ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   ta Fruits and food

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [பதினைந்து]

15 [Patiṉaintu]

Fruits and food

paḻaṅkaḷum uṇavum

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। என்னி-----ரு ---்-ாப-ர்-- -ள-ள--. எ____ ஒ_ ஸ்_____ உ____ எ-்-ி-ம- ஒ-ு ஸ-ட-ர-ப-ர-ர- உ-்-த-. --------------------------------- என்னிடம் ஒரு ஸ்ட்ராபெர்ரி உள்ளது. 0
eṉṉi-am-o-u sṭ-āpe---------u. e______ o__ s________ u______ e-ṉ-ṭ-m o-u s-r-p-r-i u-ḷ-t-. ----------------------------- eṉṉiṭam oru sṭrāperri uḷḷatu.
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। என----ம----ு-க----்-----்-ஒ-ு -ி-ுண--்ப-ம--்--ள--து. எ____ ஒ_ கி______ ஒ_ கி_______ உ____ எ-்-ி-ம- ஒ-ு க-வ-ப-ப-ம-ம- ஒ-ு க-ர-ண-ப-ப-ம-ம- உ-்-த-. ---------------------------------------------------- என்னிடம் ஒரு கிவிப்பழமும் ஒரு கிருணிப்பழமும் உள்ளது. 0
E-ṉi-a- or- --v---a-am-m o-u ---u---pa--m---u-ḷ--u. E______ o__ k___________ o__ k_____________ u______ E-ṉ-ṭ-m o-u k-v-p-a-a-u- o-u k-r-ṇ-p-a-a-u- u-ḷ-t-. --------------------------------------------------- Eṉṉiṭam oru kivippaḻamum oru kiruṇippaḻamum uḷḷatu.
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। என-னி----ஓ-் -ரஞ------ழ-------ு-ப---ி-ாஸ-ம--உ-்ள-ு. எ____ ஓ_ ஆ________ ஒ_ ப_____ உ____ எ-்-ி-ம- ஓ-் ஆ-ஞ-ச-ப-ப-ம-ம- ஒ-ு ப-்-ி-ா-ு-் உ-்-த-. --------------------------------------------------- என்னிடம் ஓர் ஆரஞ்சுப்பழமும் ஒரு பப்ளிமாஸும் உள்ளது. 0
Eṉ-i--------r--cup-aḻ-m-m--r- pa---mā-u- --ḷatu. E______ ō_ ā_____________ o__ p_________ u______ E-ṉ-ṭ-m ō- ā-a-c-p-a-a-u- o-u p-p-i-ā-u- u-ḷ-t-. ------------------------------------------------ Eṉṉiṭam ōr ārañcuppaḻamum oru papḷimāsum uḷḷatu.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। எ--னிட-்--ர் --்-ி-்ப---ம் -ர---ாம்----ம--உ-----. எ____ ஓ_ ஆ_______ ஓ_ மா_____ உ____ எ-்-ி-ம- ஓ-் ஆ-்-ி-்-ழ-ு-் ஓ-ு ம-ம-ப-ம-ம- உ-்-த-. ------------------------------------------------- என்னிடம் ஓர் ஆப்பிள்பழமும் ஓரு மாம்பழமும் உள்ளது. 0
Eṉ-iṭam-ō- āpp--p--a--- -ru m-m--ḻ-m-m ------. E______ ō_ ā___________ ō__ m_________ u______ E-ṉ-ṭ-m ō- ā-p-ḷ-a-a-u- ō-u m-m-a-a-u- u-ḷ-t-. ---------------------------------------------- Eṉṉiṭam ōr āppiḷpaḻamum ōru māmpaḻamum uḷḷatu.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। எ--ன---் ஒ-ு-------பழம--் ஓ---அ--னாச--்பழ-ு-்-உள்ளது. எ____ ஒ_ வா______ ஓ_ அ________ உ____ எ-்-ி-ம- ஒ-ு வ-ழ-ப-ப-ம-ம- ஓ-் அ-்-ா-ி-்-ழ-ு-் உ-்-த-. ----------------------------------------------------- என்னிடம் ஒரு வாழைப்பழமும் ஓர் அன்னாசிப்பழமும் உள்ளது. 0
