ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   kn ವೈದ್ಯರ ಬಳಿ

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

೫೭ [ಐವತ್ತೇಳು]

57 [Aivattēḷu]

ವೈದ್ಯರ ಬಳಿ

vaidyara baḷi.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। ನನ-ೆ-ವೈದ-ಯರ-ಡನ- --ಟಿ-ನ-----ಾಗ--ೆ ನ__ ವೈ_____ ಭೇ_ ನಿ_____ ನ-ಗ- ವ-ದ-ಯ-ೊ-ನ- ಭ-ಟ- ನ-ಗ-ಿ-ಾ-ಿ-ೆ -------------------------------- ನನಗೆ ವೈದ್ಯರೊಡನೆ ಭೇಟಿ ನಿಗದಿಯಾಗಿದೆ 0
N----e--a-dyar-ḍa-- bhēṭ---ig--iy-gi-e N_____ v___________ b____ n___________ N-n-g- v-i-y-r-ḍ-n- b-ē-i n-g-d-y-g-d- -------------------------------------- Nanage vaidyaroḍane bhēṭi nigadiyāgide
ਮੇਰੀ ਮੁਲਾਕਾਤ 10 ਵਜੇ ਹੈ। ನಾ-ು ವ-ದ-ಯ-ನ-ನ--ಹತ್---ಗಂ---ೆ ಭೇಟ- ಮ-ಡು------. ನಾ_ ವೈ_____ ಹ__ ಗಂ__ ಭೇ_ ಮಾ_____ ನ-ನ- ವ-ದ-ಯ-ನ-ನ- ಹ-್-ು ಗ-ಟ-ಗ- ಭ-ಟ- ಮ-ಡ-ತ-ತ-ನ-. --------------------------------------------- ನಾನು ವೈದ್ಯರನ್ನು ಹತ್ತು ಗಂಟೆಗೆ ಭೇಟಿ ಮಾಡುತ್ತೇನೆ. 0
n--u va--yar---u h-t---ga-ṭeg--b---- m-ḍu--ēn-. n___ v__________ h____ g______ b____ m_________ n-n- v-i-y-r-n-u h-t-u g-ṇ-e-e b-ē-i m-ḍ-t-ē-e- ----------------------------------------------- nānu vaidyarannu hattu gaṇṭege bhēṭi māḍuttēne.
ਤੁਹਾਡਾ ਨਾਮ ਕੀ ਹੈ? ನ---- ಹೆಸರ-ನು? ನಿ__ ಹೆ____ ನ-ಮ-ಮ ಹ-ಸ-ೇ-ು- -------------- ನಿಮ್ಮ ಹೆಸರೇನು? 0
Ni------e-a----? N_____ h________ N-m-m- h-s-r-n-? ---------------- Nim'ma hesarēnu?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। ದಯವ----ು -----್ಷಣಾ-ಕೋ---ಲ--ಿ -ು-ಿತುಕ-ಳ್ಳ-. ದ____ ನಿ____ ಕೋ____ ಕು______ ದ-ವ-ಟ-ಟ- ನ-ರ-ಕ-ಷ-ಾ ಕ-ಣ-ಯ-್-ಿ ಕ-ಳ-ತ-ಕ-ಳ-ಳ-. ------------------------------------------ ದಯವಿಟ್ಟು ನಿರೀಕ್ಷಣಾ ಕೋಣೆಯಲ್ಲಿ ಕುಳಿತುಕೊಳ್ಳಿ. 0
Daya----- ---īkṣa-ā---ṇe----i --ḷi-----ḷ-. D________ n________ k________ k___________ D-y-v-ṭ-u n-r-k-a-ā k-ṇ-y-l-i k-ḷ-t-k-ḷ-i- ------------------------------------------ Dayaviṭṭu nirīkṣaṇā kōṇeyalli kuḷitukoḷḷi.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ವ--್-ರ--ಇ--ಟರ-್ಲೇ-----್-ಾರ-. ವೈ___ ಇ_____ ಬ_____ ವ-ದ-ಯ-ು ಇ-್-ರ-್-ೇ ಬ-ು-್-ಾ-ೆ- ---------------------------- ವೈದ್ಯರು ಇಷ್ಟರಲ್ಲೇ ಬರುತ್ತಾರೆ. 0
V-i-ya-u iṣṭar---ē --r-t-āre. V_______ i________ b_________ V-i-y-r- i-ṭ-r-l-ē b-r-t-ā-e- ----------------------------- Vaidyaru iṣṭarallē baruttāre.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? ನ-ವ-----ಲ- ವ-ಮ- --ಡಿಸಿದ್ದ-ರ-? ನೀ_ ಎ__ ವಿ_ ಮಾ______ ನ-ವ- ಎ-್-ಿ ವ-ಮ- ಮ-ಡ-ಸ-ದ-ದ-ರ-? ----------------------------- ನೀವು ಎಲ್ಲಿ ವಿಮೆ ಮಾಡಿಸಿದ್ದೀರಿ? 0
