ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   bn শরীরের বিভিন্ন অঙ্গ প্রত্যঙ্গ

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

৫৮ [আটান্ন]

58 [āṭānna]

শরীরের বিভিন্ন অঙ্গ প্রত্যঙ্গ

[śarīrēra bibhinna aṅga pratyaṅga]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। আ-ি -ক----ানুষ----ব- ----ি ৷ আ_ এ___ মা___ ছ_ আঁ__ ৷ আ-ি এ-জ- ম-ন-ষ-র ছ-ি আ-ক-ি ৷ ---------------------------- আমি একজন মানুষের ছবি আঁকছি ৷ 0
ā---ē--jana---nu--r--c--b- ām̐----i ā__ ē______ m_______ c____ ā______ ā-i ē-a-a-a m-n-ṣ-r- c-a-i ā-̐-a-h- ----------------------------------- āmi ēkajana mānuṣēra chabi ām̐kachi
ਸਭ ਤੋਂ ਪਹਿਲਾਂ ਮੱਥਾ স-চ--- --ে --থা-৷ স___ আ_ মা_ ৷ স-চ-য়- আ-ে ম-থ- ৷ ----------------- সবচেয়ে আগে মাথা ৷ 0
sa-----ē -gē -āt-ā s_______ ā__ m____ s-b-c-ẏ- ā-ē m-t-ā ------------------ sabacēẏē āgē māthā
ਆਦਮੀ ਨੇ ਟੋਪੀ ਪਹਿਨੀ ਹੈ। ম--ু--ি-এক-ি-টু---পরে--ছ--৷ মা___ এ__ টু_ প_ আ_ ৷ ম-ন-ষ-ি এ-ট- ট-প- প-ে আ-ে ৷ --------------------------- মানুষটি একটি টুপি পরে আছে ৷ 0
m-n--aṭi -ka-i-ṭup- -a-ē--chē m_______ ē____ ṭ___ p___ ā___ m-n-ṣ-ṭ- ē-a-i ṭ-p- p-r- ā-h- ----------------------------- mānuṣaṭi ēkaṭi ṭupi parē āchē
ਉਸਦੇ ਵਾਲ ਨਹੀਂ ਦਿਖਦੇ। তার --ল -েখা--ায়-না ৷ তা_ চু_ দে_ যা_ না ৷ ত-র চ-ল দ-খ- য-য় ন- ৷ --------------------- তার চুল দেখা যায় না ৷ 0
t-r-----a dē--ā-yāẏa -ā t___ c___ d____ y___ n_ t-r- c-l- d-k-ā y-ẏ- n- ----------------------- tāra cula dēkhā yāẏa nā
ਉਸਦੇ ਕੰਨ ਵੀ ਨਹੀਂ ਦਿੱਖਦੇ। তার -া-ও -েখ----য় -া ৷ তা_ কা__ দে_ যা_ না ৷ ত-র ক-ন- দ-খ- য-য় ন- ৷ ---------------------- তার কানও দেখা যায় না ৷ 0
t-r- -ā-a'ō -ēkhā--ā-- nā t___ k_____ d____ y___ n_ t-r- k-n-'- d-k-ā y-ẏ- n- ------------------------- tāra kāna'ō dēkhā yāẏa nā
ਉਸਦੀ ਪਿਠ ਵੀ ਨਹੀਂ ਦਿਖਦੀ। তা- ----াও-দ-খা-য---ন- ৷ তা_ পি___ দে_ যা_ না ৷ ত-র প-ঠ-া- দ-খ- য-য় ন- ৷ ------------------------ তার পিঠটাও দেখা যায় না ৷ 0
t-r---iṭhaṭā'ō ---hā--ā-a -ā t___ p________ d____ y___ n_ t-r- p-ṭ-a-ā-ō d-k-ā y-ẏ- n- ---------------------------- tāra piṭhaṭā'ō dēkhā yāẏa nā
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। আ-ি ------ং-মুখ-------৷ আ_ চো_ এ_ মু_ আঁ__ ৷ আ-ি চ-খ এ-ং ম-খ আ-ক-ি ৷ ----------------------- আমি চোখ এবং মুখ আঁকছি ৷ 0
āmi--ōk-a----- ----a --̐-a--i ā__ c____ ē___ m____ ā______ ā-i c-k-a ē-a- m-k-a ā-̐-a-h- ----------------------------- āmi cōkha ēbaṁ mukha ām̐kachi
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। ল-কট---াচ-ে-এব- --স---৷ লো__ না__ এ_ হা__ ৷ ল-ক-ি ন-চ-ে এ-ং হ-স-ে ৷ ----------------------- লোকটি নাচছে এবং হাসছে ৷ 0
l--a-----c-c---ēb-- hāsac-ē l_____ n______ ē___ h______ l-k-ṭ- n-c-c-ē ē-a- h-s-c-ē --------------------------- lōkaṭi nācachē ēbaṁ hāsachē
ਆਦਮੀ ਦੀ ਨੱਕ ਲੰਬੀ ਹੈ। ল-কটার --্ব---াক আ-- ৷ লো___ ল__ না_ আ_ ৷ ল-ক-া- ল-্-া ন-ক আ-ে ৷ ---------------------- লোকটার লম্বা নাক আছে ৷ 0
lō-aṭ-r- l-mbā n-k-----ē l_______ l____ n___ ā___ l-k-ṭ-r- l-m-ā n-k- ā-h- ------------------------ lōkaṭāra lambā nāka āchē
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। স------হাত- একট---ড-ি-----আ-ে-৷ সে তা_ হা_ এ__ ছ_ ধ_ আ_ ৷ স- ত-র হ-ত- এ-ট- ছ-়- ধ-ে আ-ে ৷ ------------------------------- সে তার হাতে একটা ছড়ি ধরে আছে ৷ 0