Eṉṉiṭ-m-o-u -ā---p-a----- ----ṉ--cip--ḻ-m-m---ḷatu. E______ o__ v____________ ō_ a_____________ u______ E-ṉ-ṭ-m o-u v-ḻ-i-p-ḻ-m-m ō- a-ṉ-c-p-a-a-u- u-ḷ-t-. --------------------------------------------------- Eṉṉiṭam oru vāḻaippaḻamum ōr aṉṉācippaḻamum uḷḷatu.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। நான் ஒரு -----்-ஸால-் -----ு-ொணடிர----ி--ன-. நா_ ஒ_ ப்__ ஸா__ செ___________ ந-ன- ஒ-ு ப-ர-ட- ஸ-ல-் ச-ய-த-க-ண-ி-ு-்-ி-ே-்- -------------------------------------------- நான் ஒரு ப்ரூட் ஸாலட் செய்துகொணடிருக்கிறேன். 0
N-ṉ-or- -rū--s---ṭ-c--t-k-ṇa-iru-k-ṟē-. N__ o__ p___ s____ c___________________ N-ṉ o-u p-ū- s-l-ṭ c-y-u-o-a-i-u-k-ṟ-ṉ- --------------------------------------- Nāṉ oru prūṭ sālaṭ ceytukoṇaṭirukkiṟēṉ.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। ந-ன் -ா--டப-பட-ட -------ச-ப---ட்--க்க--்ட- --ு-்க--ேன். நா_ வா______ ரொ__ சா________ இ______ ந-ன- வ-ட-ட-்-ட-ட ர-ட-ட- ச-ப-ப-ட-ட-க-க-ண-ட- இ-ு-்-ி-ே-்- ------------------------------------------------------- நான் வாட்டப்பட்ட ரொட்டி சாப்பிட்டுக்கொண்டு இருக்கிறேன். 0
N-- v-ṭṭap-a-ṭa roṭṭi -ā----ṭu-k-ṇṭ---r-kk--ēṉ. N__ v__________ r____ c_____________ i_________ N-ṉ v-ṭ-a-p-ṭ-a r-ṭ-i c-p-i-ṭ-k-o-ṭ- i-u-k-ṟ-ṉ- ----------------------------------------------- Nāṉ vāṭṭappaṭṭa roṭṭi cāppiṭṭukkoṇṭu irukkiṟēṉ.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। ந-ன---ாட----ப-்- -----ி வ-ண---ய-ட-- ---்--ட்--க---ண----இ----------. நா_ வா______ ரொ__ வெ_____ சா________ இ______ ந-ன- வ-ட-ட-்-ட-ட ர-ட-ட- வ-ண-ண-ய-ட-் ச-ப-ப-ட-ட-க-க-ண-ட- இ-ு-்-ி-ே-்- ------------------------------------------------------------------- நான் வாட்டப்பட்ட ரொட்டி வெண்ணையுடன் சாப்பிட்டுக்கொண்டு இருக்கிறேன். 0
N-----ṭṭ--p-ṭṭ- --ṭṭ--ve---i------c-p--ṭṭ----ṇṭ--i--kk-ṟ-ṉ. N__ v__________ r____ v__________ c_____________ i_________ N-ṉ v-ṭ-a-p-ṭ-a r-ṭ-i v-ṇ-a-y-ṭ-ṉ c-p-i-ṭ-k-o-ṭ- i-u-k-ṟ-ṉ- ----------------------------------------------------------- Nāṉ vāṭṭappaṭṭa roṭṭi veṇṇaiyuṭaṉ cāppiṭṭukkoṇṭu irukkiṟēṉ.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। நான--ஒரு-டோ---- -ெண்---ஜ-ம--ன- ----ு--ொண்ட----ுக்-ி---். நா_ ஒ_ டோ__ வெ__ ஜா___ உ__ கொ__ இ______ ந-ன- ஒ-ு ட-ஸ-ட- வ-ண-ண- ஜ-ம-ட-் உ-்-ு க-ண-ட- இ-ு-்-ி-ே-்- -------------------------------------------------------- நான் ஒரு டோஸ்ட் வெண்ணை ஜாமுடன் உண்டு கொண்டு இருக்கிறேன். 0