Nī-u--l-i ---- --ḍ-si---r-? N___ e___ v___ m___________ N-v- e-l- v-m- m-ḍ-s-d-ī-i- --------------------------- Nīvu elli vime māḍisiddīri?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? ನನ---ಂ--ನ-ಮ---ಏನು-ಸ-ಾಯ--ಗಬ-ುದು? ನ___ ನಿ__ ಏ_ ಸ__ ಆ_____ ನ-್-ಿ-ದ ನ-ಮ-ೆ ಏ-ು ಸ-ಾ- ಆ-ಬ-ು-ು- ------------------------------- ನನ್ನಿಂದ ನಿಮಗೆ ಏನು ಸಹಾಯ ಆಗಬಹುದು? 0
N--n---- -i-ag- -n----h-ya--gaba-udu? N_______ n_____ ē__ s_____ ā_________ N-n-i-d- n-m-g- ē-u s-h-y- ā-a-a-u-u- ------------------------------------- Nanninda nimage ēnu sahāya āgabahudu?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? ನ--ಗೆ-ನೋವ--ಇದೆ--? ನಿ__ ನೋ_ ಇ___ ನ-ಮ-ೆ ನ-ವ- ಇ-ೆ-ೆ- ----------------- ನಿಮಗೆ ನೋವು ಇದೆಯೆ? 0
Ni-ag- nōv------e? N_____ n___ i_____ N-m-g- n-v- i-e-e- ------------------ Nimage nōvu ideye?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? ಎಲ್ಲಿ-ನೋವು-ಇ--? ಎ__ ನೋ_ ಇ__ ಎ-್-ಿ ನ-ವ- ಇ-ೆ- --------------- ಎಲ್ಲಿ ನೋವು ಇದೆ? 0
E--i------i--? E___ n___ i___ E-l- n-v- i-e- -------------- Elli nōvu ide?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। ನನಗ- ಸ-- -ೆನ್-ು---ು ಇರ----ದ-. ನ__ ಸ_ ಬೆ____ ಇ_____ ನ-ಗ- ಸ-ಾ ಬ-ನ-ನ-ನ-ವ- ಇ-ು-್-ದ-. ----------------------------- ನನಗೆ ಸದಾ ಬೆನ್ನುನೋವು ಇರುತ್ತದೆ. 0
Nanag----d---enn-nō-u irut-ad-. N_____ s___ b________ i________ N-n-g- s-d- b-n-u-ō-u i-u-t-d-. ------------------------------- Nanage sadā bennunōvu iruttade.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। ನನ-ೆ ಅ-------ಿ-ತಲೆ---ವು---ುತ್ತದ-. ನ__ ಅ__ ಬಾ_ ತ_ ನೋ_ ಬ_____ ನ-ಗ- ಅ-ೇ- ಬ-ರ- ತ-ೆ ನ-ವ- ಬ-ು-್-ದ-. --------------------------------- ನನಗೆ ಅನೇಕ ಬಾರಿ ತಲೆ ನೋವು ಬರುತ್ತದೆ. 0
N--a-e-a-ē-a --ri--a-- nōv- -ar-t-a-e. N_____ a____ b___ t___ n___ b_________ N-n-g- a-ē-a b-r- t-l- n-v- b-r-t-a-e- -------------------------------------- Nanage anēka bāri tale nōvu baruttade.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। ನ-ಗ- ಕೆಲ-----ರ- -----ೆ--ೋ----ರು-್-ದೆ. ನ__ ಕೆ__ ಬಾ_ ಹೊ__ ನೋ_ ಬ_____ ನ-ಗ- ಕ-ಲ-ು ಬ-ರ- ಹ-ಟ-ಟ- ನ-ವ- ಬ-ು-್-ದ-. ------------------------------------- ನನಗೆ ಕೆಲವು ಬಾರಿ ಹೊಟ್ಟೆ ನೋವು ಬರುತ್ತದೆ. 0
Nanage-kel-vu-b--- h---e -ōv--b-----a-e. N_____ k_____ b___ h____ n___ b_________ N-n-g- k-l-v- b-r- h-ṭ-e n-v- b-r-t-a-e- ---------------------------------------- Nanage kelavu bāri hoṭṭe nōvu baruttade.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। ದ-----ಟ- ನ-----ಮ---ಗ---್ನು -ಿಚ್-ಿ-ಿ! ದ____ ನಿ__ ಮೇ_____ ಬಿ____ ದ-ವ-ಟ-ಟ- ನ-ಮ-ಮ ಮ-ಲ-ಗ-ಯ-್-ು ಬ-ಚ-ಚ-ರ-! ------------------------------------ ದಯವಿಟ್ಟು ನಿಮ್ಮ ಮೇಲಂಗಿಯನ್ನು ಬಿಚ್ಚಿರಿ! 0
D-y-v-ṭ-u ----ma-m-la-----n-- -i-ciri! D________ n_____ m___________ b_______ D-y-v-ṭ-u n-m-m- m-l-ṅ-i-a-n- b-c-i-i- -------------------------------------- Dayaviṭṭu nim'ma mēlaṅgiyannu bicciri!
