ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   he ‫בשדה התעופה‬

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

‫35 [שלושים וחמש]‬

35 [shloshim w\'xamesh]

‫בשדה התעופה‬

[bissdeh hate'ufah]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। ‫א-י -וצ--ל--מי- -ק-ם -ט--ה--את--ה.‬ ‫___ ר___ ל_____ מ___ ב____ ל_______ ‫-נ- ר-צ- ל-ז-י- מ-ו- ב-י-ה ל-ת-נ-.- ------------------------------------ ‫אני רוצה להזמין מקום בטיסה לאתונה.‬ 0
a-i------h/r-ts-h--'h----n maqo- -a-i-ah--'at--ah. a__ r____________ l_______ m____ b______ l________ a-i r-t-e-/-o-s-h l-h-z-i- m-q-m b-t-s-h l-a-u-a-. -------------------------------------------------- ani rotseh/rotsah l'hazmin maqom batisah l'atunah.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? ‫--ם--- ט--ה י-יר--‬ ‫___ ז_ ט___ י______ ‫-א- ז- ט-ס- י-י-ה-‬ -------------------- ‫האם זו טיסה ישירה?‬ 0
h-'-m -o-t-sa- y----ra-? h____ z_ t____ y________ h-'-m z- t-s-h y-s-i-a-? ------------------------ ha'im zo tisah y'shirah?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। ‫-ני-ר-צה--ק----י--ה--ו---ל-----ני--‬ ‫___ ר___ מ___ ל__ ה_____ ל_ מ_______ ‫-נ- ר-צ- מ-ו- ל-ד ה-ל-ן- ל- מ-ש-י-.- ------------------------------------- ‫אני רוצה מקום ליד החלון, לא מעשנים.‬ 0
a-ni ---s-h/rotsa----q---li-d h--al----lo---'-----m. a___ r____________ m____ l___ h_______ l_ m_________ a-n- r-t-e-/-o-s-h m-q-m l-a- h-x-l-n- l- m-'-s-n-m- ---------------------------------------------------- aani rotseh/rotsah maqom liad haxalon, lo me'ashnim.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫אני ר--ה -א-ר -ת הה---ה.‬ ‫___ ר___ ל___ א_ ה_______ ‫-נ- ר-צ- ל-ש- א- ה-ז-נ-.- -------------------------- ‫אני רוצה לאשר את ההזמנה.‬ 0
aan- ---se------ah -'--h----t-h--a-m-na-. a___ r____________ l______ e_ h__________ a-n- r-t-e-/-o-s-h l-a-h-r e- h-h-z-a-a-. ----------------------------------------- aani rotseh/rotsah l'asher et hahazmanah.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫-נ--ר-צה --טל-א- ה-זמנ-.‬ ‫___ ר___ ל___ א_ ה_______ ‫-נ- ר-צ- ל-ט- א- ה-ז-נ-.- -------------------------- ‫אני רוצה לבטל את ההזמנה.‬ 0
a--i-r-t----ro---- -'-a--- -t hahazmanah. a___ r____________ l______ e_ h__________ a-n- r-t-e-/-o-s-h l-v-t-l e- h-h-z-a-a-. ----------------------------------------- aani rotseh/rotsah l'vatel et hahazmanah.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। ‫א-- -וצ--לשנ-- -- ה--מ-ה.‬ ‫___ ר___ ל____ א_ ה_______ ‫-נ- ר-צ- ל-נ-ת א- ה-ז-נ-.- --------------------------- ‫אני רוצה לשנות את ההזמנה.‬ 0
a-ni--ots-h---t-a-----ha--t--- h-ha-man--. a___ r____________ l_______ e_ h__________ a-n- r-t-e-/-o-s-h l-s-a-o- e- h-h-z-a-a-. ------------------------------------------ aani rotseh/rotsah l'shanot et hahazmanah.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? ‫מ-י -ו-----ט--ה-ה-אה ל-ומ-?‬ ‫___ י____ ה____ ה___ ל______ ‫-ת- י-צ-ת ה-י-ה ה-א- ל-ו-א-‬ ----------------------------- ‫מתי יוצאת הטיסה הבאה לרומא?‬ 0
matay yotse-- hat------aba-ah l'r-ma? m____ y______ h______ h______ l______ m-t-y y-t-e-t h-t-s-h h-b-'-h l-r-m-? ------------------------------------- matay yotse't hatisah haba'ah l'roma?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? ‫י- עוד -נ- מ-ומות--נ-----‬ ‫__ ע__ ש__ מ_____ פ_______ ‫-ש ע-ד ש-י מ-ו-ו- פ-ו-י-?- --------------------------- ‫יש עוד שני מקומות פנויים?‬ 0