N-ṉ -r- -ō-ṭ-----ai -ā---aṉ--ṇṭu--oṇṭu --ukkiṟ--. N__ o__ ṭ___ v_____ j______ u___ k____ i_________ N-ṉ o-u ṭ-s- v-ṇ-a- j-m-ṭ-ṉ u-ṭ- k-ṇ-u i-u-k-ṟ-ṉ- ------------------------------------------------- Nāṉ oru ṭōsṭ veṇṇai jāmuṭaṉ uṇṭu koṇṭu irukkiṟēṉ.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। நா-்--ரு ப்--ட- ஸ-----வ-ச்----்ப-ட----்க-ண--- இ-ுக--ிற-ன். நா_ ஒ_ ப்__ ஸா____ சா________ இ______ ந-ன- ஒ-ு ப-ர-ட- ஸ-ன-ட-வ-ச- ச-ப-ப-ட-ட-க-க-ண-ட- இ-ு-்-ி-ே-்- ---------------------------------------------------------- நான் ஒரு ப்ரெட் ஸான்ட்விச் சாப்பிட்டுக்கொண்டு இருக்கிறேன். 0
Nā- --- pre- -āṉ---- cā-p-ṭṭ-k---ṭu ir--ki-ē-. N__ o__ p___ s______ c_____________ i_________ N-ṉ o-u p-e- s-ṉ-v-c c-p-i-ṭ-k-o-ṭ- i-u-k-ṟ-ṉ- ---------------------------------------------- Nāṉ oru preṭ sāṉṭvic cāppiṭṭukkoṇṭu irukkiṟēṉ.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। ந-ன- ஒர--ம-ர்----- -ா---்வி-் -ண-ட- -ொண--- -ரு-்கிறே-். நா_ ஒ_ மா____ ஸா____ உ__ கொ__ இ______ ந-ன- ஒ-ு ம-ர-ஜ-ி-் ஸ-ன-ட-வ-ச- உ-்-ு க-ண-ட- இ-ு-்-ி-ே-்- ------------------------------------------------------- நான் ஒரு மார்ஜரின் ஸான்ட்விச் உண்டு கொண்டு இருக்கிறேன். 0
N-ṉ --u m-r----ṉ sāṉṭvic u----koṇ----r-kk---ṉ. N__ o__ m_______ s______ u___ k____ i_________ N-ṉ o-u m-r-a-i- s-ṉ-v-c u-ṭ- k-ṇ-u i-u-k-ṟ-ṉ- ---------------------------------------------- Nāṉ oru mārjariṉ sāṉṭvic uṇṭu koṇṭu irukkiṟēṉ.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। ந-ன- -ரு மார்-ரி-்-தக----- ஸ-ன----ிச்---்ட--கொண-----ரு---ி----. நா_ ஒ_ மா____ த___ ஸா____ உ__ கொ__ இ______ ந-ன- ஒ-ு ம-ர-ஜ-ி-் த-்-ா-ி ஸ-ன-ட-வ-ச- உ-்-ு க-ண-ட- இ-ு-்-ி-ே-்- --------------------------------------------------------------- நான் ஒரு மார்ஜரின் தக்காளி ஸான்ட்விச் உண்டு கொண்டு இருக்கிறேன். 0
Nā--o-u-m-rj-riṉ t-kk-ḷ----ṉṭvic-u-ṭ- koṇ-u-ir-kk----. N__ o__ m_______ t______ s______ u___ k____ i_________ N-ṉ o-u m-r-a-i- t-k-ā-i s-ṉ-v-c u-ṭ- k-ṇ-u i-u-k-ṟ-ṉ- ------------------------------------------------------ Nāṉ oru mārjariṉ takkāḷi sāṉṭvic uṇṭu koṇṭu irukkiṟēṉ.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। நமக்----ொட்டிய----அர-ச---ம----வை. ந___ ரொ____ அ____ தே__ ந-க-க- ர-ட-ட-ய-ம- அ-ி-ி-ு-் த-வ-. --------------------------------- நமக்கு ரொட்டியும் அரிசியும் தேவை. 0
