ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   ta உணவகத்தில் 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [முப்பது]

30 [Muppatu]

உணவகத்தில் 2

[uṇavakattil 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। தய---்-- -ர--ஆப-பி---ஜூஸ் --டு-்கள-. த____ ஓ_ ஆ___ ஜூ_ கொ_____ த-வ-ட-ட- ஓ-் ஆ-்-ி-் ஜ-ஸ- க-ட-ங-க-்- ------------------------------------ தயவிட்டு ஓர் ஆப்பிள் ஜூஸ் கொடுங்கள். 0
ta-a-iṭ-u ō- ā-p---j-s ---uṅk--. t________ ō_ ā____ j__ k________ t-y-v-ṭ-u ō- ā-p-ḷ j-s k-ṭ-ṅ-a-. -------------------------------- tayaviṭṭu ōr āppiḷ jūs koṭuṅkaḷ.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। த-வ--்டு ஒ-- --ம-----ஸ- -------ள். த____ ஒ_ லெ__ ஜூ_ கொ_____ த-வ-ட-ட- ஒ-ு ல-ம-் ஜ-ஸ- க-ட-ங-க-்- ---------------------------------- தயவிட்டு ஒரு லெமன் ஜூஸ் கொடுங்கள். 0
T--aviṭ-u-or--lem-- jūs -o-----ḷ. T________ o__ l____ j__ k________ T-y-v-ṭ-u o-u l-m-ṉ j-s k-ṭ-ṅ-a-. --------------------------------- Tayaviṭṭu oru lemaṉ jūs koṭuṅkaḷ.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। தயவிட--ு ஒர- -க்க--ிப்-ழ ஜூ-- -ொ-ு-்கள். த____ ஒ_ த______ ஜூ_ கொ_____ த-வ-ட-ட- ஒ-ு த-்-ா-ி-்-ழ ஜ-ஸ- க-ட-ங-க-்- ---------------------------------------- தயவிட்டு ஒரு தக்காளிப்பழ ஜூஸ் கொடுங்கள். 0
Taya--ṭṭu ----------i-paḻ- j-- k---ṅkaḷ. T________ o__ t___________ j__ k________ T-y-v-ṭ-u o-u t-k-ā-i-p-ḻ- j-s k-ṭ-ṅ-a-. ---------------------------------------- Tayaviṭṭu oru takkāḷippaḻa jūs koṭuṅkaḷ.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। என--க--ஒ-ு ---ாஸ- -ிகப்ப- -ை---வ--்டும-. எ___ ஒ_ கி__ சி___ வை_ வே____ எ-க-க- ஒ-ு க-ள-ஸ- ச-க-்-ு வ-ன- வ-ண-ட-ம-. ---------------------------------------- எனக்கு ஒரு கிளாஸ் சிகப்பு வைன் வேண்டும். 0
E-akku --u--iḷ-- -i--p---v-i- v-ṇṭum. E_____ o__ k____ c______ v___ v______ E-a-k- o-u k-ḷ-s c-k-p-u v-i- v-ṇ-u-. ------------------------------------- Eṉakku oru kiḷās cikappu vaiṉ vēṇṭum.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। எ-க--ு ஒ--------்--ெ-்ளை வை----ே-்டும். எ___ ஒ_ கி__ வெ__ வை_ வே____ எ-க-க- ஒ-ு க-ள-ஸ- வ-ள-ள- வ-ன- வ-ண-ட-ம-. --------------------------------------- எனக்கு ஒரு கிளாஸ் வெள்ளை வைன் வேண்டும். 0
E--kk- o-- k--ā- v-ḷ-ai--ai- v-ṇ-um. E_____ o__ k____ v_____ v___ v______ E-a-k- o-u k-ḷ-s v-ḷ-a- v-i- v-ṇ-u-. ------------------------------------ Eṉakku oru kiḷās veḷḷai vaiṉ vēṇṭum.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। என---- -ரு-பா-்டி-- --ம்-ே---வ-------. எ___ ஒ_ பா___ ஷா___ வே____ எ-க-க- ஒ-ு ப-ட-ட-ல- ஷ-ம-ப-ன- வ-ண-ட-ம-. -------------------------------------- எனக்கு ஒரு பாட்டில் ஷாம்பேன் வேண்டும். 0