ye----- -hney--'------p---m? y___ o_ s____ m______ p_____ y-s- o- s-n-y m-q-m-t p-u-m- ---------------------------- yesh od shney m'qomot pnuim?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। ‫--- י- ר----ד----- פ-וי----.‬ ‫___ י_ ר_ ע__ מ___ פ___ א____ ‫-א- י- ר- ע-ד מ-ו- פ-ו- א-ד-‬ ------------------------------ ‫לא, יש רק עוד מקום פנוי אחד.‬ 0
lo- yes- -a--o-----o---a-uy e-a-. l__ y___ r__ o_ m____ p____ e____ l-, y-s- r-q o- m-q-m p-n-y e-a-. --------------------------------- lo, yesh raq od maqom panuy exad.
ਅਸੀਂ ਕਦੋਂ ਉਤਰਾਂਗੇ? ‫-איז---ע- --ח--‬ ‫_____ ש__ נ_____ ‫-א-ז- ש-ה נ-ח-?- ----------------- ‫באיזו שעה ננחת?‬ 0
b'-yzo sh-'ah-nin-at? b_____ s_____ n______ b-e-z- s-a-a- n-n-a-? --------------------- b'eyzo sha'ah ninxat?
ਅਸੀਂ ਓਥੇ ਕਦੋਂ ਪਹੁੰਚਾਂਗੇ? ‫ב--ז--ש-- -גי-?‬ ‫_____ ש__ נ_____ ‫-א-ז- ש-ה נ-י-?- ----------------- ‫באיזו שעה נגיע?‬ 0
b'eyz-----------gia? b_____ s_____ n_____ b-e-z- s-a-a- n-g-a- -------------------- b'eyzo sha'ah nagia?
ਸ਼ਹਿਰ ਦੇ ਲਈ ਬੱਸ ਕਦੋਂ ਹੈ? ‫-א--ו---ה -- -וטובו- --ר-ז-----?‬ ‫_____ ש__ י_ א______ ל____ ה_____ ‫-א-ז- ש-ה י- א-ט-ב-ס ל-ר-ז ה-י-?- ---------------------------------- ‫באיזו שעה יש אוטובוס למרכז העיר?‬ 0
b'eyz---h--ah -e-h--t--us --m---az--a'ir? b_____ s_____ y___ o_____ l_______ h_____ b-e-z- s-a-a- y-s- o-o-u- l-m-r-a- h-'-r- ----------------------------------------- b'eyzo sha'ah yesh otobus l'merkaz ha'ir?
ਕੀ ਇਹ ਸੂਟਕੇਸ ਤੁਹਾਡਾ ਹੈ? ‫ה--------זווד--ש-ך-‬ ‫___ ז_ ה______ ש____ ‫-א- ז- ה-ז-ו-ה ש-ך-‬ --------------------- ‫האם זו המזוודה שלך?‬ 0
h---m --/z- -a-i-------s--l-h-/s--la--? h____ z____ h_________ s_______________ h-'-m z-/-u h-m-z-a-a- s-e-k-a-s-e-a-h- --------------------------------------- ha'im zo/zu hamizwadah shelkha/shelakh?
ਕੀ ਇਹ ਬੈਗ ਤੁਹਾਡਾ ਹੈ? ‫ה-- -ה-התי- ----‬ ‫___ ז_ ה___ ש____ ‫-א- ז- ה-י- ש-ך-‬ ------------------ ‫האם זה התיק שלך?‬ 0
h-'im--eh -atiq-s-elkh-/---l---? h____ z__ h____ s_______________ h-'-m z-h h-t-q s-e-k-a-s-e-a-h- -------------------------------- ha'im zeh hatiq shelkha/shelakh?
ਕੀ ਇਹ ਸਮਾਨ ਤੁਹਾਡਾ ਹੈ? ‫ה-------מ-----לך-‬ ‫___ ז_ ה____ ש____ ‫-א- ז- ה-ט-ן ש-ך-‬ ------------------- ‫האם זה המטען שלך?‬ 0
h--im ze- ha------ sh-l-h---hel-kh? h____ z__ h_______ s_______________ h-'-m z-h h-m-t-a- s-e-k-a-s-e-a-h- ----------------------------------- ha'im zeh hamit'an shelkha/shelakh?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? ‫-מ- -זוודו--מות--ל---קחת?‬ ‫___ מ______ מ___ ל_ ל_____ ‫-מ- מ-ו-ד-ת מ-ת- ל- ל-ח-?- --------------------------- ‫כמה מזוודות מותר לי לקחת?‬ 0
ka-a- mi-wa-ot muta--li ---axat? k____ m_______ m____ l_ l_______ k-m-h m-z-a-o- m-t-r l- l-q-x-t- -------------------------------- kamah mizwadot mutar li laqaxat?
ਵੀਹ ਕਿਲੋ ‫עש-י---יל--‬ ‫_____ ק_____ ‫-ש-י- ק-ל-.- ------------- ‫עשרים קילו.‬ 0
e-s--------. e_____ q____ e-s-i- q-l-. ------------ essrim qilo.
ਕੀ ਸਿਰਫ ਵੀਹ ਕਿਲੋ? ‫--מת, ------ים --לו-‬ ‫_____ ר_ ע____ ק_____ ‫-א-ת- ר- ע-ר-ם ק-ל-?- ---------------------- ‫באמת, רק עשרים קילו?‬ 0
b'--e-, ra--e---im-q-l-? b______ r__ e_____ q____ b-e-e-, r-q e-s-i- q-l-? ------------------------ b'emet, raq essrim qilo?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!