ਪ੍ਹੈਰਾ ਕਿਤਾਬ

pa ਘਰ ਦੇ ਆਲੇ – ਦੁਆਲੇ   »   ko 집 안에서

17 [ਸਤਾਰਾਂ]

ਘਰ ਦੇ ਆਲੇ – ਦੁਆਲੇ

ਘਰ ਦੇ ਆਲੇ – ਦੁਆਲੇ

17 [열일곱]

17 [yeol-ilgob]

집 안에서

jib an-eseo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਇਹ ਘਰ ਮੇਰਾ ਹੈ। 우리-집이-----어요. 우_ 집_ 여_ 있___ 우- 집- 여- 있-요- ------------- 우리 집이 여기 있어요. 0
ul---ib----eo---iss-e-yo. u__ j____ y____ i________ u-i j-b-i y-o-i i-s-e-y-. ------------------------- uli jib-i yeogi iss-eoyo.
ਛੱਤ ਉੱਪਰ ਹੈ। 위-- 지붕이 -어요. 위__ 지__ 있___ 위-는 지-이 있-요- ------------ 위에는 지붕이 있어요. 0
w-eneun-j--ung-i---s--oyo. w______ j_______ i________ w-e-e-n j-b-n--- i-s-e-y-. -------------------------- wieneun jibung-i iss-eoyo.
ਤਹਿਖਾਨਾ ਹੇਠਾਂ ਹੈ। 밑에는-지하가 ---. 밑__ 지__ 있___ 밑-는 지-가 있-요- ------------ 밑에는 지하가 있어요. 0
m---e-e-n --h--- iss---yo. m________ j_____ i________ m-t-e-e-n j-h-g- i-s-e-y-. -------------------------- mit-eneun jihaga iss-eoyo.
ਬਗੀਚਾ ਘਰ ਦੇ ਪਿੱਛੇ ਹੈ। 집--에--정-이-있어요. 집 뒤__ 정__ 있___ 집 뒤-는 정-이 있-요- -------------- 집 뒤에는 정원이 있어요. 0
j-------neun j-o-g-----i------oyo. j__ d_______ j__________ i________ j-b d-i-n-u- j-o-g-w-n-i i-s-e-y-. ---------------------------------- jib dwieneun jeong-won-i iss-eoyo.
ਘਰ ਦੇ ਸਾਹਮਣੇ ਸੜਕ ਨਹੀਂ ਹੈ। 집---는-도-- 없어-. 집 앞__ 도__ 없___ 집 앞-는 도-가 없-요- -------------- 집 앞에는 도로가 없어요. 0
ji-----en-u---o------ob--eo--. j__ a_______ d_____ e_________ j-b a---n-u- d-l-g- e-b---o-o- ------------------------------ jib ap-eneun dologa eobs-eoyo.
ਘਰ ਦੇ ਕੋਲ ਦਰੱਖਤ ਹੈ। 집 옆에---무들- 있어-. 집 옆__ 나___ 있___ 집 옆-는 나-들- 있-요- --------------- 집 옆에는 나무들이 있어요. 0
ji- -e-p------ -a-----l-i--ss-eoy-. j__ y_________ n_________ i________ j-b y-o---n-u- n-m-d-u--- i-s-e-y-. ----------------------------------- jib yeop-eneun namudeul-i iss-eoyo.
ਇਹ ਮੇਰਾ ਨਿਵਾਸ ਹੈ। 제 -파트가-여----요. 제 아___ 여_ 있___ 제 아-트- 여- 있-요- -------------- 제 아파트가 여기 있어요. 0
j- --ate--- y---- iss--o--. j_ a_______ y____ i________ j- a-a-e-g- y-o-i i-s-e-y-. --------------------------- je apateuga yeogi iss-eoyo.
ਇੱਥੇ ਰਸੋਈਘਰ ਅਤੇ ਇਸ਼ਨਾਨਘਰ ਹੈ। 부엌- --- 여기---요. 부__ 욕__ 여_ 있___ 부-과 욕-이 여- 있-요- --------------- 부엌과 욕실이 여기 있어요. 0
b---k--- yo-s-l---y---i -s---o-o. b_______ y_______ y____ i________ b-e-k-w- y-g-i--- y-o-i i-s-e-y-. --------------------------------- bueokgwa yogsil-i yeogi iss-eoyo.
ਇੱਥੇ ਬੈਠਕ ਅਤੇ ਸੌਣ ਵਾਲਾ ਕਮਰਾ ਹੈ। 거실- -실이-저- 있--. 거__ 침__ 저_ 있___ 거-과 침-이 저- 있-요- --------------- 거실과 침실이 저기 있어요. 0
