ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   bn টুকিটাকি কাজের জন্য এখানে ওখানে যাওয়া

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

৫১ [একান্ন]

51 [ēkānna]

টুকিটাকি কাজের জন্য এখানে ওখানে যাওয়া

ṭukiṭāki kājēra jan'ya ēkhānē ōkhānē yā'ōẏā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। আম- -া-ব-র----- -ে---চাই ৷ আ_ লা_____ যে_ চা_ ৷ আ-ি ল-ই-্-ে-ী-ে য-ত- চ-ই ৷ -------------------------- আমি লাইব্রেরীতে যেতে চাই ৷ 0
ā-i lā'i-r-rītē--ē-ē c--i ā__ l__________ y___ c___ ā-i l-'-b-ē-ī-ē y-t- c-'- ------------------------- āmi lā'ibrērītē yētē cā'i
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। আমি ব---র -োক-নে--েতে-চাই-৷ আ_ ব___ দো__ যে_ চা_ ৷ আ-ি ব-য়-র দ-ক-ন- য-ত- চ-ই ৷ --------------------------- আমি বইয়ের দোকানে যেতে চাই ৷ 0
ā-i-ba-i--ra ----nē-yēt--cā'i ā__ b_______ d_____ y___ c___ ā-i b-'-ẏ-r- d-k-n- y-t- c-'- ----------------------------- āmi ba'iẏēra dōkānē yētē cā'i
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। আ-- ---ের ক-গজের-দ---ন--যে-- চ-ই-৷ আ_ খ___ কা___ দো__ যে_ চা_ ৷ আ-ি খ-র-র ক-গ-ে- দ-ক-ন- য-ত- চ-ই ৷ ---------------------------------- আমি খবরের কাগজের দোকানে যেতে চাই ৷ 0
ā-- -----r--- -āg--ēr---ōkānē yē-ē----i ā__ k________ k_______ d_____ y___ c___ ā-i k-a-a-ē-a k-g-j-r- d-k-n- y-t- c-'- --------------------------------------- āmi khabarēra kāgajēra dōkānē yētē cā'i
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। আ---এ-ট- -ই-ধ-র-করত- চা- ৷ আ_ এ__ ব_ ধা_ ক__ চা_ ৷ আ-ি এ-ট- ব- ধ-র ক-ত- চ-ই ৷ -------------------------- আমি একটা বই ধার করতে চাই ৷ 0
ā-- ēkaṭā----i-dh--a-k-r------'i ā__ ē____ b___ d____ k_____ c___ ā-i ē-a-ā b-'- d-ā-a k-r-t- c-'- -------------------------------- āmi ēkaṭā ba'i dhāra karatē cā'i
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। আ-ি------ব- কিনত- চ-ই ৷ আ_ এ__ ব_ কি__ চা_ ৷ আ-ি এ-ট- ব- ক-ন-ে চ-ই ৷ ----------------------- আমি একটা বই কিনতে চাই ৷ 0
ā-i-ē--ṭ--b--i-kin-t- c--i ā__ ē____ b___ k_____ c___ ā-i ē-a-ā b-'- k-n-t- c-'- -------------------------- āmi ēkaṭā ba'i kinatē cā'i
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। আ---এক----বরের ক-গ- -িনতে-চ-ই-৷ আ_ এ__ খ___ কা__ কি__ চা_ ৷ আ-ি এ-ট- খ-র-র ক-গ- ক-ন-ে চ-ই ৷ ------------------------------- আমি একটা খবরের কাগজ কিনতে চাই ৷ 0
ā-i --aṭā-khabarēra--āgaj- -i--tē--ā'i ā__ ē____ k________ k_____ k_____ c___ ā-i ē-a-ā k-a-a-ē-a k-g-j- k-n-t- c-'- -------------------------------------- āmi ēkaṭā khabarēra kāgaja kinatē cā'i
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। আম- এক---বই--ার--র---লাইব---রী---য-ত--চ-ই-৷ আ_ এ__ ব_ ধা_ ক__ লা_____ যে_ চা_ ৷ আ-ি এ-ট- ব- ধ-র ক-ত- ল-ই-্-ে-ী-ে য-ত- চ-ই ৷ ------------------------------------------- আমি একটা বই ধার করতে লাইব্রেরীতে যেতে চাই ৷ 0
