ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   kk Дәрігерде

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [елу жеті]

57 [elw jeti]

Дәрігерде

[Därigerde]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। М-- --р---р-е---з-лғ-нмын. М__ д________ ж___________ М-н д-р-г-р-е ж-з-л-а-м-н- -------------------------- Мен дәрігерге жазылғанмын. 0
M-n-d-r-g--ge-ja--l-a--ın. M__ d________ j___________ M-n d-r-g-r-e j-z-l-a-m-n- -------------------------- Men därigerge jazılğanmın.
ਮੇਰੀ ਮੁਲਾਕਾਤ 10 ਵਜੇ ਹੈ। Мен---а-ыл-ау--ақ--ы------ --. М___ қ_______ у_____ с____ о__ М-н- қ-б-л-а- у-қ-т- с-ғ-т о-. ------------------------------ Мені қабылдау уақыты сағат он. 0
M------bıl----waq-tı ---at -n. M___ q_______ w_____ s____ o__ M-n- q-b-l-a- w-q-t- s-ğ-t o-. ------------------------------ Meni qabıldaw waqıtı sağat on.
ਤੁਹਾਡਾ ਨਾਮ ਕੀ ਹੈ? Т--ің-з -ім? Т______ к___ Т-г-ң-з к-м- ------------ Тегіңіз кім? 0
T-g------im? T______ k___ T-g-ñ-z k-m- ------------ Tegiñiz kim?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। К----б---есі--е от-р- --р-ңыз. К___ б_________ о____ т_______ К-т- б-л-е-і-д- о-ы-а т-р-ң-з- ------------------------------ Күту бөлмесінде отыра тұрыңыз. 0
K-t- -----sin----tıra ------z. K___ b_________ o____ t_______ K-t- b-l-e-i-d- o-ı-a t-r-ñ-z- ------------------------------ Kütw bölmesinde otıra turıñız.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। Дә-іге- ----р-к--е--. Д______ қ____ к______ Д-р-г-р қ-з-р к-л-д-. --------------------- Дәрігер қазір келеді. 0
Dä--ger---zi-----e--. D______ q____ k______ D-r-g-r q-z-r k-l-d-. --------------------- Däriger qazir keledi.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? С-------же-де -а-т--------а-с-з? С__ қ__ ж____ с_________________ С-з қ-й ж-р-е с-қ-а-д-р-л-а-с-з- -------------------------------- Сіз қай жерде сақтандырылғансыз? 0
S-- q-y-j-r-e saq-andırı--an-ız? S__ q__ j____ s_________________ S-z q-y j-r-e s-q-a-d-r-l-a-s-z- -------------------------------- Siz qay jerde saqtandırılğansız?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? Сі--е-қан-ай-кө--- -ө-с-тей--? С____ қ_____ к____ к__________ С-з-е қ-н-а- к-м-к к-р-е-е-і-? ------------------------------ Сізге қандай көмек көрсетейін? 0
Si--- q--d-- k-m-- -ö--ete-in? S____ q_____ k____ k__________ S-z-e q-n-a- k-m-k k-r-e-e-i-? ------------------------------ Sizge qanday kömek körseteyin?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? Б-- ж-----з ау-р--ма? Б__ ж______ а____ м__ Б-р ж-р-ң-з а-ы-а м-? --------------------- Бір жеріңіз ауыра ма? 0
B---j-r-ñi- -wır---a? B__ j______ a____ m__ B-r j-r-ñ-z a-ı-a m-? --------------------- Bir jeriñiz awıra ma?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? Қа- жер-ң---а--р---? Қ__ ж______ а_______ Қ-й ж-р-ң-з а-ы-а-ы- -------------------- Қай жеріңіз ауырады? 0
Q-- --riñiz awı-ad-? Q__ j______ a_______ Q-y j-r-ñ-z a-ı-a-ı- -------------------- Qay jeriñiz awıradı?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। А---м--не-і ау-рып -ұра-ы. А____ ү____ а_____ т______ А-қ-м ү-е-і а-ы-ы- т-р-д-. -------------------------- Арқам үнемі ауырып тұрады. 0
A---m --emi a---ıp-t-r-d-. A____ ü____ a_____ t______ A-q-m ü-e-i a-ı-ı- t-r-d-. -------------------------- Arqam ünemi awırıp turadı.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। Мен-ң--а-ым ж-і-ауыра-ы. М____ б____ ж__ а_______ М-н-ң б-с-м ж-і а-ы-а-ы- ------------------------ Менің басым жиі ауырады. 0
M-n------ı- jï------a--. M____ b____ j__ a_______ M-n-ñ b-s-m j-i a-ı-a-ı- ------------------------ Meniñ basım jïi awıradı.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। К-йде --ім-----а-ы. К____ і___ а_______ К-й-е і-і- а-ы-а-ы- ------------------- Кейде ішім ауырады. 0
Keyde --i----ıra-ı. K____ i___ a_______ K-y-e i-i- a-ı-a-ı- ------------------- Keyde işim awıradı.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। Бел---дей-- ш-шінің-з! Б____ д____ ш_________ Б-л-е д-й-н ш-ш-н-ң-з- ---------------------- Белге дейін шешініңіз! 0
B--g- deyi--ş---n--i-! B____ d____ ş_________ B-l-e d-y-n ş-ş-n-ñ-z- ---------------------- Belge deyin şeşiniñiz!
ਕਿਰਪਾ ਕਰਕੇ ਬੈਡ ਤੇ ਲੇਟ ਜਾਓ। К--еткағ-----ыңы-! К________ ж_______ К-ш-т-а-а ж-т-ң-з- ------------------ Кушеткаға жатыңыз! 0
Kwş-tk--a--a-ı-ı-! K________ j_______ K-ş-t-a-a j-t-ñ-z- ------------------ Kwşetkağa jatıñız!
ਖੂਨ – ਦਾ ਦੌਰਾ ਠੀਕ ਹੈ। Қа- қ---мы-қ--ы-ты. Қ__ қ_____ қ_______ Қ-н қ-с-м- қ-л-п-ы- ------------------- Қан қысымы қалыпты. 0
Qan-q-sımı ---ıp--. Q__ q_____ q_______ Q-n q-s-m- q-l-p-ı- ------------------- Qan qısımı qalıptı.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। М-- сізге дә----ге---. М__ с____ д___ е______ М-н с-з-е д-р- е-е-і-. ---------------------- Мен сізге дәрі егемін. 0
M-- si-g--där- egemin. M__ s____ d___ e______ M-n s-z-e d-r- e-e-i-. ---------------------- Men sizge däri egemin.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। Сізге-д-рі-б-ре--н. С____ д___ б_______ С-з-е д-р- б-р-м-н- ------------------- Сізге дәрі беремін. 0
S--ge d-r- -er----. S____ d___ b_______ S-z-e d-r- b-r-m-n- ------------------- Sizge däri beremin.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। Сі-ге-д--іх--аға р--е-----з-п--е---і-. С____ д_________ р_____ ж____ б_______ С-з-е д-р-х-н-ғ- р-ц-п- ж-з-п б-р-м-н- -------------------------------------- Сізге дәріханаға рецепт жазып беремін. 0
S-zg--dä--xa--ğ- -ecep--j--ıp -e-e-i-. S____ d_________ r_____ j____ b_______ S-z-e d-r-x-n-ğ- r-c-p- j-z-p b-r-m-n- -------------------------------------- Sizge därixanağa recept jazıp beremin.

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!