ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   uk В ресторані 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [тридцять]

30 [trydtsyatʹ]

В ресторані 2

V restorani 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। Я-луч--- с--, --д--л-ск-. Я_______ с___ б__________ Я-л-ч-и- с-к- б-д---а-к-. ------------------------- Яблучний сік, будь-ласка. 0
Yabl--hn--- si-- --d--la--a. Y_________ s___ b__________ Y-b-u-h-y-̆ s-k- b-d---a-k-. ---------------------------- Yabluchnyy̆ sik, budʹ-laska.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। Ли----д--бу----а--а. Л_______ б__________ Л-м-н-д- б-д---а-к-. -------------------- Лимонад, будь-ласка. 0
L-m-nad- --d--l-sk-. L_______ b__________ L-m-n-d- b-d---a-k-. -------------------- Lymonad, budʹ-laska.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। Тома-н-- --к------------. Т_______ с___ б__________ Т-м-т-и- с-к- б-д---а-к-. ------------------------- Томатний сік, будь-ласка. 0
Tom-tn----sik,---d--l----. T_______ s___ b__________ T-m-t-y-̆ s-k- b-d---a-k-. -------------------------- Tomatnyy̆ sik, budʹ-laska.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। Я-- --п-в / в-пил- к-----ч---о---о--ин-. Я б в____ / в_____ к____ ч________ в____ Я б в-п-в / в-п-л- к-л-х ч-р-о-о-о в-н-. ---------------------------------------- Я б випив / випила келих червоного вина. 0
YA ----py- /-v-pyl- --lykh-chervono---v--a. Y_ b v____ / v_____ k_____ c_________ v____ Y- b v-p-v / v-p-l- k-l-k- c-e-v-n-h- v-n-. ------------------------------------------- YA b vypyv / vypyla kelykh chervonoho vyna.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। Я б--и----/-ви-и-а к--и--біло-о-вина. Я б в____ / в_____ к____ б_____ в____ Я б в-п-в / в-п-л- к-л-х б-л-г- в-н-. ------------------------------------- Я б випив / випила келих білого вина. 0
YA b vypy--/--y-yl- -ely-h b-lo-o -y-a. Y_ b v____ / v_____ k_____ b_____ v____ Y- b v-p-v / v-p-l- k-l-k- b-l-h- v-n-. --------------------------------------- YA b vypyv / vypyla kelykh biloho vyna.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। М-н-,-б-д-----к-, -----у----п-н------. М____ б__________ п_____ ш____________ М-н-, б-д---а-к-, п-я-к- ш-м-а-с-к-г-. -------------------------------------- Мені, будь-ласка, пляшку шампанського. 0
Men-, -ud---as--,-ply--h-- ---mpans-----. M____ b__________ p_______ s_____________ M-n-, b-d---a-k-, p-y-s-k- s-a-p-n-ʹ-o-o- ----------------------------------------- Meni, budʹ-laska, plyashku shampansʹkoho.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? Т----би--р--у? Т_ л____ р____ Т- л-б-ш р-б-? -------------- Ти любиш рибу? 0
Ty-ly----h----u? T_ l______ r____ T- l-u-y-h r-b-? ---------------- Ty lyubysh rybu?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? Т--л-б-ш -ловичи-у? Т_ л____ я_________ Т- л-б-ш я-о-и-и-у- ------------------- Ти любиш яловичину? 0
Ty-l-u-y-h---lo-yc-y--? T_ l______ y___________ T- l-u-y-h y-l-v-c-y-u- ----------------------- Ty lyubysh yalovychynu?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? Т- люби- -в-ни--? Т_ л____ с_______ Т- л-б-ш с-и-и-у- ----------------- Ти любиш свинину? 0
