ਪ੍ਹੈਰਾ ਕਿਤਾਬ

pa ਕੰਮ   »   bn কাজকর্ম

55 [ਪਚਵੰਜਾ]

ਕੰਮ

ਕੰਮ

৫৫ [পঞ্চান্ন]

55 [Pañcānna]

কাজকর্ম

kājakarma

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? আপ-ি কী-----করেন? আ__ কী কা_ ক___ আ-ন- ক- ক-জ ক-ে-? ----------------- আপনি কী কাজ করেন? 0
āp--- ----āj- -a-ē--? ā____ k_ k___ k______ ā-a-i k- k-j- k-r-n-? --------------------- āpani kī kāja karēna?
ਮੇਰੇ ਪਤੀ ਡਾਕਟਰ ਹਨ। আ----স-বাম- একজ- --ক্তার-৷ আ__ স্__ এ___ ডা___ ৷ আ-া- স-ব-ম- এ-জ- ড-ক-ত-র ৷ -------------------------- আমার স্বামী একজন ডাক্তার ৷ 0
Ā-āra --ā---------a ḍ--t-ra Ā____ s____ ē______ ḍ______ Ā-ā-a s-ā-ī ē-a-a-a ḍ-k-ā-a --------------------------- Āmāra sbāmī ēkajana ḍāktāra
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। আ---প-র্- --ই---ার---- কা--কর-ি। আ_ পা__ টা__ না___ কা_ ক___ আ-ি প-র-ট ট-ই- ন-র-স-র ক-জ ক-ছ-। -------------------------------- আমি পার্ট টাইম নার্সের কাজ করছি। 0
ām- pārṭ- -ā-i-- n--s--- -ā-- ka-----. ā__ p____ ṭ_____ n______ k___ k_______ ā-i p-r-a ṭ-'-m- n-r-ē-a k-j- k-r-c-i- -------------------------------------- āmi pārṭa ṭā'ima nārsēra kāja karachi.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। আম-া খ-ব--ীঘ-র--প-ন-- পা- ৷ আ__ খু_ শী___ পে___ পা_ ৷ আ-র- খ-ব শ-ঘ-র- প-ন-ন প-ব ৷ --------------------------- আমরা খুব শীঘ্রই পেনশন পাব ৷ 0
Ā---ā ------śī--ra-i--ēn-śan- pā-a Ā____ k____ ś_______ p_______ p___ Ā-a-ā k-u-a ś-g-r-'- p-n-ś-n- p-b- ---------------------------------- Āmarā khuba śīghra'i pēnaśana pāba
ਪਰ ਕਰ ਬਹੁਤ ਜ਼ਿਆਦਾ ਹੈ। ক---ত- -র-খ-- --শ--৷ কি__ ক_ খু_ বে_ ৷ ক-ন-ত- ক- খ-ব ব-শ- ৷ -------------------- কিন্তু কর খুব বেশী ৷ 0
k-n---kar- kh--- bēśī k____ k___ k____ b___ k-n-u k-r- k-u-a b-ś- --------------------- kintu kara khuba bēśī
ਅਤੇ ਬੀਮਾ ਬਹੁਤ ਜ਼ਿਆਦਾ ਹੈ। এ-----ব--্--য--ীম- -ুব -্যায় -াপে--ষ ৷ এ_ স্____ বী_ খু_ ব্__ সা___ ৷ এ-ং স-ব-স-থ-য ব-ম- খ-ব ব-য-য় স-প-ক-ষ ৷ -------------------------------------- এবং স্বাস্থ্য বীমা খুব ব্যায় সাপেক্ষ ৷ 0
ē--ṁ-s-ā--hy---īmā k-----by-----āpēkṣa ē___ s_______ b___ k____ b____ s______ ē-a- s-ā-t-y- b-m- k-u-a b-ā-a s-p-k-a -------------------------------------- ēbaṁ sbāsthya bīmā khuba byāẏa sāpēkṣa
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? ত-ম------তে চ-ও? তু_ কী হ_ চা__ ত-ম- ক- হ-ে চ-ও- ---------------- তুমি কী হতে চাও? 0
tumi -- hatē --'-? t___ k_ h___ c____ t-m- k- h-t- c-'-? ------------------ tumi kī hatē cā'ō?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। আ----কজ--ই---িনি-ার---্র-----]-হত- -া--৷ আ_ এ___ ই_____ (______ হ_ চা_ ৷ আ-ি এ-জ- ই-্-ি-ি-া- (-্-ক-শ-ী- হ-ে চ-ই ৷ ---------------------------------------- আমি একজন ইঞ্জিনিয়ার (প্রকৌশলী] হতে চাই ৷ 0
Ā-i ēka--n- i-j-n--ā-a (pr--auśal-) --tē-c-'i Ā__ ē______ i_________ (___________ h___ c___ Ā-i ē-a-a-a i-j-n-ẏ-r- (-r-k-u-a-ī- h-t- c-'- --------------------------------------------- Āmi ēkajana iñjiniẏāra (prakauśalī) hatē cā'i
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। আম--ব-শ--বি-্যা----প---ে-চাই ৷ আ_ বি_______ প__ চা_ ৷ আ-ি ব-শ-ব-ি-্-া-য়- প-়-ে চ-ই ৷ ------------------------------ আমি বিশ্ববিদ্যালয়ে পড়তে চাই ৷ 0
āmi bi---b--y--aẏē-p------cā'i ā__ b_____________ p_____ c___ ā-i b-ś-a-i-y-l-ẏ- p-ṛ-t- c-'- ------------------------------ āmi biśbabidyālaẏē paṛatē cā'i