sē ---a hā-ē -k-----haṛ---h--ē----ē s_ t___ h___ ē____ c____ d____ ā___ s- t-r- h-t- ē-a-ā c-a-i d-a-ē ā-h- ----------------------------------- sē tāra hātē ēkaṭā chaṛi dharē āchē
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। সে--া--গ--তেও এ-টা স----্ফ --়িয়- আ-ে-৷ সে তা_ গ___ এ__ স্___ জ__ আ_ ৷ স- ত-র গ-া-ে- এ-ট- স-ক-র-ফ জ-়-য়- আ-ে ৷ --------------------------------------- সে তার গলাতেও একটা স্কার্ফ জড়িয়ে আছে ৷ 0
s---ā---g---t-'- -k--ā-s------ ja-i-----hē s_ t___ g_______ ē____ s______ j_____ ā___ s- t-r- g-l-t-'- ē-a-ā s-ā-p-a j-ṛ-ẏ- ā-h- ------------------------------------------ sē tāra galātē'ō ēkaṭā skārpha jaṛiẏē āchē
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। এখ- শ----া----- -াণ-ড-- -ময় ৷ এ__ শী_ কা_ এ_ ঠা___ স__ ৷ এ-ন শ-ত ক-ল এ-ং ঠ-ণ-ড-র স-য় ৷ ----------------------------- এখন শীত কাল এবং ঠাণ্ডার সময় ৷ 0
ēkh-na--īt- k-la ē------āṇ--ra-sa-aẏa ē_____ ś___ k___ ē___ ṭ_______ s_____ ē-h-n- ś-t- k-l- ē-a- ṭ-ā-ḍ-r- s-m-ẏ- ------------------------------------- ēkhana śīta kāla ēbaṁ ṭhāṇḍāra samaẏa
ਬਾਂਹਾਂ ਮਜ਼ਬੂਤ ਹਨ। হ-ত-দ------ব-ত-৷ হা_ দু_ ম___ ৷ হ-ত দ-ট- ম-ব-ত ৷ ---------------- হাত দুটো মজবুত ৷ 0
h-t-----ō --j-b--a h___ d___ m_______ h-t- d-ṭ- m-j-b-t- ------------------ hāta duṭō majabuta
ਲੱਤਾਂ ਵੀ ਮਜ਼ਬੂਤ ਹਨ। প- -ু--ও--জব-ত-৷ পা দু__ ম___ ৷ প- দ-ট-ও ম-ব-ত ৷ ---------------- পা দুটোও মজবুত ৷ 0
pā d-ṭō'ō-majabuta p_ d_____ m_______ p- d-ṭ-'- m-j-b-t- ------------------ pā duṭō'ō majabuta
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। মান---ি-বরফ-দ--- তৈ---৷ মা___ ব__ দি_ তৈ_ ৷ ম-ন-ষ-ি ব-ফ দ-য়- ত-র- ৷ ----------------------- মানুষটি বরফ দিয়ে তৈরী ৷ 0
m-n-ṣ--- -----h- --ẏē-t--rī m_______ b______ d___ t____ m-n-ṣ-ṭ- b-r-p-a d-ẏ- t-i-ī --------------------------- mānuṣaṭi barapha diẏē tairī
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। সে প্-া-্ট-আর --ট কো-ো--ই পর----- ৷ সে প্___ আ_ কো_ কো___ প_ নে_ ৷ স- প-য-ন-ট আ- ক-ট ক-ন-ট-ই প-ে ন-ই ৷ ----------------------------------- সে প্যান্ট আর কোট কোনোটাই পরে নেই ৷ 0
s--pyā--a -r- k----k-nōṭ-'- --rē-n--i s_ p_____ ā__ k___ k_______ p___ n___ s- p-ā-ṭ- ā-a k-ṭ- k-n-ṭ-'- p-r- n-'- ------------------------------------- sē pyānṭa āra kōṭa kōnōṭā'i parē nē'i
ਪਰ ਉਸਨੂੰ ਠੰਢ ਲੱਗ ਰਹੀ ਹੈ। ক---ত--ম----টা--ঠা--ড---া-ছ--ন- ৷ কি__ মা____ ঠা__ লা__ না ৷ ক-ন-ত- ম-ন-ষ-া- ঠ-ণ-ড- ল-গ-ে ন- ৷ --------------------------------- কিন্তু মানুষটার ঠাণ্ডা লাগছে না ৷ 0
kintu --nuṣaṭ--a-ṭhā-ḍā--āgachē-nā k____ m_________ ṭ_____ l______ n_ k-n-u m-n-ṣ-ṭ-r- ṭ-ā-ḍ- l-g-c-ē n- ---------------------------------- kintu mānuṣaṭāra ṭhāṇḍā lāgachē nā
ਉਹ ਇੱਕ ਹਿਮ – ਮਾਨਵ ਹੈ। স--এ--- হ-ম মা-- /---ষার-ম-ন- ৷ সে এ___ হি_ মা__ / তু__ মা__ ৷ স- এ-জ- হ-ম ম-ন- / ত-ষ-র ম-ন- ৷ ------------------------------- সে একজন হিম মানব / তুষার মানব ৷ 0
sē------n- --ma --n-b- /-t-ṣ-ra m-n--a s_ ē______ h___ m_____ / t_____ m_____ s- ē-a-a-a h-m- m-n-b- / t-ṣ-r- m-n-b- -------------------------------------- sē ēkajana hima mānaba / tuṣāra mānaba

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...