r-c-ē (-g-ā-a l-g-c-ē-? ------------------------------------------------ Āpanāra kōthāẏa byathā karachē (āghāta lēgēchē)?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। আ-ার স-স-----ঠে -্-থা হয় ৷ আ__ স____ পি_ ব্__ হ_ ৷ আ-া- স-স-য় প-ঠ- ব-য-া হ- ৷ -------------------------- আমার সবসময় পিঠে ব্যথা হয় ৷ 0
Ām-ra---b---ma-a----hē--ya--ā ha-a Ā____ s_________ p____ b_____ h___ Ā-ā-a s-b-s-m-ẏ- p-ṭ-ē b-a-h- h-ẏ- ---------------------------------- Āmāra sabasamaẏa piṭhē byathā haẏa
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। আম-- -্-ায়- --থা--ব্যথা-হ--৷ আ__ প্___ মা__ ব্__ হ_ ৷ আ-া- প-র-য়- ম-থ-য় ব-য-া হ- ৷ ---------------------------- আমার প্রায়ই মাথায় ব্যথা হয় ৷ 0
ām--a-p---a'i-----āẏ- -yat-- haẏa ā____ p______ m______ b_____ h___ ā-ā-a p-ā-a-i m-t-ā-a b-a-h- h-ẏ- --------------------------------- āmāra prāẏa'i māthāẏa byathā haẏa
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। আ--র-ক--ো-ক-ন- -ে-ে-ব্-থা-হয় ৷ আ__ ক__ ক__ পে_ ব্__ হ_ ৷ আ-া- ক-ন- ক-ন- প-ট- ব-য-া হ- ৷ ------------------------------ আমার কখনো কখনো পেটে ব্যথা হয় ৷ 0
āmāra kak-an---a-ha-- p--ē--y-t---h--a ā____ k______ k______ p___ b_____ h___ ā-ā-a k-k-a-ō k-k-a-ō p-ṭ- b-a-h- h-ẏ- -------------------------------------- āmāra kakhanō kakhanō pēṭē byathā haẏa
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। আ---র---রে- জ-ম----ড- খ-ল-ন-৷ আ___ ও___ জা____ খু__ ৷ আ-ন-র ও-র-র জ-ম-ক-প-় খ-ল-ন ৷ ----------------------------- আপনার ওপরের জামাকাপড় খুলুন ৷ 0
āp---ra --ar--- j-mākāpa-----u---a ā______ ō______ j_________ k______ ā-a-ā-a ō-a-ē-a j-m-k-p-ṛ- k-u-u-a ---------------------------------- āpanāra ōparēra jāmākāpaṛa khuluna
ਕਿਰਪਾ ਕਰਕੇ ਬੈਡ ਤੇ ਲੇਟ ਜਾਓ। পর---ষ--ক--ার টে-িল- শুয়ে ---ু--৷ প___ ক___ টে__ শু_ প__ ৷ প-ী-্-া ক-ব-র ট-ব-ল- শ-য়- প-়-ন ৷ --------------------------------- পরীক্ষা করবার টেবিলে শুয়ে পড়ুন ৷ 0
p-rīkṣā----ab--a ṭ-b--ē--uẏ- p-ṛuna p______ k_______ ṭ_____ ś___ p_____ p-r-k-ā k-r-b-r- ṭ-b-l- ś-ẏ- p-ṛ-n- ----------------------------------- parīkṣā karabāra ṭēbilē śuẏē paṛuna
ਖੂਨ – ਦਾ ਦੌਰਾ ਠੀਕ ਹੈ। আ--ার রক্-চা- --ক আ-- ৷ আ___ র____ ঠি_ আ_ ৷ আ-ন-র র-্-চ-প ঠ-ক আ-ে ৷ ----------------------- আপনার রক্তচাপ ঠিক আছে ৷ 0
ā-a---a -akta---a -h-k- āchē ā______ r________ ṭ____ ā___ ā-a-ā-a r-k-a-ā-a ṭ-i-a ā-h- ---------------------------- āpanāra raktacāpa ṭhika āchē
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। আমি আ-নাকে এ-ট---ন--কশ--দ---৷ আ_ আ___ এ__ ই_____ দে_ ৷ আ-ি আ-ন-ক- এ-ট- ই-জ-ক-ন দ-ব ৷ ----------------------------- আমি আপনাকে একটা ইনজেকশন দেব ৷ 0
āmi -panākē-ē-a-ā--na-ēk----- -ē-a ā__ ā______ ē____ i__________ d___ ā-i ā-a-ā-ē ē-a-ā i-a-ē-a-a-a d-b- ---------------------------------- āmi āpanākē ēkaṭā inajēkaśana dēba
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। আম- আ-ন-----িছু --ুধ---ব-৷ আ_ আ___ কি_ ও__ দে_ ৷ আ-ি আ-ন-ক- ক-ছ- ও-ু- দ-ব ৷ -------------------------- আমি আপনাকে কিছু ওষুধ দেব ৷ 0
ā-- ā-a-ākē ---h- --u-h- --ba ā__ ā______ k____ ō_____ d___ ā-i ā-a-ā-ē k-c-u ō-u-h- d-b- ----------------------------- āmi āpanākē kichu ōṣudha dēba
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। আমি---ন--ে ও--- --বা- জন্- প---সক-রিপ-ন -ি---দ-চ--ি ৷ আ_ আ___ ও__ নে__ জ__ প্_______ লি_ দি__ ৷ আ-ি আ-ন-ক- ও-ু- ন-ব-র জ-্- প-র-স-্-ি-শ- ল-খ- দ-চ-ছ- ৷ ----------------------------------------------------- আমি আপনাকে ওষুধ নেবার জন্য প্রেসক্রিপশন লিখে দিচ্ছি ৷ 0
ām--ā-anākē----dh--nē---a--a-'-a -rē-ak--paśa-- -ikhē d--c-i ā__ ā______ ō_____ n_____ j_____ p_____________ l____ d_____ ā-i ā-a-ā-ē ō-u-h- n-b-r- j-n-y- p-ē-a-r-p-ś-n- l-k-ē d-c-h- ------------------------------------------------------------ āmi āpanākē ōṣudha nēbāra jan'ya prēsakripaśana likhē dicchi

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!