ਮੈਂ ਇੱਕ ਸਿਖਿਆਰਥੀ ਹਾਂ। আ-- একজ- -িক---নব--৤ আ_ এ___ শি______ আ-ি এ-জ- শ-ক-ষ-ন-ী-৤ -------------------- আমি একজন শিক্ষানবীশ৤ 0
ā-- ēkaja---ś----n-bī-a৤ ā__ ē______ ś___________ ā-i ē-a-a-a ś-k-ā-a-ī-a- ------------------------ āmi ēkajana śikṣānabīśa৤
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। আম- বেশ- র-জ-ার -----া-৷ আ_ বে_ রো___ ক_ না ৷ আ-ি ব-শ- র-জ-া- ক-ি ন- ৷ ------------------------ আমি বেশী রোজগার করি না ৷ 0
āmi-bē-ī-r-----r- --r--nā ā__ b___ r_______ k___ n_ ā-i b-ś- r-j-g-r- k-r- n- ------------------------- āmi bēśī rōjagāra kari nā
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। আ-ি বিদ-শে --র----ষণ -িচ্ছ--৷ আ_ বি__ প্_____ নি__ ৷ আ-ি ব-দ-শ- প-র-ি-্-ণ ন-চ-ছ- ৷ ----------------------------- আমি বিদেশে প্রশিক্ষণ নিচ্ছি ৷ 0
ā-- bidē-ē-pra-i--a-a---cchi ā__ b_____ p_________ n_____ ā-i b-d-ś- p-a-i-ṣ-ṇ- n-c-h- ---------------------------- āmi bidēśē praśikṣaṇa nicchi
ਉਹ ਮੇਰੇ ਸਾਹਿਬ ਹਨ। উন--আম-র-বড- সাহে--৷ উ_ আ__ ব_ সা__ ৷ উ-ি আ-া- ব-় স-হ-ব ৷ -------------------- উনি আমার বড় সাহেব ৷ 0
u-i āmār- b-ṛa--ā--ba u__ ā____ b___ s_____ u-i ā-ā-a b-ṛ- s-h-b- --------------------- uni āmāra baṛa sāhēba
ਮੇਰੇ ਸਹਿਕਰਮੀ ਚੰਗੇ ਹਨ। আ--র স-ক-্-ীরা-ভাল ৷ আ__ স_____ ভা_ ৷ আ-া- স-ক-্-ী-া ভ-ল ৷ -------------------- আমার সহকর্মীরা ভাল ৷ 0
ā-ā-a s--a--rmīrā-b-āla ā____ s__________ b____ ā-ā-a s-h-k-r-ī-ā b-ā-a ----------------------- āmāra sahakarmīrā bhāla
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। আমর- --জ-দু-ুর- -্--ফে-ে--য়া------ ৷ আ__ রো_ দু__ ক্______ যা_ ৷ আ-র- র-জ দ-প-র- ক-য-ফ-ট-র-য়-ত- য-ই ৷ ------------------------------------ আমরা রোজ দুপুরে ক্যাফেটেরিয়াতে যাই ৷ 0
ā-arā -ōj----p--ē-kyāp-ēṭēriẏā-ē y--i ā____ r___ d_____ k_____________ y___ ā-a-ā r-j- d-p-r- k-ā-h-ṭ-r-ẏ-t- y-'- ------------------------------------- āmarā rōja dupurē kyāphēṭēriẏātē yā'i
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। আ-- -কট--চ-ক-- --ঁজ-ি ৷ আ_ এ__ চা__ খুঁ__ ৷ আ-ি এ-ট- চ-ক-ী খ-ঁ-ছ- ৷ ----------------------- আমি একটা চাকরী খুঁজছি ৷ 0
ā-i-ē-aṭā--ā---- -hu--j--hi ā__ ē____ c_____ k________ ā-i ē-a-ā c-k-r- k-u-̐-a-h- --------------------------- āmi ēkaṭā cākarī khum̐jachi
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। আম-- গত-এ- ব---ধ-- চ-ক-- ন---৷ আ__ গ_ এ_ ব__ ধ_ চা__ নে_ ৷ আ-া- গ- এ- ব-র ধ-ে চ-ক-ী ন-ই ৷ ------------------------------ আমার গত এক বছর ধরে চাকরী নেই ৷ 0
ā-ā---g--a-ēk- bac-a-a-d--rē--ā-----n--i ā____ g___ ē__ b______ d____ c_____ n___ ā-ā-a g-t- ē-a b-c-a-a d-a-ē c-k-r- n-'- ---------------------------------------- āmāra gata ēka bachara dharē cākarī nē'i
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। এ---ে-ে অ-েক বে----ংখ্---ব---- ল-ক আ-ে- ৷ এ_ দে_ অ__ বে_ সং___ বে__ লো_ আ__ ৷ এ- দ-শ- অ-ে- ব-শ- স-খ-য- ব-ক-র ল-ক আ-ে- ৷ ----------------------------------------- এই দেশে অনেক বেশী সংখ্যক বেকার লোক আছেন ৷ 0
ē'- -ē---an-ka-bē-- -a-k-yaka b---r- l-k- ā-hēna ē__ d___ a____ b___ s________ b_____ l___ ā_____ ē-i d-ś- a-ē-a b-ś- s-ṅ-h-a-a b-k-r- l-k- ā-h-n- ------------------------------------------------ ē'i dēśē anēka bēśī saṅkhyaka bēkāra lōka āchēna

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?