ਕਿਰਪਾ ਕਰਕੇ ਬੈਡ ਤੇ ਲੇਟ ਜਾਓ। ದ--ಿ-್ಟ- ಹಾಸಿಗೆ------ ಮ-ಗ-ಕ---ಳಿ. ದ____ ಹಾ___ ಮೇ_ ಮ______ ದ-ವ-ಟ-ಟ- ಹ-ಸ-ಗ-ಯ ಮ-ಲ- ಮ-ಗ-ಕ-ಳ-ಳ-. --------------------------------- ದಯವಿಟ್ಟು ಹಾಸಿಗೆಯ ಮೇಲೆ ಮಲಗಿಕೊಳ್ಳಿ. 0
D--a--ṭ-u--āsigeya -ē-e -a-a---oḷḷi. D________ h_______ m___ m___________ D-y-v-ṭ-u h-s-g-y- m-l- m-l-g-k-ḷ-i- ------------------------------------ Dayaviṭṭu hāsigeya mēle malagikoḷḷi.
ਖੂਨ – ਦਾ ਦੌਰਾ ਠੀਕ ਹੈ। ರಕ್ತ---ತ--ಡ -----ಗ-ದ-. ರ___ ಒ___ ಸ_____ ರ-್-ದ ಒ-್-ಡ ಸ-ಿ-ಾ-ಿ-ೆ- ---------------------- ರಕ್ತದ ಒತ್ತಡ ಸರಿಯಾಗಿದೆ. 0
Ra-tada-ottaḍ---ar--āg--e. R______ o_____ s__________ R-k-a-a o-t-ḍ- s-r-y-g-d-. -------------------------- Raktada ottaḍa sariyāgide.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। ನ-ನ--ನ-ಮ---ಒಂ---ಚು-್ಚು -ದ್-ು ಕ-------ನೆ. ನಾ_ ನಿ__ ಒಂ_ ಚು__ ಮ__ ಕೊ_____ ನ-ನ- ನ-ಮ-ೆ ಒ-ದ- ಚ-ಚ-ಚ- ಮ-್-ು ಕ-ಡ-ತ-ತ-ನ-. ---------------------------------------- ನಾನು ನಿಮಗೆ ಒಂದು ಚುಚ್ಚು ಮದ್ದು ಕೊಡುತ್ತೇನೆ. 0
Nānu---mage -n-u-c-c-u-m-ddu -----tē--. N___ n_____ o___ c____ m____ k_________ N-n- n-m-g- o-d- c-c-u m-d-u k-ḍ-t-ē-e- --------------------------------------- Nānu nimage ondu cuccu maddu koḍuttēne.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। ನ--ು ನ-ಮ-- --ಲ-ು--ುಳಿ-ೆ--ನ್-ು ಕ-----ತೇ--. ನಾ_ ನಿ__ ಕೆ__ ಗು______ ಕೊ_____ ನ-ನ- ನ-ಮ-ೆ ಕ-ಲ-ು ಗ-ಳ-ಗ-ಗ-ನ-ನ- ಕ-ಡ-ತ-ತ-ನ-. ----------------------------------------- ನಾನು ನಿಮಗೆ ಕೆಲವು ಗುಳಿಗೆಗಳನ್ನು ಕೊಡುತ್ತೇನೆ. 0
N-n--n---g- -el--u -----eg-ḷan-- ------ēne. N___ n_____ k_____ g____________ k_________ N-n- n-m-g- k-l-v- g-ḷ-g-g-ḷ-n-u k-ḍ-t-ē-e- ------------------------------------------- Nānu nimage kelavu guḷigegaḷannu koḍuttēne.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। ನಾನ- -ಿ-ಗ--ಔಷ-ದ--ಂಗಡಿ--ಗ- -ಂದ- ಔ-ಧ- -ೀಟಿ ಬರೆ-- -ೊಡ-ತ್-ೇನ-. ನಾ_ ನಿ__ ಔ___ ಅಂ____ ಒಂ_ ಔ___ ಚೀ_ ಬ__ ಕೊ_____ ನ-ನ- ನ-ಮ-ೆ ಔ-ಧ- ಅ-ಗ-ಿ-ಾ-ಿ ಒ-ದ- ಔ-ಧ- ಚ-ಟ- ಬ-ೆ-ು ಕ-ಡ-ತ-ತ-ನ-. ---------------------------------------------------------- ನಾನು ನಿಮಗೆ ಔಷಧದ ಅಂಗಡಿಗಾಗಿ ಒಂದು ಔಷಧದ ಚೀಟಿ ಬರೆದು ಕೊಡುತ್ತೇನೆ. 0
N-nu n--ag--a--a--ada---------------- a-ṣad-ad- cīṭi-b--e-u-koḍ-ttēne. N___ n_____ a________ a_________ o___ a________ c___ b_____ k_________ N-n- n-m-g- a-ṣ-d-a-a a-g-ḍ-g-g- o-d- a-ṣ-d-a-a c-ṭ- b-r-d- k-ḍ-t-ē-e- ---------------------------------------------------------------------- Nānu nimage auṣadhada aṅgaḍigāgi ondu auṣadhada cīṭi baredu koḍuttēne.

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!