T---yu-ys- svy-ynu? T_ l______ s_______ T- l-u-y-h s-y-y-u- ------------------- Ty lyubysh svynynu?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। Я-х-тів-б- / хот-л- --що-ь б-----яса. Я х____ б_ / х_____ б щ___ б__ м_____ Я х-т-в б- / х-т-л- б щ-с- б-з м-я-а- ------------------------------------- Я хотів би / хотіла б щось без м’яса. 0
YA --oti- by----h-t--a b --cho-ʹ--ez --y---. Y_ k_____ b_ / k______ b s______ b__ m______ Y- k-o-i- b- / k-o-i-a b s-c-o-ʹ b-z m-y-s-. -------------------------------------------- YA khotiv by / khotila b shchosʹ bez m'yasa.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। Я -от-в--и------іла б-о--че-у -тра-у. Я х____ б_ / х_____ б о______ с______ Я х-т-в б- / х-т-л- б о-о-е-у с-р-в-. ------------------------------------- Я хотів би / хотіла б овочеву страву. 0
YA-khoti---y-/-k-o---- --o-o-he-u st-avu. Y_ k_____ b_ / k______ b o_______ s______ Y- k-o-i- b- / k-o-i-a b o-o-h-v- s-r-v-. ----------------------------------------- YA khotiv by / khotila b ovochevu stravu.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। Я--о-у-щ-с------що--- -ре-- д-вго-ч--ати. Я х___ щ____ н_ щ_ н_ т____ д____ ч______ Я х-ч- щ-с-, н- щ- н- т-е-а д-в-о ч-к-т-. ----------------------------------------- Я хочу щось, на що не треба довго чекати. 0
YA-kh--h----chosʹ,--a shch--n--tre-a d-vho-ch---t-. Y_ k_____ s_______ n_ s____ n_ t____ d____ c_______ Y- k-o-h- s-c-o-ʹ- n- s-c-o n- t-e-a d-v-o c-e-a-y- --------------------------------------------------- YA khochu shchosʹ, na shcho ne treba dovho chekaty.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? Ви--оче-- -е з---со-? В_ х_____ ц_ з р_____ В- х-ч-т- ц- з р-с-м- --------------------- Ви хочете це з рисом? 0
Vy-kh--he---------ry-om? V_ k_______ t__ z r_____ V- k-o-h-t- t-e z r-s-m- ------------------------ Vy khochete tse z rysom?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? Ви--оче-- ---з ма-ар---м-? В_ х_____ ц_ з м__________ В- х-ч-т- ц- з м-к-р-н-м-? -------------------------- Ви хочете це з макаронами? 0
V--k----e---t-e z m--a-on-m-? V_ k_______ t__ z m__________ V- k-o-h-t- t-e z m-k-r-n-m-? ----------------------------- Vy khochete tse z makaronamy?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? Ви-х-ч----ц- з--а-----е-? В_ х_____ ц_ з к_________ В- х-ч-т- ц- з к-р-о-л-ю- ------------------------- Ви хочете це з картоплею? 0
Vy-khoc-ete tse ---a-t--le-u? V_ k_______ t__ z k__________ V- k-o-h-t- t-e z k-r-o-l-y-? ----------------------------- Vy khochete tse z kartopleyu?
ਮੈਨੂੰ ਪਸੰਦ ਨਹੀਂ ਆਇਆ। Це--ен---е -м--ує. Ц_ м___ н_ с______ Ц- м-н- н- с-а-у-. ------------------ Це мені не смакує. 0
Ts- -eni--e s-ak--e. T__ m___ n_ s_______ T-e m-n- n- s-a-u-e- -------------------- Tse meni ne smakuye.
ਖਾਣਾ ਠੰਡਾ ਹੈ। Ї-- х-лодн-. Ї__ х_______ Ї-а х-л-д-а- ------------ Їжа холодна. 0
Ï--a-k-olodna. Ï___ k________ I-z-a k-o-o-n-. --------------- Ïzha kholodna.
ਮੈਂ ਇਹ ਨਹੀਂ ਮੰਗਵਾਇਆ ਸੀ। Я ----- не-з--о-л------ам-вля--. Я ц____ н_ з_______ / з_________ Я ц-о-о н- з-м-в-я- / з-м-в-я-а- -------------------------------- Я цього не замовляв / замовляла. 0
Y--ts--h--n---a---l-av-/ zamo-l----. Y_ t_____ n_ z________ / z__________ Y- t-ʹ-h- n- z-m-v-y-v / z-m-v-y-l-. ------------------------------------ YA tsʹoho ne zamovlyav / zamovlyala.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!