geos--g-a -him-il-i--e-gi ----eoy-. g________ c________ j____ i________ g-o-i-g-a c-i-s-l-i j-o-i i-s-e-y-. ----------------------------------- geosilgwa chimsil-i jeogi iss-eoyo.
ਘਰ ਦਾ ਦਰਵਾਜ਼ਾ ਬੰਦ ਹੈ। 대-- -혀 ---. 대__ 닫_ 있___ 대-이 닫- 있-요- ----------- 대문이 닫혀 있어요. 0
d--------d---ye- iss---yo. d_______ d______ i________ d-e-u--- d-d-y-o i-s-e-y-. -------------------------- daemun-i dadhyeo iss-eoyo.
ਪਰ ਖਿੜਕੀਆਂ ਖੁਲ੍ਹੀਆਂ ਹਨ। 하-- 창문-은 열려--어요. 하__ 창___ 열_ 있___ 하-만 창-들- 열- 있-요- ---------------- 하지만 창문들은 열려 있어요. 0
haj-----c-angmu---u----- --ol-y-- --s--o-o. h______ c_______________ y_______ i________ h-j-m-n c-a-g-u-d-u---u- y-o-l-e- i-s-e-y-. ------------------------------------------- hajiman changmundeul-eun yeollyeo iss-eoyo.
ਅੱਜ ਗਰਮੀ ਹੈ। 오-은 -워요. 오__ 더___ 오-은 더-요- -------- 오늘은 더워요. 0
one---eun de--oy-. o________ d_______ o-e-l-e-n d-o-o-o- ------------------ oneul-eun deowoyo.
ਅਸੀਂ ਬੈਠਕ ਵਿੱਚ ਜਾ ਰਹੇ ਹਾਂ। 우-는-거---가- 있어요. 우__ 거__ 가_ 있___ 우-는 거-에 가- 있-요- --------------- 우리는 거실에 가고 있어요. 0
u-i---n---osil-e-g-g- -ss-eoyo. u______ g_______ g___ i________ u-i-e-n g-o-i--- g-g- i-s-e-y-. ------------------------------- ulineun geosil-e gago iss-eoyo.
ਓਥੇ ਇੱਕ ਸੋਫਾ ਅਤੇ ਇੱਕ ਕੁਰਸੀ ਹੈ। 소파와-안---- 저기 있--. 소__ 안____ 저_ 있___ 소-와 안-의-가 저- 있-요- ----------------- 소파와 안락의자가 저기 있어요. 0
so--wa--nl---uijaga je-g--i-s--o--. s_____ a___________ j____ i________ s-p-w- a-l-g-u-j-g- j-o-i i-s-e-y-. ----------------------------------- sopawa anlag-uijaga jeogi iss-eoyo.
ਕਿਰਪਾ ਕਰਕੇ ਬੈਠੋ! 앉으세-! 앉____ 앉-세-! ----- 앉으세요! 0
a-j-e---yo! a__________ a-j-e-s-y-! ----------- anj-euseyo!
ਇੱਥੇ ਮੇਰਾ ਕੰਪਿਊਟਰ ਹੈ। 제-컴퓨-가-저----요. 제 컴___ 저_ 있___ 제 컴-터- 저- 있-요- -------------- 제 컴퓨터가 저기 있어요. 0
je-k-o---uteo---j--gi---s--o-o. j_ k___________ j____ i________ j- k-o-p-u-e-g- j-o-i i-s-e-y-. ------------------------------- je keompyuteoga jeogi iss-eoyo.
ਮੇਰਾ ਸਟੀਰੀਓ ਇੱਥੇ ਹੈ। 제 오-오- 저----요. 제 오___ 저_ 있___ 제 오-오- 저- 있-요- -------------- 제 오디오가 저기 있어요. 0
j--o-i-ga-jeo---iss--o-o. j_ o_____ j____ i________ j- o-i-g- j-o-i i-s-e-y-. ------------------------- je odioga jeogi iss-eoyo.
ਟੈਲੀਵੀਜ਼ਨ ਸੈੱਟ ਇੱਕਦਮ ਨਵਾਂ ਹੈ। T-는---- 예-. T__ 새 거 예__ T-는 새 거 예-. ----------- TV는 새 거 예요. 0
T--e-n s-e------e-o. T_____ s__ g__ y____ T-n-u- s-e g-o y-y-. -------------------- TVneun sae geo yeyo.