ā---ē-aṭ--b--- d--ra----a-- --'ibr-rītē--ētē -ā-i ā__ ē____ b___ d____ k_____ l__________ y___ c___ ā-i ē-a-ā b-'- d-ā-a k-r-t- l-'-b-ē-ī-ē y-t- c-'- ------------------------------------------------- āmi ēkaṭā ba'i dhāra karatē lā'ibrērītē yētē cā'i
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। আমি -ক---বই-কিনত--বই----দো---ে-যে---চাই-৷ আ_ এ__ ব_ কি__ ব___ দো__ যে_ চা_ ৷ আ-ি এ-ট- ব- ক-ন-ে ব-য়-র দ-ক-ন- য-ত- চ-ই ৷ ----------------------------------------- আমি একটা বই কিনতে বইয়ের দোকানে যেতে চাই ৷ 0
ā-i----ṭ--b------na-- ba--ẏ--a-----n----t----'i ā__ ē____ b___ k_____ b_______ d_____ y___ c___ ā-i ē-a-ā b-'- k-n-t- b-'-ẏ-r- d-k-n- y-t- c-'- ----------------------------------------------- āmi ēkaṭā ba'i kinatē ba'iẏēra dōkānē yētē cā'i
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। আ-ি একট--খবর-র--াগজ----ত--খ-রের--াগজে- --ক--ে---ত- -া--৷ আ_ এ__ খ___ কা__ কি__ খ___ কা___ দো__ যে_ চা_ ৷ আ-ি এ-ট- খ-র-র ক-গ- ক-ন-ে খ-র-র ক-গ-ে- দ-ক-ন- য-ত- চ-ই ৷ -------------------------------------------------------- আমি একটা খবরের কাগজ কিনতে খবরের কাগজের দোকানে যেতে চাই ৷ 0
āmi------ --ab---r--k-ga-- k--a---khab-r----kāgaj--a-d-kā-- --t---ā'i ā__ ē____ k________ k_____ k_____ k________ k_______ d_____ y___ c___ ā-i ē-a-ā k-a-a-ē-a k-g-j- k-n-t- k-a-a-ē-a k-g-j-r- d-k-n- y-t- c-'- --------------------------------------------------------------------- āmi ēkaṭā khabarēra kāgaja kinatē khabarēra kāgajēra dōkānē yētē cā'i
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। আম- চ-মার--ো-ান- -ে-ে--াই-৷ আ_ চ___ দো__ যে_ চা_ ৷ আ-ি চ-ম-র দ-ক-ন- য-ত- চ-ই ৷ --------------------------- আমি চশমার দোকানে যেতে চাই ৷ 0
ām---aś----a----ā------- cā-i ā__ c_______ d_____ y___ c___ ā-i c-ś-m-r- d-k-n- y-t- c-'- ----------------------------- āmi caśamāra dōkānē yētē cā'i
ਮੈਂ ਬਜ਼ਾਰ ਜਾਣਾ ਹੈ। আ-ি স---- -া--কেট- --ত- চ-- ৷ আ_ সু__ মা___ যে_ চা_ ৷ আ-ি স-প-র ম-র-ক-ট- য-ত- চ-ই ৷ ----------------------------- আমি সুপার মার্কেটে যেতে চাই ৷ 0
ā----u-ā-a-mā-kē---yē------i ā__ s_____ m______ y___ c___ ā-i s-p-r- m-r-ē-ē y-t- c-'- ---------------------------- āmi supāra mārkēṭē yētē cā'i
ਮੈਂ ਬੇਕਰੀ ਤੇ ਜਾਣਾ ਹੈ। আ-ি ব----ী----ে-- --ই ৷ আ_ বে___ যে_ চা_ ৷ আ-ি ব-ক-র-ত- য-ত- চ-ই ৷ ----------------------- আমি বেকারীতে যেতে চাই ৷ 0
āmi----ār--- yēt- cā-i ā__ b_______ y___ c___ ā-i b-k-r-t- y-t- c-'- ---------------------- āmi bēkārītē yētē cā'i
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। আ-- -কট- চ-ম--ক--ত--চ-ই-৷ আ_ এ__ চ__ কি__ চা_ ৷ আ-ি এ-ট- চ-ম- ক-ন-ে চ-ই ৷ ------------------------- আমি একটা চশমা কিনতে চাই ৷ 0
ā-----aṭā-caś-mā-k----ē-cā-i ā__ ē____ c_____ k_____ c___ ā-i ē-a-ā c-ś-m- k-n-t- c-'- ---------------------------- āmi ēkaṭā caśamā kinatē cā'i
