ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   bn ফল এবং খাবার

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

১৫ [পনের]

15 [panēra]

ফল এবং খাবার

phala ēbaṁ khābāra

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। আমা---া--------স---রব-রী--ছে ৷ আ__ কা_ এ__ স্____ আ_ ৷ আ-া- ক-ছ- এ-ট- স-ট-র-ে-ী আ-ে ৷ ------------------------------ আমার কাছে একটা স্ট্রবেরী আছে ৷ 0
ām--a -āchē-ēk-ṭā --r-b-r- ā--ē ā____ k____ ē____ s_______ ā___ ā-ā-a k-c-ē ē-a-ā s-r-b-r- ā-h- ------------------------------- āmāra kāchē ēkaṭā sṭrabērī āchē
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। আম-র -া-- একট--ক--ই-এবং -কটা ত---জ আ-ে-৷ আ__ কা_ এ__ কি__ এ_ এ__ ত___ আ_ ৷ আ-া- ক-ছ- এ-ট- ক-উ- এ-ং এ-ট- ত-ম-জ আ-ে ৷ ---------------------------------------- আমার কাছে একটা কিউই এবং একটা তরমুজ আছে ৷ 0
ā-āra kāc-ē ---ṭ- k-'u'- -b-ṁ ē--ṭā tara---a ā--ē ā____ k____ ē____ k_____ ē___ ē____ t_______ ā___ ā-ā-a k-c-ē ē-a-ā k-'-'- ē-a- ē-a-ā t-r-m-j- ā-h- ------------------------------------------------- āmāra kāchē ēkaṭā ki'u'i ēbaṁ ēkaṭā taramuja āchē
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। আ--র---ছ--এ-ট- ----ল-বু -বং ---- আঙ্----আছে-৷ আ__ কা_ এ__ ক____ এ_ এ__ আ___ আ_ ৷ আ-া- ক-ছ- এ-ট- ক-ল-ল-ব- এ-ং এ-ট- আ-্-ু- আ-ে ৷ --------------------------------------------- আমার কাছে একটা কমলালেবু এবং একটা আঙ্গুর আছে ৷ 0
ā-ā-a -ā-hē-ē--ṭ----m--āl------aṁ ē-aṭ- -ṅ-u-a -chē ā____ k____ ē____ k_________ ē___ ē____ ā_____ ā___ ā-ā-a k-c-ē ē-a-ā k-m-l-l-b- ē-a- ē-a-ā ā-g-r- ā-h- --------------------------------------------------- āmāra kāchē ēkaṭā kamalālēbu ēbaṁ ēkaṭā āṅgura āchē
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। আ-ার কা-ে-এ-টা -প-- এবং-এ-টা আম আছ--৷ আ__ কা_ এ__ আ__ এ_ এ__ আ_ আ_ ৷ আ-া- ক-ছ- এ-ট- আ-ে- এ-ং এ-ট- আ- আ-ে ৷ ------------------------------------- আমার কাছে একটা আপেল এবং একটা আম আছে ৷ 0
āmā-a----hē ē-----āp-l---ba- -k--- --- --hē ā____ k____ ē____ ā____ ē___ ē____ ā__ ā___ ā-ā-a k-c-ē ē-a-ā ā-ē-a ē-a- ē-a-ā ā-a ā-h- ------------------------------------------- āmāra kāchē ēkaṭā āpēla ēbaṁ ēkaṭā āma āchē
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। আম-র-ক--ে--------া -বং -কটা-আন--------৷ আ__ কা_ এ__ ক_ এ_ এ__ আ___ আ_ ৷ আ-া- ক-ছ- এ-ট- ক-া এ-ং এ-ট- আ-া-স আ-ে ৷ --------------------------------------- আমার কাছে একটা কলা এবং একটা আনারস আছে ৷ 0
āmāra--āch- ēka-- -a-ā ---ṁ --aṭ- --ā-a-- ā--ē ā____ k____ ē____ k___ ē___ ē____ ā______ ā___ ā-ā-a k-c-ē ē-a-ā k-l- ē-a- ē-a-ā ā-ā-a-a ā-h- ---------------------------------------------- āmāra kāchē ēkaṭā kalā ēbaṁ ēkaṭā ānārasa āchē
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। আমি এক-- --রু- সা--ড-(---- সা-াদ) বা---্-ি ৷ আ_ এ__ ফ্__ সা__ (___ সা___ বা___ ৷ আ-ি এ-ট- ফ-র-ট স-ল-ড (-ল-র স-ল-দ- ব-ন-চ-ছ- ৷ -------------------------------------------- আমি একটা ফ্রুট সালাড (ফলের সালাদ) বানাচ্ছি ৷ 0