Eṉa----or--p-ṭṭi- ṣ-mpēṉ---ṇ--m. E_____ o__ p_____ ṣ_____ v______ E-a-k- o-u p-ṭ-i- ṣ-m-ē- v-ṇ-u-. -------------------------------- Eṉakku oru pāṭṭil ṣāmpēṉ vēṇṭum.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? உ----ுக்கு--ீன- -ிடி-்கு-ா? உ_____ மீ_ பி_____ உ-்-ள-க-க- ம-ன- ப-ட-க-க-ம-? --------------------------- உங்களுக்கு மீன் பிடிக்குமா? 0
U--a-ukk--mī---iṭ---um-? U________ m__ p_________ U-k-ḷ-k-u m-ṉ p-ṭ-k-u-ā- ------------------------ Uṅkaḷukku mīṉ piṭikkumā?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? உங்----்-ு-மா-்டிறை-்-- பி--க்க-ம-? உ_____ மா_____ பி_____ உ-்-ள-க-க- ம-ட-ட-ற-ச-ச- ப-ட-க-க-ம-? ----------------------------------- உங்களுக்கு மாட்டிறைச்சி பிடிக்குமா? 0
U-k---k-----ṭṭ--a------i-i-k---? U________ m__________ p_________ U-k-ḷ-k-u m-ṭ-i-a-c-i p-ṭ-k-u-ā- -------------------------------- Uṅkaḷukku māṭṭiṟaicci piṭikkumā?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? உ--களு---ு--ன்ற---றை---ி-பி-ி-்----? உ_____ ப__ இ___ பி_____ உ-்-ள-க-க- ப-்-ி இ-ை-்-ி ப-ட-க-க-ம-? ------------------------------------ உங்களுக்கு பன்றி இறைச்சி பிடிக்குமா? 0
U--a-ukk- -aṉṟ- iṟai-c- --ṭi---m-? U________ p____ i______ p_________ U-k-ḷ-k-u p-ṉ-i i-a-c-i p-ṭ-k-u-ā- ---------------------------------- Uṅkaḷukku paṉṟi iṟaicci piṭikkumā?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। எனக-க--இ-ைச-சி---்--மல்--ண-- வ--்ட-ம். எ___ இ___ இ____ உ__ வே____ எ-க-க- இ-ை-்-ி இ-்-ா-ல- உ-வ- வ-ண-ட-ம-. -------------------------------------- எனக்கு இறைச்சி இல்லாமல் உணவு வேண்டும். 0
E--kk--iṟaicci ill-ma- -ṇav---ē-ṭu-. E_____ i______ i______ u____ v______ E-a-k- i-a-c-i i-l-m-l u-a-u v-ṇ-u-. ------------------------------------ Eṉakku iṟaicci illāmal uṇavu vēṇṭum.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। எ--்-------க-- கல---வ-ண----். எ___ கா___ க__ வே____ எ-க-க- க-ய-க-ி க-வ- வ-ண-ட-ம-. ----------------------------- எனக்கு காய்கறி கலவை வேண்டும். 0
E-a--u--ā-k-ṟ---a-av-- -----m. E_____ k______ k______ v______ E-a-k- k-y-a-i k-l-v-i v-ṇ-u-. ------------------------------ Eṉakku kāykaṟi kalavai vēṇṭum.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। அதி- --ய-- எ-ுக-க-ம-்--ருக்-ும்--த---ு-வேண்டும். அ__ ச___ எ_____ இ____ ஏ___ வே____ அ-ி- ச-ய-் எ-ு-்-ா-ல- இ-ு-்-ு-் ஏ-ா-த- வ-ண-ட-ம-. ------------------------------------------------ அதிக சமயம் எடுக்காமல் இருக்கும் ஏதாவது வேண்டும். 0