N---kku---ṭ----m -riciyum -ē-ai. N______ r_______ a_______ t_____ N-m-k-u r-ṭ-i-u- a-i-i-u- t-v-i- -------------------------------- Namakku roṭṭiyum ariciyum tēvai.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। ந---க- -ீனு-்-ஸ்-ே-----் -ேவ-. ந___ மீ__ ஸ்____ தே__ ந-க-க- ம-ன-ம- ஸ-ட-க-ஸ-ம- த-வ-. ------------------------------ நமக்கு மீனும் ஸ்டேக்ஸும் தேவை. 0
Nam--ku -īṉ---sṭ--s-- -ēv-i. N______ m____ s______ t_____ N-m-k-u m-ṉ-m s-ē-s-m t-v-i- ---------------------------- Namakku mīṉum sṭēksum tēvai.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। ந--்கு --ட-ஸா--ம்---ப--ெ-்ட---ம- -ே-ை. ந___ பி____ ஸ்______ தே__ ந-க-க- ப-ட-ஸ-வ-ம- ஸ-ப-க-ட-ட-ய-ம- த-வ-. -------------------------------------- நமக்கு பிட்ஸாவும் ஸ்பெகெட்டியும் தேவை. 0
N----ku -iṭs-vum----k-ṭṭiy-- t-v-i. N______ p_______ s__________ t_____ N-m-k-u p-ṭ-ā-u- s-e-e-ṭ-y-m t-v-i- ----------------------------------- Namakku piṭsāvum spekeṭṭiyum tēvai.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। நமக--ு ---- --்ன-----? ந___ வே_ எ__ தே__ ந-க-க- வ-ற- எ-்- த-வ-? ---------------------- நமக்கு வேறு என்ன தேவை? 0
Na-ak-- vēṟu--ṉ--------? N______ v___ e___ t_____ N-m-k-u v-ṟ- e-ṉ- t-v-i- ------------------------ Namakku vēṟu eṉṉa tēvai?
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। நமக--ு ஸூ-் ---்வதற்க---ாரட்ட-ம்-தக-------ம- தே-ை. ந___ ஸூ_ செ_____ கா____ த_____ தே__ ந-க-க- ஸ-ப- ச-ய-வ-ற-க- க-ர-்-ு-் த-்-ா-ி-ு-் த-வ-. -------------------------------------------------- நமக்கு ஸூப் செய்வதற்கு காரட்டும் தக்காளியும் தேவை. 0
N-makk---ūp--e----aṟk---ā--ṭṭum t--k-ḷi--m -ē-a-. N______ s__ c_________ k_______ t_________ t_____ N-m-k-u s-p c-y-a-a-k- k-r-ṭ-u- t-k-ā-i-u- t-v-i- ------------------------------------------------- Namakku sūp ceyvataṟku kāraṭṭum takkāḷiyum tēvai.
ਸੁਪਰ – ਮਾਰਕੀਟ ਕਿੱਥੇ ਹੈ? ஸ-பர-மா----கெட்-எ--க-----க்க-ற-ு? ஸூ_______ எ__ இ______ ஸ-ப-்-ா-்-்-ெ-் எ-்-ு இ-ு-்-ி-த-? --------------------------------- ஸூபர்மார்க்கெட் எங்கு இருக்கிறது? 0
S---r-ā--k-- e------uk-iṟ--u? S___________ e___ i__________ S-p-r-ā-k-e- e-k- i-u-k-ṟ-t-? ----------------------------- Sūparmārkkeṭ eṅku irukkiṟatu?

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!