ā---ēkaṭ- p--uṭa sālā-a -ph--ēr- ---āda-----āc--i ā__ ē____ p_____ s_____ (_______ s______ b_______ ā-i ē-a-ā p-r-ṭ- s-l-ḍ- (-h-l-r- s-l-d-) b-n-c-h- ------------------------------------------------- āmi ēkaṭā phruṭa sālāḍa (phalēra sālāda) bānācchi
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। আম- -োস-- ----ছি ৷ আ_ টো__ খা__ ৷ আ-ি ট-স-ট খ-চ-ছ- ৷ ------------------ আমি টোস্ট খাচ্ছি ৷ 0
ā-- ṭō--a kh--chi ā__ ṭ____ k______ ā-i ṭ-s-a k-ā-c-i ----------------- āmi ṭōsṭa khācchi
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। আ-ি-মা-ন-দি-ে এক-া---স-ট ----ছি ৷ আ_ মা__ দি_ এ__ টো__ খা__ ৷ আ-ি ম-খ- দ-য়- এ-ট- ট-স-ট খ-চ-ছ- ৷ --------------------------------- আমি মাখন দিয়ে একটা টোস্ট খাচ্ছি ৷ 0
ā----ākha-a--iẏē -kaṭ--ṭō-ṭa-k--c-hi ā__ m______ d___ ē____ ṭ____ k______ ā-i m-k-a-a d-ẏ- ē-a-ā ṭ-s-a k-ā-c-i ------------------------------------ āmi mākhana diẏē ēkaṭā ṭōsṭa khācchi
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। আ-- ---ন--ব- ----ম দ--- এ--- --স্--খা-্ছি ৷ আ_ মা__ এ_ জ্__ দি_ এ__ টো__ খা__ ৷ আ-ি ম-খ- এ-ং জ-য-ম দ-য়- এ-ট- ট-স-ট খ-চ-ছ- ৷ ------------------------------------------- আমি মাখন এবং জ্যাম দিয়ে একটা টোস্ট খাচ্ছি ৷ 0
āmi m--ha------ṁ j---- ---ē-ēkaṭā--ō-ṭa---ā--hi ā__ m______ ē___ j____ d___ ē____ ṭ____ k______ ā-i m-k-a-a ē-a- j-ā-a d-ẏ- ē-a-ā ṭ-s-a k-ā-c-i ----------------------------------------------- āmi mākhana ēbaṁ jyāma diẏē ēkaṭā ṭōsṭa khācchi
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। আ-- একটা--্যা-্ড--চ খ----ি ৷ আ_ এ__ স্_____ খা__ ৷ আ-ি এ-ট- স-য-ণ-ড-ই- খ-চ-ছ- ৷ ---------------------------- আমি একটা স্যাণ্ডুইচ খাচ্ছি ৷ 0
ā-i ē---- s----u--ca khā--hi ā__ ē____ s_________ k______ ā-i ē-a-ā s-ā-ḍ-'-c- k-ā-c-i ---------------------------- āmi ēkaṭā syāṇḍu'ica khācchi
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। আমি-ম--্-ারি-----ে----া স্যাণ্ড-ইচ-----ছ- ৷ আ_ মা____ দি_ এ__ স্_____ খা__ ৷ আ-ি ম-র-জ-র-ন দ-য়- এ-ট- স-য-ণ-ড-ই- খ-চ-ছ- ৷ ------------------------------------------- আমি মার্জারিন দিয়ে একটা স্যাণ্ডুইচ খাচ্ছি ৷ 0
ā----ā-j--i-- d----ē--ṭ--s--ṇ--'i---k--c--i ā__ m________ d___ ē____ s_________ k______ ā-i m-r-ā-i-a d-ẏ- ē-a-ā s-ā-ḍ-'-c- k-ā-c-i ------------------------------------------- āmi mārjārina diẏē ēkaṭā syāṇḍu'ica khācchi
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। আ-- ---্জার-- -বং ট--ট- ---ে-এ-টা স-য-ণ্ড--চ ---্-- ৷ আ_ মা____ এ_ ট__ দি_ এ__ স্_____ খা__ ৷ আ-ি ম-র-জ-র-ন এ-ং ট-ে-ো দ-য়- এ-ট- স-য-ণ-ড-ই- খ-চ-ছ- ৷ ----------------------------------------------------- আমি মার্জারিন এবং টমেটো দিয়ে একটা স্যাণ্ডুইচ খাচ্ছি ৷ 0