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। আম--কি-ু ফ- এব- স-জি-ক-নত--চ-ই-৷ আ_ কি_ ফ_ এ_ স__ কি__ চা_ ৷ আ-ি ক-ছ- ফ- এ-ং স-জ- ক-ন-ে চ-ই ৷ -------------------------------- আমি কিছু ফল এবং সবজি কিনতে চাই ৷ 0
ā-i kic-u---al--ēbaṁ -ab-ji-kin-tē cā'i ā__ k____ p____ ē___ s_____ k_____ c___ ā-i k-c-u p-a-a ē-a- s-b-j- k-n-t- c-'- --------------------------------------- āmi kichu phala ēbaṁ sabaji kinatē cā'i
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। আমি র-- এব- পা-----ি-ক---ে-----৷ আ_ রো_ এ_ পাঁ___ কি__ চা_ ৷ আ-ি র-ল এ-ং প-ঁ-র-ট- ক-ন-ে চ-ই ৷ -------------------------------- আমি রোল এবং পাঁউরুটি কিনতে চাই ৷ 0
ām----l---b---pā-̐--u-i --na-- -ā'i ā__ r___ ē___ p_______ k_____ c___ ā-i r-l- ē-a- p-m-u-u-i k-n-t- c-'- ----------------------------------- āmi rōla ēbaṁ pām̐uruṭi kinatē cā'i
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। আমি--শম- ক-নার-জ-্- চ-মা--দোক--ে-যে-ে চা- ৷ আ_ চ__ কে__ জ__ চ___ দো__ যে_ চা_ ৷ আ-ি চ-ম- ক-ন-র জ-্- চ-ম-র দ-ক-ন- য-ত- চ-ই ৷ ------------------------------------------- আমি চশমা কেনার জন্য চশমার দোকানে যেতে চাই ৷ 0
ā-- ca--mā kē-āra---n-ya-ca-am-r- dō-ā----ē---cā-i ā__ c_____ k_____ j_____ c_______ d_____ y___ c___ ā-i c-ś-m- k-n-r- j-n-y- c-ś-m-r- d-k-n- y-t- c-'- -------------------------------------------------- āmi caśamā kēnāra jan'ya caśamāra dōkānē yētē cā'i
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। আ---ফ------সবজ- ক--------য--ু--- -া----টে-য--ে -া--৷ আ_ ফ_ এ_ স__ কে__ জ__ সু__ মা___ যে_ চা_ ৷ আ-ি ফ- এ-ং স-জ- ক-ন-র জ-্- স-প-র ম-র-ক-ট- য-ত- চ-ই ৷ ---------------------------------------------------- আমি ফল এবং সবজি কেনার জন্য সুপার মার্কেটে যেতে চাই ৷ 0
ā-i p---- ---ṁ s-ba-i --n--a--a---- su-āra-mār-ēṭē--ē-ē--ā'i ā__ p____ ē___ s_____ k_____ j_____ s_____ m______ y___ c___ ā-i p-a-a ē-a- s-b-j- k-n-r- j-n-y- s-p-r- m-r-ē-ē y-t- c-'- ------------------------------------------------------------ āmi phala ēbaṁ sabaji kēnāra jan'ya supāra mārkēṭē yētē cā'i
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। আমি--ো- -বং পা----ট- -ে-ার ---য --কার-তে--ে-- চ-ই-৷ আ_ রো_ এ_ পাঁ___ কে__ জ__ বে___ যে_ চা_ ৷ আ-ি র-ল এ-ং প-ঁ-র-ট- ক-ন-র জ-্- ব-ক-র-ত- য-ত- চ-ই ৷ --------------------------------------------------- আমি রোল এবং পাঁউরুটি কেনার জন্য বেকারীতে যেতে চাই ৷ 0
ām- rō-a----ṁ p---uru-i-k--ā-a-ja-'ya bēk-r-t--yēt---ā-i ā__ r___ ē___ p_______ k_____ j_____ b_______ y___ c___ ā-i r-l- ē-a- p-m-u-u-i k-n-r- j-n-y- b-k-r-t- y-t- c-'- -------------------------------------------------------- āmi rōla ēbaṁ pām̐uruṭi kēnāra jan'ya bēkārītē yētē cā'i

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।