ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   kk Мейрамханада 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [отыз]

30 [otız]

Мейрамханада 2

[Meyramxanada 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। Б-р--л-а-ш---ны. Б__ а___ ш______ Б-р а-м- ш-р-н-. ---------------- Бір алма шырыны. 0
Bi--a--a ş---n-. B__ a___ ş______ B-r a-m- ş-r-n-. ---------------- Bir alma şırını.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। Бі- л-м-над. Б__ л_______ Б-р л-м-н-д- ------------ Бір лимонад. 0
B-r---mo---. B__ l_______ B-r l-m-n-d- ------------ Bir lïmonad.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। Б-р қы---ақ ш-ры--. Б__ қ______ ш______ Б-р қ-з-н-қ ш-р-н-. ------------------- Бір қызанақ шырыны. 0
Bir--ı--n---ş-rını. B__ q______ ş______ B-r q-z-n-q ş-r-n-. ------------------- Bir qızanaq şırını.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। Б-р б-кал-қ-з-л шарап -ол--. Б__ б____ қ____ ш____ б_____ Б-р б-к-л қ-з-л ш-р-п б-л-а- ---------------------------- Бір бокал қызыл шарап болса. 0
B-- -ok----ızı- -a-------sa. B__ b____ q____ ş____ b_____ B-r b-k-l q-z-l ş-r-p b-l-a- ---------------------------- Bir bokal qızıl şarap bolsa.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। Бір---к-- ---шарап болса. Б__ б____ а_ ш____ б_____ Б-р б-к-л а- ш-р-п б-л-а- ------------------------- Бір бокал ақ шарап болса. 0
B-- bok---aq şar-p --lsa. B__ b____ a_ ş____ b_____ B-r b-k-l a- ş-r-p b-l-a- ------------------------- Bir bokal aq şarap bolsa.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। Бі----те--е---м-ан----са. Б__ б______ ш_____ б_____ Б-р б-т-л-е ш-м-а- б-л-а- ------------------------- Бір бөтелке шампан болса. 0
B-r----el----a--an b-lsa. B__ b______ ş_____ b_____ B-r b-t-l-e ş-m-a- b-l-a- ------------------------- Bir bötelke şampan bolsa.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? Сен-ба-ы-т-----т--ы- ба? С__ б______ ұ_______ б__ С-н б-л-қ-ы ұ-а-а-ы- б-? ------------------------ Сен балықты ұнатасың ба? 0
Sen balıqt- una---ı--ba? S__ b______ u_______ b__ S-n b-l-q-ı u-a-a-ı- b-? ------------------------ Sen balıqtı unatasıñ ba?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? С-ыр е-----ната-ы--ба? С___ е___ ұ_______ б__ С-ы- е-і- ұ-а-а-ы- б-? ---------------------- Сиыр етін ұнатасың ба? 0
Sï-----in--n---sıñ-ba? S___ e___ u_______ b__ S-ı- e-i- u-a-a-ı- b-? ---------------------- Sïır etin unatasıñ ba?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? Ш-шқа---ін-ұ--тас-ң---? Ш____ е___ ұ_______ б__ Ш-ш-а е-і- ұ-а-а-ы- б-? ----------------------- Шошқа етін ұнатасың ба? 0
Ş-ş---et-n--n-ta-ı--b-? Ş____ e___ u_______ b__ Ş-ş-a e-i- u-a-a-ı- b-? ----------------------- Şoşqa etin unatasıñ ba?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। М--а------з бірд-ңе --л-а. М____ е____ б______ б_____ М-ғ-н е-с-з б-р-е-е б-л-а- -------------------------- Маған етсіз бірдеңе болса. 0
M-ğan---siz --rd--e --l-a. M____ e____ b______ b_____ M-ğ-n e-s-z b-r-e-e b-l-a- -------------------------- Mağan etsiz birdeñe bolsa.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। Мағ-------н-с---со--иі--о---. М____ к______ а_______ б_____ М-ғ-н к-к-н-с а-с-р-и- б-л-а- ----------------------------- Маған көкөніс ассортиі болса. 0
Ma-a--k-k-ni--ass-r-ïi--o-s-. M____ k______ a_______ b_____ M-ğ-n k-k-n-s a-s-r-ï- b-l-a- ----------------------------- Mağan kökönis assortïi bolsa.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। М---н --з дайы--алаты--б--д--- бо-с-. М____ т__ д___________ б______ б_____ М-ғ-н т-з д-й-н-а-а-ы- б-р-е-е б-л-а- ------------------------------------- Маған тез дайындалатын бірдеңе болса. 0
Ma-an--ez--ayın-al-tı- ----e-e bolsa. M____ t__ d___________ b______ b_____ M-ğ-n t-z d-y-n-a-a-ı- b-r-e-e b-l-a- ------------------------------------- Mağan tez dayındalatın birdeñe bolsa.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? Кү--ш--н -ейс-- -е? К_______ ж_____ б__ К-р-ш-е- ж-й-і- б-? ------------------- Күрішпен жейсіз бе? 0
Kü--ş--n -e---z be? K_______ j_____ b__ K-r-ş-e- j-y-i- b-? ------------------- Kürişpen jeysiz be?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? К--п-м-- ж--сі--бе? К_______ ж_____ б__ К-с-е-е- ж-й-і- б-? ------------------- Кеспемен жейсіз бе? 0
K-sp--en -e--i--be? K_______ j_____ b__ K-s-e-e- j-y-i- b-? ------------------- Kespemen jeysiz be?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? К--т-ппе- -е---з-б-? К________ ж_____ б__ К-р-о-п-н ж-й-і- б-? -------------------- Картоппен жейсіз бе? 0
K-rto---n-jey-i- -e? K________ j_____ b__ K-r-o-p-n j-y-i- b-? -------------------- Kartoppen jeysiz be?
ਮੈਨੂੰ ਪਸੰਦ ਨਹੀਂ ਆਇਆ। Ма-а- д-м-------й--. М____ д___ ұ________ М-ғ-н д-м- ұ-а-а-д-. -------------------- Маған дәмі ұнамайды. 0
M-ğan ---i-u--maydı. M____ d___ u________ M-ğ-n d-m- u-a-a-d-. -------------------- Mağan dämi unamaydı.
ਖਾਣਾ ਠੰਡਾ ਹੈ। Т---- суы--қ--ғ--. Т____ с___ қ______ Т-м-қ с-ы- қ-л-а-. ------------------ Тамақ суып қалған. 0
Ta--q--wıp-q-lğan. T____ s___ q______ T-m-q s-ı- q-l-a-. ------------------ Tamaq swıp qalğan.
ਮੈਂ ਇਹ ਨਹੀਂ ਮੰਗਵਾਇਆ ਸੀ। Бұ-а- тапсыр-с берге- ж-қп--. Б____ т_______ б_____ ж______ Б-ғ-н т-п-ы-ы- б-р-е- ж-қ-ы-. ----------------------------- Бұған тапсырыс берген жоқпын. 0
Buğ-- tap-ır------g-- --q-ı-. B____ t_______ b_____ j______ B-ğ-n t-p-ı-ı- b-r-e- j-q-ı-. ----------------------------- Buğan tapsırıs bergen joqpın.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!