āmi----jār-na--baṁ-ṭ-mēṭō--i-- ēk------ā----i-a-khācc-i ā__ m________ ē___ ṭ_____ d___ ē____ s_________ k______ ā-i m-r-ā-i-a ē-a- ṭ-m-ṭ- d-ẏ- ē-a-ā s-ā-ḍ-'-c- k-ā-c-i ------------------------------------------------------- āmi mārjārina ēbaṁ ṭamēṭō diẏē ēkaṭā syāṇḍu'ica khācchi
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। আ--দ-র-র-ট- এ-ং-চা--প-র--ো---৷ আ___ রু_ এ_ চা_ প্____ ৷ আ-া-ে- র-ট- এ-ং চ-ল প-র-়-জ- ৷ ------------------------------ আমাদের রুটি এবং চাল প্রয়োজন ৷ 0
ā-ādē-a -u-i-ē--- c------a---ana ā______ r___ ē___ c___ p________ ā-ā-ē-a r-ṭ- ē-a- c-l- p-a-ō-a-a -------------------------------- āmādēra ruṭi ēbaṁ cāla praẏōjana
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। আ--দ-র--া--এ---স-ট-ক-(-রু--মা-স- প্র---জন ৷ আ___ মা_ এ_ স্__ (___ মাং__ প্____ ৷ আ-া-ে- ম-ছ এ-ং স-ট-ক (-র-র ম-ং-) প-র-়-জ- ৷ ------------------------------------------- আমাদের মাছ এবং স্টেক (গরুর মাংস) প্রয়োজন ৷ 0
ām--ē-- -ācha--baṁ sṭ--a--ga--ra ---sa---raẏōjana ā______ m____ ē___ s____ (______ m_____ p________ ā-ā-ē-a m-c-a ē-a- s-ē-a (-a-u-a m-n-a- p-a-ō-a-a ------------------------------------------------- āmādēra mācha ēbaṁ sṭēka (garura mānsa) praẏōjana
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। আ--দ-র-পিত--া -ব--স্-্--গ----প্----জন-৷ আ___ পি__ এ_ স্____ প্____ ৷ আ-া-ে- প-ত-জ- এ-ং স-প-য-গ-ট- প-র-়-জ- ৷ --------------------------------------- আমাদের পিত্জা এবং স্প্যাগেটি প্রয়োজন ৷ 0
ā----r- -i-j------ -----ē-- ------a-a ā______ p____ ē___ s_______ p________ ā-ā-ē-a p-t-ā ē-a- s-y-g-ṭ- p-a-ō-a-a ------------------------------------- āmādēra pitjā ēbaṁ spyāgēṭi praẏōjana
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। এছা--া --া-ে----------র-়ো-ন? এ__ আ___ আ_ কী প্_____ এ-া-়- আ-া-ে- আ- ক- প-র-়-জ-? ----------------------------- এছাড়া আমাদের আর কী প্রয়োজন? 0
ēc-āṛā -m-d----ā-a-kī-p-a--ja-a? ē_____ ā______ ā__ k_ p_________ ē-h-ṛ- ā-ā-ē-a ā-a k- p-a-ō-a-a- -------------------------------- ēchāṛā āmādēra āra kī praẏōjana?
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। স-যু-ে- -ন্য-----ে--গ--র এব- --ে---প--য়--ন ৷ স্___ জ__ আ___ গা__ এ_ ট__ প্____ ৷ স-য-প-র জ-্- আ-া-ে- গ-জ- এ-ং ট-ে-ো প-র-়-জ- ৷ --------------------------------------------- স্যুপের জন্য আমাদের গাজর এবং টমেটো প্রয়োজন ৷ 0
S-u-ēr- -a-'y--āmād--- -ājar- ē--ṁ -a-ēṭ- -r---j--a S______ j_____ ā______ g_____ ē___ ṭ_____ p________ S-u-ē-a j-n-y- ā-ā-ē-a g-j-r- ē-a- ṭ-m-ṭ- p-a-ō-a-a --------------------------------------------------- Syupēra jan'ya āmādēra gājara ēbaṁ ṭamēṭō praẏōjana
ਸੁਪਰ – ਮਾਰਕੀਟ ਕਿੱਥੇ ਹੈ? স-পার-ম--্কেট ক--ায়? সু__ মা___ কো___ স-প-র ম-র-ক-ট ক-থ-য়- -------------------- সুপার মার্কেট কোথায়? 0
su---a-m--k-ṭa----hā--? s_____ m______ k_______ s-p-r- m-r-ē-a k-t-ā-a- ----------------------- supāra mārkēṭa kōthāẏa?

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!