ਸ਼ਬਦ ਅਤੇ ਸ਼ਬਦਾਵਲੀ

ਹਰੇਕ ਭਾਸ਼ਾ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਇਸ ਵਿੱਚ ਨਿਸਚਿਤ ਗਿਣਤੀ ਦੇ ਸ਼ਬਦ ਹੁੰਦੇ ਹਨ। ਸ਼ਬਦ ਇੱਕ ਸੁਤੰਤਰ ਭਾਸ਼ਾਈ ਇਕਾਈ ਹੈ। ਸ਼ਬਦਾਂ ਦਾ ਹਮੇਸ਼ਾਂ ਇੱਕ ਵਿਲੱਖਣ ਅਰਥ ਹੁੰਦਾ ਹੈ। ਇਹ ਇਹਨਾਂ ਨੂੰ ਧੁਨੀਆਂ ਜਾਂ ਸ਼ਬਦ-ਅੰਸ਼ਾਂ ਨਾਲੋਂ ਵੱਖ ਕਰਦਾ ਹੈ। ਹਰੇਕ ਭਾਸ਼ਾ ਵਿੱਚ ਸ਼ਬਦਾਂ ਦੀ ਗਿਣਤੀ ਵੱਖਰੀ ਹੁੰਦੀ ਹੈ। ਉਦਾਹਰਣ ਵਜੋਂ, ਅੰਗਰੇਜ਼ੀ ਵਿੱਚ ਬਹੁਤ ਸਾਰੇ ਸ਼ਬਦ ਹਨ। ਇੱਥੋਂ ਤੱਕ ਕਿ ਇਸਨੂੰ ਸ਼ਬਦਾਵਲੀ ਦੀ ਸ਼੍ਰੇਣੀ ਵਿੱਚ ਵਿਸ਼ਵ-ਚੈਂਪੀਅਨ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੰਗਰੇਜ਼ੀ ਭਾਸ਼ਾ ਵਿੱਚ ਅੱਜ ਦੱਸ ਲੱਖ ਸ਼ਬਦ ਹਨ। ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ 600,000 ਤੋਂ ਵੱਧ ਸ਼ਬਦ ਹਨ। ਚੀਨੀ, ਸਪੇਨਿਸ਼ ਅਤੇ ਰੂਸੀ ਕੋਲ ਬਹੁਤ ਘੱਟ ਸ਼ਬਦ ਹਨ। ਕਿਸੇ ਭਾਸ਼ਾ ਦੀ ਸ਼ਬਦਾਵਲੀ ਇਸਦੇ ਇਤਿਹਾਸ ਉੱਤੇ ਵੀ ਬਹੁਤ ਨਿਰਭਰ ਕਰਦੀ ਹੈ। ਅੰਗਰੇਜ਼ੀ ਹੋਰ ਕਈ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਪ੍ਰਭਾਵਿਤ ਹੁੰਦੀ ਰਹੀ ਹੈ। ਨਤੀਜੇ ਵਜੋਂ, ਅੰਗਰੇਜ਼ੀ ਸ਼ਬਦਾਵਲੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਰ ਅੱਜ ਵੀ ਅੰਗਰੇਜ਼ੀ ਸ਼ਬਦਾਵਲੀ ਵਿੱਚ ਵਾਧਾ ਜਾਰੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਰੋਜ਼ਾਨਾ 15 ਨਵੇਂ ਸ਼ਬਦ ਜਮ੍ਹਾਂ ਹੁੰਦੇ ਹਨ। ਇਹ ਕਿਸੇ ਹੋਰ ਚੀਜ਼ ਨਾਲੋਂ ਨਵੇਂ ਮੀਡੀਆ ਤੋਂ ਸਭ ਤੋਂ ਵਧੇਰੇ ਉਤਪੰਨ ਹੁੰਦੇ ਹਨ। ਵਿਗਿਆਨਿਕ ਪਰਿਭਾਸ਼ਾਵਾਂ ਦੀ ਇੱਥੇ ਗਿਣਤੀ ਨਹੀਂ ਹੁੰਦੀ। ਸਿਰਫ਼ ਰਸਾਇਣਿਕ ਪਰਿਭਾਸ਼ਾਵਾਂ ਲਈ ਹੀ ਹਜ਼ਾਰਾਂ ਸ਼ਬਦ ਮੌਜੂਦ ਹਨ। ਤਕਰੀਬਨ ਹਰੇਕ ਭਾਸ਼ਾ ਵਿੱਚ ਲੰਬੇ ਸ਼ਬਦਾਂ ਦੀ ਵਰਤੋਂ ਛੋਟੇ ਸ਼ਬਦਾਂ ਤੋਂ ਘੱਟ ਕੀਤੀ ਜਾਂਦੀ ਹੈ। ਅਤੇ ਜ਼ਿਆਦਾਤਰ, ਬੋਲਣ ਵਾਲੇ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਸਲਈ ਅਸੀਂ ਸਰਗਰਮ ਅਤੇ ਸੁਸਤ ਸ਼ਬਦਾਵਲੀ ਦੇ ਦਰਮਿਆਨ ਫੈਸਲਾ ਕਰਦੇ ਹਾਂ। ਸੁਸਤ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਸਮਝਦੇ ਹਾਂ। ਪਰ ਅਸੀਂ ਇਨ੍ਹਾਂ ਨੂੰ ਬਹੁਤ ਹੀ ਘੱਟ ਜਾਂ ਕਦੇ ਵੀ ਨਹੀਂ ਵਰਤਦੇ। ਸਰਗਰਮ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਨਿਯਮਿਤ ਤੌਰ 'ਤੇ ਵਰਤਦੇ ਹਾਂ। ਕੁਝ ਸ਼ਬਦ ਗੱਲਾਂਬਾਤਾਂ ਜਾਂ ਪਾਠਾਂ ਲਈ ਲੋੜੀਂਦੇ ਹੁੰਦੇ ਹਨ। ਅੰਗਰੇਜ਼ੀ ਵਿੱਚ, ਇਸ ਮੰਤਵ ਲਈ ਤੁਹਾਨੂੰ ਤਕਰੀਬਨ ਕੇਵਲ 400 ਸ਼ਬਦਾਂ ਅਤੇ 40 ਕਿਰਿਆਵਾਂ ਦੀ ਲੋੜ ਪੈਂਦੀ ਹੈ। ਸੋ ਘਬਰਾਉ ਨਹੀਂ, ਜੇਕਰ ਤੁਹਾਡੀ ਸ਼ਬਦਾਵਲੀ ਸੀਮਿਤ ਹੈ!