ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   ru Фрукты и продукты

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [пятнадцать]

15 [pyatnadtsatʹ]

Фрукты и продукты

[Frukty i produkty]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। У ---я--с-- кл--н--а. У м___ е___ к________ У м-н- е-т- к-у-н-к-. --------------------- У меня есть клубника. 0
U-me-ya--e-t--k---ni-a. U m____ y____ k________ U m-n-a y-s-ʹ k-u-n-k-. ----------------------- U menya yestʹ klubnika.
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। У-м--я--с---к-в- и д--я. У м___ е___ к___ и д____ У м-н- е-т- к-в- и д-н-. ------------------------ У меня есть киви и дыня. 0
U-me--a-----ʹ --vi-i -y---. U m____ y____ k___ i d_____ U m-n-a y-s-ʹ k-v- i d-n-a- --------------------------- U menya yestʹ kivi i dynya.
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। У ---- -с-ь-----ьсин-и г--й-фру-. У м___ е___ а_______ и г_________ У м-н- е-т- а-е-ь-и- и г-е-п-р-т- --------------------------------- У меня есть апельсин и грейпфрут. 0
U m-n-- yest----e--s-n-i--reyp-ru-. U m____ y____ a_______ i g_________ U m-n-a y-s-ʹ a-e-ʹ-i- i g-e-p-r-t- ----------------------------------- U menya yestʹ apelʹsin i greypfrut.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। У --н- есть---л-ко и -----. У м___ е___ я_____ и м_____ У м-н- е-т- я-л-к- и м-н-о- --------------------------- У меня есть яблоко и манго. 0
U-m-n-a---stʹ-y-b-o------an--. U m____ y____ y______ i m_____ U m-n-a y-s-ʹ y-b-o-o i m-n-o- ------------------------------ U menya yestʹ yabloko i mango.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। У-м-н- е-т- ба----и-----ас. У м___ е___ б____ и а______ У м-н- е-т- б-н-н и а-а-а-. --------------------------- У меня есть банан и ананас. 0
U -enya -es-- -an---- ana-a-. U m____ y____ b____ i a______ U m-n-a y-s-ʹ b-n-n i a-a-a-. ----------------------------- U menya yestʹ banan i ananas.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। Я -е--ю-ф---т-вый са---. Я д____ ф________ с_____ Я д-л-ю ф-у-т-в-й с-л-т- ------------------------ Я делаю фруктовый салат. 0
Y----l--- fr---ov-- -al--. Y_ d_____ f________ s_____ Y- d-l-y- f-u-t-v-y s-l-t- -------------------------- Ya delayu fruktovyy salat.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। Я -м-тос-. Я е_ т____ Я е- т-с-. ---------- Я ем тост. 0
Y- --m -o-t. Y_ y__ t____ Y- y-m t-s-. ------------ Ya yem tost.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। Я-е- то-- --ма---м. Я е_ т___ с м______ Я е- т-с- с м-с-о-. ------------------- Я ем тост с маслом. 0
Ya--e- ---t-s mas--m. Y_ y__ t___ s m______ Y- y-m t-s- s m-s-o-. --------------------- Ya yem tost s maslom.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। Я--м т-с- с -а--о--и--ж----. Я е_ т___ с м_____ и д______ Я е- т-с- с м-с-о- и д-е-о-. ---------------------------- Я ем тост с маслом и джемом. 0
Y---em -o-t s ma--om-i dz--mom. Y_ y__ t___ s m_____ i d_______ Y- y-m t-s- s m-s-o- i d-h-m-m- ------------------------------- Ya yem tost s maslom i dzhemom.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। Я ---б-т-рб-од. Я е_ б_________ Я е- б-т-р-р-д- --------------- Я ем бутерброд. 0
Y- --m-b-t---r-d. Y_ y__ b_________ Y- y-m b-t-r-r-d- ----------------- Ya yem buterbrod.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। Я ем-буте-бро- с-ма--ар-н-м. Я е_ б________ с м__________ Я е- б-т-р-р-д с м-р-а-и-о-. ---------------------------- Я ем бутерброд с маргарином. 0
Ya--e---u-erb-o----ma-g--ino-. Y_ y__ b________ s m__________ Y- y-m b-t-r-r-d s m-r-a-i-o-. ------------------------------ Ya yem buterbrod s margarinom.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। Я ----ут-рб--д с -а--ар-но-----о-и-о---. Я е_ б________ с м_________ и п_________ Я е- б-т-р-р-д с м-р-а-и-о- и п-м-д-р-м- ---------------------------------------- Я ем бутерброд с маргарином и помидором. 0
Y- yem -u--rbr-d s m-r--r-no- - --mi-oro-. Y_ y__ b________ s m_________ i p_________ Y- y-m b-t-r-r-d s m-r-a-i-o- i p-m-d-r-m- ------------------------------------------ Ya yem buterbrod s margarinom i pomidorom.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। Н-м -уж-н----б и-рис. Н__ н____ х___ и р___ Н-м н-ж-н х-е- и р-с- --------------------- Нам нужен хлеб и рис. 0
N-m---zh-n---l-b------. N__ n_____ k____ i r___ N-m n-z-e- k-l-b i r-s- ----------------------- Nam nuzhen khleb i ris.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। Н-- --ж-а -ыб- --м-с-. Н__ н____ р___ и м____ Н-м н-ж-а р-б- и м-с-. ---------------------- Нам нужна рыба и мясо. 0
Nam--u--na--yba-- mya--. N__ n_____ r___ i m_____ N-m n-z-n- r-b- i m-a-o- ------------------------ Nam nuzhna ryba i myaso.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Н-- нужна --цца - -па--т--. Н__ н____ п____ и с________ Н-м н-ж-а п-ц-а и с-а-е-т-. --------------------------- Нам нужна пицца и спагетти. 0
N-m-n-z--a ----tsa-i-s---e-t-. N__ n_____ p______ i s________ N-m n-z-n- p-t-t-a i s-a-e-t-. ------------------------------ Nam nuzhna pitstsa i spagetti.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। Что---ё н-м---жн-? Ч__ е__ н__ н_____ Ч-о е-ё н-м н-ж-о- ------------------ Что ещё нам нужно? 0
Cht---esh-h- nam-nuzhno? C___ y______ n__ n______ C-t- y-s-c-ë n-m n-z-n-? ------------------------ Chto yeshchë nam nuzhno?
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। На- н--н--------ь-и по--д--- -ля-суп-. Н__ н____ м______ и п_______ д__ с____ Н-м н-ж-а м-р-о-ь и п-м-д-р- д-я с-п-. -------------------------------------- Нам нужна морковь и помидоры для супа. 0
N-m --z-na---rk--ʹ----omid--y-d--a--up-. N__ n_____ m______ i p_______ d___ s____ N-m n-z-n- m-r-o-ʹ i p-m-d-r- d-y- s-p-. ---------------------------------------- Nam nuzhna morkovʹ i pomidory dlya supa.
ਸੁਪਰ – ਮਾਰਕੀਟ ਕਿੱਥੇ ਹੈ? Г------ с-----аркет? Г__ т__ с___________ Г-е т-т с-п-р-а-к-т- -------------------- Где тут супермаркет? 0
Gd---ut ---er--r-e-? G__ t__ s___________ G-e t-t s-p-r-a-k-t- -------------------- Gde tut supermarket?

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!