A-i-a-cam-ya--e------a--ir-k--- ---vat--v-ṇ-u-. A____ c______ e________ i______ ē______ v______ A-i-a c-m-y-m e-u-k-m-l i-u-k-m ē-ā-a-u v-ṇ-u-. ----------------------------------------------- Atika camayam eṭukkāmal irukkum ētāvatu vēṇṭum.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? அது--ங்-ளுக--ு சா-த்த-----வ---ட---? அ_ உ_____ சா_____ வே____ அ-ு உ-்-ள-க-க- ச-த-்-ு-ன- வ-ண-ட-ம-? ----------------------------------- அது உங்களுக்கு சாதத்துடன் வேண்டுமா? 0
A-u -ṅ--ḷu-ku-cā-at----ṉ vē-ṭu--? A__ u________ c_________ v_______ A-u u-k-ḷ-k-u c-t-t-u-a- v-ṇ-u-ā- --------------------------------- Atu uṅkaḷukku cātattuṭaṉ vēṇṭumā?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? அத- உங--ள-க்க- ந-ட-ல-ஸ--ன் --ண--ும-? அ_ உ_____ நூ_____ வே____ அ-ு உ-்-ள-க-க- ந-ட-ல-ஸ-ட-் வ-ண-ட-ம-? ------------------------------------ அது உங்களுக்கு நூடில்ஸுடன் வேண்டுமா? 0
A-- --kaḷ--ku--ūṭil-uṭaṉ-v-ṇ-u-ā? A__ u________ n_________ v_______ A-u u-k-ḷ-k-u n-ṭ-l-u-a- v-ṇ-u-ā- --------------------------------- Atu uṅkaḷukku nūṭilsuṭaṉ vēṇṭumā?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? அது ---க--க்க----ுள--்க-ழங--ுட-- --ண-டும-? அ_ உ_____ உ_________ வே____ அ-ு உ-்-ள-க-க- உ-ு-ை-்-ி-ங-க-ட-் வ-ண-ட-ம-? ------------------------------------------ அது உங்களுக்கு உருளைக்கிழங்குடன் வேண்டுமா? 0
Atu-u-k------ u-uḷa-------k-ṭ-- -ē--u-ā? A__ u________ u________________ v_______ A-u u-k-ḷ-k-u u-u-a-k-i-a-k-ṭ-ṉ v-ṇ-u-ā- ---------------------------------------- Atu uṅkaḷukku uruḷaikkiḻaṅkuṭaṉ vēṇṭumā?
ਮੈਨੂੰ ਪਸੰਦ ਨਹੀਂ ਆਇਆ। அ--் ச-வை நன-ற-- இ---ை. அ__ சு_ ந___ இ___ அ-ன- ச-வ- ந-்-ா- இ-்-ை- ----------------------- அதன் சுவை நன்றாக இல்லை. 0
At-- cuv-i -aṉ--ka i-l-i. A___ c____ n______ i_____ A-a- c-v-i n-ṉ-ā-a i-l-i- ------------------------- Ataṉ cuvai naṉṟāka illai.
ਖਾਣਾ ਠੰਡਾ ਹੈ। ச-ப-ப--- ஆற-/-குள----்து -ருக--ிற--. சா___ ஆ__ கு____ இ______ ச-ப-ப-ட- ஆ-ி- க-ள-ர-ந-த- இ-ு-்-ி-த-. ------------------------------------ சாப்பாடு ஆறி/ குளிர்ந்து இருக்கிறது. 0
C-p--------/ k--i-n-u--r-k------. C______ ā___ k_______ i__________ C-p-ā-u ā-i- k-ḷ-r-t- i-u-k-ṟ-t-. --------------------------------- Cāppāṭu āṟi/ kuḷirntu irukkiṟatu.
ਮੈਂ ਇਹ ਨਹੀਂ ਮੰਗਵਾਇਆ ਸੀ। நா---இ-்த -----்க- --்டர் செ--ய-ில---. நா_ இ__ உ____ ஆ___ செ______ ந-ன- இ-்- உ-வ-க-க- ஆ-்-ர- ச-ய-ய-ி-்-ை- -------------------------------------- நான் இந்த உணவுக்கு ஆர்டர் செய்யவில்லை. 0
N-ṉ -n-a-u-a-u-ku -rṭ-r cey-avil--i. N__ i___ u_______ ā____ c___________ N-ṉ i-t- u-a-u-k- ā-ṭ-r c-y-a-i-l-i- ------------------------------------ Nāṉ inta uṇavukku ārṭar ceyyavillai.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!